Sep 08

‘ਭਾਰਤ ਨੇ 47 ਸਾਲਾਂ ਦਾ ਕੰਮ 6 ਸਾਲਾਂ ‘ਚ ਕਰ ਵਿਖਾਇਆ’- ਵਰਲਡ ਬੈਂਕ ਨੇ ਮੋਦੀ ਸਰਕਾਰ ਦੀ ਕੀਤੀ ਖ਼ੂਬ ਤਾਰੀਫ਼

ਵਿਸ਼ਵ ਬੈਂਕ ਨੇ ਜੀ-20 ਤੋਂ ਪਹਿਲਾਂ ਭਾਰਤ ਦੀ ਜ਼ੋਰਦਾਰ ਤਾਰੀਫ਼ ਕੀਤੀ ਹੈ। ਜੀ-20 ਤੋਂ ਪਹਿਲਾਂ ਤਿਆਰ ਕੀਤੇ ਗਏ ਦਸਤਾਵੇਜ਼ ਵਿੱਚ ਵਿਸ਼ਵ ਬੈਂਕ...

‘ਬਿਗ ਬੀ’ ਦੇ ਬਾਅਦ ਸਚਿਨ ਤੇਂਦੁਲਕਰ ਨੂੰ ਮਿਲਿਆ ‘ਗੋਲਡਨ ਟਿਕਟ, ਜੈਸ਼ਾਹ ਨੇ ਵਿਸ਼ਵ ਕੱਪ ਲਈ ਦਿੱਤਾ ਸੱਦਾ

ਭਾਰਤ ‘ਚ ਵਨਡੇ ਵਿਸ਼ਵ ਕੱਪਦਾ ਆਯੋਜਨ 5 ਅਕਤੂਬਰ ਤੋਂ 19 ਨਵੰਬਰ ਤੱਕ ਹੋਣਾ ਹੈ। ਬੀਸੀਸੀਆਈ ਨੇ ਇਸ ਵਿਸ਼ਪ ਕੱਪ ਨੂੰ ਖਾਸ ਬਣਾਉਣ ਲਈ ਖਾਸ ਮੁਹਿੰਮ...

ਭਾਰਤ-ਪਾਕਿਸਤਾਨ ਮੈਚ ਲਈ ਨਿਯਮਾਂ ‘ਚ ਹੋਇਆ ਬਦਲਾਅ, ਮੀਂਹ ਕਾਰਨ ਰੱਦ ਹੋਇਆ ਤਾਂ ਰਿਜ਼ਰਵ ਡੇ ‘ਤੇ ਹੋਵੇਗਾ ਮੁਕਾਬਲਾ

ਏਸੀਸੀ ਨੇ ਭਾਰਤ ਤੇ ਪਾਕਿਸਤਾਨ ਵਿਚ 10 ਸਤੰਬਰ ਨੂੰ ਹੋਣ ਵਾਲੇ ਏਸ਼ੀਆ ਕੱਪ ਦੇ ਮੁਕਾਬਲੇ ਲਈ ਨਿਯਮਾਂ ਵਿਚ ਬਦਲਾਅ ਕੀਤਾ ਹੈ। ਜੇਕਰ ਐਤਵਾਰ ਨੂੰ...

AGTF ਦੀ ਵੱਡੀ ਕਾਰਵਾਈ, ਗੈਂਗ.ਸਟਰ ਹਰਵਿੰਦਰ ਰਿੰਦਾ ਦੇ ਸਾਥੀ ਸਣੇ 3 ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ

AGTF ਪੰਜਾਬ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਪੈਨ-ਇੰਡੀਆ ਆਪ੍ਰੇਸ਼ਨ ਤਹਿਤ 3 ਭਗੌੜੇ ਨਿਸ਼ਾਨੇਬਾਜ਼ਾਂ ਨੂੰ ਸਫਲਤਾਪੂਰਵਕ ਗ੍ਰਿਫਤਾਰ...

ਨ.ਸ਼ਿਆਂ ‘ਤੇ ਬਠਿੰਡਾ DC ਦਾ ਐਕਸ਼ਨ, ਬਿਨ੍ਹਾਂ ਡਾਕਟਰ ਦੀ ਪਰਚੀ ‘ਤੇ ਦਵਾਈ ਵੇਚਣ ‘ਤੇ ਕਾਰਵਾਈ ਦੇ ਹੁਕਮ

ਪੰਜਾਬ ਵਿਚ ਸ਼ਰੇਆਮ ਨਸ਼ੇ ਵਿਕਣ ਦੀਆਂ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤਹਿਤ ਸੂਬਾ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸੇ ਦੇ...

ਛੱਤੀਸਗੜ੍ਹ ਦੇ ਵਿਅਕਤੀ ਨੇ ਚੰਦ ‘ਤੇ ਖਰੀਦੀ 10 ਏਕੜ ਜ਼ਮੀਨ, ਟੈਲੀਸਕੋਪ ਨਾਲ ਕਰਦਾ ਹੈ ਜ਼ਮੀਨ ਦੀ ਨਿਗਰਾਨੀ

ਜਦੋਂ ਤੋਂ ਚੰਦਰਮਾ ‘ਤੇ ਚੰਦਰਯਾਨ-3 ਦੀ ਲੈਂਡਿੰਗ ਹੋਈ ਹੈ, ਉਦੋਂ ਤੋਂ ਨਵੀਆਂ-ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਭਵਿੱਖ ਵਿੱਚ...

ਮੈਕਸੀਕੋ ‘ਚ ਗਰਭਪਾਤ ਹੋਇਆ ਲੀਗਲ, ਸੁਪਰੀਮ ਕੋਰਟ ਨੇ ਅਪਰਾਧ ਸ਼੍ਰੇਣੀ ਤੋਂ ਕੀਤਾ ਬਾਹਰ

ਦੱਖਣੀ ਅਮਰੀਕਾ ਦੇਸ਼ ਮੈਕਸੀਕੋ ਵਿੱਚ ਗਰਭਪਾਤ ਹੁਣ ਅਪਰਾਧ ਨਹੀਂ ਹੈ। ਦੇਸ਼ ਦੇ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਅਪਰਾਧ ਦੇ ਦਾਇਰੇ ਵਿੱਚੋਂ...

ਡੋਨਾਲਡ ਟਰੰਪ ਦੇ ਮਹਿਮਾਨ ਬਣੇ ਮਹਿੰਦਰ ਸਿੰਘ ਧੋਨੀ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਮਾਹੀ ਨਾਲ ਖੇਡੀ ਗੋਲਫ

ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕ ਭਾਰਤ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਹਨ। ਧੋਨੀ ਨੇ ਕ੍ਰਿਕਟ ਜਗਤ ਵਿਚ ਬਹੁਤ ਮੁਕਾਮ...

ਰੋਹਨ ਬੋਪੰਨਾ ਨੇ ਰਚਿਆ ਇਤਿਹਾਸ, 43 ਸਾਲ ਦੀ ਉਮਰ ‘ਚ US ਓਪਨ ਪੁਰਸ਼ ਡਬਲਜ਼ ਦੇ ਫਾਈਨਲ ‘ਚ ਬਣਾਈ ਥਾਂ

ਭਾਰਤ ਦੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਇਤਿਹਾਸ ਰਚ ਦਿੱਤਾ ਹੈ। ਉਹ 43 ਸਾਲ ਦੀ ਉਮਰ ਵਿੱਚ ਯੂਐੱਸ ਓਪਨ ਦੇ ਫਾਈਨਲ ਵਿੱਚ ਪਹੁੰਚ ਗਏ ਹਨ। ਉਹ...

ਕੋਰੋਨਾ ਸੰਕਰਮਿਤ ਹੋਏ ਸਪੇਨ ਦੇ ਰਾਸ਼ਟਰਪਤੀ, ਜੀ-20 ਸੰਮੇਲਨ ‘ਚ ਭਾਰਤ ਨਾ ਆਉਣ ਵਾਲੇ ਤੀਜੇ ਨੇਤਾ ਬਣੇ

ਸਪੇਨ ਦੇ ਰਾਸ਼ਟਰਪਤੀ ਪੇਡ੍ਰੋ ਸਾਂਚੇਜ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਸ ਕਾਰਨ ਹੁਣ ਉਹ ਭਾਰਤ ਵਿਚ ਹੋਣ ਜਾ ਰਹੇ ਜੀ-20 ਸਿਖਰ ਸੰਮੇਲਨ ਦੀ ਬੈਠਕ...

ਬਟਾਲਾ ‘ਚ ਬਰਤਨ ਬਣਾਉਣ ਵਾਲੀ ਫ਼ੈਕਟਰੀ ‘ਚ ਮਹਿਲਾ ਮਜ਼ਦੂਰ ਦੀ ਮੌ.ਤ, ਮਸ਼ੀਨ ‘ਚ ਆਉਣ ਕਾਰਨ ਵਾਪਰਿਆ ਹਾ/ਦਸਾ

ਬਟਾਲਾ ਵਿੱਚ ਅੰਮ੍ਰਿਤਸਰ ਰੋਡ ‘ਤੇ ਬਰਤਨ ਬਣਾਉਣ ਵਾਲੀ ਫੈਕਟਰੀ ਵਿੱਚ ਮਸ਼ੀਨ ਵਿੱਚ ਆ ਕੇ 25 ਸਾਲਾ ਪ੍ਰਵਾਸੀ ਮਹਿਲਾ ਦੀ ਮੌ.ਤ ਹੋ ਗਈ। ਦੱਸਿਆ...

ਨਵ-ਨਿਯੁਕਤ ਪਟਵਾਰੀਆਂ ਲਈ CM ਮਾਨ ਦਾ ਵੱਡਾ ਐਲਾਨ, ਸਰਕਾਰ ਨੇ ਵਧਾਇਆ ਟ੍ਰੇਨਿੰਗ ਭੱਤਾ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ CM ਵੱਲੋਂ ਨਵ-ਨਿਯੁਕਤ ਪਟਵਾਰੀਆਂ ਲਈ ਵੱਡਾ ਐਲਾਨ...

ਵਿਆਹ ਤੋਂ ਪਹਿਲਾਂ ਕੀਤਾ ਸੀ ਵਾਅਦਾ, ਚੰਦਰਯਾਨ-3 ਦੀ ਲੈਂਡਿੰਗ ਦੇ ਬਾਅਦ ਪਤਨੀ ਨੂੰ ਗਿਫਟ ਕੀਤੀ ਚੰਦਰਮਾ ‘ਤੇ ਜ਼ਮੀਨ

ਪੱਛਮੀ ਬੰਗਾਲ ਦੇ ਝਾਰਗ੍ਰਾਮ ਜ਼ਿਲ੍ਹੇ ਦੇ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਉਸਦੇ ਜਨਮ ਦਿਨ ਮੌਕੇ ਚੰਦਰਮਾ ‘ਤੇ ਜ਼ਮੀਨ ਦਾ ਟੁਕੜਾ ਗਿਫਟ...

ਮਾਣ ਵਾਲੀ ਗੱਲ, ਅਮਰੀਕਾ ਦੀ ਫੁੱਟਬਾਲ ਟੀਮ ਨੇ ਜਰਸੀ ‘ਤੇ ਲਗਾਈ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ

ਅਮਰੀਕਾ ਵਿੱਚ ਇੱਕ ਵਾਰ ਫਿਰ ਪੰਜਾਬੀਆਂ ਦਾ ਮਾਣ ਵਧਿਆ ਹੈ। ਦਰਅਸਲ, ਅਮਰੀਕਾ ਵਿੱਚ ਸ਼ੁਰੂ ਹੋਈ ਨੈਸ਼ਨਲ ਫੁੱਟਬਾਲ ਲੀਗ ਵਿੱਚ ਮਸ਼ਹੂਰ ਟੀਮ ਡਲਾਸ...

ਫੋਟੋ ਨੇ ਖੋਲ੍ਹਿਆ ਭੇਤ! ਪਹਿਲੀ ਵਾਰ ਸਾਹਮਣੇ ਆਈ ਐਲੋਨ ਮਸਕ ਦੇ ਜੁੜਵਾਂ ਬੱਚਿਆਂ ਦੀ ਤਸਵੀਰ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਤੇ ਟੇਸਲਾ ਦੇ ਸੀਈਓ ਐਲੋਨ ਮਸਕ ਆਪਣੇ ਕਾਰੋਬਾਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ...

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਮਾਤਾ ਜੀ ਦਾ ਹੋਇਆ ਦਿਹਾਂਤ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਦਮਾ ਲੱਗਿਆ ਹੈ। ਉਨ੍ਹਾਂ ਦੇ ਮਾਤਾ ਜੀ ਪਰਮਿੰਦਰ ਕੌਰ ਦਾ ਦਿਹਾਂਤ ਹੋ ਗਿਆ ਹੈ । ਮਿਲੀ ਜਾਣਕਾਰੀ...

ਬ੍ਰਿਟੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਬਰਮਿੰਘਮ ਦੀਵਾਲੀਆ ਘੋਸ਼ਿਤ , ਸਾਰੇ ਗੈਰ-ਜ਼ਰੂਰੀ ਖਰਚੇ ਕੀਤੇ ਗਏ ਬੰਦ

ਬ੍ਰਿਟੇਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੋਂ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਬਰਮਿੰਘਮ ਦੀਵਾਲੀਆ ਹੋ ਚੁੱਕਾ ਹੈ। ਬਰਮਿੰਘਮ ਸਿਟੀ ਕੌਂਸਲ...

ਮਾਨ ਸਰਕਾਰ ਦਾ ਇਕ ਹੋਰ ਉਪਰਾਲਾ, ਅਧਿਆਪਕਾਂ ਨੂੰ ਹਰ ਮਹੀਨੇ ਟਰਾਂਸਫਰ ਪਾਲਿਸੀ ‘ਚ ਦਿੱਤੀ ਇਹ ਸਹੂਲਤ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਲੋਕ ਹਿੱਤ ਫੈਸਲੇ ਲਏ ਜਾ ਰਹੇ ਹਨ ਤੇ ਵੱਡੇ-ਵੱਡੇ ਐਲਾਨ...

ਚੰਬਾ : ਮੰਦਰ ਮੱਥਾ ਟੇਕ ਕੇ ਵਾਪਸ ਪਰਤਦਿਆਂ ਖੱਡ ‘ਚ ਡਿੱਗੀ ਬਲੈਰੋ, ਦਾਦੀ-ਪੋਤੀ ਸਣੇ 3 ਦੀ ਮੌ.ਤ, 8 ਜ਼ਖਮੀ

ਸਵਾਰ ਸਾਰੇ ਲੋਕ ਮੰਦਰ ਵਿਚ ਪੂਜਾ ਕਰਨ ਦੇ ਬਾਅਦ ਘਰ ਪਰਤ ਰਹੇ ਸਨ ਤੇ ਇਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ। ਫਿਲਹਾਲ ਚੰਬਾ ਪੁਲਿਸ ਨੇ ਮਾਮਲਾ...

ਪੁਲਾੜ ਦੀ ‘ਮਹਾਸ਼ਕਤੀ’ ਬਣੇਗਾ ਭਾਰਤ, ISRO ਬਣਾਏਗਾ ਆਸਮਾਨ ਵਿਚ ਦੁਨੀਆ ਦਾ ਤੀਜਾ ਸਪੇਸ ਸਟੇਸ਼ਨ

ਚੰਦਰਯਾਨ-3 ਨੂੰ ਚੰਦਰਮਾ ਦੇ ਸਾਊਥ ਪੋਲ ‘ਤੇ ਉਤਾਰ ਕੇ ਇਸਰੋ ਨੇ ਇਕ ਅਜਿਹਾ ਇਤਿਹਾਸ ਰਚਿਆ ਜਿਸ ਦੀ ਦੁਨੀਆ ਕਾਇਲ ਹੋ ਗਈ। ਹੁਣ ਸਾਡਾ ਦੇਸ਼ ਜਲਦ...

ਮਸ਼ਹੂਰ ਇਤਿਹਾਸਕਾਰ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦਾ ਦੇਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ

ਮਸ਼ਹੂਰ ਇਤਿਹਾਸਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਵਾਈਸ ਚਾਂਸਲਰ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦਾ ਦੇਹਾਂਤ ਹੋ ਗਿਆ...

CM ਮਾਨ ਅੱਜ 710 ਪਟਵਾਰੀਆਂ ਨੂੰ ਸੌਂਪਣਗੇ ਨਿਯੁਕਤੀ ਪੱਤਰ, ਚੰਡੀਗੜ੍ਹ ‘ਚ 11 ਵਜੇ ਹੋਵੇਗਾ ਪ੍ਰੋਗਰਾਮ

ਪੰਜਾਬ ਸਰਕਾਰ ਤੇ ਪਟਵਾਰੀਆਂ-ਕਾਨੂੰਨਗੋ ਵਿਚ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ ਪਰ ਇਸ ਨਾਲ ਪੰਜਾਬੀ ਨੌਜਵਾਨਾਂ ਲਈ ਰੋਜ਼ਗਾਰ ਦਾ ਰਸਤਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-09-2023

ਰਾਗੁ ਸੋਰਠਿ ਬਾਨੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥ ਰਾਜੇ ਇੰਦ੍ਰ ਸਮਸਰਿ...

3 ਮੈਜੀਕਲ ਆਟੇ ਦੀਆਂ ਰੋਟੀਆਂ ਰੋਜ਼ ਖਾਓ, ਭਾਰ ‘ਤੇ ਲੱਗੇਗੀ ਬ੍ਰੇਕ, ਸ਼ੂਗਰ ਵੀ ਹੋਵੇਗੀ ਖ਼ਤਮ

ਮੋਟਾਪਾ ਉਦੋਂ ਹੁੰਦਾ ਹੈ ਜਦੋਂ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਗਲਤ ਹੋ ਜਾਂਦੀਆਂ ਹਨ ਅਤੇ ਅਸੀਂ ਉਸ ਅਨੁਪਾਤ ਵਿੱਚ ਸਰੀਰਕ ਤੌਰ ‘ਤੇ ਸਰਗਰਮ...

ਲਾੜੀ ਨੇ ਪਹਿਨਿਆ LED ਬਲਬਾਂ ਵਾਲਾ ਲਹਿੰਗਾ, ਦੁਲਹੇ ਮੀਆਂ ਦੀ ਚਾਹਤ ਨੇ ਪਾਕਿਸਤਾਨੀ ਕੁੜੀ ਨੂੰ ਕੀਤਾ ਵਾਇਰਲ

ਜੋ ਸਾਨੂੰ ਪਿਆਰਾ ਹੁੰਦਾ ਹੈ ਅਸੀਂ ਉਸ ਲਈ ਕੁਝ ਵੀ ਕਰਨ ਲਈ ਤਿਆਰ ਹੁੰਦੇ ਹਾਂ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ,...

ਮਾਸਟਰ ਸਾਹਿਬ ਦਾ ਕਾਰਨਾਮਾ! ਰੱਦੀ ‘ਚ ਵੇਚ ਦਿੱਤੀਆਂ ਸਰਕਾਰ ਵੱਲੋਂ ਬੱਚਿਆਂ ਲਈ ਭੇਜੀਆਂ ਗਈਆਂ ਕਿਤਾਬਾਂ

ਸਰਕਾਰਾਂ ਸਕੂਲਾਂ ਦੇ ਸੁਧਾਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਇੱਕ ਸਕੂਲ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ...

ਹੁਣ WhatApp ‘ਤੇ ਭੇਜੋ HD ਕੁਆਲਿਟੀ ਵੀਡੀਓ, ਨਵਾਂ ਫੀਚਰ ਸੌਖਾ ਕਰੇਗਾ ਕੰਮ, ਜਾਣੋ ਤਰੀਕਾ

ਹੁਣ ਯੂਜ਼ਰਸ ਨੂੰ ਮਸ਼ਹੂਰ ਮੈਸੇਜਿੰਗ ਪਲੇਟਫਾਰਮ WhatsApp ‘ਤੇ HD ਕੁਆਲਿਟੀ ‘ਚ ਵੀਡੀਓ ਸ਼ੇਅਰ ਕਰਨ ਦਾ ਆਪਸ਼ਨ ਵੀ ਮਿਲ ਗਿਆ ਹੈ। ਇਸ ਦਾ ਮਤਲਬ ਹੈ...

ਕਾਰਡ ਦਾ ਝੰਜਟ ਖ਼ਤਮ! ਹੁਣ UPI ਰਾਹੀਂ ਨਿਕਲੇਗਾ ATM ਤੋਂ ਪੈਸਾ, ਜਾਣੋ ਕਿਸ ਤਰ੍ਹਾਂ

ਭਾਰਤ ਦਾ ਪਹਿਲਾ UPI ATM ਲਾਂਚ ਹੋ ਚੱਕਾ ਹੈ। ਹਿਟਾਚੀ ਲਿਮਟਿਡ ਦੀ ਸਹਾਇਕ ਕੰਪਨੀ ਹਿਤਾਚੀ ਪੇਮੈਂਟ ਸਰਵਿਸਿਜ਼ ਨੇ ਯੂਪੀਆਈ ਏਟੀਐਮ ਲਾਂਚ ਕੀਤਾ...

ਸਾਵਧਾਨ! ਠੱਗਾਂ ਨੇ ਫੜਿਆ ਨਵਾਂ ਤਰੀਕਾ, ਕਾਲ ਕਰ ਡਰਾਇਆ, ਸਾਫਟਵੇਅਰ ਇੰਜੀਨੀਅਰ ਨੂੰ ਲੱਗਾ 5 ਲੱਖ ਦਾ ਚੂਨਾ

ਦੇਸ਼ ਵਿੱਚ ਆਨਲਾਈਨ ਠੱਗੀ ਦੇ ਮਾਮਲੇ ਵਧਦੇ ਜਾ ਰਹੇ ਹਨ। ਧੋਖਾਧੜੀ ਕਰਨ ਵਾਲੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਹੁਣ ਪੁਣੇ ਦੇ ਇਕ 27 ਸਾਲਾ...

ਮੋਦੀ ਸਰਕਾਰ ਦਾ ਵੱਡਾ ਫੈਸਲਾ, ਅਮਰੀਕਾ ਤੋਂ ਆਈ ਮਸਰਾਂ ਦੀ ਦਾਲ ਮਿਲੇਗੀ 22 ਫੀਸਦੀ ਸਸਦੀ

ਵਧਦੀ ਮਹਿੰਗਾਈ ਵਿਚਾਲੇ ਮਸਰਾਂ ਦੀ ਦਾਲ ਵੀ ਆਮ ਆਦਮੀ ਦੀ ਥਾਲੀ ਵਿੱਚੋਂ ਖਿਸਕਦੀ ਨਜ਼ਰ ਆ ਰਹੀ ਸੀ, ਇਸ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ...

ਖੰਨਾ : ਘਰ ‘ਚ ਇਕੱਲੀ ਰਹਿੰਦੀ NRI ਦਾ ਕਤ.ਲ, ਕਾਤ.ਲ ਨੇ ਵਿਦੇਸ਼ ‘ਚ ਬੈਠੇ ਪਤੀ-ਪੁੱਤ ਨੂੰ ਵੀ ਦਿੱਤੀ ਧਮਕੀ

ਖੰਨਾ ਦੇ ਪਾਇਲ ‘ਚ ਅੱਜ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ NRI ਦੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਦੀ ਲਾਸ਼ ਘਰ ਦੇ...

ਚੰਗੀ ਖ਼ਬਰ : FREE ‘ਚ Aadhaar ਅਪਡੇਟ ਕਰਨ ਦੀ ਆਖਰੀ ਤਰੀਕ 3 ਮਹੀਨੇ ਵਧੀ

ਭਾਰਤੀਆਂ ਲਈ ਖੁਸ਼ਖਬਰੀ ਹੈ। ਸਰਕਾਰ ਨੇ ਆਧਾਰ ਕਾਰਡ ਦੇ ਵੇਰਵਿਆਂ ਨੂੰ ਮੁਫਤ ਵਿਚ ਅਪਡੇਟ ਕਰਨ ਦੀ ਆਖਰੀ ਮਿਤੀ ਨੂੰ ਅੱਗੇ ਵਧਾ ਦਿੱਤਾ ਹੈ।...

ਇਸ ਦਿਨ ਪੰਜਾਬ ਆਉਣਗੇ ਕੇਜਰੀਵਾਲ, ਅੰਮ੍ਰਿਤਸਰ ‘ਚ ਐਮੀਨੈਂਸ ਸਕੂਲ ਦੀ ਕਰਨਗੇ ਸ਼ੁਰੂਆਤ

ਆਪ’ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 13 ਸਤੰਬਰ ਨੂੰ ਅੰਮ੍ਰਿਤਸਰ ਤੋਂ ਪੰਜਾਬ ਦੇ...

ਅਬੋਹਰ : ਸਰਕਾਰੀ ਸਕੂਲ ਟੀਚਰ ਵੱਲੋਂ ਬੱਚੇ ਨੂੰ ਥੱਪੜ ਮਾਰਨ ‘ਤੇ ਐਕਸ਼ਨ, DEO ਨੇ ਕੀਤਾ ਸਸਪੈਂਡ

ਪੰਜਾਬ ਦੇ ਅਬੋਹਰ ਦੇ ਢਾਣੀ ਵਿੱਚ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਵੱਲੋਂ ਬੱਚੇ ਦੇ ਥੱਪੜ ਮਾਰਨ ਦੀ ਵਾਇਰਲ ਹੋਈ ਸੀ, ਜਿਸ ‘ਤੇ ਜ਼ਿਲ੍ਹਾ...

ਬਠਿੰਡਾ : ਥਾਣੇਦਾਰ ਦੀ ਕਾਰ ‘ਚੋਂ ਮਿਲੀ ਮ੍ਰਿ.ਤਕ ਦੇਹ, ਇਲਾਕੇ ‘ਚ ਅਲਰਟ, ਜਾਂਚ ਲਈ ਪਹੁੰਚੀ ਫੋਰੈਂਸਿਕ ਟੀਮ

ਬਠਿੰਡਾ ਦੇ ਮਾਡਲ ਟਾਊਨ ਫੇਜ਼-1 ਵਿੱਚ ਇੱਕ ਥਾਣੇਦਾਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਥਾਣੇਦਾਰ ਦੀ ਮ੍ਰਿਤਕ ਦੇਹ ਉਸ ਦੀ ਕਾਰ ਵਿੱਚੋਂ ਬਰਾਮਦ...

ਬਿਸਤਰੇ ਤੋਂ ਡਿੱਗੀ ਔਰਤ ਨੂੰ ਚੁੱਕਣ ਲਈ ਬੁਲਾਉਣੀ ਪਈ ਫਾਇਰ ਬ੍ਰਿਗੇਡ, ਜਾਣੋ ਮਾਮਲਾ

160 ਕਿਲੋ ਭਾਰ ਵਾਲੀ ਇਕ ਔਰਤ ਸਵੇਰੇ ਬਿਸਤਰੇ ਤੋਂ ਉੱਠਣ ਦੀ ਕੋਸ਼ਿਸ਼ ਕਰਦੇ ਹੋਏ ਹੇਠਾਂ ਡਿੱਗ ਗਈ। ਜਦੋਂ ਔਰਤ ਦੇ ਪੂਰੇ ਪਰਿਵਾਰ ਤੋਂ ਉਸ ਨੂੰ...

ਪ੍ਰੀਮੀਅਮ ਸੈਗਮੈਂਟ ‘ਚ ਲਾਂਚ ਹੋਈ ਇਕ ਹੋਰ ਬਾਈਕ, ਜਾਣੋ ਕਿੰਨਾ ਪਾਵਰਫੁੱਲ ਹੈ ਇੰਜਣ ਅਤੇ ਫੀਚਰਸ

ਦੇਸ਼ ‘ਚ ਪ੍ਰੀਮੀਅਮ ਸੈਗਮੈਂਟ ਦੀ ਬਾਈਕ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਦੇ ਮੱਦੇਨਜ਼ਰ ਕੰਪਨੀਆਂ ਵੱਲੋਂ ਲਗਾਤਾਰ ਨਵੀਆਂ ਬਾਈਕਸ ਪੇਸ਼...

ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 9 ਕਿਲੋ ਹੈਰੋਇਨ ਸਣੇ ਨਸ਼ਾ ਤਸਕਰ ਗ੍ਰਿਫਤਾਰ

ਜਲੰਧਰ ਦਿਹਾਤੀ ਪੁਲਿਸ ਨੂੰ ਅੱਜ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਹੈਰੋਇਨ ਦੀ ਖੇਪ ਸਮੇਤ ਇਕ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ। ਦੱਸਿਆ...

ਵਿਸ਼ਵ ਕੱਪ ਦੀਆਂ 4 ਲੱਖ ਟਿਕਟਾਂ ਰਿਲੀਜ਼ ਕਰੇਗਾ BCCI, ਫੈਨਜ਼ ਦੀ ਨਾਰਾਜ਼ਗੀ ਮਗਰੋਂ ਲਿਆ ਫੈਸਲਾ

ਭਾਰਤੀ ਕ੍ਰਿਕਟ ਕੰਟਰੋਲ ਬੋਰਡ(BCCI) ਵਿਸ਼ਵ ਕੱਪ ਦੀਆਂ 4 ਲੱਖ ਟਿਕਟਾਂ ਰਿਲੀਜ਼ ਕਰੇਗਾ। ਫੈਨਜ਼ 8 ਸਤੰਬਰ ਨੂੰ ਰਾਤ 8 ਵਜੇ ਤੋਂ ਇਹ ਟਿਕਟਾਂ ਖਰੀਦ...

ਕੈਨੇਡਾ ਦੇ ਓਨਟਾਰੀਓ ‘ਚ ਪੰਜਾਬ ਮੂਲ ਦੇ ਤਿੰਨ ਨੇਤਾ ਬਣੇ ਮੰਤਰੀ, ਨਾਗਰਿਕਤਾ ਮਾਮਲਿਆਂ ਨੂੰ ਦੇਖਣਗੇ ਪਰਮ ਗਿੱਲ

ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਪੰਜਾਬ ਮੂਲ ਦੇ ਤਿੰਨ ਨੇਤਾ ਮੰਤਰੀ ਬਣੇ ਹਨ। ਮੰਤਰੀ ਮੰਡਲ ‘ਚ ਇਹ ਫੇਰਬਦਲ ਗ੍ਰੀਨ ਬੈਲਟ ਘੁਟਾਲੇ ‘ਚ...

ਪੰਜਾਬ ਸਰਕਾਰ ਵੱਲੋਂ ਚਲਾਏ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਅਦਾਕਾਰ ਗੁੱਗੂ ਗਿੱਲ, ਕਿਹਾ- ਚਿੱ.ਟੇ ਨੇ ਕਈ ਘਰ ਉਜਾੜੇ

ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ‘ਚ ਹੁਣ ਪੰਜਾਬੀ ਅਦਾਕਾਰ ਗੁੱਗੂ ਗਿੱਲ ਜੁੜ ਗਏ ਹਨ। ਉਨ੍ਹਾਂ ਇੱਕ...

ਭਾਰਤ ਦੀ ਰਾਹ ‘ਤੇ ਜਾਪਾਨ, ਚੰਦਰਮਾ ‘ਤੇ ਪਹੁੰਚਣ ਲਈ SLIM ਮੂਨ ਲੈਂਡਰ ਕੀਤਾ ਲਾਂਚ

ਹਾਲ ਹੀ ਭਾਰਤ ਦੇ ਚੰਦਰਯਾਨ-3 ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫਟ ਲੈਂਡਿੰਗ ਨਾਲ ਇਤਿਹਾਸ ਰਚਿਆ। ਹੁਣ ਜਾਪਾਨ ਵੀ ਭਾਰਤ ਦੀ ਰਾਹ ‘ਤੇ...

ਅੰਮ੍ਰਿਤਸਰ ਪੁਲਿਸ ਨੇ ਸਾਢੇ ਤਿੰਨ ਕਰੋੜ ਦੀ ਹੈਰੋਇਨ ਕੀਤੀ ਬਰਾਮਦ, 3 ਡਿਸਟ੍ਰੀਬਿਊਟਰ ਗ੍ਰਿਫ਼ਤਾਰ

ਪੰਜਾਬ ‘ਚ ਨਸ਼ੇ ਦੀ ਵਿਕਰੀ ਜਾਰੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ...

ਅਮਰੀਕੀ ਰਾਸ਼ਟਰਪਤੀ ਬਾਇਡੇਨ ਅੱਜ ਨਹੀਂ ਭਲਕੇ ਆਉਣਗੇ ਭਾਰਤ, ਚੱਲੇਗਾ 60 ਗੱਡੀਆਂ ਦਾ ਸਭ ਤੋਂ ਵੱਡਾ ਕਾਫਿਲਾ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਕੱਲ੍ਹ ਯਾਨੀ ਕਿ 8 ਸਤੰਬਰ ਨੂੰ 3 ਦਿਨ ਦੇ ਦੌਰੇ ‘ਤੇ ਭਾਰਤ ਆ ਰਹੇ ਹਨ। ਰਾਸ਼ਟਰਪਤੀ ਬਣਨ ਤੋਂ ਬਾਅਦ...

ਘੱਗਰ ਨਦੀ ਦੇ ਕੰਢੇ ਸਥਿਤ ਇਲਾਕਿਆਂ ਦੀ ਹੋਵੇਗੀ ਜਾਂਚ, ਹੜ੍ਹ ਆਉਣ ਦੇ ਕਾਰਨਾਂ ਦਾ ਲਗਾਇਆ ਜਾਵੇਗਾ ਪਤਾ

ਪੰਚਕੂਲਾ ਵਿੱਚ ਘੱਗਰ ਨਦੀ ਦੇ ਕੰਢੇ ਸਥਿਤ ਰਿਹਾਇਸ਼ੀ ਇਲਾਕਿਆਂ ਦੀ ਜਾਂਚ ਕੀਤੀ ਜਾਵੇਗੀ। ਇਸ ਵਿੱਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ...

ਆਦਿਤਿਆ L1 ਨੇ ਲਈ ਸੈਲਫੀ, ਇਸਰੋ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

ਭਾਰਤੀ ਪੁਲਾੜ ਏਜੰਸੀ ਇਸਰੋ ਦੇ ਸੋਲਰ ਮਿਸ਼ਨ ਆਦਿਤਿਆ ਐਲ1 ਨੇ ਸੈਲਫੀ ਲਈ ਹੈ। ਇਸ ਸੈਲਫੀ ‘ਚ ਆਦਿਤਿਆ L1 ਦੇ ਕਈ ਡਿਵਾਈਸ ਦਿਖਾਈ ਦੇ ਰਹੇ ਹਨ।...

ਪੈਕਟ ‘ਚ ਇੱਕ ਬਿਸਕੁਟ ਘੱਟ ਹੋਣਾ ITC ਨੂੰ ਪਿਆ ਮਹਿੰਗਾ, ਹੁਣ ਗਾਹਕ ਨੂੰ ਦੇਣਾ ਪਵੇਗਾ 1 ਲੱਖ ਰੁਪਏ ਦਾ ਮੁਆਵਜ਼ਾ

ਭਾਰਤ ਦੀ ਦਿਗੱਜ ਕੰਪਨੀ ITC ਲਿਮਿਟਿਡ ਨੂੰ ਇੱਕ ਬਿਸਕੁਟ ਇੱਕ ਲੱਖ ਰੁਪਏ ਵਿੱਚ ਪਿਆ ਹੈ। ਕੰਜ਼ਿਊਮਰ ਫੋਰਮ ਵਿੱਚ ਕਈ ਵਾਰ ਅਜਿਹੇ ਮਾਮਲੇ ਸਾਹਮਣੇ...

ਸ਼ਰਧਾਲੂਆਂ ਨਾਲ ਭਰੀ ਮਿੰਨੀ ਬੱਸ ਟਰਾਲੇ ਦੀ ਟੱਕਰ ਮਗਰੋਂ ਪਲਟੀ, ਔਰਤ ਸਣੇ ਦੋ ਦੀ ਮੌ.ਤ, ਕਈ ਗੰਭੀਰ ਜ਼ਖ਼ਮੀ

ਮਹਿੰਦੀਪੁਰ ਬਾਲਾਜੀ ਥਾਣਾ ਖੇਤਰ ‘ਚ NH-21 ‘ਤੇ ਸਥਿਤ ਪਾੜਲੀ ਮੋੜ ‘ਤੇ ਬੁੱਧਵਾਰ ਰਾਤ 3 ਵਜੇ ਸ਼ਰਧਾਲੂਆਂ ਨਾਲ ਭਰੀ ਮਿੰਨੀ ਬੱਸ ਸੜਕ...

India vs Bharat ਦੀ ਬਹਿਸ ਵਿਚਾਲੇ ਅਕਸ਼ੈ ਕੁਮਾਰ ਨੇ ਬਦਲਿਆ ਫਿਲਮ ਦਾ ਨਾਮ, ਰਿਲੀਜ਼ ਹੋਇਆ ਮੋਸ਼ਨ ਪੋਸਟਰ

ਦੇਸ਼ ਵਿੱਚ ਇਸ ਸਮੇਂ ‘ਇੰਡੀਆ’ ਦਾ ਨਾਮ ਬਦਲ ਕੇ ‘ਭਾਰਤ’ ਰੱਖਣ ‘ਤੇ ਬਹਿਸ ਛਿੜੀ ਹੋਈ ਹੈ। ਜਿਸ ਵਿੱਚ ਆਮ ਲੋਕਾਂ ਤੋਂ ਲੈ ਕੇ...

ਭੁੱਲ ਗਏ ਹੋ ਫ਼ੋਨ ਦਾ ਪਾਸਵਰਡ ਤਾਂ ਇੰਝ ਕਰੋ ਅਨਲਾਕ, ਡਾਟਾ ਵੀ ਨਹੀਂ ਹੋਵੇਗਾ ਡਿਲੀਟ

ਆਮ ਤੌਰ ‘ਤੇ ਫ਼ੋਨ ਦਾ ਪਾਸਵਰਡ ਭੁੱਲ ਜਾਣ ‘ਤੇ ਫ਼ੋਨ ਨੂੰ ਰੀਸੈਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਅਜਿਹਾ ਕਰਨ ਨਾਲ ਤੁਹਾਡਾ...

ਵਿਜੀਲੈਂਸ ਵੱਲੋਂ ਨਗਰ ਨਿਗਮ ਲੁਧਿਆਣਾ ਦਾ ਸੁਪਰਵਾਈਜ਼ਰ ਕਾਬੂ, ਤਨਖ਼ਾਹ ਜਾਰੀ ਕਰਨ ਬਦਲੇ ਲੈਂਦਾ ਸੀ ਰਿਸ਼ਵਤ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਜ਼ੋਨ-ਡੀ ਨਗਰ ਨਿਗਮ ਲੁਧਿਆਣਾ ਵਿਖੇ ਤਾਇਨਾਤ...

ਫਰੀਦਕੋਟ ‘ਚ ਦਫਤਰਾਂ ’ਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ’ਤੇ ਲੱਗੀ ਪਾਬੰਦੀ, DC ਵੱਲੋਂ ਹੁਕਮ ਜਾਰੀ

ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਇਕ ਦਫਤਰੀ ਹੁਕਮ ਜਾਰੀ ਕਰ ਕੇ ਦਫਤਰਾਂ ਵਿਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ’ਤੇ ਪਾਬੰਦੀ...

PM ਮੋਦੀ ਨੇ ਆਸੀਆਨ-ਭਾਰਤ ਸੰਮੇਲਨ ‘ਚ ਲਿਆ ਹਿੱਸਾ, ਪ੍ਰਧਾਨ ਮੰਤਰੀ ਬੋਲੇ- 21ਵੀਂ ਸਦੀ ਏਸ਼ੀਆ ਦੀ ਸਦੀ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਆਸੀਆਨ-ਭਾਰਤ ਸੰਮੇਲਨ ਵਿੱਚ ਸ਼ਾਮਲ ਹੋਏ। ਇਸ ਦੌਰਾਨ, PM ਨੇ ਆਪਣੇ...

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ ਨਵਾਂ ਪ੍ਰਧਾਨ, ਪੜ੍ਹੋ ਵੇਰਵਾ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਦਰਅਸਲ, ਹਰਿਆਣਾ ਸਰਕਾਰ ਦੇ ਵਲੋਂ ਹੁਕਮ ਜਾਰੀ ਕਰਕੇ...

ਅੱਜ ਭਾਰਤ ਆਉਣਗੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ,ਵ੍ਹਾਈਟ ਹਾਊਸ ਨੇ ਜਾਰੀ ਕੀਤਾ ਸ਼ੈਡਿਊਲ

ਭਾਰਤ ਇਸ ਹਫਤੇ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਦੇਸ਼ ਲਈ ਇਕ ਵੱਡਾ ਮੌਕਾ ਹੋਵੇਗਾ ਕਿਉਂਕਿ ਇਸ ਵਿਚ ਅਮਰੀਕਾ, ਚੀਨ, ਰੂਸ,...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-09-2023

ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ...

ਕੋਲੈਸਟ੍ਰਾਲ ਫ੍ਰੀ ਹਨ ਇਹ ਚੀਜ਼ਾਂ, ਖਾਣ ਦੀ ਥਾਲੀ ਵਿਚ ਕਰੋ ਸ਼ਾਮਲ ਤਾਂ ਹਾਰਟ ਰਹੇਗਾ ਸਿਹਤਮੰਦ

ਕੋਲੈਸਟ੍ਰੋਲ ਦਿਲ ਦੇ ਰੋਗਾਂ ਦਾ ਮੁੱਖ ਜੋਖਮ ਕਾਰਨ ਮੰਨਿਆ ਜਾਂਦਾ ਹੈ। ਨਾੜੀਆਂ ਅਤੇ ਧਮਨੀਆਂ ਵਿੱਚ ਜਮ੍ਹਾਂ ਹੋ ਕੇ, ਇਹ ਖੂਨ ਦੇ ਆਮ ਪ੍ਰਵਾਹ...

KBC ‘ਚ 1 ਕਰੋੜ ਜਿੱਤਣ ਵਾਲੇ ਪੰਜਾਬ ਦੇ ਮੁੰਡੇ ਜਸਕਰਨ ਦਾ ਸੁਪਨਾ ਸੀ ਕ੍ਰਿਕਟਰ ਬਣਨਾ ਪਰ….

‘ਕੌਣ ਬਣੇਗਾ ਕਰੋੜਪਤੀ’ ਦੇ ਸੀਜ਼ਨ-15 ਦੇ ਪਹਿਲੇ ਕਰੋੜਪਤੀ ਜਸਕਰਨ ਸਿੰਘ ਬਣ ਚੁੱਕੇ ਹਨ। ਜਸਕਰਨ ਨੇ ਕਿਹਾ ਕਿ ਕੇਬੀਸੀ ਵਿਨਰ ਬਣਨ ਦੇ ਨਾਲ...

ਮਜ਼ਦੂਰ ‘ਤੇ ਹੋਈ ਪੈਸਿਆਂ ਦੀ ਬਾਰਿਸ਼, ਅਚਾਨਕ ਖਾਤੇ ‘ਚ ਆਏ 200 ਕਰੋੜ, ਜਾਣੋ ਪੂਰਾ ਮਾਮਲਾ

ਤੁਹਾਡੇ ਖਾਤੇ ਵਿਚ ਅਚਾਨਕ 2000 ਰੁਪਏ ਵੀ ਆ ਜਾਣ ਤਾਂ ਤੁਸੀਂ ਹੈਰਾਨ ਹੋ ਜਾਓਗੇ ਪਰ ਜੇਕਰ ਰਕਮ 200ਕਰੋੜ ਦੀ ਹੋਵੇ ਤਾਂ ਤੁਹਾਡੇ ਹੋਸ਼ ਉਡ ਜਾਣਗੇ।...

PU ਪ੍ਰਧਾਨ ਅਹੁਦੇ ‘ਤੇ NSUI ਦਾ ਕਬਜ਼ਾ, ਜਤਿੰਦਰ ਸਿੰਘ ਬਣੇ PUSC ਦੇ ਨਵੇਂ ਪ੍ਰਧਾਨ

ਚੰਡੀਗੜ੍ਹ : NSUI ਦੇ ਜਤਿੰਦਰ ਸਿੰਘ ਨੂੰ ਅੱਜ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਉਸ ਨੇ CYSS ਦੇ...

ਲੁਧਿਆਣਾ ਨਿਗਮ ਦਾ ਸੁਪਰਵਾਈਜ਼ਰ ਗ੍ਰਿਫਤਾਰ, ਹਾਜ਼ਰੀ ਮਾਰਕ ਨਾ ਕਰਨ ਦੀ ਧਮਕੀ ਦੇ ਹਰ ਮਹੀਨੇ ਲੈਂਦਾ ਸੀ 1000 ਰੁ. ਰਿਸ਼ਵਤ

ਵਿਜੀਲੈਂਸ ਦੀ ਟੀਮ ਨੇ ਨਗਰ ਨਿਗਮ ਵਿਚ ਤਾਇਨਾਤ ਸੁਪਰਵਾਈਜ਼ਰ ਦਰਸ਼ਨ ਲਾਲ ਨੂੰ ਇਕ ਸਫਾਈ ਸੇਵਕ ਦੀ ਸੈਲਰੀ ਜਾਰੀ ਕਰਨ ਬਦਲੇ ਉਸਤੋਂ 6000 ਰੁਪਏ ਦੀ...

ਪੰਜਾਬ BJP ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਚਾਰ ਆਗੂਆਂ ਨੂੰ ਦਿਖਾਇਆ ਬਾਹਰ ਦਾ ਰਸਤਾ

ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੰਜਾਬ ਇਕਾਈ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਮੱਦੇਨਜ਼ਰ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਭਾਜਪਾ...

ਲੁਧਿਆਣਾ-NCR ਵਿਚਲਾ ਹਵਾਈ ਸਫਰ ਬੱਸ ਨਾਲੋਂ ਹੋਵੇਗਾ ਸਸਤਾ, ਪਹਿਲੇ 3 ਮਹੀਨਿਆਂ ਲਈ 999 ਰੁ. ਦੀ ਹੋਵੇਗੀ ਟਿਕਟ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਤੋਂ ਹਿੰਡਨ ਦੀਆਂ ਉਡਾਣਾਂ ਦਾ ਉਦਘਾਟਨ ਕੀਤਾ ਜਿਸ ਨਾਲ ਹਵਾਈ...

ਪਾਕਿਸਤਾਨ : ਖੈਬਰ ਪਖਤੂਨਖਵਾ ‘ਚ ਘਰ ‘ਤੇ ਮੋਰਟਾਰ ਦਾ ਗੋਲਾ ਦਾਗਿਆ, ਔਰਤ ਸਣੇ ਇਕ ਹੀ ਪਰਿਵਾਰ ਦੇ ਚਾਰ ਬੱਚਿਆਂ ਦੀ ਮੌ.ਤ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਘਰ ‘ਤੇ ਮੋਰਟਾਰ ਦਾ ਗੋਲਾ ਡਿੱਗਣ ਨਾਲ ਇਕ ਹੀ ਪਰਿਵਾਰ ਦੀ ਮਹਿਲਾ ਤੇ ਚਾਰ ਬੱਚਿਆਂ ਸਣੇ 5...

ਜੀ-20 ਸਿਖ਼ਰ ਸੰਮੇਲਨ ਦੇ ਮੱਦੇਨਜ਼ਰ ਦਿੱਲੀ ‘ਚ 8 ਤੋਂ 10 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਦਫਤਰ ਤੇ ਕਾਲਜ

ਦਿੱਲੀ ਸਰਕਾਰ ਨੇ ਰਾਜਧਾਨੀ ਜੀ-20 ਸਿਖਰ ਸੰਮੇਲਨ ਲਈ ਵਿਦੇਸ਼ੀ ਪ੍ਰਤੀਨਿਧੀਆਂ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਜੋ 8 ਸਤੰਬਰ ਤੋਂ 10...

ਸਾਹਮਣੇ ਆਈ ਪਰਨੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀ ਡਿਟੇਲ, ਜਾਣੋ ਵੈਡਿੰਗ ਤਰੀਕ, ਵੈਨਿਊ ਤੇ ਗੈਸਟ ਲਿਸਟ

ਪਰਨੀਤੀ ਚੋਪੜਾ ਤੇ ਰਾਘਵ ਚੱਢਾ ਦੀ ਸਗਾਈ ਦੇ ਬਾਅਦ ਵਿਆਹ ਦੀਆਂ ਖਬਰਾਂ ਸੁਰਖੀਆਂ ‘ਚ ਹਨ। ਹੁਣੇ ਜਿਹੇ ਉਨ੍ਹਾਂ ਨੇ ਵੈਨਿਊ ਦੇਖਣ ਲਈ ਕਈ...

Google ਨੇ ਚਾਰ ਸਾਲ ਬਾਅਦ ਬਦਲਿਆ Android ਦਾ ਲੋਗੋ, ਹੁਣ ਦਿਖੇਗਾ ਕੁਝ ਅਜਿਹਾ

ਗੂਗਲ ਨੇ ਆਪਣੇ ਮੋਬਾਈਲ ਆਪ੍ਰੇਟਿੰਗ ਸਿਸਟਮ Android ਦਾ ਲੋਗੋ ਬਦਲ ਦਿੱਤਾ ਹੈ। Android ਦਾ ਲੋਗੋ Android 14 ਦੀ ਲਾਂਚਿੰਗ ਤੋਂ ਠੀਕ ਪਹਿਲਾਂ ਬਦਲਿਆ ਗਿਆ...

ਅਬੋਹਰ ‘ਚ ਨਸ਼ਾ ਤਸਕਰੀ ਦੇ ਦੋਸ਼ ‘ਚ 2 ਗ੍ਰਿਫਤਾਰ, 35 ਕਿਲੋ ਨਸ਼ੀਲਾ ਪਦਾਰਥ ਬਰਾਮਦ

ਅਬੋਹਰ ਦੇ ਖੂਈਆਂਸਰਵਾਲ ਥਾਣਾ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਐਕਟਿਵਾ ਸਵਾਰ ਨੂੰ 35 ਕਿਲੋ ਚੂਰਾ ਪੋਸਤ ਸਮੇਤ ਫੜਿਆ।...

ਲੁਧਿਆਣਾ ਤੋਂ ਹਿੰਡਨ ਲਈ ਉਡਾਣਾਂ ਦੀ ਹੋਈ ਸ਼ੁਰੂਆਤ, CM ਮਾਨ ਨੇ ਹਰੀ ਝੰਡੀ ਦੇ ਕੀਤਾ ਰਵਾਨਾ

ਲੁਧਿਆਣਾ ਦੇ ਸਾਹਨੇਵਾਲ ਏਅਰਪੋਰਟ ਤੋਂ ਗਾਜ਼ੀਆਬਾਦ ਲਈ ਉਡਾਣਾਂ ਸ਼ੁਰੂ ਹੋ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਦਿਖਾ ਕੇ...

ਮੋਗਾ ‘ਚ ਖੁਲ੍ਹਿਆ ਸਰਕਾਰੀ UPSC ਸੈਂਟਰ, ਵਿਧਾਇਕ ਅਮਨਦੀਪ ਕੌਰ ਨੇ ਕੀਤਾ ਸਰਕਾਰ ਦਾ ਧੰਨਵਾਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ‘ਚ 8 UPSC ਸੈਂਟਰ ਖੋਲ੍ਹੇ ਗਏ। ਜਿਸ ਵਿੱਚੋਂ ਇੱਕ ਕੇਂਦਰ ਮੋਗਾ ਵਿੱਚ ਖੋਲ੍ਹਿਆ...

ਉਦੇਪੁਰ : ਜਨਮਅਸ਼ਟਮੀ ਦੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ‘ਤੇ ਡਿੱਗਿਆ ਸੀਮੈਂਟ ਬਲਾਕ ਸਣੇ ਲੋਹੇ ਦਾ ਖੰਭਾ, 2 ਦੀ ਮੌ.ਤ

ਉਦੇਪੁਰ ਵਿਚ ਜਨਮਅਸ਼ਟਮੀ ਦਾ ਉਤਸਵ ਮਨਾਉਣ ਦੌਰਾਨ ਲੋਹੇ ਦਾ ਪੋਲ ਸੀਮੈਂਟ ਦੇ ਬਲਾਕ ਸਣੇ ਉਖੜ ਕੇ ਵਿਦਿਆਰਥੀਆਂ ‘ਤੇ ਜਾ ਡਿੱਗਾ। ਇਸ ਨਾਲ 2...

ਕੀ ਤੁਸੀਂ ATM ਕਾਰਡ ਵਰਤਦੇ ਹੋ? ਤੁਹਾਨੂੰ ਭੋਜਨ ਤੋਂ ਲੈ ਕੇ ਕਾਰਡ ਸਵੈਪਿੰਗ ਤੱਕ ‘ਤੇ ਮਿਲਦਾ ਹੈ ਇੰਨਾ ਫਾਇਦ

ਅੱਜ ਦੇ ਸਮੇਂ ਵਿੱਚ, ਲਗਭਗ ਹਰ ਇੱਕ ਦੇ ਕੋਲ ਇੱਕ ਬੈਂਕ ਖਾਤਾ ਹੈ। ਬੈਂਕ ਖਾਤਾ ਖੁੱਲ੍ਹਣ ਨਾਲ ਗਾਹਕਾਂ ਨੂੰ ਬੈਂਕ ਦੇ ATM ਤੋਂ ਲੈ ਕੇ ਪਾਸਬੁੱਕ,...

ਢਿੱਲੋਂ ਬ੍ਰਦਰਸ ਖੁਦ.ਕੁਸ਼ੀ ਮਾਮਲੇ ‘ਤੇ ਮਾਨ ਸਰਕਾਰ ਦੀ ਵੱਡੀ ਕਾਰਵਾਈ, SHO ਨਵਦੀਪ ਸਿੰਘ ਨੂੰ ਕੀਤਾ ਬਰਖਾਸਤ

ਢਿੱਲੋਂ ਬ੍ਰਦਰਸ ਖੁਦਕੁਸ਼ੀ ਮਾਮਲੇ ‘ਤੇ ਮਾਨ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਐੱਸਐੱਚਓ ਨਵਦੀਪ ਸਿੰਘ ਨੂੰ ਨੌਕਰੀ ਤੋਂ ਬਰਖਾਸਤ...

ਮੰਤਰੀ ਅਨਮੋਲ ਗਗਨ ਮਾਨ ਦਾ ਵੱਡਾ ਬਿਆਨ, ਕਿਹਾ- ਇਕੱਲੇ ਹੀ ਲੜਾਂਗੇ ਲੋਕ ਸਭਾ ਚੋਣਾਂ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਸੂਬੇ ‘ਚ ਕਾਂਗਰਸ ਨਾਲ ਗਠਜੋੜ ਤੋਂ ਸਾਫ਼ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (AAP) ਆਉਣ...

‘ਭਾਰਤ Vs ਇੰਡੀਆ’ ਵਿਵਾਦ ‘ਤੇ ਨਾ ਬੋਲੋ, ਸਨਾਤਨ ‘ਤੇ ਸਹੀ ਤਰੀਕੇ ਨਾਲ ਦਿਓ ਜਵਾਬ’ : PM ਮੋਦੀ ਦੀ ਮੰਤਰੀਆਂ ਨੂੰ ਹਦਾਇਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਪ੍ਰੀਸ਼ਦ ਦੀ ਬੈਠਕ ਵਿਚ ‘ਭਾਰਤ ਤੇ ਇੰਡੀਆ’ ਵਿਵਾਦ ‘ਤੇ ਮੰਤਰੀਆਂ ਨੂੰ ਨਾ ਬੋਲਣ ਦੀ ਹਦਾਇਤ...

ਅੰਮ੍ਰਿਤਸਰ : ਡੀਜ਼ਲ ਆਟੋ ‘ਤੇ ਕਾਰਵਾਈ ‘ਤੇ ਆਟੋ ਵਾਲੇ ਤੇ ਪੁਲਿਸ ਆਹਮੋ-ਸਾਹਮਣੇ, ਸੜਕਾਂ ਜਾਮ

ਅੰਮ੍ਰਿਤਸਰ ‘ਚ 15 ਸਾਲ ਪੁਰਾਣੇ ਡੀਜ਼ਲ ਆਟੋ ‘ਤੇ ਪਾਬੰਦੀ ਲਗਾਉਣ ਲਈ ਟ੍ਰੈਫਿਕ ਪੁਲਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਆਟੋ...

ਕੁਝ ਹੀ ਘੰਟਿਆਂ ‘ਚ ਹਜ਼ਾਰਾਂ ਪੇਲਟਲੈਟਸ ਵਧਾ ਦੇਣਗੇ ਇਹ 5 ਫੂਡਸ, ਡੇਂਗੂ ਦੇ ਮਰੀਜ਼ਾਂ ਲਈ ਰਾਮਬਾਣ ਇਲਾਜ

ਵਿਟਾਮਿਨ ਸੀ ਤੁਹਾਡੇ ਸਰੀਰ ਵਿੱਚ ਪਲੇਟਲੈਟਸ ਨੂੰ ਵਧਾਉਣ ਅਤੇ ਬਿਹਤਰ ਕੰਮ ਕਰਨ ਵਿੱਚ ਮਦਦ ਕਰਦਾ ਹੈ। ਇਹ ਆਇਰਨ ਨੂੰ ਸੋਖ ਕੇ ਪਲੇਟਲੇਟ ਦੀ...

ਗਣੇਸ਼ ਚਤੁਰਥੀ ਦੇ ਦਿਨ ਹੋਵੇਗਾ ਨਵੇਂ ਸੰਸਦ ਭਵਨ ‘ਚ ਕੰਮਕਾਜ ਸ਼ੁਰੂ, ਇਸ ਤਰੀਕ ਤੱਕ ਪੁਰਾਣੇ ਕੰਪਲੈਕਸ ‘ਚ ਹੀ ਹੋਵੇਗੀ ਚਰਚਾ

ਗਣੇਸ਼ ਚਤੁਰਥੀ ਦੇ ਮੌਕੇ ‘ਤੇ ਸੰਸਦ ਦੀ ਪਹਿਲੀ ਕਾਰਵਾਈ 19 ਸਤੰਬਰ ਨੂੰ ਨਵੇਂ ਸੰਸਦ ਭਵਨ ‘ਚ ਹੋਵੇਗੀ। ਹਾਲਾਂਕਿ ਸੰਸਦ ਦੇ ਵਿਸ਼ੇਸ਼...

ਚੀਨੀ ਸਰਕਾਰ ਦਾ ਵੱਡਾ ਆਦੇਸ਼, ਸਰਕਾਰੀ ਕਰਮਚਾਰੀਆਂ ਤੇ ਏਜੰਸੀਆਂ ਤੁਰੰਤ ਬੰਦ ਕਰ ਦੇਣ ਆਈਫੋਨ ਦਾ ਇਸਤੇਮਾਲ

ਚੀਨੀ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਰਕਾਰੀ ਕੰਮ ਲਈ ਐਪਲ ਆਈਫੋਨ ਜਾਂ ਹੋਰ ਵਿਦੇਸ਼ੀ ਕੰਪਨੀਆਂ ਦੇ ਡਿਵਾਈਸਾਂ ਦੀ...

ਪਟਿਆਲਾ : ਅੱਖਾਂ ‘ਚ ਮਿਰਚਾਂ ਪਾ ਕੇ ਲੁੱਟ, ਗੈਸ ਏਜੰਸੀ ਮਾਲਕ ਦੇ ਭਤੀਜੇ ਤੋਂ ਖੋਹਿਆ ਨੋਟਾਂ ਨਾਲ ਭਰਿਆ ਬੈਗ

ਪਟਿਆਲਾ ਦੇ ਪਾਤੜਾਂ ਵਿੱਚ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਗੈਸ ਏਜੰਸੀ ਮਾਲਕ ਦੇ ਭਤੀਜੇ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਕਰੰਸੀ ਨੋਟਾਂ...

ਭਾਰਤ-ਪਾਕਿਸਤਾਨ ਮੈਚ ਦਾ ਕ੍ਰੇਜ਼, 57 ਲੱਖ ਰੁਪਏ ‘ਚ ਵਿਕ ਰਹੀ ਮੈਚ ਦੀ ਇੱਕ ਟਿਕਟ ! BCCI ‘ਤੇ ਭੜਕੇ ਫੈਨਜ਼

ਵਿਸ਼ਵ ਕੱਪ 2023 ਦਾ 5 ਅਕਤੂਬਰ ਤੋਂ ਆਗਾਜ਼ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਮੈਚ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਭਾਰਤ ਦਾ ਪਹਿਲਾ ਮੈਚ...

ਪੰਜਾਬ ‘ਚ ਹਰ ਹਫ਼ਤੇ ਐਲਾਨੇ ਜਾਣਗੇ ‘ਟੀਚਰ ਆਫ਼ ਦਾ ਵੀਕ’, ਹਰਜੋਤ ਬੈਂਸ ਨੇ ਜਾਰੀ ਕੀਤਾ ਪੋਸਟਰ

ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਆਪਣੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਚੰਗੇ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ...

ਵਿਸ਼ਵ ਕੱਪ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਟੀਮ ਨੂੰ ਵੱਡਾ ਝਟਕਾ, ਇਸ ਸਟਾਰ ਖਿਡਾਰੀ ਨੇ ਕੀਤਾ ਸੰਨਿਆਸ ਲੈਣ ਦਾ ਐਲਾਨ

ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਵੱਡਾ ਐਲਾਨ ਕੀਤਾ ਹੈ । ਦਰਅਸਲ, ਵਿਸ਼ਵ ਕੱਪ ਤੋਂ ਬਾਅਦ ਕਵਿੰਟਨ ਡੀ ਕਾਕ ਵਨਡੇ...

US : ਚਿਪਸ ਖਾਣ ਨਾਲ 14 ਸਾਲਾਂ ਮੁੰਡੇ ਦੀ ਮੌ.ਤ, ‘ਵਨ ਚਿਪਸ ਚੈਲੇਂਜ’ ਨੇ ਲਈ ਜਾ.ਨ

ਅਮਰੀਕਾ ਵਿੱਚ ਚੱਲ ਰਹੇ ‘ਵਨ ਚਿਪਸ ਚੈਲੇਂਜ’ ਨਾਲ ਜੁੜੀ ਇੱਕ ਦੁਖਦਾਈ ਖਬਰ ਆਈ ਹੈ। ਇੱਥੇ ਮੈਸਾਚੁਸੇਟਸ ਦੇ ਵਾਰਸੇਸਟਰ ਵਿੱਚ ਰਹਿਣ ਵਾਲੇ...

ਫਾਜ਼ਿਲਕਾ ਪੁਲਿਸ ਦੀ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ, ਮਹਿਲਾ ਸਮਗਲਰ ਦੀ 33.7 ਲੱਖ ਰੁ: ਦੀ ਜਾਇਦਾਦ ਕੀਤੀ ਜ਼ਬਤ

ਫਾਜ਼ਿਲਕਾ ਪੁਲਿਸ ਲਗਾਤਾਰ ਨਸ਼ੇ ਦੇ ਕਾਰੋਬਾਰ ਕਾਰਨ ਬਣੀ ਜਾਇਦਾਦ ਨੂੰ ਜ਼ਬਤ ਕਰ ਰਹੀ ਹੈ। ਇਸਦੇ ਤਹਿਤ ਪਿੰਡ ਆਜ਼ਮਵਾਲਾ ‘ਚ ਪੁਲਿਸ ਨੇ...

‘ਟੀਮ ਇੰਡੀਆ ਦੀ ਜਰਸੀ ‘ਤੇ INDIA ਦੀ ਜਗ੍ਹਾ ਹੋਣਾ ਚਾਹੀਦਾ ਭਾਰਤ’, ਸਹਿਵਾਗ ਦੀ BCCI ਤੋਂ ਮੰਗ

India ਤੇ Bharat ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿਚਾਲੇ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਵੀਰੇਂਦਰ ਸਹਿਵਾਗ ਨੇ BCCI ਤੋਂ ਇੱਕ ਨਵੀਂ ਮੰਗ ਕੀਤੀ ਹੈ।...

ਸਪੈਸ਼ਲ ਸੰਸਦ ਸੈਸ਼ਨ ਨੂੰ ਲੈ ਕੇ ਸੋਨੀਆ ਗਾਂਧੀ ਨੇ PM ਮੋਦੀ ਨੂੰ ਲਿਖੀ ਚਿੱਠੀ, ਚੁੱਕੇ 9 ਮੁੱਦੇ

ਮੋਦੀ ਸਰਕਾਰ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਹ ਸੈਸ਼ਨ 18 ਤੋਂ 22 ਸਤੰਬਰ ਤੱਕ ਚੱਲੇਗਾ। ਹਾਲਾਂਕਿ ਇਸ ਸੈਸ਼ਨ ਦਾ ਏਜੰਡਾ ਕੀ ਹੈ,...

ਅੰਮ੍ਰਿਤਸਰ ‘ਚ ਪੁਲਿਸ ਨੇ ਦਬੋਚਿਆ ਨਸ਼ਾ ਤਸਕਰ, ਮੁਲਜ਼ਮ ਕੋਲੋਂ 15 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 15 ਕਿਲੋ...

ਬੁਮਰਾਹ ਤੋਂ ਬਾਅਦ ਹੁਣ ਇਹ ਆਲਰਾਊਂਡਰ ਬਣਿਆ ਪਿਤਾ, ਪੋਸਟ ਸਾਂਝੀ ਕਰ ਲਿਖਿਆ-‘ਅਸੀਂ 2 ਤੋਂ 3 ਹੋ ਗਏ’

ਜਸਪ੍ਰੀਤ ਬੁਮਰਾਹ ਤੋਂ ਬਾਅਦ ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਾਹੁਲ ਤਿਵਾਤੀਆ ਪਿਤਾ ਬਣ ਗਏ ਹਨ। ਰਾਹੁਲ ਨੇ ਆਪਣੇ ਇੰਸਟਾਗ੍ਰਾਮ ‘ਤੇ...

ਸਮਾਰਟ ਵਾਚ ਦੀ ਬੈਟਰੀ ਜਲਦੀ ਹੋ ਜਾਂਦੀ ਏ ਖ਼ਤਮ? ਤਾਂ ਕਰੋ ਇਹ ਜੁਗਾੜ, ਲੰਮੀ ਚੱਲੇਗੀ ਬੈਟਰੀ

ਸਮਾਰਟਵਾਚਸ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧਿਆ ਹੈ। ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਵੀ ਹੁਣ ਹਰ ਰੇਂਜ ਦੀ ਸਮਾਰਟਵਾਚ ਦੇ ਰਹੀਆਂ ਹਨ,...

CM ਮਾਨ ਦਾ ਵੱਡਾ ਐਲਾਨ! 710 ਨਵ-ਨਿਯੁਕਤ ਪਟਵਾਰੀਆਂ ਨੂੰ ਜਲਦ ਸੌਂਪੇ ਜਾਣਗੇ ਨਿਯੁਕਤੀ ਪੱਤਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਟਵਾਰੀਆਂ-ਕਾਨੂੰਨੀਆਂ ਵਿਚਾਲੇ ਚੱਲ ਰਿਹਾ ਵਿਵਾਦ ਅਜੇ ਰੁਕਿਆ ਨਹੀਂ ਹੈ। ਇਸ ਵਿਚਾਲੇ CM ਮਾਨ ਨੇ...

ਅਧਿਆਪਕ ਦਿਵਸ ਮੌਕੇ ਆਲਮਗੀਰ ਦੇ ਸਰਕਾਰੀ ਸਕੂਲ ‘ਚ ਅਧਿਆਪਕਾਂ ਦਾ ਕੀਤਾ ਗਿਆ ਵਿਸ਼ੇਸ ਸਨਮਾਨ

ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਪਿੰਡ ਆਲਮਗੀਰ ਵੱਲੋਂ ਅਧਿਆਪਕ ਦਿਵਸ ਦੇ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲਮਗੀਰ ਦੇ...

ਹਿਮਾਚਲ : ਪਹਾੜਾਂ ‘ਚ ਮੁੜ ਪਰਤੀ ਰੌਣਕ, ਸੈਲਾਨੀਆਂ ਨੂੰ ਹੋਟਲਾਂ ‘ਚ ਮਿਲ ਰਹੀ 50 ਫੀਸਦੀ ਤੱਕ ਛੋਟ

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਰੁਕਣ ਤੋਂ ਬਾਅਦ ਦੇਸ਼ ਭਰ ਤੋਂ ਸੈਲਾਨੀਆਂ ਨੇ ਪਹਾੜਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਸ਼ਿਮਲਾ,...

‘INDIA’ ਗਠਜੋੜ ‘ਤੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ, ਕਿਹਾ-“ਪਾਰਟੀ ਹਾਈ ਕਮਾਨ ਦਾ ਫ਼ੈਸਲਾ…”

INDIA ਗਠਜੋੜ ‘ਤੇ ਨਵਜੋਤ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਤੇ AAP ਦੇ ਗਠਜੋੜ ‘ਤੇ ਸਹਿਮਤੀ...

‘ਮਹਿਲਾ ਕੋਚ ਨਾਲ ਰਿਸ਼ਤੇ ਪ੍ਰੋਫੈਸ਼ਨਲ ਤੋਂ ਕਿਤੇ ਵੱਧ’- ਮੰਤਰੀ ਸੰਦੀਪ ਸਿੰਘ ਨੂੰ ਲੈ ਕੇ ਚਾਰਜਸ਼ੀਟ ‘ਚ ਵੱਡੇ ਖੁਲਾਸੇ

ਹਰਿਆਣਾ ‘ਚ ਜੂਨੀਅਰ ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ‘ਚ ਰਾਜ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਪੁਲfਸ ਕੋਲ ਉਸ...

SPG ਦੇ ਡਾਇਰੈਕਟਰ ਏ.ਕੇ. ਸਿਨਹਾ ਦਾ ਹੋਇਆ ਦਿਹਾਂਤ, PM ਮੋਦੀ ਦੇ ਸੁਰੱਖਿਆ ਵਿੰਗ ਦੇ ਸਨ ਇੰਚਾਰਜ

ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜਿੰਮੇਵਾਰੀ ਸੰਭਾਲਣ ਵਾਲੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਦੇ ਮੁਖੀ ਅਰੁਣ ਕੁਮਾਰ ਸਿਨਹਾ ਦਾ...

ਮਾਤਾ ਚਿੰਤਪੁਰਨੀ ਦੇ ਦਰਬਾਰ ‘ਚ ਪਹੁੰਚੇ ਮਾਸਟਰ ਸਲੀਮ, ਆਪਣੇ ਬਿਆਨ ਲਈ ਮੰਗੀ ਮੁਆਫ਼ੀ

ਬਾਬਾ ਮੁਰਾਦ ਸ਼ਾਹ ਦੇ ਸਾਲਾਨਾ ਪ੍ਰੋਗਰਾਮ ‘ਚ ਸਟੇਜ ਤੋਂ ਮਾਤਾ ਚਿੰਤਪੁਰਨੀ ਦੇ ਪੁਜਾਰੀਆਂ ਸਬੰਧੀ ਦਿੱਤੇ ਬਿਆਨ ‘ਤੇ ਬਵਾਲ ਹੋਣ ਮਗਰੋਂ...

ਲੁਧਿਆਣਾ ਵਾਸੀਆਂ ਲਈ CM ਮਾਨ ਦਾ ਵੱਡਾ ਐਲਾਨ- ‘ਜਲਦ ਸ਼ੁਰੂ ਹੋਵੇਗਾ ਹਲਵਾਰਾ ਹਵਾਈ ਅੱਡਾ ਵੀ’

ਲੁਧਿਆਣਾ ਵਾਸੀਆਂ ਨੂੰ ਅੱਜ ਸਾਹਨੇਵਾਲ ਤੋਂ ਹਵਾਈ ਅੱਡੇ ਦੀ ਸੌਗਾਤ ਮਿਲ ਰਹੀ ਹੈ, ਇਸ ਦੇ ਨਾਲ ਹੀ ਮੁੱਖ ਮੰਤਰੀ ਲੁਧਿਆਣੇ ਦੇ ਲੋਕਾਂ ਲਈ ਇੱਕ...

ਫਰਿਸ਼ਤਾ ਬਣੀ ਮਾਨ ਸਰਕਾਰ, ਹਾਦਸੇ ‘ਚ ਜ਼ਖਮੀਆਂ ਦਾ ਪਹਿਲੇ 48 ਘੰਟਿਆਂ ਦੇ ਅੰਦਰ ਹੋਵੇਗਾ ਮੁਫ਼ਤ ਇਲਾਜ

ਪੰਜਾਬ ਵਿੱਚ “ਫਰਿਸ਼ਤੇ ਸਕੀਮ” ਦੇ ਤਹਿਤ, ਸਰਕਾਰ ਨੇ ਸਾਰੇ ਸੜਕ ਦੁਰਘਟਨਾ ਪੀੜਤਾਂ ਦਾ 48 ਘੰਟਿਆਂ ਦੇ ਅੰਦਰ ਮੁਫਤ ਇਲਾਜ ਕਰਨ ਦਾ ਫੈਸਲਾ...

US ‘ਚ ਅਸਲ ‘ਹੀਰੋ’ ਦਾ ਸਨਮਾਨ! ਮਰਹੂਮ ਭਾਰਤੀ ਮੂਲ ਦੇ ਪੁਲਿਸ ਜਵਾਨ ਦੇ ਨਾਂ ‘ਤੇ ਰੱਖਿਆ ਗਿਆ ਹਾਈਵੇ ਦਾ ਨਾਂ

ਕੈਲੀਫੋਰਨੀਆ ਦੇ ਇੱਕ ਹਾਈਵੇਅ ਦਾ ਨਾਂ ਅਮਰੀਕਾ ਵਿੱਚ ਪੰਜਾਬੀ ਮੂਲ ਦੇ ਇੱਕ ਪੁਲਿਸ ਕਰਮਚਾਰੀ ਦੇ ਨਾਂ ਉੱਤੇ ਰੱਖਿਆ ਗਿਆ ਹੈ। ਅਮਰੀਕੀ...