artificial intelligence Archives - Daily Post Punjabi

ਜਲਦ ਇਨਸਾਨਾਂ ਦੀ ਤਰ੍ਹਾਂ ਕੰਮ ਕਰੇਗੀ AI, ਓਪਨ ਏਆਈ ਤੇ ਮੇਟਾ ਕਰ ਸਕਦੇ ਹਨ ਵੱਡਾ ਐਲਾਨ
ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਕੰਮ ਕਰਨ ਦੇ ਤਰੀਕੇ ਵਿਚ ਬਦਲਾਅ ਕਰ ਦਿੱਤਾ ਹੈ। ਕੰਪਿਊਟਰ ਨੇ ਘੰਟਿਆਂ ਦਾ ਕੰਮ ਮਿੰਟਾਂ ਵਿਚ ਤਬਦੀਲ ਕੀਤਾ ਸੀ ਤੇ ਏਆਈ ਨੇ ਉਸ ਨੂੰ ਕੁਝ ਸੈਕੰਡਾਂ ਦੇ ਕੰਮ ਵਿਚ ਤਬਦੀਲ ਕਰ ਦਿੱਤਾ ਹੈ। ਹੁਣ ਏਆਈ ਵਿਚ ਵੱਡਾ ਬਦਲਾਅ ਆਉਣ ਵਾਲਾ ਹੈ। ਜਲਦ ਹੀ ਏਆਈ ਠੀਕ ਇਨਸਾਨਾਂ ਦੀ ਤਰ੍ਹਾਂ ਕੰਮ ਕਰਨ ਲੱਗੇਗੀ। ਏਆਈ ਇਨਸਾਨਾਂ ਦੀ ਤਰ੍ਹਾਂ ਗੱਲ ਕਰੇਗੀ, ਤਰਕ ਕਰੇਗੀ, ਯੋਜਨਾ ਬਣਾ ਸਕੇਗੀ ਤੇ ਉਸ ਦੀ ਯਾਦਦਾਸ਼ਤ ਵੀ ਹੋਵੇਗੀ। ਓਪਨ ਏਆਈ ਤੇ ਮੇਟਾ ਪਲੇਟਫਾਰਮਸ ਇਸ ਦਿਸ਼ਾ ਵਿਚ ਕਾਫੀ ਅੱਗੇ ਵੱਧ ਚੁੱਕੇ ਹਨ। ਜਲਦ ਹੀ ਇਹ ਕੰਪਨੀਆਂ ਏਆਈ ਦੇ ਵਰਜਨ 2.0 ਦਾ ਐਲਾਨ ਕਰ ਸਕਦੇ ਹਨ।

Open AI ਤੇ ਮੇਟਾ ਪਲਟੇਫਾਰਸਮ ਆਪਣੇ-ਆਪਣੇ ਏਆਈ ਮਾਡਲ ਦਾ ਅਪਗ੍ਰੇਡ ਵਰਜਨ ਜਲਦ ਹੀ ਮਾਰਕੀਟ ਵਿਚ ਆ ਸਕਦੀ ਹੈ। ਨਵੇਂ ਏਾਈ ਮਾਡਲ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਕੱਢ ਸਕਣਗੇ। ਨਾਲ ਹੀ ਉਨ੍ਹਾਂ ਤੋਂ ਮੁਸ਼ਕਲ ਕੰਮ ਵੀ ਆਸਾਨੀ ਨਾਲ ਕਰਵਾਇਆ ਜਾ ਸਕੇਗਾ। ਓਪਨਏਆਈ ਦੇ ਚੀਫ ਆਪ੍ਰੇਟਿੰਗ ਆਫਿਸਰ ਬ੍ਰੈਡ ਲਾਈਟਕੈਪ ਨੇ ਦੱਸਿਆ ਕਿ ਚੈਟ ਜੀਪੀਟੀ ਦਾ ਅਗਲਾ ਵਰਜਨ ਤਰਕ ਕਰਨ ਵਿਚ ਸਮਰੱਥ ਹੋਵੇਗਾ।

ਰਿਪੋਰਟ ਮੁਤਾਬਕ ਨਵੇਂ ਏਆਈ ਮਾਡਲ ਰੀਜਨਿੰਗ ਦੇ ਨਾਲ ਪਲਾਨਿੰਗ ਵੀ ਕਰ ਸਕਣਗੇ। ਉਨ੍ਹਾਂ ਵਿਚ ਸੋਚਣ ਤੇ ਸਮਝਣ ਦੀ ਸਮਰੱਥਾ ਹੋਵੇਗੀ। ਵਰਜਨ 2.0 ਸਿਰਫ ਸ਼ਬਦਾਂ ਨੂੰ ਪੜ੍ਹ ਕੇ ਕੰਮ ਨਹੀਂ ਕਰਨਗੇ। ਉਹ ਇਸ ਤੋਂ ਬਹੁਤ ਜ਼ਿਆਦਾ ਕਰ ਸਕਣਗੇ। ਇਹ ਏਆਈ ਨੂੰ ਹਾਸਲ ਕਰਨ ਦੀ ਦਿਸ਼ਾ ਵਿਚ ਵੱਡਾ ਕਦਮ ਰੱਖਣਗੇ। ਮੇਟਾ ਏਆਈ ਰਿਸਰਚ ਦੇ ਵਾਈਸ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਏਆਈ ਨੂੰ ਗੱਲ ਕਰਨ, ਰੀਜਨਿੰਗ ਕਰਨ, ਪਲਾਨਿੰਗ ਕਰਨ ਤੇ ਯਾਦਦਾਸ਼ਤ ਵਿਕਸਿਤ ਕਰਨ ਵਿਚ ਸਮਰੱਥ ਬਣਾਉਣ ‘ਤੇ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ : KKR ਨੇ ਲਖਨਊ ਨੂੰ IPL ‘ਚ ਪਹਿਲੀ ਵਾਰ ਹਰਾਇਆ, 8 ਵਿਕਟਾਂ ਨਾਲ ਜਿੱਤ ਕੀਤੀ ਦਰਜ

ਜੇਕਰ ਓਪਨ ਏਆਈ ਤੇ ਮੇਟਾ ਵਰਗੀਆਂ ਕੰਪਨੀਆਂ ਅਜਿਹੇ ਮਾਡਲ ਵਿਕਸਿਤ ਕਰ ਲੈਂਦੀਆਂ ਹਨ ਤਾਂ 2030 ਤਕ ਏਆਈ ਇੰਡਸਟਰੀ ਇਕ ਟ੍ਰਿਲੀਅਨ ਡਾਲਰ ਦਾ ਅੰਕੜਾ ਪਾਰ ਕਰ ਲਵੇਗੀ। ਐਲੋਨ ਮਸਕ ਨੇ ਹੁਣ ਜਿਹੇ ਕਿਹਾ ਸੀ ਕਿ ਆਉਣ ਵਾਲੇ 2 ਸਾਲਾਂ ਵਿਚ ਏਆਈ ਇਨਸਾਨਾਂ ਨੂੰ ਪਿੱਛੇ ਛੱਡ ਦੇਵੇਗੀ। ਉਹ ਨਾ ਸਿਰਫ ਸੋਚ ਸਕੇਗੀ ਸਗੋਂ ਆਜ਼ਾਦ ਤੌਰ ‘ਤੇ ਕੰਮ ਵੀ ਕਰ ਸਕੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜਲਦ ਇਨਸਾਨਾਂ ਦੀ ਤਰ੍ਹਾਂ ਕੰਮ ਕਰੇਗੀ AI, ਓਪਨ ਏਆਈ ਤੇ ਮੇਟਾ ਕਰ ਸਕਦੇ ਹਨ ਵੱਡਾ ਐਲਾਨ appeared first on Daily Post Punjabi.

Google ਦਾ ਵੱਡਾ ਫੈਸਲਾ, ਜੈਮਿਨੀ AI ਚੈਟਬਾਟ ਨਹੀਂ ਦੇਵੇਗਾ ਇਨ੍ਹਾਂ ਸਵਾਲਾਂ ਦੇ ਜਵਾਬ
ਗੂਗਲ ਨੇ ਆਪਣੇ Gemini AI ਚੈਟਬੋਟ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਗੂਗਲ ਨੇ ਕਿਹਾ ਕਿ ਉਹ ਇਸ ਸਾਲ ਦੀਆਂ ਗਲੋਬਲ ਚੋਣਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਤੋਂ Gemini AI ਨੂੰ ਰੋਕ ਰਿਹਾ ਹੈ। ਕੰਪਨੀ ਨੇ ਇਹ ਫੈਸਲਾ ਚੋਣਾਂ ‘ਚ ਇਸ ਤਕਨੀਕ ਦੀ ਦੁਰਵਰਤੋਂ ਨੂੰ ਰੋਕਣ ਲਈ ਲਿਆ ਹੈ। ਇਹ ਅਪਡੇਟ ਅਜਿਹੇ ਸਮੇਂ ‘ਤੇ ਆਇਆ ਹੈ ਜਦੋਂ ਇਮੇਜ ਅਤੇ ਵੀਡੀਓ ਜਨਰੇਸ਼ਨ ਸਮੇਤ ਜਨਰੇਟਿਵ ਏਆਈ ਐਡਵਾਂਸਮੈਂਟਾਂ ਨੇ ਯੂਜ਼ਰਸ ਵਿੱਚ ਗਲਤ ਜਾਣਕਾਰੀ ਅਤੇ ਜਾਅਲੀ ਖਬਰਾਂ ਬਾਰੇ ਚਿੰਤਾਵਾਂ ਨੂੰ ਵਧਾ ਦਿੱਤਾ ਹੈ।

ਇਸ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰਾਂ ਇਸ ਤਕਨੀਕ ਨੂੰ ਰੈਗੂਲੇਟ ਕਰਨ ਬਾਰੇ ਸੋਚ ਰਹੀਆਂ ਹਨ। ਗੂਗਲ ਦੇ ਅਪਡੇਟ ਤੋਂ ਬਾਅਦ ਜਦੋਂ ਜੇਮਿਨੀ ਨੂੰ ਜੋਅ ਬਿਡੇਨ ਅਤੇ ਡੋਨਾਲਡ ਟਰੰਪ ਵਿਚਾਲੇ ਅਮਰੀਕੀ ਰਾਸ਼ਟਰਪਤੀ ਚੋਣਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਜਵਾਬ ਦਿੱਤਾ, ‘ਮੈਂ ਅਜੇ ਵੀ ਸਿੱਖ ਰਿਹਾ ਹਾਂ ਕਿ ਇਸ ਸਵਾਲ ਦਾ ਜਵਾਬ ਕਿਵੇਂ ਦੇਣਾ ਹੈ। ਇਸ ਦੌਰਾਨ ਗੂਗਲ ਸਰਚ ਦੀ ਕੋਸ਼ਿਸ਼ ਕਰੋ।

ਗੂਗਲ ਨੇ ਪਿਛਲੇ ਸਾਲ ਦਸੰਬਰ ‘ਚ Gemini AI ਚੈਟਬੋਟ ਨੂੰ ਲੈ ਕੇ ਇਹ ਫੈਸਲਾ ਲਿਆ ਸੀ। ਅਮਰੀਕਾ ‘ਚ ਇਸ ਦਾ ਐਲਾਨ ਕਰਦੇ ਹੋਏ ਗੂਗਲ ਨੇ ਕਿਹਾ ਸੀ ਕਿ ਇਸ ਅਪਡੇਟ ਨੂੰ ਚੋਣਾਂ ਤੋਂ ਪਹਿਲਾਂ ਲਾਗੂ ਕੀਤਾ ਜਾਵੇਗਾ। ਕੰਪਨੀ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ, “2024 ਵਿੱਚ ਦੁਨੀਆ ਭਰ ਵਿੱਚ ਹੋਣ ਵਾਲੀਆਂ ਬਹੁਤ ਸਾਰੀਆਂ ਚੋਣਾਂ ਦੀ ਤਿਆਰੀ ਵਿੱਚ ਅਤੇ ਬਹੁਤ ਜ਼ਿਆਦਾ ਸਾਵਧਾਨੀ ਵਰਤਦੇ ਹੋਏ ਅਸੀਂ ਚੋਣ-ਸਬੰਧਤ ਸਵਾਲਾਂ ਦੀਆਂ ਕਿਸਮਾਂ ਨੂੰ ਸੀਮਤ ਕਰ ਰਹੇ ਹਾਂ ਜਿਨ੍ਹਾਂ ਦਾ ਜੈਮਿਨੀ AI ਜਵਾਬ ਦੇਵੇਗਾ। ਅਮਰੀਕਾ ਤੋਂ ਇਲਾਵਾ ਇਸ ਸਾਲ ਦੱਖਣੀ ਅਫਰੀਕਾ ਅਤੇ ਭਾਰਤ ਸਮੇਤ ਕਈ ਵੱਡੇ ਦੇਸ਼ਾਂ ਵਿਚ ਰਾਸ਼ਟਰੀ ਚੋਣਾਂ ਹੋਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਸਿੱਖ ਔਰਤਾਂ ਨੂੰ ਹੈਲਮੇਟ ‘ਤੇ ਛੋਟ ਦੇਣ ‘ਤੇ ਹਾਈਕੋਰਟ ਸਖਤ, ਕੇਂਦਰ ਦੇ ਜਵਾਬ ‘ਤੇ ਪਾਈ ਝਾੜ

ਭਾਰਤ ਨੇ ਤਕਨੀਕੀ ਕੰਪਨੀਆਂ ਨੂੰ ਜਨਤਕ ਤੌਰ ‘ਤੇ ਗੈਰ-ਭਰੋਸੇਯੋਗ ਜਾਂ ਅੰਡਰ-ਟਰਾਇਲ AI ਟੂਲਸ ਨੂੰ ਰੋਲ ਆਊਟ ਕਰਨ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਲੈਣ ਅਤੇ ਉਨ੍ਹਾਂ ਨੂੰ ਗਲਤ ਜਵਾਬ ਦੇਣ ਦੀ ਸੰਭਾਵਨਾ ਵਜੋਂ ਲੇਬਲ ਕਰਨ ਲਈ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜੈਮਿਨੀ ਵੱਲੋਂ ਬਣਾਏ ਗਏ ਲੋਕਾਂ ਦੇ ਕੁਝ ਇਤਿਹਾਸਕ ਚਿੱਤਰਾਂ ਵਿੱਚ ਗਲਤੀਆਂ ਹੋਣ ਤੋਂ ਬਾਅਦ ਗੂਗਲ ਦੇ AI ਉਤਪਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹੀ ਕਾਰਨ ਹੈ ਕਿ ਗੂਗਲ ਨੂੰ ਪਿਛਲੇ ਮਹੀਨੇ ਦੇ ਅਖੀਰ ‘ਚ ਚੈਟਬੋਟ ਦੇ ਇਮੇਜ ਜਨਰੇਸ਼ਨ ਫੀਚਰ ਨੂੰ ਬੰਦ ਕਰਨਾ ਪਿਆ ਸੀ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਇਸ ਬਾਰੇ ਕਿਹਾ ਸੀ ਕਿ ਕੰਪਨੀ ਉਨ੍ਹਾਂ ਖਾਮੀਆਂ ਨੂੰ ਦੂਰ ਕਰਨ ਲਈ ਕੰਮ ਕਰ ਰਹੀ ਹੈ। ਪਿਚਾਈ ਨੇ ਚੈਟਬੋਟ ਦੇ ਜਵਾਬਾਂ ਨੂੰ ਪੱਖਪਾਤੀ ਅਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਵੀ ਕਿਹਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post Google ਦਾ ਵੱਡਾ ਫੈਸਲਾ, ਜੈਮਿਨੀ AI ਚੈਟਬਾਟ ਨਹੀਂ ਦੇਵੇਗਾ ਇਨ੍ਹਾਂ ਸਵਾਲਾਂ ਦੇ ਜਵਾਬ appeared first on Daily Post Punjabi.

ਖ਼ਤਮ ਹੋ ਜਾਏਗਾ ਸਮਾਰਟਫੋਨ! ਪਿਨ ਵਰਗੀ ਡਿਵਾਈਸ ਨਾਲ ਹੋਵੇਗੀ ਕਾਲ, ਹੱਥ ਦੀ ਤਲੀ ਬਣੇਗੀ ਸਕ੍ਰੀਨ
ਆਪਣੇ ਆਲੇ-ਦੁਆਲੇ ਦੇਖੋ, ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ, ਜਿਸ ਦੇ ਹੱਥ ‘ਚ ਸਮਾਰਟਫੋਨ ਨਾ ਹੋਵੇ। ਹਾਲਾਤ ਇਹ ਹਨ ਕਿ ਭਾਵੇਂ ਇੱਕ ਸਾਲ ਦਾ ਬੱਚਾ ਹੋਵੇ ਜਾਂ 90 ਸਾਲ ਦਾ ਬੰਦਾ, ਹਰ ਕੋਈ ਸਮਾਰਟਫ਼ੋਨ ਦਾ ਦੀਵਾਨਾ ਹੈ। ਪਰ, ਇਹ ਕਿਹਾ ਜਾਂਦਾ ਹੈ ਕਿ ਜੇ ਸਭ ਤੋਂ ਵੱਧ ਕੁਝ ਬਦਲ ਰਿਹਾ ਹੈ, ਤਾਂ ਉਹ ਤਕਨਾਲੋਜੀ ਹੈ। ਇਹ ਵਿਕਾਸ ਹੁਣ ਸਮਾਰਟਫ਼ੋਨ ਨੂੰ ਵੀ ਬੀਤਿਆ ਹੋਇਆ ਕੱਲ ਬਣਾ ਦੇਵੇਗਾ। ਇਸ ਦੀ ਥਾਂ ਹੁਣ ਗਲਪ ਫਿਲਮਾਂ ਵਿੱਚ ਦੇਖੇ ਜਾਂਦੇ ਮੋਬਾਈਲ ਫੋਨਾਂ ਨੇ ਲੈ ਲਈ ਹੈ।

ਦਰਅਸਲ, ਇਹ ਕੋਈ ਕਲਪਨਾ ਨਹੀਂ ਹੈ ਪਰ ਇਸ ਤਰ੍ਹਾਂ ਦਾ ਮੋਬਾਈਲ ਅਮਰੀਕੀ ਬਾਜ਼ਾਰ ਵਿੱਚ ਪਹਿਲਾਂ ਹੀ ਆ ਚੁੱਕਾ ਹੈ। ਇਸਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਨਾ ਤਾਂ ਕੋਈ ਸਕਰੀਨ ਹੈ ਅਤੇ ਨਾ ਹੀ ਕੋਈ ਡਿਸਪਲੇ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਲੈਸ ਇਹ ਛੋਟਾ ਯੰਤਰ ਇੱਕ ਪਿੰਨ ਵਰਗਾ ਦਿਸਦਾ ਹੈ, ਜਿਸ ਨੂੰ ਤੁਸੀਂ ਆਪਣੇ ਕੱਪੜਿਆਂ ਵਿੱਚ ਟੈਗ ਕਰ ਸਕਦੇ ਹੋ। ਇਸ ਛੋਟੀ ਡਿਵਾਈਸ ਵਿੱਚ ਸ਼ਕਤੀਸ਼ਾਲੀ ਕੈਮਰੇ ਅਤੇ ਸੈਂਸਰ ਹਨ। ਸਿਰਫ ਕੁਝ ਗ੍ਰਾਮ ਵਜ਼ਨ ਵਾਲੇ ਇਸ ਡਿਵਾਈਸ ਦੇ ਨਾਲ ਤੁਸੀਂ ਨਾ ਸਿਰਫ ਕਾਲ ਕਰ ਸਕੋਗੇ, ਬਲਕਿ ਤੁਹਾਡੇ ਸਮਾਰਟਫੋਨ ਵਾਂਗ ਹੀ SMS, ਵੀਡੀਓ ਕਾਲਿੰਗ ਅਤੇ ਫੋਟੋਆਂ ਜਾਂ ਵੀਡੀਓ ਵੀ ਲੈ ਸਕੋਗੇ।

ਇਹ ਡਿਵਾਈਸ ਕਿਵੇਂ ਕੰਮ ਕਰਦੀ ਹੈ?

ਇਸ ਡਿਵਾਈਸ ‘ਚ ਨਾ ਤਾਂ ਕੋਈ ਸਕਰੀਨ ਹੈ ਅਤੇ ਨਾ ਹੀ ਕੋਈ ਡਿਸਪਲੇ ਹੈ। ਇਸ ਨੂੰ AI ਨਾਲ ਕੰਪਿਊਟਿੰਗ ਹਾਰਡਵੇਅਰ ਨੂੰ ਮਿਲਾ ਕੇ ਬਣਾਇਆ ਗਿਆ ਹੈ। ਪਿੰਨ ਦੇ ਸਿਖਰ ‘ਤੇ ਇੱਕ ਕੈਮਰਾ ਅਤੇ ਸੈਂਸਰ ਲਗਾਇਆ ਗਿਆ ਹੈ, ਜੋ ਤੁਹਾਡੇ ਹੱਥਾਂ ‘ਤੇ ਵਿਜ਼ੂਅਲ ਨੂੰ ਪ੍ਰਾਜੈਕਟ ਕਰਦਾ ਹੈ ਅਤੇ ਤੁਹਾਡੀ ਹਥੇਲੀ ਮੋਬਾਈਲ ਸਕ੍ਰੀਨ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਤੁਸੀਂ ਇਸ ਨੂੰ ਟੇਬਲ, ਕੰਧ ਜਾਂ ਕਿਸੇ ਵੀ ਸਤ੍ਹਾ ‘ਤੇ ਪ੍ਰਾਜੈਕਟ ਕਰ ਸਕਦੇ ਹੋ ਅਤੇ ਇਸ ਨੂੰ ਬਿਲਕੁਲ ਮੋਬਾਈਲ ਸਕ੍ਰੀਨ ਵਾਂਗ ਦੇਖ ਸਕਦੇ ਹੋ।

ਇਸ ਡਿਵਾਈਸ ਨੂੰ ਤੁਹਾਡੇ ਕੱਪੜਿਆਂ ‘ਤੇ ਪਿੰਨ ਦੀ ਤਰ੍ਹਾਂ ਪਹਿਨਿਆ ਜਾ ਸਕਦਾ ਹੈ, ਜੋ ਫੋਟੋਆਂ ਖਿੱਚਣ ਤੋਂ ਲੈ ਕੇ ਟੈਕਸਟ ਭੇਜਣ ਅਤੇ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੱਕ ਸਭ ਕੁਝ ਕਰੇਗਾ, ਕਿਉਂਕਿ ਇਹ ਚੈਟਜੀਪੀਟੀ ਵਰਗੇ ਸ਼ਕਤੀਸ਼ਾਲੀ ਵਰਚੁਅਲ ਅਸਿਸਟੈਂਟ ਨਾਲ ਵੀ ਲੈਸ ਹੈ।

ਇਹ ਡਿਵਾਈਸ ਕਿੰਨੇ ਲਈ ਉਪਲਬਧ ਹੈ?

ਹੁਣ ਤੱਕ ਇਸ ਦੇ ਫੀਚਰਸ ਨੂੰ ਸੁਣਨ ਤੋਂ ਬਾਅਦ ਤੁਸੀਂ ਮਹਿਸੂਸ ਕਰ ਰਹੇ ਹੋਵੋਗੇ ਕਿ ਇਹ ਬਹੁਤ ਮਹਿੰਗਾ ਫੋਨ ਹੋਣ ਵਾਲਾ ਹੈ, ਪਰ ਅਜਿਹਾ ਬਿਲਕੁਲ ਨਹੀਂ ਹੈ। ਅਮਰੀਕੀ ਬਾਜ਼ਾਰ ‘ਚ ਵਿਕਣ ਵਾਲੇ AI ਪਿੰਨ ਦੀ ਕੀਮਤ ਆਈਫੋਨ ਦੇ ਮੁਕਾਬਲੇ ਘੱਟ ਹੈ। ਇਸ ਡਿਵਾਈਸ ਦੀ ਵਿਕਰੀ ਅਮਰੀਕਾ ਵਿੱਚ 16 ਨਵੰਬਰ 2023 ਤੋਂ ਸ਼ੁਰੂ ਹੋਵੇਗੀ। ਜਿੱਥੇ ਇਸਦੀ ਸ਼ੁਰੂਆਤੀ ਕੀਮਤ $699 (ਲਗਭਗ 57,318 ਰੁਪਏ) ਰੱਖੀ ਗਈ ਹੈ ਅਤੇ ਟੀ-ਮੋਬਾਈਲ ਦਾ ਨਾਂ ਦਿੱਤਾ ਗਿਆ ਹੈ। ਜੇਕਰ ਤੁਸੀਂ ਇਸਨੂੰ ਹੁਣੇ ਆਰਡਰ ਕਰਦੇ ਹੋ, ਤਾਂ ਇਸਦੀ ਡਿਲੀਵਰੀ 2024 ਦੇ ਸ਼ੁਰੂ ਵਿੱਚ ਸ਼ੁਰੂ ਹੋ ਜਾਵੇਗੀ। ਇਸ ਡਿਵਾਈਸ ਨੂੰ ਹਰ ਮਹੀਨੇ $24 (ਲਗਭਗ 1,968 ਰੁਪਏ) ਦਾ ਰੀਚਾਰਜ ਵੀ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਸਿਹਤ ਦੇ ਇਨ੍ਹਾਂ 5 ਫਾਇਦਿਆਂ ਲਈ ਅੱਜ ਹੀ ਇਸਤੇਮਾਲ ਕਰਨਾ ਸ਼ੁਰੂ ਕਰੋ ਸੁੱਕਾ ਧਨੀਆ

ਇਹ ਸ਼ਾਨਦਾਰ AI PIN ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਇਮਰਾਨ ਚੌਧਰੀ ਦੁਆਰਾ ਬਣਾਇਆ ਗਿਆ ਹੈ। ਇਮਰਾਨ ਇਸ ਪ੍ਰੋਜੈਕਟ ‘ਤੇ ਕਰੀਬ 4 ਸਾਲਾਂ ਤੋਂ ਕੰਮ ਕਰ ਰਿਹਾ ਸੀ ਪਰ ਇਹ ਪੂਰਾ ਪ੍ਰੋਜੈਕਟ ਇੰਨਾ ਸੀਕ੍ਰੇਟ ਸੀ ਕਿ ਕਿਸੇ ਨੂੰ ਕੋਈ ਸੁਰਾਗ ਤੱਕ ਨਹੀਂ ਸੀ। ਅਖੀਰ ਉਹ ਆਪ ਹੀ ਅੱਗੇ ਆਇਆ ਅਤੇ ਇਸਦੀ ਵਿਸ਼ੇਸ਼ਤਾ ਦੱਸੀ। ਇਮਰਾਨ 2017 ਤੱਕ ਐਪਲ ਦੀ ਡਿਜ਼ਾਈਨ ਟੀਮ ਦਾ ਅਹਿਮ ਹਿੱਸਾ ਸੀ। ਉਸਨੇ ਆਈਫੋਨ, ਆਈਮੈਕ, ਆਈਪੈਡ ਅਤੇ ਐਪਲ ਟੀਵੀ ਦੇ ਡਿਜ਼ਾਈਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।

ਸਾਲ 2018 ਵਿੱਚ ਉਸ ਨੇ ਐਪਲ ਨੂੰ ਛੱਡ ਦਿੱਤਾ ਅਤੇ Humane ਨਾਮ ਦਾ ਆਪਣਾ ਵੈਂਚਰ ਸ਼ੁਰੂ ਕੀਤਾ। ਸੈਨ ਫਰਾਂਸਿਸਕੋ ਦੇ ਇਸ ਸਟਾਰਟਅੱਪ ਨੂੰ ਹੁਣ ਤੱਕ 23 ਕਰੋੜ ਡਾਲਰ ਦੀ ਫੰਡਿੰਗ ਮਿਲੀ ਹੈ ਅਤੇ ਕੰਪਨੀ ਦੀ ਵੈਲਿਊਏਸ਼ਨ 85ਕਰੋੜ ਡਾਲਰ (ਲਗਭਗ 6 ਹਜ਼ਾਰ ਕਰੋੜ ਰੁਪਏ) ਤੱਕ ਪਹੁੰਚ ਗਿਆ ਹੈ। ਓਪਨਏਆਈ ਦੇ ਸੀਈਓ ਸੈਮ ਓਲਟਮੈਨ ਦੀ ਇਸ ਸਟਾਰਟਅੱਪ ਵਿੱਚ 15 ਫੀਸਦੀ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਸੇਲਸਫੋਰਸ ਦੇ ਸੀਈਓ ਮਾਰਕ ਬੇਨੀਓਫ, ਮਾਈਕ੍ਰੋਸਾਫਟ, ਐਲਜੀ, ਵੋਲਵੋ ਅਤੇ ਕੁਆਲਕਾਮ ਵਰਗੀਆਂ ਪ੍ਰਮੁੱਖ ਕੰਪਨੀਆਂ ਨੇ ਵੀ ਨਿਵੇਸ਼ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਖ਼ਤਮ ਹੋ ਜਾਏਗਾ ਸਮਾਰਟਫੋਨ! ਪਿਨ ਵਰਗੀ ਡਿਵਾਈਸ ਨਾਲ ਹੋਵੇਗੀ ਕਾਲ, ਹੱਥ ਦੀ ਤਲੀ ਬਣੇਗੀ ਸਕ੍ਰੀਨ appeared first on Daily Post Punjabi.