Rajdeep Benipal

UAPA ਵਿੱਚ ਸੋਧ ਕਰਕੇ ਕਿਸੇ ਨੂੰ ਵੀ ‘ਅੱਤਵਾਦੀ’ ਬਣਾ ਸਕਦੀ ਹੈ ਮੋਦੀ ਸਰਕਾਰ ? ਨਾ ਕੋਈ ਅਦਾਲਤ ਜਾਊ ਤੇ ਨਾ ਹੀ ਹੋਣੀ ਅਪੀਲ !

(ਲੇਖਕ, ਡੇਲੀ ਪੋਸਟ ਪੰਜਾਬੀ ਦੇ ਐਡੀਟਰ-ਇਨ-ਚੀਫ ਹਨ) ਪਿਛਲੇ ਕੁੱਝ ਦਿਨਾਂ ਤੋਂ UAPA ਚਰਚਾ ਵਿੱਚ ਹੈ। ਕਸ਼ਮੀਰੀ ਸੰਪਾਦਕ ਮਸਰਤ ਜਹਰਾ ਉੱਤੇ UAPA ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਇਸ ਕਾਨੂੰਨ ਨੂੰ ਲੈ ਕੇ ਹਮੇਸ਼ਾਂ ਤੋਂ ਹੀ ਵਿਵਾਦ ਰਿਹਾ ਹੈ। Activists ਇਸਨੂੰ ਸਰਕਾਰ ਦਾ ਇੱਕ ‘ਕਰੂਰ ਹਥਿਆਰ’ ਦੱਸਦੇ ਹਨ। ਆਖਿਰ ਇਹ ਹੈ ਕੀ ਅਤੇ ਇਸਨੂੰ ਲੈ

Carousel Posts