Knowledge Archives - Daily Post Punjabi

ਪੈਰਾਂ ‘ਚੋ ਬਦਬੂ ਕਿਉਂ ਆਉਂਦੀ ਹੈ ? ਇਸ ਤੋਂ ਰਾਹਤ ਲਈ ਸੁਣੋ ਕੁਝ ਘਰੇਲੂ ਨੁਸਖੇ !
ਪੈਰਾਂ ‘ਚੋਂ ਬਦਬੂ ਆਉਣ ਨੂੰ ਘੱਟ ਨਾ ਸਮਝੋ। ਇਹ ਇੱਕ ਅਜਿਹੀ ਸਮੱਸਿਆ ਹੈ ਜੋ ਤੁਹਾਨੂੰ ਲੋਕਾਂ ਵਿਚਕਾਰ ਸ਼ਰਮਿੰਦਾ ਵੀ ਕਰ ਸਕਦੀ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਇਸ ਤੋਂ ਰਾਹਤ ਪਾਉਣ ਲਈ ਕੁਝ ਘਰੇਲੂ ਨੁਸਖਿਆਂ ਬਾਰੇ।

ਪੈਰਾਂ ‘ਚੋ ਬਦਬੂ ਕਿਉਂ ਆਉਂਦੀ ਹੈ ?

ਪੈਰਾਂ ‘ਚ ਮੌਜੂਦ ਕੋਸ਼ਿਕਾਵਾਂ ਜਦੋਂ ਨਸ਼ਟ ਹੋ ਜਾਂਦੀਆਂ ਹਨ ਅਤੇ ਬੈਕਟੀਰੀਆ ਵਧਣ ਲੱਗਦੇ ਹਨ ਤਾਂ ਪੈਰਾਂ ‘ਚੋਂ ਬਦਬੂ ਆਉਣ ਲੱਗਦੀ ਹੈ।ਹਾਲਾਂਕਿ ਇਸਦੇ ਹੋਰ ਕਾਰਨ ਵੀ ਹੋ ਸਕਦੇ ਹਨ ਜਿਵੇਂ ਕਿ ਫੰਗਲ ਇੰਫੈਕਸ਼ਨ ਅਤੇ ਸਫਾਈ ਦੀ ਕਮੀ ਆਦਿ।

ਬੇਕਿੰਗ ਸੋਡਾ

ਪੈਰਾਂ ‘ਚੋਂ ਆਉਣ ਵਾਲੀ ਬਦਬੂ ਨੂੰ ਘੱਟ ਕਰਨ ਲਈ ਬੇਕਿੰਗ ਸੋਡਾ ਕਾਰਗਰ ਹੁੰਦਾ ਹੈ। ਇਹ ਪੈਰਾਂ ‘ਚੋਂ ਬੈਕਟੀਰੀਆ ਨੂੰ ਖਤਮ ਕਰਕੇ ਨਮੀ ਨੂੰ ਸੋਖ ਲੈਂਦਾ ਹੈ ਜਿਸ ਨਾਲ ਪੈਰਾਂ ਦੀ ਬਦਬੂ ਘੱਟ ਹੁੰਦੀ ਹੈ।

ਲਵੈਂਡਰ ਦਾ ਤੇਲ

ਲੈਵੈਂਡਰ ਆਇਲ ਨਾ ਸਿਰਫ ਪੈਰਾਂ ਦੀ ਬਦਬੂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ ਸਗੋਂ ਇਹ ਪੈਰਾਂ ‘ਚ ਮੌਜੂਦ ਬੈਕਟੀਰੀਆ ਨੂੰ ਵੀ ਮਾਰਦਾ ਹੈ ਜਿਸ ਨਾਲ ਪੈਰਾਂ ਦੀ ਇੰਫੈਕਸ਼ਨ ਅਤੇ ਬਦਬੂ ਦੋਵਾਂ ਨੂੰ ਰੋਕਿਆ ਜਾ ਸਕਦਾ ਹੈ।

ਪਲਾਸਟਿਕ ਦੀਆਂ ਜੁੱਤੀਆਂ ਨਾ ਪਾਓ

ਪਲਾਸਟਿਕ ਦੇ ਜੁੱਤੇ ਪਹਿਨਣ ਨਾਲ ਪੈਰਾਂ ‘ਚ ਬਦਬੂ ਆ ਸਕਦੀ ਹੈ। ਇਸਦੇ ਮੁਕਾਬਲੇ ਕੱਪੜੇ ਜਾਂ ਲੈਦਰਦੇ ਜੁੱਤੇ ਪਹਿਨਣ ਨਾਲ ਬਦਬੂ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ।

ਸਿਰਕਾ

ਇਸ ਸਮੱਸਿਆ ‘ਚ ਸਿਰਕਾ ਅਸਰ ਦਾਰ ਹੁੰਦਾ ਹੈ।ਇਸਦੇ ਲਈ ਪਾਣੀ ‘ਚ ਸਿਰਕਾ ਪਾ ਕੇ ਪੈਰਾਂ ਨੂੰ ਧੋਲਓ। ਅਜਿਹਾ ਕਰਨ ਨਾਲ ਪੈਰਾਂ ‘ਚ ਮੌਜੂਦ ਬੈਕਟੀਰੀਆ ਮਰ ਜਾਂਦੇ ਹਨ ਜਿਸ ਨਾਲ ਬਦਬੂ ਵੀ ਘੱਟ ਹੁੰਦੀ ਹੈ।

ਚੌਲਾਂ ਦਾ ਪਾਣੀ

ਚੌਲਾਂ ਦੇ ਪਾਣੀ ‘ਚ ਪੈਰ ਪਾਕੇ ਬੈਠਣ ਨਾਲ ਪੈਰਾਂ ‘ਚੋਂ ਆਉਣ ਵਾਲੀ ਬਦਬੂ ਨੂੰ ਰੋਕਿਆ ਜਾ ਸਕਦਾ ਹੈ।ਇਸਦੇ ਲਈ ਪਾਣੀ ‘ਚ ਚੌਲ ਪਾਕੇ ਇਸ ਨੂੰ ਫੁੱਲਣ ਦਿਓ ਅਤੇ ਫ਼ਿਰ ਇਸ ‘ਚ 5 ਤੋਂ 10 ਮਿੰਟ ਤੱਕ ਪੈਰ ਪਾਕੇ ਬੈਠੋ।

ਇਹ ਵੀ ਪੜ੍ਹੋ : ਖੰਨਾ ‘ਚ ਮੁੜ ਪੈਣਗੀਆਂ ਵੋਟਾਂ, 23 ਦਸੰਬਰ ਨੂੰ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਆਦੇਸ਼

ਇਨ੍ਹਾਂ ਸਾਰੇ ਘਰੇਲੂ ਨੁਸਖਿਆਂ ਦੀ ਮਦਦ ਨਾਲ ਤੁਸੀਂ ਪੈਰਾਂ ‘ਚੋਂ ਆਉਣ ਵਾਲੀ ਬਦਬੂ ਨੂੰ ਘੱਟ ਕਰ ਸਕਦੇ ਹੋ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਪੈਰਾਂ ‘ਚੋ ਬਦਬੂ ਕਿਉਂ ਆਉਂਦੀ ਹੈ ? ਇਸ ਤੋਂ ਰਾਹਤ ਲਈ ਸੁਣੋ ਕੁਝ ਘਰੇਲੂ ਨੁਸਖੇ ! appeared first on Daily Post Punjabi.

ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਦੇ ਸੁਣੋ ਬੇਮਿਸਾਲ ਫਾਇਦੇ !
ਮੇਥੀ ਦੇ ਪੱਤਿਆਂ ‘ਚ ਕਈ ਅਜਿਹੇ ਫਾਇਦੇਮੰਦ ਤੱਤ ਹੁੰਦੇ ਹਨ ਜੋ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ। ਆਓ ਜਾਣਦੇ ਹਾਂ ਸਰੀਰ ਨੂੰ ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ।

ਸ਼ੂਗਰ ‘ਚ ਫ਼ਾਇਦੇਮੰਦ

ਮੇਥੀ ਦੇ ਪੱਤਿਆਂ ਦੇ ਪਾਣੀ ਦਾ ਨਿਯਮਤ ਸੇਵਨ ਤੁਹਾਨੂੰ ਸ਼ੂਗਰ ਦੇ ਖਤਰੇ ਤੋਂ ਬਚਾਉਂਦਾ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ‘ਚ ਪੌਲੀਫੇਨੋਲ ਹੁੰਦੇ ਹਨ ਜੋ ਕਿ ਐਂਟੀ-ਡਾਇਬੀਟਿਕ ਹੁੰਦੇ ਹਨ।

ਵਜ਼ਨ ਘਟਾਏ

ਮੇਥੀ ਦੇ ਪੱਤਿਆਂ ਦਾ ਪਾਣੀ ਭਾਰ ਘਟਾਉਣ ‘ਚ ਵੀ ਮਦਦਗਾਰ ਹੁੰਦਾ ਹੈ। ਇਸ ‘ਚ ਕੈਫੀਨ ਦੀ ਮਾਤਰਾ ਹੁੰਦੀ ਹੈ ਜੋ ਤੁਹਾਨੂੰ ਵਧੇਰੇ ਕੈਲੋਰੀ ਬਰਨ ਕਰਨ ‘ਚ ਮਦਦ ਕਰਦੀ ਹੈ।

ਸਕਿਨ ਲਈ ਫਾਇਦੇਮੰਦ

ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਹ ਸਕਿਨ ਇੰਫੈਕਸ਼ਨ ਦੇ ਖਤਰੇ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ।

ਪਾਚਨ ਤੰਤਰ ‘ਚ ਸੁਧਾਰ

ਰੋਜ਼ਾਨਾ ਸਵੇਰੇ ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ। ਇਸ ‘ਚ ਉਹ ਗੁਣ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਤੇਜ਼ ਕਰਦੇ ਹਨ। ਪਾਚਨ ਕਿਰਿਆ ਠੀਕ ਹੋਣ ਨਾਲ ਗੈਸ, ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

ਇਹ ਵੀ ਪੜ੍ਹੋ : CM ਮਾਨ ਅੱਜ ਅਬੋਹਰ ਦਾ ਕਰਨਗੇ ਦੌਰਾ, ਨਵੇਂ ਵਾਟਰ ਵਰਕਸ ਪ੍ਰੋਜੈਕਟ ਤੇ ਸਰਕਾਰੀ ਕਾਲਜ ਦਾ ਕਰਨਗੇ ਉਦਘਾਟਨ

ਦਿਮਾਗ ਲਈ ਫਾਇਦੇਮੰਦ

ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਬ੍ਰੇਨ ਸੈੱਲਜ਼ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ। ਨਾਲ ਹੀ ਇਹ ਦਿਮਾਗ ‘ਚ ਬਲੱਡ ਸਰਕੂਲੇਸ਼ਨ ਨੂੰ ਸੁਧਾਰਦਾ ਹੈ ਜਿਸ ਨਾਲ ਸੈੱਲਾਂ ਨੂੰ ਪੂਰਾ ਪੋਸ਼ਣ ਮਿਲਦਾ ਹੈ ਅਤੇ ਯਾਦਦਾਸ਼ਤ ਤੇਜ਼ ਹੋਣ ਲੱਗਦੀ ਹੈ।

ਦਿਲ ਲਈ ਫ਼ਾਇਦੇਮੰਦ

ਮੇਥੀ ਦੇ ਪੱਤਿਆਂ ਦਾ ਪਾਣੀ ਪੀਣਾ ਦਿਲ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਪਾਣੀ ‘ਚ Flavonoids ਹੁੰਦੇ ਹਨ, ਜੋ ਸਰੀਰ ‘ਚ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਦੇ ਸੁਣੋ ਬੇਮਿਸਾਲ ਫਾਇਦੇ ! appeared first on Daily Post Punjabi.

ਕਾਰ ਦੇ ਇੰਜਣ ਨੂੰ ਖਰਾਬ ਹੋਣ ‘ਤੋਂ ਚਾਹੁੰਦੇ ਹੋ ਬਚਾਉਣਾ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਜਾਣੋ ਡਿਟੇਲ
ਇੰਜਣ ਕਾਰ ਦਾ ਸਭ ਤੋਂ ਮਹਿੰਗਾ ਹਿੱਸਾ ਹੁੰਦਾ ਹੈ। ਜੇਕਰ ਇਸ ‘ਚ ਕੋਈ ਨੁਕਸ ਪੈ ਜਾਂਦਾ ਹੈ ਤਾਂ ਉਸ ਨੂੰ ਠੀਕ ਕਰਵਾਉਣ ‘ਚ ਸਮਾਂ ਅਤੇ ਖਰਚ ਦੋਵੇਂ ਹੀ ਲੱਗ ਜਾਂਦੇ ਹਨ। ਜੇਕਰ ਤੁਸੀਂ ਇੰਜਣ ਨੂੰ ਸੀਜ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਨੂੰ ਧਿਆਨ ‘ਚ ਰੱਖ ਕੇ ਕੀਤਾ ਜਾ ਸਕਦਾ ਹੈ।

If you want to protect the car engine

ਇੰਜਣ ਦੇ ਬੰਦ ਹੋਣ ਤੋਂ ਪਹਿਲਾਂ ਇੰਜਣ ਹਮੇਸ਼ਾ ਓਵਰਹੀਟ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਹਾਡੀ ਕਾਰ ‘ਚ ਵਾਰ-ਵਾਰ ਅਜਿਹੀਆਂ ਸਮੱਸਿਆਵਾਂ ਆ ਰਹੀਆਂ ਹਨ ਤਾਂ ਤੁਹਾਨੂੰ ਕਾਰ ਚਲਾਉਣ ਦੀ ਬਜਾਏ ਕਿਸੇ ਚੰਗੇ ਮਕੈਨਿਕ ਨੂੰ ਕਾਰ ਦਿਖਾਉਣੀ ਚਾਹੀਦੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਹਾਡੀ ਕਾਰ ਦਾ ਇੰਜਣ ਬੰਦ ਹੋ ਸਕਦਾ ਹੈ।

If you want to protect the car engine

ਟਾਈਮਿੰਗ ਬੈਲਟ ਦੀ ਵਰਤੋਂ ਕਾਰ ਦੇ ਇੰਜਣ ਨੂੰ ਚਲਾਉਣ ਲਈ ਕੀਤੀ ਜਾਂਦੀ ਹੈ। ਲਗਾਤਾਰ ਲਾਪਰਵਾਹੀ ਨਾਲ ਕਾਰ ਚਲਾਉਣ ਕਾਰਨ ਟਾਈਮਿੰਗ ਬੈਲਟ ਖਰਾਬ ਹੋਣ ਲੱਗਦੀ ਹੈ। ਲੰਬੇ ਸਮੇਂ ਤੱਕ ਅਜਿਹਾ ਕਰਨ ਨਾਲ ਕਈ ਵਾਰ ਟਾਈਮਿੰਗ ਬੈਲਟ ਟੁੱਟ ਜਾਂਦੀ ਹੈ। ਇੱਕ ਵਾਰ ਇਹ ਟੁੱਟਣ ਤੋਂ ਬਾਅਦ, ਇੰਜਣ ਦੇ ਸੀਜ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

ਇਹ ਵੀ ਪੜ੍ਹੋ : ਫਰੀਦਕੋਟ ‘ਚ ਤਰਨਤਾਰਨ ਦਾ ਨ.ਸ਼ਾ ਤਸਕਰ ਕਾਬੂ, ਮੁਲਜ਼ਮ ਕੋਲੋਂ 50 ਗ੍ਰਾਮ ਹੈ.ਰੋਇਨ ਬਰਾਮਦ

ਇੰਜਣ ਵਿੱਚ ਪਾਣੀ ਜਾਣ ‘ਤੇ ਵੀ ਇੰਜਣ ਦੇ ਸੀਜ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇੰਜਣ ਵਿੱਚ ਪਾਣੀ ਜਾਣ ਕਾਰਨ ਪਿਸਟਨ ਖਰਾਬ ਹੋ ਸਕਦਾ ਹੈ। ਜਿਸ ਤੋਂ ਬਾਅਦ ਹੀ ਇੰਜਣ ਬੰਦ ਹੋ ਜਾਂਦਾ ਹੈ। ਇਸ ਲਈ, ਕਦੇ ਵੀ ਅਜਿਹੀ ਜਗ੍ਹਾ ‘ਤੇ ਕਾਰ ਨਾ ਚਲਾਓ ਜਿੱਥੇ ਬਹੁਤ ਸਾਰਾ ਪਾਣੀ ਹੋਵੇ।

ਇੰਜਣ ਬੰਦ ਹੋਣ ਦਾ ਇੱਕ ਹੋਰ ਮੁੱਖ ਕਾਰਨ ਘਟੀਆ ਗੁਣਵੱਤਾ ਵਾਲੇ ਪੈਟਰੋਲ ਜਾਂ ਡੀਜ਼ਲ ਦੀ ਵਰਤੋਂ ਹੈ। ਖਰਾਬ ਕੁਆਲਿਟੀ ਜਾਂ ਮਿਸ਼ਰਤ ਈਂਧਨ ਦੀ ਲੰਬੇ ਸਮੇਂ ਤੱਕ ਵਰਤੋਂ ਕਾਰਨ, ਇੰਜਣ ਦੇ ਹਿੱਸੇ ਜਲਦੀ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਸ ਕਾਰਨ ਇੰਜਣ ਦੇ ਖਰਾਬ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਕਾਰ ਦੇ ਇੰਜਣ ਨੂੰ ਖਰਾਬ ਹੋਣ ‘ਤੋਂ ਚਾਹੁੰਦੇ ਹੋ ਬਚਾਉਣਾ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਜਾਣੋ ਡਿਟੇਲ appeared first on Daily Post Punjabi.

ਰੇਲਵੇ ਲਾਂਚ ਕਰੇਗਾ ਸੁਪਰ ਐਪ, ਇੱਕ ਹੀ ਐਪ ਨਾਲ ਹੋਣਗੇ ਟਿਕਟ ਬੁਕਿੰਗ ਤੋਂ ਲੈ ਕੇ ਟ੍ਰੇਨ ਸਟੇਟਸ ਚੈਕਿੰਗ ਵਰਗੇ ਕੰਮ
ਭਾਰਤੀ ਰੇਲਵੇ ਇੱਕ ਸੁਪਰ ਐਪ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਰੇਲਵੇ ਦੇ ਇਸ ਸੁਪਰ ਐਪ ਨਾਲ ਕਈ ਕੰਮ ਕੀਤੇ ਜਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਦੇ ਸੁਪਰ ਐਪ ਦੇ ਜ਼ਰੀਏ ਟਿਕਟ ਬੁਕਿੰਗ ਤੋਂ ਲੈ ਕੇ ਟਰੇਨ ਨੂੰ ਰੀਅਲ ਟਾਈਮ ‘ਚ ਟਰੈਕ ਕਰਨ ਵਰਗੇ ਕਈ ਫੰਕਸ਼ਨ ਇਕ ਐਪ ‘ਚ ਕੀਤੇ ਜਾਣਗੇ। ਰਿਪੋਰਟ ਮੁਤਾਬਕ ਇਸ ਐਪ ‘ਤੇ ਕੁੱਲ 90 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਇਸ ‘ਚ ਤਿੰਨ ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗੇਗਾ। ਰੇਲਵੇ ਦੀ ਸੁਪਰ ਐਪ ਨੂੰ CRIS ਦੁਆਰਾ ਤਿਆਰ ਕੀਤਾ ਜਾਵੇਗਾ ਜੋ ਰੇਲਵੇ ਲਈ ਆਈ.ਟੀ. ਦਾ ਕੰਮ ਦੇਖਦਾ ਹੈ।

ਵਰਤਮਾਨ ਵਿੱਚ, IRCTC ਰੇਲ ਕਨੈਕਟ ਦੀ ਵਰਤੋਂ ਰੇਲਵੇ ਟਿਕਟ ਬੁਕਿੰਗ ਲਈ ਕੀਤੀ ਜਾਂਦੀ ਹੈ। ਫਿਲਹਾਲ ਫੋਨ ਰਾਹੀਂ ਟਿਕਟ ਬੁੱਕ ਕਰਨ ਲਈ ਇਹ ਇਕੋ-ਇਕ ਅਧਿਕਾਰਤ ਐਪ ਹੈ। 100 ਮਿਲੀਅਨ ਤੋਂ ਵੱਧ ਲੋਕ ਇਸ ਐਪ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ Rail Madad, UTS, Satark, TMS-Nirikshan, IRCTC Air ਅਤੇ PortRead ਵਰਗੀਆਂ ਐਪਸ ਵੀ ਹਨ ਜੋ ਰੇਲਵੇ ਯਾਤਰੀਆਂ ਦੀ ਮਦਦ ਕਰਦੀਆਂ ਹਨ। ਹੁਣ ਰੇਲਵੇ ਇਨ੍ਹਾਂ ਸਾਰੇ ਐਪਸ ਨੂੰ ਇਕ ਐਪ ‘ਚ ਸ਼ਾਮਲ ਕਰਨ ਦੀ ਤਿਆਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਬਠਿੰਡਾ ‘ਚ ਚੋਰ ਗਿਰੋਹ ਦਾ ਪਰਦਾਫਾਸ਼, ਆਮ ਆਦਮੀ ਕਲੀਨਿਕ ‘ਚ ਚੋਰੀ ਕਰਨ ਵਾਲੇ 3 ਮੁਲਜ਼ਮਾਂ ਨੂੰ ਕੀਤਾ ਕਾਬੂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਾਲ ਹੀ ਵਿੱਚ ਇੱਕ ਰਿਪੋਰਟ ਆਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਰੇਲਵੇ ਨੇ ਧੁੰਦ ਤੋਂ ਬਚਾਅ ਲਈ 20,000 ਫੋਗਪਾਸ ਡਿਵਾਈਸ ਤਿਆਰ ਕੀਤੇ ਹਨ, ਜਿਸ ਦੀ ਮਦਦ ਨਾਲ ਸਰਦੀਆਂ ਵਿੱਚ ਧੁੰਦ ਕਾਰਨ ਲੇਟ ਹੋਣ ਵਾਲੀਆਂ ਟਰੇਨਾਂ ਦੀ ਗਿਣਤੀ ਘੱਟ ਜਾਵੇਗੀ। ਫੋਗਪਾਸ ਇੱਕ ਪੋਰਟੇਬਲ ਡਿਵਾਈਸ ਹੈ ਜੋ ਲੋਕੋ ਪਾਇਲਟ ਨੂੰ ਗੰਭੀਰ ਧੁੰਦ ਦੇ ਹਾਲਾਤ ਵਿੱਚ ਵੀ ਟਰੈਕ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਰੇਲਵੇ ਲਾਂਚ ਕਰੇਗਾ ਸੁਪਰ ਐਪ, ਇੱਕ ਹੀ ਐਪ ਨਾਲ ਹੋਣਗੇ ਟਿਕਟ ਬੁਕਿੰਗ ਤੋਂ ਲੈ ਕੇ ਟ੍ਰੇਨ ਸਟੇਟਸ ਚੈਕਿੰਗ ਵਰਗੇ ਕੰਮ appeared first on Daily Post Punjabi.

ED ਦੇ ਸਾਹਮਣੇ ਅੱਜ ਪੇਸ਼ ਨਹੀਂ ਹੋਣਗੇ CM ਅਰਵਿੰਦ ਕੇਜਰੀਵਾਲ, ਮੈਡੀਟੇਸ਼ਨ ਲਈ ਪਹੁੰਚੇ ਹੁਸ਼ਿਆਰਪੁਰ
ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਈਡੀ ਸਾਹਮਣੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਈਡੀ ਦੇ ਸੰਮਨ ਗੈਰ-ਕਾਨੂੰਨੀ ਹਨ। ਈਡੀ ਨੂੰ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ। ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ। ਦੱਸ ਦੇਈਏ ਕਿ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਈਡੀ ਨੇ ਅੱਜ ਸੂਬੇ ਦੇ ਮੁੱਖ ਮੰਤਰੀ ਨੂੰ ਗੱਲਬਾਤ ਲਈ ਦਫ਼ਤਰ ਬੁਲਾਇਆ ਸੀ।

CM Kejriwal Vipassana Center

ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੋਸਟ ‘ਚ ਸ਼ਰਾਬ ਨੀਤੀ ਮਾਮਲੇ ‘ਚ ਈਡੀ ਵੱਲੋਂ ਜਾਰੀ ਸੰਮਨ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਈਡੀ ਦਾ ਇਹ ਸੰਮਨ ਵੀ ਏਜੰਸੀ ਵੱਲੋਂ ਜਾਰੀ ਕੀਤੇ ਗਏ ਪਿਛਲੇ ਸੰਮਨਾਂ ਵਾਂਗ ਗੈਰ-ਕਾਨੂੰਨੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਹ ਸੰਮਨ ਵਾਪਸ ਲੈਣੇ ਚਾਹੀਦੇ ਹਨ ਕਿਉਂਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ। ਮੈਂ ਆਪਣਾ ਜੀਵਨ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਬਤੀਤ ਕੀਤਾ ਹੈ। ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ 21 ਦਸੰਬਰ ਨੂੰ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਆਪਣੇ ਦਫ਼ਤਰ ਬੁਲਾਇਆ ਸੀ। ਇਸ ਤੋਂ ਪਹਿਲਾਂ 2 ਨਵੰਬਰ 2023 ਨੂੰ ਵੀ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਸੰਮਨ ਜਾਰੀ ਕੀਤਾ ਸੀ। ਪਹਿਲੇ ਸੰਮਨ ਦੌਰਾਨ ਪੇਸ਼ ਨਾ ਹੋਣ ਦਾ ਕਾਰਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਪੰਜ ਰਾਜਾਂ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਣਾ ਦੱਸਿਆ ਗਿਆ ਹੈ। ਪਹਿਲੀ ਵਾਰ ਵੀ ਕੇਜਰੀਵਾਲ ਨੇ ਈਡੀ ਦੇ ਸੰਮਨ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਸੀ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਆਪਣੇ 10 ਦਿਨਾਂ ਮੈਡੀਟੇਸ਼ਨ ਕੈਂਪ ਬਾਰੇ ਵੀ ਈਡੀ ਨੂੰ ਸੂਚਿਤ ਕੀਤਾ ਹੈ। ਕੇਜਰੀਵਾਲ ਬੁੱਧਵਾਰ ਸ਼ਾਮ ਨੂੰ ਆਦਮਪੁਰ ਹਵਾਈ ਅੱਡੇ ‘ਤੇ ਉਤਰੇ। ਜਿਸ ਤੋਂ ਬਾਅਦ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੈਲੀਕਾਪਟਰ ਰਾਹੀਂ ਹੁਸ਼ਿਆਰਪੁਰ ਲਈ ਰਵਾਨਾ ਹੋਏ। ਜਿੱਥੇ ਉਹ ਧਰਮਸ਼ਾਲਾ ਰੋਡ ‘ਤੇ ਜੇ.ਸੀ.ਟੀ.ਚੋਹਾਲ ਪਹੁੰਚੇ। ਜੰਗਲਾਤ ਵਿਭਾਗ ਦੇ ਰੈਸਟ ਹਾਊਸ ਵਿੱਚ ਸੀ.ਐਮ ਮਾਨ ਨਾਲ ਕੁਝ ਸਮਾਂ ਗੱਲਬਾਤ ਕੀਤੀ। ਸ਼ਾਮ ਕਰੀਬ 6 ਵਜੇ ਕੇਜਰੀਵਾਲ ਪਿੰਡ ਮਹਿਲਾਵਾਲੀ ਨੇੜੇ ਆਨੰਦਗੜ੍ਹ ਸਥਿਤ ਧਮਾ-ਧਜ ਵਿਪਾਸਨਾ ਯੋਗ ਕੇਂਦਰ ਗਏ। ਕੇਜਰੀਵਾਲ ਦੀ ਸੁਰੱਖਿਆ ਲਈ ਹੁਸ਼ਿਆਰਪੁਰ ‘ਚ 1000 ਪੁਲਸ ਮੁਲਾਜ਼ਮ ਡਿਊਟੀ ‘ਤੇ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ 23 ਵਾਹਨਾਂ ਦਾ ਕਾਫਲਾ, ਇਕ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਕੇਜਰੀਵਾਲ ਦੇ ਨਾਲ ਸਨ।

The post ED ਦੇ ਸਾਹਮਣੇ ਅੱਜ ਪੇਸ਼ ਨਹੀਂ ਹੋਣਗੇ CM ਅਰਵਿੰਦ ਕੇਜਰੀਵਾਲ, ਮੈਡੀਟੇਸ਼ਨ ਲਈ ਪਹੁੰਚੇ ਹੁਸ਼ਿਆਰਪੁਰ appeared first on Daily Post Punjabi.

ਦੇਸ਼ ‘ਚ ਅੱਜ ਮਨਾਇਆ ਜਾ ਰਿਹਾ ਹੈ ਸੰਵਿਧਾਨ ਦਿਵਸ, ਜਾਣੋ ਕੀ ਹੈ ਇਸ ਦਾ ਇਤਿਹਾਸ
ਦੇਸ਼ ਭਰ ਵਿੱਚ ਅੱਜ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ। ਦਰਅਸਲ, 26 ਨਵੰਬਰ 1949 ਨੂੰ, ਭਾਰਤ ਦੀ ਸੰਵਿਧਾਨ ਸਭਾ ਨੇ ਰਸਮੀ ਤੌਰ ‘ਤੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀ। ਅਸੀਂ ਹਰ ਸਾਲ ਇਸ ਦਿਨ ਨੂੰ ਸੰਵਿਧਾਨ ਦਿਵਸ ਵਜੋਂ ਮਨਾਉਂਦੇ ਹਾਂ। ਅਸੀਂ ਇਸ ਦਿਨ ਨੂੰ ਸੰਵਿਧਾਨਕ ਕਦਰਾਂ-ਕੀਮਤਾਂ ਪ੍ਰਤੀ ਨਾਗਰਿਕਾਂ ਵਿੱਚ ਸਤਿਕਾਰ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਮਨਾਉਂਦੇ ਹਾਂ।

Constitution Day is being celebrated

ਸੰਵਿਧਾਨ ਦਿਵਸ ਦੀ ਸ਼ੁਰੂਆਤ ਸਾਲ 2015 ਵਿੱਚ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੀ 125ਵੀਂ ਜਯੰਤੀ ਮੌਕੇ ਹੋਈ ਸੀ। 26 ਨਵੰਬਰ 2015 ਨੂੰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਇਸ ਨੂੰ ਸੰਵਿਧਾਨ ਦਿਵਸ ਵਜੋਂ ਮਨਾਉਣ ਦੇ ਕੇਂਦਰ ਦੇ ਫੈਸਲੇ ਨੂੰ ਸੂਚਿਤ ਕੀਤਾ ਸੀ। ਭਾਰਤ ਦੇ ਸੰਵਿਧਾਨ ਨੂੰ ਬਣਾਉਣ ਵਿੱਚ ਕੁੱਲ 2 ਸਾਲ, 11 ਮਹੀਨੇ ਅਤੇ 18 ਦਿਨ ਲੱਗੇ। ਇਸ ਤਰ੍ਹਾਂ 26 ਨਵੰਬਰ 1949 ਨੂੰ ਸਾਡਾ ਸੰਵਿਧਾਨ ਪੂਰਾ ਹੋਇਆ। ਸਾਡੇ ਦੇਸ਼ ਦਾ ਸੰਵਿਧਾਨ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ।

ਸੰਵਿਧਾਨ ਬਣਾਉਂਦੇ ਸਮੇਂ ਬਹੁਤ ਸਾਰੇ ਦੇਸ਼ਾਂ ਦੇ ਨਿਯਮਾਂ ਨੂੰ ਸ਼ਾਮਲ ਕੀਤਾ ਗਿਆ ਸੀ, ਤਾਂ ਜੋ ਆਮ ਲੋਕਾਂ ਦੇ ਜੀਵਨ ਵਿੱਚ ਵਧੀਆ ਸੁਧਾਰ ਲਿਆਂਦਾ ਜਾ ਸਕੇ। ਇਸ ਦੇ ਲਈ ਅਮਰੀਕਾ, ਆਇਰਲੈਂਡ, ਕੈਨੇਡਾ, ਜਾਪਾਨ, ਆਸਟ੍ਰੇਲੀਆ ਅਤੇ ਯੂਨਾਈਟਿਡ ਕਿੰਗਡਮ ਵਰਗੇ ਦੇਸ਼ਾਂ ਦੇ ਸੰਵਿਧਾਨਾਂ ਤੋਂ ਮਦਦ ਲਈ ਗਈ ਸੀ। ਇਨ੍ਹਾਂ ਦੇਸ਼ਾਂ ਦੇ ਸੰਵਿਧਾਨਾਂ ਵਿੱਚੋਂ ਅਸੀਂ ਨਾਗਰਿਕਾਂ ਦੇ ਕਰਤੱਵ, ਮੌਲਿਕ ਅਧਿਕਾਰ, ਸਰਕਾਰ ਦੀ ਭੂਮਿਕਾ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਰਾਜਪਾਲ ਅਤੇ ਚੋਣ ਪ੍ਰਕਿਰਿਆ ਵਰਗੇ ਮਹੱਤਵਪੂਰਨ ਵਿਸ਼ਿਆਂ ਦੀ ਚੋਣ ਕੀਤੀ ਹੈ।

ਇਹ ਵੀ ਪੜ੍ਹੋ : ਫ਼ਿਰੋਜ਼ਪੁਰ ‘ਚ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਹਾ.ਦਸੇ ‘ਚ ਬਾਈਕ ਸਵਾਰ ਦੀ ਮੌ.ਤ

26 ਨਵੰਬਰ ਹਰ ਭਾਰਤੀ ਲਈ ਮਾਣ ਦਾ ਦਿਨ ਹੈ। ਇਹ ਉਹ ਦਿਨ ਹੈ ਜਦੋਂ ਭਾਰਤ ਵਿੱਚ ਇੱਕ ਅਜਿਹੀ ਕਿਤਾਬ ਤਿਆਰ ਕੀਤੀ ਗਈ ਸੀ ਜਿਸ ਨੇ ਹਰ ਭਾਰਤੀ ਨੂੰ ਬਰਾਬਰੀ ਦਾ, ਆਜ਼ਾਦੀ ਨਾਲ ਰਹਿਣ ਦਾ, ਹਰ ਭਾਰਤੀ ਨੂੰ ਆਪਣੇ ਫੈਸਲੇ ਲੈਣ ਦਾ ਅਧਿਕਾਰ ਦਿੱਤਾ ਸੀ। ਇਸ ਸੰਵਿਧਾਨ ਨੂੰ ਬਣਾਉਣ ਲਈ ਦਿਨ-ਰਾਤ ਸਖ਼ਤ ਮਿਹਨਤ ਕਰਨੀ ਪਈ, ਤਾਂ ਜੋ ਕਿਸੇ ਵੀ ਵਿਅਕਤੀ ਦੇ ਅਧਿਕਾਰਾਂ ਤੋਂ ਵਾਂਝਾ ਨਾ ਰਹੇ।

ਇਸ ‘ਤੇ ਕਈ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਗਈਆਂ। ਲਗਭਗ ਤਿੰਨ ਸਾਲਾਂ ਤੱਕ ਇਸ ਦੇ ਹਰ ਪਹਿਲੂ ‘ਤੇ ਵਿਚਾਰ ਕੀਤਾ ਗਿਆ। ਭਾਰਤ ਦਾ ਸੰਵਿਧਾਨ ਬਣਾਉਣਾ ਇੰਨਾ ਸੌਖਾ ਕੰਮ ਨਹੀਂ ਸੀ। ਕਿਉਂਕਿ ਭਾਰਤ ਵਿਭਿੰਨਤਾ ਦਾ ਦੇਸ਼ ਹੈ। ਅਜਿਹੀ ਸਥਿਤੀ ਵਿੱਚ ਸਾਰੇ ਧਰਮਾਂ, ਫਿਰਕਿਆਂ, ਜਾਤਾਂ ਅਤੇ ਵੱਖ-ਵੱਖ ਵਿਚਾਰਾਂ ਦੇ ਲੋਕਾਂ ਨੂੰ ਇਕੱਠੇ ਕਰਨਾ ਬਹੁਤ ਔਖਾ ਕੰਮ ਸੀ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਦੇਸ਼ ‘ਚ ਅੱਜ ਮਨਾਇਆ ਜਾ ਰਿਹਾ ਹੈ ਸੰਵਿਧਾਨ ਦਿਵਸ, ਜਾਣੋ ਕੀ ਹੈ ਇਸ ਦਾ ਇਤਿਹਾਸ appeared first on Daily Post Punjabi.

ਪੈਟਰੋਲ-ਡੀਜ਼ਲ ਭਰਵਾਉਣ ਜਾਂਦੇ ਹੋ ਤਾਂ ਇਨ੍ਹਾਂ 2 ਗੱਲਾਂ ਦਾ ਰੱਖੋ ਖਾਸ ਖਿਆਲ, Consumer Affairs ਵੱਲੋਂ ਅਲਰਟ
ਪੈਟਰੋਲ ਪੰਪਾਂ ‘ਤੇ ਤੇਲ ਦੀ ਚੋਰੀ ਆਮ ਹੋ ਗਈ ਹੈ। ਗਾਹਕਾਂ ਦੇ ਸਾਹਮਣੇ ਹੀ ਪੈਟਰੋਲ ਪੰਪ ਦੇ ਸੇਵਾਦਾਰ ਪੈਟਰੋਲ ਅਤੇ ਡੀਜ਼ਲ ਚੋਰੀ ਕਰਕੇ ਪੂਰੀ ਰਕਮ ਵਸੂਲ ਕਰਦੇ ਹਨ। ਅਜਿਹੇ ‘ਚ ਕੇਂਦਰ ਸਰਕਾਰ ਦੇ ਖਪਤਕਾਰ ਮਾਮਲੇ ਵਿਭਾਗ ਨੇ ਜਾਗੋ ਗ੍ਰਹਿਕ ਜਾਗੋ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਐਕਸ ਅਕਾਊਂਟ ‘ਤੇ ਪੋਸਟ ਪਾਈ ਹੈ। ਇਸ ਪੋਸਟ ਵਿੱਚ ਲੋਕਾਂ ਨੂੰ ਕੈਰੀਕੇਚਰ ਰਾਹੀਂ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੈਟਰੋਲ ਪੰਪ ‘ਤੇ ਮਸ਼ੀਨ ‘ਚ ਜ਼ੀਰੋ ‘ਤੇ ਧਿਆਨ ਦੇਣ ਨਾਲ ਕੰਮ ਨਹੀਂ ਚੱਲੇਗਾ। ਲੋਕਾਂ ਨੂੰ ਦੋ ਹੋਰ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ, ਤਾਂ ਹੀ ਉਹ ਤੇਲ ਚੋਰੀ ਅਤੇ ਧੋਖਾਧੜੀ ਤੋਂ ਬਚ ਸਕਣਗੇ। ਆਓ ਜਾਣਦੇ ਹਾਂ ਉਨ੍ਹਾਂ ਟਿਪਸ ਬਾਰੇ, ਜੋ ਸਾਨੂੰ ਅਤੇ ਤੁਹਾਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਾ ਸਕਦੇ ਹਨ…

Keep these 2 things in mind

ਕੰਜ਼ਿਊਮਰ ਅਫੇਅਰਜ਼ ਨੇ ਟਵੀਟ ‘ਚ ਲਿਖਿਆ ਕਿ ਖਪਤਕਾਰ ਧਿਆਨ ਦੇਣ! ਪੈਟਰੋਲ ਅਤੇ ਡੀਜ਼ਲ ਭਰਨ ਤੋਂ ਪਹਿਲਾਂ ਮੀਟਰ ਰੀਡਿੰਗ 0.00 ਹੋਣੀ ਚਾਹੀਦੀ ਹੈ। ਡਿਸਪੈਂਸਿੰਗ ਮਸ਼ੀਨ ਦਾ ਵੈਰੀਫਿਕੇਸ਼ਨ ਸਰਟੀਫਿਕੇਟ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ। ਜੇਕਰ ਖਪਤਕਾਰ ਚਾਹੁਣ, ਤਾਂ ਉਹ ਪੈਟਰੋਲ ਪੰਪ ‘ਤੇ ਉਪਲਬਧ 5 ਲੀਟਰ ਸਕੇਲ ਦੀ ਵਰਤੋਂ ਕਰਕੇ ਡਿਲੀਵਰੀ ਦੀ ਮਾਤਰਾ ਦੀ ਜਾਂਚ ਕਰ ਸਕਦੇ ਹਨ। ਪੈਟਰੋਲ ਭਰਦੇ ਸਮੇਂ, ਯਕੀਨੀ ਤੌਰ ‘ਤੇ ਜ਼ੀਰੋ ਚੈੱਕ ਕਰੋ।

Keep these 2 things in mind

ਤੇਲ ਚੋਰੀ ਕਰਨ ਲਈ ਕਈ ਪੈਟਰੋਲ ਪੰਪਾਂ ਦੇ ਸੇਵਾਦਾਰ ਤੇਲ ਦੀਆਂ ਕੀਮਤਾਂ ਸਹੀ ਢੰਗ ਨਾਲ ਨਹੀਂ ਦਿਖਾਉਂਦੇ। ਜੇਕਰ ਮੀਟਰ ‘ਚ ਜ਼ੀਰੋ ਦਿਖਾਈ ਦੇ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਸਹੀ ਮਾਤਰਾ ‘ਚ ਪੈਟਰੋਲ ਵਾਹਨ ‘ਚ ਜਾ ਰਿਹਾ ਹੈ ਪਰ ਜ਼ਰੂਰੀ ਨਹੀਂ ਕਿ ਹਰ ਵਾਰ ਅਜਿਹਾ ਹੀ ਹੋਵੇ। ਧੋਖਾਧੜੀ ਕਰਨ ਲਈ, ਚਾਲਕ ਮਸ਼ੀਨ ਵਿੱਚ ਜੰਪ ਟ੍ਰਿਕ ਖੇਡਦੇ ਹਨ। ਇਸ ਨੂੰ ਫੜਨ ਲਈ, ਦੇਖੋ ਕਿ ਜੇਕਰ ਪੈਸਾ ਜ਼ੀਰੋ ਤੋਂ ਸਿੱਧਾ 5 ਰੁਪਏ ਨੂੰ ਪਾਰ ਕਰਦਾ ਹੈ, ਤਾਂ ਇਸਦਾ ਮਤਲਬ ਹੈ ਕਿ ਟ੍ਰਿਕ ਵਰਤੀ ਗਈ ਹੈ। ਜੇਕਰ ਤੁਸੀਂ ਇਸ ਚਾਲ ਨੂੰ ਫੜ ਲੈਂਦੇ ਹੋ ਤਾਂ ਤੁਸੀਂ ਧੋਖਾਧੜੀ ਤੋਂ ਬਚ ਜਾਵੋਗੇ।

ਇਹ ਵੀ ਪੜ੍ਹੋ : ਨੈਨੀਤਾਲ ‘ਚ ਵਾਪਰਿਆ ਵੱਡਾ ਹਾ.ਦਸਾ, 500 ਮੀਟਰ ਡੂੰਘੀ ਖੱਡ ‘ਚ ਜੀਪ ਡਿੱਗਣ ਕਾਰਨ 7 ਲੋਕਾਂ ਦੀ ਮੌ.ਤ

ਮੀਡੀਆ ਰਿਪੋਰਟਾਂ ਮੁਤਾਬਕ ਪੈਟਰੋਲ ਅਤੇ ਡੀਜ਼ਲ ਭਰਦੇ ਸਮੇਂ ਘਣਤਾ ਦਾ ਖਾਸ ਧਿਆਨ ਰੱਖੋ। ਜੇਕਰ ਇਸ ਨਾਲ ਕੁਝ ਗਲਤ ਹੋਇਆ ਤਾਂ ਤੁਹਾਡੀ ਜੇਬ ‘ਤੇ ਅਸਰ ਪੈ ਸਕਦਾ ਹੈ। ਘਣਤਾ ਦਾ ਸਿੱਧਾ ਸਬੰਧ ਪੈਟਰੋਲ ਜਾਂ ਡੀਜ਼ਲ ਦੀ ਸ਼ੁੱਧਤਾ ਨਾਲ ਹੈ। ਜੇਕਰ ਪੈਟਰੋਲ ਡੀਜ਼ਲ ਦੀ ਘਣਤਾ ਨਿਰਧਾਰਤ ਮਾਪਦੰਡਾਂ ਅਨੁਸਾਰ ਹੈ ਤਾਂ ਤੇਲ ਪਾਉਣ ਤੋਂ ਬਾਅਦ ਤੁਹਾਡੀ ਕਾਰ-ਬਾਈਕ ਚੰਗੀ ਔਸਤ ਦੇਵੇਗੀ। ਗੱਡੀ ਦਾ ਇੰਜਣ ਵੀ ਜਲਦੀ ਖ਼ਰਾਬ ਨਹੀਂ ਹੋਵੇਗਾ।

ਮਾਪਦੰਡਾਂ ਦੇ ਅਨੁਸਾਰ, ਪੈਟਰੋਲ ਦੀ ਸ਼ੁੱਧਤਾ ਘਣਤਾ 730 ਤੋਂ 800 ਦੇ ਵਿਚਕਾਰ ਹੋਣੀ ਚਾਹੀਦੀ ਹੈ। ਡੀਜ਼ਲ ਦੀ ਘਣਤਾ 830 ਤੋਂ 900 ਦੇ ਵਿਚਕਾਰ ਹੋਣੀ ਚਾਹੀਦੀ ਹੈ। ਮਸ਼ੀਨ ਵਿੱਚ ਜਿੱਥੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਅਤੇ ਮਾਤਰਾ ਲਿਖੀ ਜਾਂਦੀ ਹੈ, ਉੱਥੇ ਹੀ ਇਸਦੇ ਹੇਠਾਂ ਘਣਤਾ ਵੀ ਲਿਖੀ ਜਾਂਦੀ ਹੈ। ਜੇਕਰ ਘਣਤਾ ਨਿਰਧਾਰਤ ਮਾਪਦੰਡਾਂ ਅਨੁਸਾਰ ਨਹੀਂ ਹੈ ਤਾਂ ਗਾਹਕ ਨੂੰ ਪੈਟਰੋਲ ਪੰਪ ਦੇ ਸੇਵਾਦਾਰ ਜਾਂ ਮੈਨੇਜਰ ਤੋਂ ਪੁੱਛਗਿੱਛ ਕਰਨ ਦਾ ਅਧਿਕਾਰ ਹੈ। ਜੇਕਰ ਉਹ ਸਹੀ ਜਵਾਬ ਨਹੀਂ ਦਿੰਦਾ ਤਾਂ ਉਹ ਸ਼ਿਕਾਇਤ ਵੀ ਕਰ ਸਕਦਾ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਪੁਲਿਸ ਨੇ ਨ.ਸ਼ਾ ਤਸਕਰ ਕਾਬੂ, ਮੁਲਜ਼ਮ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ

ਮੀਡੀਆ ਰਿਪੋਰਟਾਂ ਮੁਤਾਬਕ ਉਪਰੋਕਤ ਦੋ ਗੱਲਾਂ ਨੂੰ ਧਿਆਨ ‘ਚ ਰੱਖਣ ਦੇ ਨਾਲ-ਨਾਲ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਮਾਤਰਾ ਨੂੰ ਲੈ ਕੇ ਵੀ ਸੁਚੇਤ ਰਹਿਣਾ ਚਾਹੀਦਾ ਹੈ। ਅਕਸਰ, ਧੋਖਾਧੜੀ ਕਰਨ ਲਈ, ਪੈਟਰੋਲ ਪੰਪ ਦੇ ਸੇਵਾਦਾਰ ਮਸ਼ੀਨ ਵਿੱਚ ਇਲੈਕਟ੍ਰਾਨਿਕ ਚਿੱਪ ਲਗਾਉਂਦੇ ਹਨ। ਇਸ ਕਾਰਨ ਮੀਟਰ ਵਿੱਚ ਤੇਲ ਦੀ ਪੂਰੀ ਮਾਤਰਾ ਦਿਖਾਈ ਨਹੀਂ ਦੇਵੇਗੀ। ਜੇਕਰ ਤੇਲ ਦੀ ਮਾਤਰਾ ਬਾਰੇ ਕੋਈ ਸ਼ੱਕ ਹੈ, ਤਾਂ ਗਾਹਕ ਨੂੰ ਮਾਤਰਾ ਦੀ ਜਾਂਚ ਕਰਵਾਉਣ ਦਾ ਅਧਿਕਾਰ ਹੈ।

ਇਸਦੇ ਲਈ ਉਹ ਸੇਵਾਦਾਰ ਨੂੰ 5 ਲੀਟਰ ਦੇ ਮਾਪ ਨਾਲ ਤੇਲ ਮਾਪਣ ਲਈ ਕਹਿ ਸਕਦਾ ਹੈ। ਹਰ ਪੈਟਰੋਲ ਪੰਪ ‘ਤੇ 5 ਲੀਟਰ ਆਇਲ ਗੇਜ ਉਪਲਬਧ ਹੈ। ਪੈਟਰੋਲ ਪੰਪਾਂ ਦੀਆਂ ਮਸ਼ੀਨਾਂ ਤੋਂ ਤੇਲ ਨਾ ਭਰੋ ਜੋ ਰੁਕ-ਰੁਕ ਕੇ ਪੈਟਰੋਲ ਪਾਉਂਦੀਆਂ ਹਨ। ਖਪਤਕਾਰ ਸੁਰੱਖਿਆ ਐਕਟ 1986 ਅਨੁਸਾਰ ਲੋਕ ਤੇਲ ਵਿੱਚ ਮਿਲਾਵਟ ਕਰਵਾ ਸਕਦੇ ਹਨ। ਇਸ ਦੇ ਲਈ ਹਰ ਪੈਟਰੋਲ ਪੰਪ ‘ਤੇ ਫਿਲਟਰ ਪੇਪਰ ਹੁੰਦਾ ਹੈ। ਫਿਲਟਰ ਪੇਪਰ ‘ਤੇ ਪੈਟਰੋਲ ਦੀਆਂ ਕੁਝ ਬੂੰਦਾਂ ਪਾਓ। ਜੇਕਰ ਦਾਗ ਰਹਿ ਜਾਵੇ ਤਾਂ ਪੈਟਰੋਲ ਮਿਲਾਵਟੀ ਹੈ। ਜੇਕਰ ਇਹ ਲੀਕ ਨਹੀਂ ਹੁੰਦਾ ਤਾਂ ਪੈਟਰੋਲ ਸਾਫ਼ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਪੈਟਰੋਲ-ਡੀਜ਼ਲ ਭਰਵਾਉਣ ਜਾਂਦੇ ਹੋ ਤਾਂ ਇਨ੍ਹਾਂ 2 ਗੱਲਾਂ ਦਾ ਰੱਖੋ ਖਾਸ ਖਿਆਲ, Consumer Affairs ਵੱਲੋਂ ਅਲਰਟ appeared first on Daily Post Punjabi.