ਟ੍ਰੈਫਿਕ ਪੁਲਿਸ ਲੁਧਿਆਣਾ ਵੱਲੋਂ ਇਕ ਸੂਚਨਾ ਜਾਰੀ ਕੀਤੀ ਗਈ ਹੈ ਜਿਸ ਤਹਿਤ ਦੱਸਿਆ ਗਿਆ ਹੈ ਕਿ ਸਿੱਧਵਾਂ ਨਹਿਰ ਦੇ ਉਪਰ ਐਲੀਵੇਟਿਡ ਰੋਡ ਦੀ ਉਸਾਰੀ ਕਾਰਨ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਤੋਂ ਵੇਰਕਾ ਸਾਈਡ ਤੇ ਵਾਪਸੀ ਵਾਲੀ ਟ੍ਰੈਫਿਕ ਲਗਭਗ ਅਗਲੇ 3 ਹਫਤਿਆਂ ਲਈ ਬੰਦ ਰਹੇਗੀ। ਆਮ ਆਵਾਜਾਈ ਨਾਲ ਨੱਥੀ ਪਲਾਨ ਮੁਤਾਬਕ ਨਿਰਵਿਘਨ ਚਲਾਈ ਜਾਵੇਗੀ। ਅਸੁਵਿਧਾ ਲਈ ਖੇਦ ਹੈ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
