ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਯਾਤਰੀ ਤੇ ਸੀ ਆਈ ਐਸ ਐਫ ਅਧਿਕਾਰੀ ‘ਚ ਬਹਿਸਬਾਜ਼ੀ ਹੋ ਗਈ। ਯਾਤਰੀ ਨੇ ਸੀ ਆਈ ਐਸ ਐਫ ਦੇ ਇੰਸਪੈਕਟਰ ਦੇ ਚਪੇੜ ਜੜ੍ਹ ਦਿੱਤੀ।

ਯਾਤਰੀ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਯਾਤਰੀ ਦੀ ਪਛਾਣ ਇਟਲੀ ਦੇ ਖੁਸ਼ਹਾਲ ਸਿੰਘ ਸ਼ਾਹਬਜਪੁਰ ਵਜੋਂ ਹੋਈ ਹੈ ਤੇ ਉਹ ਸਪਾਇਸਜੈਟ ਦੀ ਉਡਾਣ ਰਾਹੀਂ ਰੋਮ ਜਾ ਰਿਹਾ ਸੀ ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
