ਦੇਖੋ ਪੰਜਾਬੀ ਗਾਇਕਾ Kaur B ਦੀਆਂ ਕੁੱਝ ਦਿਲਕਸ਼ ਤਸਵੀਰਾਂ

Beautiful pictures of Kaur B the famous punjabi singer

1 of 10

Beautiful pictures of Kaur B : ਬਲਜਿੰਦਰ ਕੌਰ ਉਰਫ ਕੌਰ ਬੀ ਇੱਕ ਪੰਜਾਬੀ ਗਾਇਕਾ, ਮਾਡਲ ਅਤੇ ਅਭਿਨੇਤਰੀ ਹੈ।

Beautiful pictures of Kaur B
Beautiful pictures of Kaur B

ਜੋ ਫਿਲਮ ‘ਡੈਡੀ ਕੂਲ ਮੁੰਡੇ ਫੂਲ’ ਦੇ ਆਪਣੇ ਕਲਾਸ “ਕਲਾਸ” ਦੇ ਗੀਤ ਨਾਲ ਸੁਰਖੀਆਂ ਵਿੱਚ ਆਈ ਸੀ। “

Beautiful pictures of Kaur B
Beautiful pictures of Kaur B

ਕੌਰ ਬੀ ਸੰਗਰੂਰ , ਪੰਜਾਬ ਦੀ ਰਹਿਣ ਵਾਲੀ ਹੈ।

Beautiful pictures of Kaur B
Beautiful pictures of Kaur B

ਉਹਨਾਂ ਦਾ ਘਰ ਨਵਾਂਗਾਓਂ , ਜਿਲ੍ਹਾ ਸੰਗਰੂਰ , ਪੰਜਾਬ ਵਿੱਚ ਹੈ।

Beautiful pictures of Kaur B
Beautiful pictures of Kaur B

ਕੌਰ ਬੀ ਨੇ graduation ਕੀਤੀ ਹੋਈ ਹੈ ਤੇ ਉਹਨਾਂ ਨੂੰ ਗੀਤਾਂ ਤੇ ਡਾਂਸ ਦਾ ਸ਼ੋਂਕ ਹੈ।

Beautiful pictures of Kaur B
Beautiful pictures of Kaur B

ਉਹਨਾਂ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ।

Beautiful pictures of Kaur B
Beautiful pictures of Kaur B

ਉਹਨਾਂ ਦੇ ਗੀਤ ਜਿਵੇ ਕਿ – ਪਰਾਂਦਾ , ਮਿੱਸ ਯੂ , ਵੈਲੀ ਜੱਟ , ਸੁਨੱਖੀ , ਮਿੱਤਰਾਂ ਦੇ ਬੂਟ , ਪਟੋਲਾ , ਤੇਰੀ ਵੇਟ , ਫੁਲਕਾਰੀ , ਜੁੱਤੀ ਕਸੂਰੀ ਆਦਿ ਵਰਗੇ ਗੀਤ ਆਏ ਹਨ।

Beautiful pictures of Kaur B
Beautiful pictures of Kaur B

ਕੌਰ ਬੀ ਨੇ ਸੰਗੀਤ ਦੀ ਸਿਖਿਆ ਪ੍ਰੋਫੈਸਰ ਗੁਰੂ ਪ੍ਰਤਾਪ ਸਿੰਘ ਗਿੱਲ ਤੋਂ ਲਈ ਹੈ।

Beautiful pictures of Kaur B
Beautiful pictures of Kaur B

ਕੌਰ ਬੀ ਨੇ ਅਵਾਜ ਪੰਜਾਬ ਦੀ ਮਿਊਜ਼ਿਕ ਰਿਐਲਿਟੀ ਸ਼ੋ ਵਿੱਚ ਹਿੱਸਾ ਵੀ ਲਿਆ ਹੋਇਆ ਹੈ।

Beautiful pictures of Kaur B
Beautiful pictures of Kaur B

ਜਿਸ ਤੋਂ ਬਾਅਦ ਉਹਨਾਂ ਨੇ ਪੀਟੀਸੀ ਪੰਜਾਬੀ ਵੋਇਸ ਰਿਯਲਿਟੀ ਸ਼ੋ ਵਿੱਚ ਵੀ ਹਿੱਸਾ ਲਿਆ ਸੀ ਤੇ ਉਹ ਫਿਰਸਟ ਰਨਰ ਉਪ ਰਹੇ ਸਨ।

Beautiful pictures of Kaur B
Beautiful pictures of Kaur B

ਉਹਨਾਂ ਨੇ 2013 ਦੇ ਵਿੱਚ ਸਭ ਤੋਂ ਪਹਿਲਾ ਗੀਤ ਡੈਡੀ ਕੂਲ ਮੁੰਡੇ ਫੂਲ ਫਿਲਮ ਦੇ ਵਿੱਚ ਗਾਇਆ ਸੀ।

ਇਹ ਵੀ ਦੇਖੋ : ਕੀ ਤੁਸੀਂ ਵੀ ਜਾਣਦੇ ਹੋ ਬਰਗਾੜੀ ਵਾਲੇ ਪੀਤਾ ਲੱਥ ਨੂੰ, ਦੇਖੋ ਤੇ ਦੱਸੋ ਤੁਹਾਨੂੰ ਕੀ ਲੱਗਦਾ