ਕਿਊਟਨੈੱਸ ਦੀ ਓਵਰਡੋਜ਼ ਹਨ ਅਬਰਾਮ ਦੀਆਂ ਇਹ ਤਸਵੀਰਾਂ

Abram Khan cute photos viral social media shahrukh khan

1 of 10

Abram Khan cute photos : ਸ਼ਾਹਰੁਖ ਖਾਨ ਦੇ ਸਭ ਤੋਂ ਛੋਟੇ ਅਤੇ ਲਾਡਲੇ ਬੇਟੇ ਅਬਰਾਮ ਖਾਨ ‘ਚ ਪਰਿਵਾਰ ਦੀ ਜਾਨ ਬਸਦੀ ਹੈ।

Abram Khan cute photos
Abram Khan cute photos

ਅਬਰਾਮ ਆਪਣੇ ਘਰ ਵਿੱਚ ਸਾਰਿਆਂ ਦੇ ਫੇਵਰਟ ਹਨ।

Abram Khan cute photos
Abram Khan cute photos

ਲਾਕਡਾਊਨ ਵਿੱਚ ਅਬਰਾਮ ਵੀ ਆਪਣੇ ਘਰ ਵਿੱਚ ਕੈਦ ਹਨ।

Abram Khan cute photos
Abram Khan cute photos

ਅਜਿਹੇ ਵਿੱਚ ਉਨ੍ਹਾਂ ਦੀ ਝਲਕ ਫੈਨਜ਼ ਨੂੰ ਦੇਖਣ ਨੂੰ ਨਹੀਂ ਮਿਲ ਰਹੀ ਹੈ।

Abram Khan cute photos
Abram Khan cute photos

ਸਟਾਰਕਿਡ ਹੋਣ ਦੀ ਵਜ੍ਹਾ ਨਾਲ ਅਬਰਾਮ ਪੈਦਾ ਹੋਣ ਦੇ ਸਮੇਂ ਤੋਂ ਹੀ ਪਾਪੁਲਰ ਹਨ।

Abram Khan cute photos
Abram Khan cute photos

ਸੋਸ਼ਲ ਮੀਡੀਆ ਉੱਤੇ ਅਬਰਾਮ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

Abram Khan cute photos
Abram Khan cute photos

ਉਹ ਕਿਸੇ ਸੈਲੇਬਸ ਤੋਂ ਘੱਟ ਰੁਤਬਾ ਨਹੀਂ ਰੱਖਦੇ ਹਨ।

Abram Khan cute photos

ਅਬਰਾਮ ਦਾ ਜਨਮ 2013 ਵਿੱਚ ਸੈਰੋਗੇਸੀ ਦੇ ਜ਼ਰੀਏ ਹੋਇਆ ਸੀ।

Abram Khan cute photos

ਤੈਮੂਰ ਅਲੀ ਖਾਨ ਦੀ ਹੀ ਤਰ੍ਹਾਂ ਅਬਰਾਮ ਜਿੱਥੇ ਵੀ ਜਾਂਦੇ ਹਨ ਉਨ੍ਹਾਂ ਦੀ ਤਸਵੀਰਾਂ ਲੈਣ ਲਈ ਪੈਪਰਾਜੀ ਵਿੱਚ ਹੋੜ ਜਿਹੀ ਮੱਚ ਜਾਂਦੀ ਹੈ।

Abram Khan cute photos

ਖਾਸ ਗੱਲ ਇਹ ਹੈ ਕਿ ਅਬਰਾਮ ਨੂੰ ਮੀਡੀਆ ਦਾ ਨੇੜੇ ਤੇੜੇ ਹੋਣਾ ਖਾਸ ਪਸੰਦ ਨਹੀਂ ਆਉਂਦਾ।

Abram Khan cute photos

ਅਬਰਾਮ ਕਾਫ਼ੀ ਕਿਊਟ ਦਿਖਦੇ ਹਨ।