47 ਸਾਲ ਦੀ ਉਮਰ ਵਿੱਚ ਵੀ ਕਿੰਨੀ Bold ਤੇ Fit ਹੈ Malaika Arora , ਵੇਖੋ ਤਸਵੀਰਾਂ

malaika arora bold pictures viral actresss or model unseen pictures out

1 of 10

malaika arora bold pictures viral:ਮਲਾਇਕਾ ਅਰੋੜਾ ਦਾ ਸਟਾਇਲ ਦੇ ਮਾਮਲੇ ‘ਚ ਮੁਕਾਬਲਾ ਕਰ ਪਾਉਣਾ ਮੁਸ਼ਕਿਲ ਹੈ।ਇੰਟਰਟੇਨਮੈਂਟ ਇੰਡਸਟਰੀ ‘ਚ ਐਂਟਰੀ ਕੀਤੇ ਇਸ ਅਦਾਕਾਰਾ ਨੂੰ ਕਈ ਦਹਾਕੇ ਹੋ ਚੁੱਕੇ ਪਰ ਅੱਜ ਵੀ ਇਸ ਜਲਵਾ ਬਰਕਰਾਰ ਹੈ।

ਅਜਿਹਾ ਕੋਈ ਵੀ ਮੌਕਾ ਨਹੀਂ ਹੈ ਜਦੋਂ ਇਸ ਹਾਟ ਹਸੀਨਾ ਨੇ ਆਪਣੇ ਚਾਹੁੰਣ ਵਾਲਿਆਂ ਨੂੰ ਦੀਵਾਨਾ ਨਾ ਬਣਾਇਆ ਹੋਵੇ।ਇਸ ਤਰ੍ਹਾਂ ਹੀ ਮਲਾਇਕਾ ਦੀਆਂ ਅੱਜਕਲ੍ਹ ਕੁਝ ਅਜਿਹੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

malaika arora bold pictures viral

ਮਲਾਇਕਾ ਅਰੋੜਾ ਦੀ ਜ਼ਿੰਦਗੀ ਦੀ ਗੱਲ ਕਰੀਏ ਉਹ ਪ੍ਰਾਫੈਸ਼ਨਲ ਲਾਈਫ ਦੇ ਨਾਲ ਨਾਲ ਪਰਸਨਲ ਲਾਈਫ ‘ਚ ਵੀ ਕਾਫੀ ਸੁਰਖੀਆਂ ਬਟੋਰਦੀ ਨਜ਼ਰ ਆਉਂਦੀ ਹੈ।

malaika arora bold pictures viral

ਉਹ ਕਈ ਸਾਲਾਂ ਤੋਂ ਡਾਂਸ ਇੰਡੀਆ ਡਾਂਸ ਦੇ ਸ਼ੋਅ ‘ਚ ਬਤੌਰ ਜੱਜ ਕਾਫੀ ਲਾਈਮ ਲਾਈਟ ਬਟੋਰ ਚੁੱਕੀ ਹੈ।

ਮਲਾਇਕਾ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਅਰਬਾਜ਼ ਖਾਨ ਤੋਂ ਤਲਾਕ ਲੈਣ ਤੋਂ ਬਾਅਦ ਵੀ ਉਹ ਅੱਜ ਵੀ ਉਨੀ ਫੇਮਸ ਹੈ ਜਿੰਨੀ ਪਹਿਲਾਂ ਸੀ ਤੇ ਉਸ ਨੂੰ ਅਕਸਰ ਹੀ ਆਪਣੇ ਕਰੰਟ ਬੁਆਏਫ੍ਰੈਂਡ ਅਰਜੁਨ ਕਪੂਰ ਦੇ ਨਾਲ ਸਪੌਟ ਕੀਤਾ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਮਲਾਇਕਾ ਅਰੋੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀ ਜ਼ਿੰਦਗੀ ਦੀ ਹਰ ਛੋਟੀ-ਵੱਡੀ ਗੱਲ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਮਲਾਇਕਾ ਨੂੰ ਅਕਸਰ ਹੀ ਮੀਡੀਆ ਸਪੌਟ ਕਰਦੀ ਹੈ,ਤੇ ਉਹ ਹਰ ਵਾਰ ਹੀ ਆਪਣੇ ਨਵੀਂ ਲੁੱਕ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।

47 ਸਾਲ ਦੀ ਮਲਾਇਕਾ ਅੱਜ ਵੀ ਇੰਨੀ ਖੂਬਸੂਰਤ ਤੇ ਫਿੱਟ ਹੈ ਅਤੇ ਇਸ ਉਮਰ ‘ਚ ਵੀ ਕਈ ਹਾਲੀਵੁੱਡ ਦੀਆਂ ਹਸੀਨਾਵਾਂ ਨੂੰ ਮਾਤ ਦਿੰਦੀ ਹੈ।

ਮਲਾਇਕਾ ਦੇ ਅਕਸਰ ਹੀ ਯੋਗਾ ਦੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹਨ ਕਿਉਂਕਿ ਉਹ ਫਿੱਟਨੈੱਸ ਫਰੀਕ ਹੈ ਤੇ ਇਸ ਉਮਰ ‘ਚ ਉਹ ਖੁਦ ਨੂੰ ਖੂਬ ਐਕਟਿਵ ਰੱਖਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਦੀਆਂ ਅਰਜੁਨ ਕਪੂਰ ਨਾਲ ਵਿਆਹ ਦੀਆਂ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਕਿਹਾ ਜਾ ਰਿਹਾ ਸੀ ਕਿ ਪਿਛਲੇ ਸਾਲ ਇਹ ਜੋੜਾ ਵਿਆਹ ਦੇ ਬੰਧਨ ‘ਚ ਬੱਝ ਸਕਦਾ ਸੀ,

ਪਰ ਇਹ ਖਬਰਾਂ ਝੂਠੀਆਂ ਹੀ ਨਿਕਲੀਆਂ।ਹੁਣ ਦੇਖਣਾ ਇਹ ਹੋਵੇਗਾ ਕਿ ਮਲਾਇਕਾ ਆਪਣੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਕਦੋਂ ਵਿਆਹ ਦੇ ਬੰਧਨ ‘ਚ ਬੱਝੇਗੀ।