ਸ਼ਾਹਰੁਖ ਖਾਨ ਦੀ ਲਾਡਲੀ ਨੇ ਕਰਵਾਇਆ ਆਪਣਾ ਫੋਟੋਸ਼ੂਟ, ਸਟਨਿੰਗ ਤਸਵੀਰਾਂ ਦੇਖ ਫੈਨਜ਼ ਹੋਏ ਹੈਰਾਨ

shahrukh daughter stunning photoshoot daughter stunning photoshoot

1 of 10

shahrukh daughter stunning photoshoot:ਬਾਲੀਵੁਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਨੇ ਹਾਲ ਹੀ ਵਿੱਚ ਆਪਣਾ ਇੰਸਟਾਗ੍ਰਾਮ ਅਕਾਊਂਟ ਪ੍ਰਾਈਵੇਟ ਤੋਂ ਪਬਲਿਕ ਕੀਤਾ ਹੈ।ਸੁਹਾਨਾ ਖਾਨ ਇੰਸਟਾਗ੍ਰਾਮ ‘ਤੇ ਆਪਣੀ ਕਈ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

 ਉੱਥੇ ਹੀ ਸੁਹਾਨਾ ਨੇ ਆਪਣੇ ਫੈਨਜ਼ ਦੇ ਲਈ ਇੱਕ ਵਾਰ ਫਿਰ ਆਪਣੀ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ।ਜਿਸ ਵਿੱਚ ਉਹ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ।

ਸੁਹਾਨਾ ਖਾਨ ਬਾਲੀਵੁਡ ਵਿੱਚ ਕਦਮ ਰੱਖਣ ਤੋਂ ਪਹਿਲਾਂ ਹੀ ਕਾਫੀ ਪਾਪੂਲਰ ਹੋ ਚੁੱਕੀ ਹੈ। ਉਨ੍ਹਾਂ ਦੀ ਤਸਵੀਰ ਆਏ ਦਿਨ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਰਹਿੰਦੀ ਹੈ।

shahrukh daughter stunning photoshoot

ਸੁਹਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਟ ਤੇ ਤਿੰਨ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਤਸਵੀਰਾਂ ਵਿੱਚ ਉਨ੍ਹਾਂ ਗਲੈਮਰਸ ਅੰਦਾਜ਼ ਨਜ਼ਰ ਆ ਰਿਹਾ ਹੈ।

ਤਸਵੀਰਾਂ ਵਿੱਚ ਸੁਹਾਨਾ ਬੁਕ ਸ਼ੈਲਫ ਦੇ ਕੋਲ ਖੜੀ ਨਜ਼ਰ ਆ ਰਹੀ ਹੈ ਅਤੇ ਇੱਕ ਤਸਵੀਰ ਵਿੱਚ ਸੁਹਾਨਾ ਬੁਕ ਦੇ ਵੱਲ ਦੇਖ ਰਹੀ ਹੈ। ਬਾਕੀੌ ਦੋਵੇਂ ਤਸਵੀਰਾਂ ਵਿੱਚ ਉਹ ਕੈਮਰੇ ਦੇ ਦੇਖ ਕੇ ਪੋਜ ਦੇ ਰਹੀ ਹੈ।

ਸੁਹਾਨਾ ਖਾਨ ਆਪਣੀ ਤਾਜਾ ਤਸਵੀਰਾਂ ਦੇ ਨਾਲ ਸੋਸ਼ਲ ਮੀਡੀਆ ਤੇ ਹੰਗਾਮਾ ਮਚਾ ਰਹੀ ਹੈ।

ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੁਹਾਨਾ ਖਾਨ ਨੇ ਕੈਪਸ਼ਨ ਵਿੱਚ ਲਿਖਿਆ ‘ ਜਿਵੇਂ ਹੀ ਕੈਮਰੇ ਵਿੱਚ ਅੰਦਰ ਆਓ, ਤੁਹਾਨੂੰ ਪਤਾ ਹੈ ਕਿ ਤੁਸੀਂ ਮੇਰੀਆਂ ਅੱਖਾਂ ਨੂੰ ਹੈਰਾਨ ਕਰ ਦਿੱਤਾ ਜਿਵੇਂ ਜੇਮਸ ਡੀਨ ਹੋਵੇ।

ਸੁਹਾਨਾ ਖਾਨ ਦੀ ਇਸ ਤਸਵੀਰ ਨੂੰ ਦੇਖਦੇ ਹੀ ਉਨ੍ਹਾਂ ਦੀ ਪੋਸਟ ਤੇ ਕਮੈਂਟਸ ਅਤੇ ਲਾਈਕਸ ਦਾ ਜਿਵੇਂ ਹੜ ਆ ਗਿਆ।

ਸ਼ਾਹਰੁਖ ਖਾਨ ਦੀ ਬੇਟੀ ਦੀਆਂ ਇਨ੍ਹਾਂ ਪੋਸਟ ਨੂਂਮ ਕੁੱਝ ਹੀ ਘੰਟਿਆਂ ਵਿੱਚ 1.40 ਲੱਕ ਤੋਂ ਜਿਆਦਾ ਲਾਈਕਸ ਮਿਲ ਚੁੱਕੇ ਹਨ।

ਤੁਹਾਨੂੰ ਦੱਸ ਦੇਈਏ ਕਿ ਸੁਹਾਨਾ ਖਾਨ ਦਾ ਅਦਾਕਾਰੀ ਵਿੱਚ ਕਾਫੀ ਸ਼ੌਕ ਹੈ ਅਤੇ ਉਹ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦੀ ਹੈ।

shahrukh daughter stunning photoshoot

ਇਨ੍ਹਾਂ ਦਿਨੀਂ ਸੁਹਾਨਾ ਘਰ ਵਿੱਚ ਆਨਲਾਈਨ ਬੇਲੀ ਡਾਂਸ ਦੀ ਕਲਾਸ ਲੈ ਰਹੀ ਹੈ।ਇਸ ਨਾਲ ਜੁੜੀ ਇੱਕ ਤਸਵੀਰ ਕੁੱਝ ਦਿਨਾਂ ਪਹਿਲਾਂ ਸੋਸ਼ਲ ਮੀਡੀਆ ਤੇ ਜਮ ਕੇ ਵਾਇਰਲ ਹੋਈ ਸੀ।

shahrukh daughter stunning photoshoot