ਸ਼ਰੂਤੀ ਹਾਸਨ ਨੇ ਕਰਵਾਇਆ ਅੰਡਰਵਾਟਰ ਫੋਟੋਸ਼ੂਟ, ਚਰਚਾ ਵਿੱਚ ਹਨ ਤਸਵੀਰਾਂ

shruti underwater photoshoot pics bollywood shurti underwater photoshoot

1 of 10

shruti underwater photoshoot pics:ਅਦਾਕਾਰਾ ਸ਼ਰੂਤੀ ਹਾਸਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣਾ ਇੱਕ ਬਹੁਤ ਹੀ ਖੂਬਸੂਰਤ ਅੰਡਰਵਾਟਰ ਫੋਟੋਸ਼ੂਟ ਸ਼ੇਅਰ ਕੀਤਾ ਹੈ।

ਇਸ ਫੋਟੋਸ਼ੂਟ ਵਿੱਚ ਸ਼ਰੂਤੀ ਬੇਹੱਦ ਸਟਨਿੰਗ ਲੱਗ ਰਹੀ ਹੈ।ਉਨ੍ਹਾਂ ਨੇ ਕਾਫੀ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹਰ ਤਸਵੀਰ ਦੇ ਨਾਲ ਉਨ੍ਹਾਂ ਨੇ ਇੱਕ ਸ਼ਾਨਦਾਰ ਕੈਪਸ਼ਨ ਦਿੱਤਾ ਹੈ।ਤਸਵੀਰਾਂ ਬਲੈਕ ਐਂਡ ਵਾਈਟ ਹਨ ।

shruti underwater photoshoot pics

 ਸੋਸ਼ਲ ਮੀਡੀਆ ਤੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਵੀ ਅਦਾਕਾਰਾ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿੱਚ ਹੂਲਾ ਹੂਪ ਕਰਦੇ ਅਦਾਕਾਰਾ ਨਜ਼ਰ ਆਈ।

ਇਸ ਦੌਰਾਨ ਉਹ ਪੂਰੇ ਆਤਮਵਿਸ਼ਵਾਸ ਵਿੱਚ ਦਿਖਾਈ ਦਿੱਤੀ ਅਤੇ ਕਿੱਥੇ ਵੀ ਸੰਤੁਲਨ ਨੂੰ ਖੋਂਦੇ ਨਜ਼ਰ ਨਹੀਂ ਆਈ।

ਕੁੱਝ ਮਹੀਨਿਆਂ ਪਹਿਲਾਂ ਸ਼ਰੂਤੀ ਨੇ ਇੰਸਟਾਗ੍ਰਾਮ ਤੇ ਪਲਾਸਟਿਕ ਸਰਜਰੀ ਦੇ ਸਵਾਲਾਂ ਤੇ ਕਿਹਾ ਸੀ ਕਿ ਇਹ ਮੇਰੀ ਜਿੰਦਗੀ ਹੈ ਅਤੇ ਹਾਂ ਮੈਂ ਪਲਾਸਟਿਕ ਸਰਜਰੀ ਕਰਵਾਈ ਹੈ।

ਇਹ ਕਹਿੰਦੇ ਹੋਏ ਮੈਨੂੰ ਸ਼ਰਮ ਨਹੀਂ ਆਉਂਦੀ ਨਾ ਮੈਂ ਇਸ ਨੂੰ ਪ੍ਰਮੋਟ ਕਰ ਰਹੀ ਹਾਂ ਅਤੇ ਨਾ ਹੀ ਇਸਦੇ ਖਿਲਾਫ ਹਾਂ।ਇਹ ਬਸ ਉਹ ਹੈ ਮੈਂ ਆਪਣੀ ਜਿੰਦਗੀ ਜੀਣਾ ਚੁਣਿਆ ਹੈ।

ਸਭ ਤੋਂ ਵੱਡਾ ਅਹਿਸਾਨ ਜੋ ਅਸੀਂ ਖੁਦ ਤੇ ਅਤੇ ਦੂਜਿਆਂ ਤੇ ਕੀ ਕਰ ਸਕਦੇ ਹਾਂ ਉਹ ਇਹ ਹੈ ਕਿ ਅਸੀਂ ਆਪਣੇ ਦਿਮਾਗ ਅਤੇ ਸਰੀਰ ਦੇ ਨਾਲ ਹੋਏ ਬਦਲਾਅ ਨੂੰ ਅਪਣਾਉਣਾ ਸਿੱਖਣਾ ਚਾਹੀਦਾ।

shruti underwater photoshoot pics

ਦੱਸ ਦੇਈਏ ਕਿ ਸ਼ਰੂਤੀ ਸ਼ਾਰਟ ਫਿਲਮ ਦੇਵੀ ਵਿੱਚ ਨਜ਼ਰ ਆਈ।

ਇਸ ਵਿੱਚ ਕਾਜੋਲ, ਨੇਹਾ ਧੂਪੀਆ, ਨੀਨਾ ਕੁਲਕਰਣੀ, ਮੁਕਤਾ ਬਾਰਵੇ, ਸ਼ਿਵਾਨੀ ਰਘੁਵੰਸ਼ੀ , ਸੰਧਿਆ ਮਹਤਾਰੇ ਅਤੇ ਰਸਸਵਿਨੀ ਦਾਅਮਾ ਹੈ।ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

shruti underwater photoshoot pics