• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Sep 22, 2025, 11:42 pm

BREAKING NEWS
9:09 pm ਅਜਨਾਲਾ ‘ਚ 1000 ਏਕੜ ਉਪਜਾਊ ਜ਼ਮੀਨ ਦਰਿਆ ‘ਚ ਸਮਾਈ, ਧਾਲੀਵਾਲ ਨੇ ਦਿੱਤੇ 1 ਲੱਖ ਰੁਪਏ
8:51 pm ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਹੜ੍ਹਾਂ ਨੂੰ ਲੈ ਕੇ ਹੋਵੇਗੀ ਚਰਚਾ
8:28 pm PM ਮੋਦੀ ਨੇ ਦੇਸ਼ਵਾਸੀਆਂ ਨੂੰ ਲਿਖੀ ਖੁੱਲ੍ਹੀ ਚਿੱਠੀ, ‘ਮੇਡ ਇਨ ਇੰਡੀਆ’ ਉਤਪਾਦ ਹੀ ਵੇਚੋ’, ਦੁਕਾਨਦਾਰਾਂ ਨੂੰ ਅਪੀਲ
7:13 pm ਪੰਜਾਬ ਦੇ ਇਸ ਜ਼ਿਲ੍ਹੇ ਵਿਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
6:12 pm ਹੜ੍ਹ ਪੀੜ੍ਹਤਾਂ ਲਈ SGPC ਨੇ ਇਕੱਠੇ ਕੀਤੇ 7 ਕਰੋੜ ਰੁ., ਧਾਮੀ ਬੋਲੇ- ‘ਮਨੁੱਖਤਾ ਦਾ ਫਰਜ਼ ਨਿਭਾ ਰਿਹੈ ਪੰਜਾਬ’
5:31 pm ਮੰਤਰੀ ਵਿਕਰਮਾਦਿਤਿਆ ਨੇ ਰਚਾਇਆ ਦੂਜਾ ਵਿਆਹ, ਪੰਜਾਬ ਦੀ ਡਾਕਟਰ ਨਾਲ ਲਈਆਂ ਲਾਵਾਂ
4:53 pm ਅੰਮ੍ਰਿਤਸਰ ਪੁਲਿਸ ਵੱਲੋਂ ਹਥਿਆਰ ਤਸਕਰੀ ਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼, 3 ਕਾਬੂ
4:11 pm ਨਾਭਾ ‘ਚ DSP ਦੇ ਦਫਤਰ ਮੂਹਰੇ ਜ਼ਬਰਦਸਤ ਹੰਗਾਮਾ, ਪੁਲਿਸ ਤੇ ਕਿਸਾਨਾਂ ਵਿਚਾਲੇ ਹੋਈ ਝੜਪ
2:30 pm ਪੰਜ ਤੱਤਾਂ ‘ਚ ਵਿਲੀਨ ਹੋਏ ਸੰਗੀਤਕਾਰ ਚਰਨਜੀਤ ਆਹੂਜਾ, ਵਿਦਾਇਗੀ ਦੇਣ ਵੱਡੀ ਗਿਣਤੀ ‘ਚ ਪਹੁੰਚੇ ਕਈ ਕਲਾਕਾਰ
1:59 pm ਰਾਸ਼ਨ ਕਾਰਡ ਕੱਟਣ ਨੂੰ ਲੈ ਕੇ ਬੋਲੇ CM ਮਾਨ, ‘ਅਸੀਂ ਵੈਰੀਫਿਕੇਸ਼ਨ ਲਈ ਕੇਂਦਰ ਤੋਂ ਮੰਗਿਆ ਹੈ 6 ਮਹੀਨੇ ਦਾ ਸਮਾਂ’
Home ਖ਼ਬਰਾਂ ਮਨੋਰੰਜਨ ਬਾਲੀਵੁੱਡ ਮਨੋਜ ਬਾਜਪਾਈ ਦਾ ਟਵਿਟਰ ਅਕਾਊਂਟ ਹੋਇਆ ਹੈਕ, ਅਦਾਕਾਰ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਪੋਸਟ

ਮਨੋਜ ਬਾਜਪਾਈ ਦਾ ਟਵਿਟਰ ਅਕਾਊਂਟ ਹੋਇਆ ਹੈਕ, ਅਦਾਕਾਰ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਪੋਸਟ

Jan 06, 2023 2:21 pm

  • Facebook
  • Twitter
  • Email
  • whatsapp
  • sharechat

manoj bajpayee account hacked: ਬਾਲੀਵੁੱਡ ਦੇ ਦਿੱਗਜ ਅਦਾਕਾਰ ਮਨੋਜ ਵਾਜਪਾਈ ਨੇ ਆਪਣੀ ਅਦਾਕਾਰੀ ਅਤੇ ਫਿਲਮਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਉਹ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਂਝੀਆਂ ਕਰਦੇ ਰਹਿੰਦੇ ਹਨ।

manoj bajpayee account hacked
manoj bajpayee account hacked

ਉਹ ਟਵਿੱਟਰ ‘ਤੇ ਪ੍ਰਸ਼ੰਸਕਾਂ ਦੇ ਕਈ ਕਮੈਂਟਸ ਦਾ ਜਵਾਬ ਵੀ ਦਿੰਦੇ ਹਨ। ਇਸ ਵਿਚਕਾਰ ਹੁਣ ਮਨੋਜ ਬਾਜਪਾਈ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰ ਨੇ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਸੰਦੇਸ਼ ਸਾਂਝਾ ਕਰਦੇ ਹੋਏ ਕਿਹਾ, ‘ਮੇਰਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ। ਕਿਰਪਾ ਕਰਕੇ ਮੇਰੀ ਪ੍ਰੋਫਾਈਲ ਤੋਂ ਪੋਸਟ ਕੀਤੀ ਕਿਸੇ ਵੀ ਚੀਜ਼ ‘ਤੇ ਟਿੱਪਣੀ ਨਾ ਕਰੋ ਜਦੋਂ ਤੱਕ ਸਮੱਸਿਆ ਹੱਲ ਨਹੀਂ ਹੋ ਜਾਂਦੀ। ਮਸਲੇ ਦੇ ਹੱਲ ਲਈ ਯਤਨ ਜਾਰੀ ਹਨ। ਮੈਂ ਤੁਹਾਨੂੰ ਅੱਪਡੇਟ ਰੱਖਾਂਗਾ। ਮਨੋਜ ਬਾਈਪਾਈ ਦੇ ਟਵਿੱਟਰ ਅਕਾਊਂਟ ਤੋਂ ਕੋਈ ਇਤਰਾਜ਼ਯੋਗ ਪੋਸਟ ਜਾਂ ਟਵੀਟ ਸ਼ੇਅਰ ਨਹੀਂ ਕੀਤਾ ਗਿਆ ਹੈ, ਪਰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਨਾਂ ‘ਤੇ ਕਿਸੇ ਵੀ ਤਰ੍ਹਾਂ ਦੇ ਬੇਲੋੜੇ ਵਿਵਾਦ ਤੋਂ ਬਚਣ ਲਈ ਪਹਿਲਾਂ ਹੀ ਚੇਤਾਵਨੀ ਦਿੱਤੀ ਹੈ।

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਉਨ੍ਹਾਂ ਦਾ ਅਕਾਊਂਟ ਇਸ ਤਰ੍ਹਾਂ ਹੈਕ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2018 ‘ਚ ਉਨ੍ਹਾਂ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਸੀ। ਅਦਾਕਾਰ ਦੇ ਵਰਕ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ‘ਚ ‘ਜ਼ੋਰਮ’ ਹੈ। ਫਿਲਮ ਦਾ ਪ੍ਰੀਮੀਅਰ 52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਰੋਟਰਡਮ ਵਿੱਚ ਕੀਤਾ ਜਾਵੇਗਾ। ਦੇਵਾਸ਼ੀਸ਼ ਮਖੀਜਾ ਦੁਆਰਾ ਨਿਰਦੇਸ਼ਿਤ, ਇਹ ਫਿਲਮ ਇੱਕ ਸਰਵਾਈਵਲ-ਥ੍ਰਿਲਰ ਕਹਾਣੀ ਹੈ। ਮਨੋਜ ਬਾਜਪਾਈ ਦੀ ਫਿਲਮ ਦਾ ਪਹਿਲਾ ਲੁੱਕ ਨਵੰਬਰ ‘ਚ ਸ਼ੇਅਰ ਕੀਤਾ ਗਿਆ ਸੀ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGBollywood latestnews manoj bajpayee manoj bajpayee account hacked Share Post twitter account
  • Facebook
  • Twitter
  • Email
  • whatsapp
  • sharechat

Pawan Rana

ਸਮਾਨ ਸ਼੍ਰੇਣੀ ਦੇ ਲੇਖ

PSEB ਨੇ ਐਲਾਨਿਆ 10ਵੀਂ ਦਾ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ,...

May 16, 2025 2:40 pm

PM ਮੋਦੀ ਤੇ ਦਿਲਜੀਤ ਦੀ ਮੁਲਾਕਾਤ ‘ਤੇ ਬੋਲੀ ਕੰਗਨਾ-...

Jan 17, 2025 8:19 pm

ਘਰ ‘ਚ ਮੌਜੂਦ ਇਹ 5 ਚੀਜ਼ਾਂ ਨਹੀਂ ਹਨ ਕਿਸੀ...

Dec 02, 2024 11:17 am

ਸਰਦੀਆਂ ਦੇ ਮੌਸਮ ‘ਚ ਠੰਡ ਤੋਂ ਬਚਣ ਲਈ ਜ਼ਰੂਰ ਖਾਓ ਇਹ...

Nov 30, 2024 2:40 pm

ਕਾਮੇਡੀਅਨ ਕਪਿਲ ਸ਼ਰਮਾ ਜਹਾਜ਼ ਉਡਾਉਂਦੇ ਆਏ ਨਜ਼ਰ,...

Jun 30, 2024 2:37 pm

ਜਲੰਧਰ ‘ਚ ਅੱਜ ਡੈਮੋਕਰੇਟਿਕ ਟੀਚਰਜ਼ ਫਰੰਟ ਦਾ...

Jun 30, 2024 11:08 am


cgcuniversity

ਤਾਜ਼ਾ ਖ਼ਬਰਾਂ

  • ਅਜਨਾਲਾ ‘ਚ 1000 ਏਕੜ ਉਪਜਾਊ ਜ਼ਮੀਨ ਦਰਿਆ ‘ਚ ਸਮਾਈ, ਧਾਲੀਵਾਲ ਨੇ ਦਿੱਤੇ 1 ਲੱਖ ਰੁਪਏ

    Sep 22, 2025 9:09 pm

  • ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਹੜ੍ਹਾਂ ਨੂੰ ਲੈ ਕੇ ਹੋਵੇਗੀ ਚਰਚਾ

    Sep 22, 2025 8:51 pm

  • PM ਮੋਦੀ ਨੇ ਦੇਸ਼ਵਾਸੀਆਂ ਨੂੰ ਲਿਖੀ ਖੁੱਲ੍ਹੀ ਚਿੱਠੀ, ‘ਮੇਡ ਇਨ ਇੰਡੀਆ’ ਉਤਪਾਦ ਹੀ ਵੇਚੋ’, ਦੁਕਾਨਦਾਰਾਂ ਨੂੰ ਅਪੀਲ

    Sep 22, 2025 8:28 pm

  • ਪੰਜਾਬ ਦੇ ਇਸ ਜ਼ਿਲ੍ਹੇ ਵਿਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ

    Sep 22, 2025 7:13 pm

  • ਹੜ੍ਹ ਪੀੜ੍ਹਤਾਂ ਲਈ SGPC ਨੇ ਇਕੱਠੇ ਕੀਤੇ 7 ਕਰੋੜ ਰੁ., ਧਾਮੀ ਬੋਲੇ- ‘ਮਨੁੱਖਤਾ ਦਾ ਫਰਜ਼ ਨਿਭਾ ਰਿਹੈ ਪੰਜਾਬ’

    Sep 22, 2025 6:12 pm

  • ਮੰਤਰੀ ਵਿਕਰਮਾਦਿਤਿਆ ਨੇ ਰਚਾਇਆ ਦੂਜਾ ਵਿਆਹ, ਪੰਜਾਬ ਦੀ ਡਾਕਟਰ ਨਾਲ ਲਈਆਂ ਲਾਵਾਂ

    Sep 22, 2025 5:31 pm

  • ਅੰਮ੍ਰਿਤਸਰ ਪੁਲਿਸ ਵੱਲੋਂ ਹਥਿਆਰ ਤਸਕਰੀ ਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼, 3 ਕਾਬੂ

    Sep 22, 2025 4:53 pm

  • ਨਾਭਾ ‘ਚ DSP ਦੇ ਦਫਤਰ ਮੂਹਰੇ ਜ਼ਬਰਦਸਤ ਹੰਗਾਮਾ, ਪੁਲਿਸ ਤੇ ਕਿਸਾਨਾਂ ਵਿਚਾਲੇ ਹੋਈ ਝੜਪ

    Sep 22, 2025 4:11 pm

  • ਪੰਜ ਤੱਤਾਂ ‘ਚ ਵਿਲੀਨ ਹੋਏ ਸੰਗੀਤਕਾਰ ਚਰਨਜੀਤ ਆਹੂਜਾ, ਵਿਦਾਇਗੀ ਦੇਣ ਵੱਡੀ ਗਿਣਤੀ ‘ਚ ਪਹੁੰਚੇ ਕਈ ਕਲਾਕਾਰ

    Sep 22, 2025 2:30 pm

  • ਰਾਸ਼ਨ ਕਾਰਡ ਕੱਟਣ ਨੂੰ ਲੈ ਕੇ ਬੋਲੇ CM ਮਾਨ, ‘ਅਸੀਂ ਵੈਰੀਫਿਕੇਸ਼ਨ ਲਈ ਕੇਂਦਰ ਤੋਂ ਮੰਗਿਆ ਹੈ 6 ਮਹੀਨੇ ਦਾ ਸਮਾਂ’

    Sep 22, 2025 1:59 pm

  • ਹਿਮਾਚਲ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈ ਪ੍ਰੀਤੀ ਜ਼ਿੰਟਾ, 30 ਲੱਖ ਰੁਪਏ ਕੀਤੇ ਦਾਨ

    Sep 22, 2025 1:58 pm

  • ਧੀ ਨੂੰ ਟਿਊਸ਼ਨ ਤੋਂ ਲੈਣ ਜਾ ਰਹੀ ਮਹਿਲਾ ਨਾਲ ਬਾਈਕ ਸਵਾਰ ਕਰ ਗਏ ਕਾਂਡ, ਪਿਸਤੌਲ ਦੀ ਨੋਕ ਤੇ ਖੋਹੀ ਸੋਨੇ ਦੀ ਚੈਨ

    Sep 22, 2025 1:31 pm

  • ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਮੰਦਿਰ ‘ਚ ਸ਼ੁਰੂ ਹੋਇਆ ਲੰਗੂਰ ਮੇਲਾ, ਵੱਡੀ ਗਿਣਤੀ ‘ਚ ਪਹੁੰਚ ਰਹੇ ਸ਼ਰਧਾਲੂ

    Sep 22, 2025 1:28 pm

  • 10 ਲੱਖ ਦੇ ਸਿਹਤ ਬੀਮਾ ਸਕੀਮ ਨੂੰ ਲੈ ਕੇ CM ਮਾਨ ਦਾ ਐਲਾਨ, ਭਲਕੇ ਤੋਂ ਤਰਨਤਾਰਨ ਤੇ ਬਰਨਾਲਾ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

    Sep 22, 2025 12:52 pm

  • ਵਿਆਹ ਦੇ ਬੰਧਨ ‘ਚ ਬੱਝੇ ਹਿਮਾਚਲ ਦੇ PWD ਮੰਤਰੀ ਵਿਕਰਮਾਦਿਤਿਆ, ਪੰਜਾਬ ਦੀ ਡਾ. ਅਮਰੀਨ ਕੌਰ ਨਾਲ ਲਈਆਂ ਲਾਂਵਾਂ

    Sep 22, 2025 12:35 pm

Copyright All rights reserved
  • Home
  • Privacy Policy
  • About Us
  • Contact Us