Mouni Roy ਨੂੰ ਜਨਮਦਿਨ ਤੇ ਮਿਲਿਆ ਇੱਕ ਖਾਸ ਤੋਹਫ਼ਾ , ਅਦਾਕਾਰਾ ਨੇ ਸਾਂਝੀਆਂ ਕੀਤੀਆਂ ਪਿਆਰੀਆ ਤਸਵੀਰਾਂ

mouni roy beautiful pictures lets see some beautiful

1 of 8

mouni roy beautiful pictures : ਮਸ਼ਹੂਰ ਅਦਾਕਾਰਾ ਮੌਨੀ ਰਾਏ ਨੇ ਹਾਲ ਹੀ ਵਿੱਚ ਆਪਣਾ 36 ਵਾਂ ਜਨਮਦਿਨ ਮਨਾਇਆ ਹੈ।

mouni roy beautiful pictures
mouni roy beautiful pictures

ਉਸ ਨੂੰ ਇਸ ਮੌਕੇ ਬਹੁਤ ਸਾਰੇ ਤੋਹਫ਼ੇ ਮਿਲੇ ਹਨ।

mouni roy beautiful pictures
mouni roy beautiful pictures

ਮੌਨੀ ਨੂੰ ਇੱਕ ਖਾਸ ਤੋਹਫਾ ਵੀ ਮਿਲਿਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਹਨ।

mouni roy beautiful pictures
mouni roy beautiful pictures

ਮੌਨੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਮੌਨੀ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਹੇਠਾਂ ਦਿੱਤੀ ਸਲਾਇਡ ਵਿੱਚ ਵੇਖੋ।

mouni roy beautiful pictures
mouni roy beautiful pictures

ਮੌਨੀ ਨੂੰ ਤੋਹਫ਼ੇ ਵਿੱਚ ਇੱਕ ਕੁੱਤਾ ਮਿਲਿਆ ਹੈ, ਜਿਸਦਾ ਨਾਂ ਉਸਨੇ ‘ਥਿਓ’ ਰੱਖਿਆ ਹੈ।

mouni roy beautiful pictures
mouni roy beautiful pictures

ਮੌਨੀ ਨੇ ਇਸਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਤੋਹਫ਼ਾ ਦੱਸਿਆ ਹੈ।

mouni roy beautiful pictures
mouni roy beautiful pictures

ਮੌਨੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋ ਰਹੀਆਂ ਹਨ।

mouni roy beautiful pictures
mouni roy beautiful pictures

ਮੌਨੀ ਦੀਆਂ ਇਨ੍ਹਾਂ ਤਸਵੀਰਾਂ’ ਤੇ ਕਈ ਸੈਲੇਬ੍ਰਿਟੀਜ਼ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

mouni roy beautiful pictures
mouni roy beautiful pictures

ਮੌਨੀ ਨੂੰ ਤੋਹਫ਼ੇ ‘ਚ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੌਨੀ ਦਾ ਜਨਮਦਿਨ ਸ਼ਾਨਦਾਰ ਰਿਹਾ ਹੈ।

ਇਹ ਵੀ ਦੇਖੋ : ਹੁਣ ਤੁਹਾਡੇ ਵਲੋਂ ਕੀਤੀ ਮਦਦ ਹੀ ਬਚਾ ਸਕਦੀ ਹੈ ਇਸ ਰੌਂਦੀ ਮਾਂ ਦਾ ਜਵਾਨ ਪੁੱਤ… | CMC Hospital | Help Story