EWS Scholarship 10th Class Passed Students: ਏ.ਵ.ਸ. (EWS) ਸਕੋਲਰਸ਼ਿਪ ਫਾਰ ਕਲਾਸ 10 ਪਾਸਡ ਸਟੂਡੈਂਟਸ 2020 : ਬੱਡੀ 4 ਸਟੱਡੀ ਇੰਡੀਆ ਫਾਉਂਡੇਸ਼ਨ ਏ.ਵ.ਸ. (EWS) ਸਕਾਲਰਸ਼ਿਪ ਅਰਜ਼ੀਆਂ ਲਈ ਸੱਦਾ ਦਿੰਦਾ ਹੈ ਇਹ ਉਨ੍ਹਾਂ ਵਿਦਿਆਰਥੀਆਂ ਵਾਸਤੇ ਹੈ ਜੋ ਜਮਾਤ 11ਵੀਂ ਜਾਂ 12ਵੀਂ ਵਿਚ ਪੜ੍ਹ ਰਹੇ ਹਨ ਅਤੇ 10ਵੀਂ ਪਾਸ ਕਰ ਚੁਕੇ ਹਨ । ਸਕੋਲਰਸ਼ਿਪ ਪ੍ਰੋਗਰਾਮ ਸਮਾਜ ਦੇ ਆਰਥਿਕ ਤੌਰ ਤੇ ਕਮਜ਼ੋਰ ਭਾਗ (ਏ.ਵ.ਸ.) (EWS) ਨਾਲ ਸਬੰਧਤ ਵਿਦਿਆਰਥੀਆਂ ਦੀ ਸਹਾਇਤਾ ਵਾਸਤੇ ਹੈ।
ਯੋਗਤਾ: ਸਕਾਲਰਸ਼ਿਪ 11ਵੀਂ ਜਾਂ 12ਵੀਂ ਜਮਾਤ ਵਿਚ ਪੜ੍ਹਦੇ 10ਵੀਂ ਪਾਸ ਵਿਦਿਆਰਥੀਆਂ ਲਈ ਖੁੱਲੀ ਹੈ। 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਵਿਚ ਪ੍ਰਾਪਤ ਕੀਤੇ ਅੰਕ ਘੱਟੋ ਘੱਟ 50% ਹੋਣੇ ਚਾਹੀਦੇ ਹਨ । ਪਰਿਵਾਰ ਦੀ ਸਾਲਾਨਾ ਆਮਦਨ 6 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ।
ਵਜ਼ੀਫ਼ਾ/ਲਾਭ: 10,000 ਰੁਪਏ
ਆਖ਼ਰੀ ਤਰੀਕ: 31-05-2020
ਕਿਵੇਂ ਕਰੀਏ ਅਪਲਾਈ: ਆਨਲਾਈਨ ਅਰਜ਼ੀ
ਐਪਲੀਕੇਸ਼ਨ ਲਿੰਕ: www.b4s.in/dpp/EWS1

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .