ਸਿਤਾਰਿਆਂ ਨਾਲ ਚਮਕੀ ਸਲਮਾਨ ਖਾਨ ਦੀ ਭੈਣ ਦੀ ਈਦ ਪਾਰਟੀ, ਕੰਗਨਾ ਰਾਣਾਵਤ ਨੂੰ ਦਿੱਤਾ ਪਹਿਲੀ ਵਾਰ ਸੱਦਾ

Salman Khan's sister's Eid party invites Kangana Ranaut for the first time

1 of 18

eid celebration many celebs attend party : ਈਦ ਦਾ ਤਿਉਹਾਰ ਦੇਸ਼ ਅਤੇ ਦੁਨੀਆ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਆਮ ਆਦਮੀ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਨੇ ਆਪਣੇ-ਆਪਣੇ ਅੰਦਾਜ਼ ‘ਚ ਈਦ ਮਨਾਈ। ਈਦ ਦੇ ਮੌਕੇ ‘ਤੇ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਬੀਤੀ ਰਾਤ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ, ਜਿਸ ‘ਚ ਇੰਡਸਟਰੀ ਨਾਲ ਜੁੜੇ ਕਈ ਸੈਲੇਬਸ ਨੇ ਸ਼ਿਰਕਤ ਕੀਤੀ। ਅਰਪਿਤਾ ਦੀ ਪਾਰਟੀ ਦੇਰ ਰਾਤ ਤੱਕ ਸਿਤਾਰਿਆਂ ਨਾਲ ਜਗਮਗਾਉਂਦੀ ਰਹੀ। ਪਾਰਟੀ ‘ਚ ਕੰਗਨਾ ਰਣੌਤ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਕਿਉਂਕਿ ਇਹ ਪਹਿਲੀ ਵਾਰ ਸੀ ਜਦੋਂ ਉਸ ਨੂੰ ਸਲਮਾਨ ਦੀ ਜਗ੍ਹਾ ‘ਤੇ ਪਾਰਟੀ ‘ਚ ਬੁਲਾਇਆ ਗਿਆ ਸੀ।

eid celebration many celebs attend party
eid celebration many celebs attend party

ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਦੀ ਪਾਰਟੀ ‘ਚ ਤੱਬੂ, ਕੰਗਨਾ ਰਣੌਤ, ਨੇਹਾ ਧੂਪੀਆ, ਅਗੰਦ ਬੇਦੀ, ਸੰਜੇ ਕਪੂਰ, ਸ਼ਨਾਇਆ ਕਪੂਰ, ਜੈਕਲੀਨ ਫਰਨਾਂਡੀਜ਼, ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਤੁਸ਼ਾਰ ਕਪੂਰ, ਰਿਤੇਸ਼ ਦੇਸ਼ਮੁਖ, ਜੇਨੇਲੀਆ ਦੇਸ਼ਮੁਖ ਅਤੇ ਸ਼ਹਿਨਾਜ਼ ਗਿੱਲ ਸਮੇਤ ਕਈ ਸੈਲੇਬਸ ਨੇ ਸ਼ਿਰਕਤ ਕੀਤੀ।

eid celebration many celebs attend party
eid celebration many celebs attend party

ਅਰਪਿਤਾ ਖਾਨ ਦੀ ਈਦ ਪਾਰਟੀ ‘ਚ ਤੱਬੂ ਸਫੇਦ ਸਲਵਾਰ ਸੂਟ ਪਾ ਕੇ ਪਹੁੰਚੀ ਸੀ। ਇਸ ਮੌਕੇ ਉਨ੍ਹਾਂ ਨੇ ਮੁਸਕਰਾਉਂਦੇ ਹੋਏ ਫੋਟੋਗ੍ਰਾਫਰਾਂ ਨੂੰ ਪੋਜ਼ ਦਿੱਤੇ।

eid celebration many celebs attend party
eid celebration many celebs attend party

ਸਲਮਾਨ ਖਾਨ ਦੇ ਜੀਜਾ ਆਯੂਸ਼ ਸ਼ਰਮਾ ਨੇ ਈਦ ਪਾਰਟੀ ਵਿੱਚ ਤੁਸ਼ਾਰ ਕਪੂਰ ਨੂੰ ਗਲੇ ਲਗਾਇਆ। ਇਸ ਪਾਰਟੀ ਨੂੰ ਆਯੁਸ਼ ਨੇ ਪਤਨੀ ਅਰਪਿਤਾ ਨਾਲ ਹੋਸਟ ਕੀਤਾ ਸੀ।

eid celebration many celebs attend party
eid celebration many celebs attend party

ਸੰਜੇ ਕਪੂਰ ਆਪਣੀ ਬੇਟੀ ਸ਼ਾਇਨਾ ਕਪੂਰ ਨਾਲ ਈਦ ਦੇ ਜਸ਼ਨ ‘ਚ ਸ਼ਾਮਲ ਹੋਏ। ਇਸ ਦੌਰਾਨ ਸ਼ਨਾਇਆ ਵਾਈਟ ਆਊਟਫਿਟ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

eid celebration many celebs attend party
eid celebration many celebs attend party

ਰਿਤੇਸ਼ ਦੇਸ਼ਮੁਖ ਪਤਨੀ ਜੇਨੇਲੀਆ ਨਾਲ ਈਦ ਦੇ ਜਸ਼ਨ ‘ਚ ਸ਼ਾਮਲ ਹੋਏ। ਇਸ ਮੌਕੇ ਜੋੜੇ ਨੇ ਹੱਸ ਕੇ ਕੈਮਰਾਮੈਨ ਨੂੰ ਪੋਜ਼ ਦਿੱਤੇ।

eid celebration many celebs attend party
eid celebration many celebs attend party

ਅੰਗਦ ਬੇਦੀ ਪਤਨੀ ਨੇਹੀ ਧੂਪੀਆ ਨਾਲ ਪਾਰਟੀ ‘ਚ ਸ਼ਾਮਲ ਹੋਏ। ਇਸ ਮੌਕੇ ਨੇਹਾ ਨੇ ਲਾਲ ਰੰਗ ਦਾ ਸਲਵਾਰ ਸੂਟ ਪਾਇਆ ਹੋਇਆ ਸੀ।

eid celebration many celebs attend party
eid celebration many celebs attend party

ਅਰਪਿਤਾ ਖਾਨ ਦੀ ਈਦ ਪਾਰਟੀ ‘ਚ ਪਤਨੀ ਦੀਪਿਕਾ ਪਾਦੂਕੋਣ ਨਾਲ ਰਣਵੀਰ ਸਿੰਘ। ਇਸ ਮੌਕੇ ‘ਤੇ ਜੈਕਲੀਨ ਫਰਨਾਂਡੀਜ਼ ਵੀ ਕਾਫੀ ਖੂਬਸੂਰਤ ਲੱਗ ਰਹੀ ਸੀ।

eid celebration many celebs attend party
eid celebration many celebs attend party

ਬੀਤੀ ਰਾਤ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਸ਼ਹਿਨਾਜ਼ ਗਿੱਲ ਨੇ ਪਰਸ ਕੈਰੀ ਕੀਤਾ ਅਤੇ ਨਾਲ ਹੀ ਖੂਬਸੂਰਤ ਸੈਂਡਲ ਵੀ ਪਾਏ। ਇਸ ਮੌਕੇ ਸ਼ਹਿਨਾਜ਼ ਨੇ ਕੈਮਰੇ ਦੇ ਸਾਹਮਣੇ ਪੋਜ਼ ਵੀ ਦਿੱਤੇ।

eid celebration many celebs attend party
eid celebration many celebs attend party

ਇੰਨਾ ਹੀ ਨਹੀਂ ਸਲਮਾਨ ਖ਼ਾਨ ਖੁਦ ਵੀ ਸ਼ਹਿਨਾਜ਼ ਗਿੱਲ ਨੂੰ ਆਪਣੀ ਕਾਰ ‘ਚ ਬਿਠਾਉਣ ਪਹੁੰਚੇ। ਦੋਵਾਂ ਦੀ ਇਸ ਸ਼ਾਨਦਾਰ ਬਾਂਡਿੰਗ ਨੂੰ ਦੇਖ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਇਹ ਵੀ ਦੇਖੋ : CM Bhagwant Mann ਨਹੀਂ ਕਰਦੇ ਸਕਿਓਰਟੀ ਦੀ ਪ੍ਰਵਾਹ,ਦੇਖੋ ਕਿਵੇਂ ਪਿੰਡ ਪਹੁੰਚਕੇ ਪਿੰਡ ਵਾਲਿਆਂ ਨਾਲ ਕਰ ਰਹੇ ਨੇ…