• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jul 6, 2022, 1:50 am

BREAKING NEWS
Home ਤਾਜਾ ਖਬਰਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਹੋਇਆ ਅਨਲੌਕ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਹੋਇਆ ਅਨਲੌਕ

Jan 08, 2021 1:24 pm

  • Facebook
  • Twitter
  • Email
  • whatsapp
  • sharechat
Donald trump twitter account unlocked

Donald trump twitter account unlocked : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੀਡੀਓ ਦੇ ਜ਼ਰੀਏ ਟਵਿੱਟਰ ‘ਤੇ ਵਾਪਸੀ ਕੀਤੀ ਹੈ। ਟਰੰਪ ਨੇ ਵੀਡੀਓ ਵਿੱਚ ਕਿਹਾ ਹੈ ਕਿ ਜੋ ਬਿਡੇਨ ਸੰਯੁਕਤ ਰਾਜ ਦੇ ਅਗਲੇ ਰਾਸ਼ਟਰਪਤੀ ਹੋਣਗੇ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਨੇ ਡੋਨਾਲਡ ਟਰੰਪ ਦੇ ਅਕਾਊਂਟ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਸੀ। ਫੇਸਬੁੱਕ ਦੇ ਮੁਖੀ ਮਾਰਕ ਜੁਕਰਬਰਗ ਨੇ ਕਿਹਾ ਕਿ ਇਹ ਫੈਸਲਾ ਅਮਰੀਕਾ ਦੀ ਰਾਜਧਾਨੀ ਵਿੱਚ ਹਿੰਸਾ ਨੂੰ ਉਤਸ਼ਾਹਤ ਕਰਨ ਦੀਆਂ ਕੋਸ਼ਿਸ਼ਾਂ ਸਦਕਾ ਲਿਆ ਗਿਆ ਹੈ। ਇਸ ਦੇ ਨਾਲ ਹੀ ਟਵਿੱਟਰ ਅਤੇ ਇੰਸਟਾਗ੍ਰਾਮ ਨੇ ਵੀ ਆਪਣੇ-ਆਪਣੇ ਪਲੇਟਫਾਰਮਸ ‘ਤੇ ਟਰੰਪ ਦਾ ਅਕਾਊਂਟ ਬੰਦ ਕਰ ਦਿੱਤਾ ਸੀ। ਇਸਦੇ ਪਿੱਛੇ ਕਾਰਨ ਇਹ ਦਿੱਤਾ ਗਿਆ ਕਿ ਟਰੰਪ ਦੇ ਸੰਦੇਸ਼ ਹੋਰ ਹਿੰਸਕ ਵਿਰੋਧ ਪ੍ਰਦਰਸ਼ਨ ਕਰਨ ਲਈ ਉਤਸ਼ਾਹਤ ਕਰ ਸਕਦੇ ਹਨ।

pic.twitter.com/csX07ZVWGe

— Donald J. Trump (@realDonaldTrump) January 8, 2021

ਟਵਿੱਟਰ ਨੇ ਹਾਲਾਂਕਿ, @realDonaldTrump ਟਵਿੱਟਰ ਅਕਾਊਂਟ ਨੂੰ ਦੁਬਾਰਾ ਅਨਲਾਕ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡੋਨਾਲਡ ਟਰੰਪ ਦੇ ਟਵਿੱਟਰ ‘ਤੇ 8.8 ਕਰੋੜ ਫਾਲੋਅਰਜ਼ ਹਨ। ਟਵਿੱਟਰ ‘ਤੇ ਪਰਤਦਿਆਂ, ਟਰੰਪ ਨੇ ਇੱਕ ਵੀਡੀਓ ਸਾਂਝਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਧਿਆਨ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਨੂੰ ਸੱਤਾ ਤਬਦੀਲ ਕਰਨ ‘ਤੇ ਹੈ। ਇਸ ਪੋਸਟ ਨੂੰ 15 ਮਿੰਟ ਦੇ ਅੰਦਰ 14 ਲੱਖ ਲੋਕਾਂ ਨੇ ਵੇਖਿਆ ਸੀ। ਜਦੋਂ ਬੁੱਧਵਾਰ ਨੂੰ ਅਮਰੀਕੀ ਸੰਸਦ ਨੇ ਬਿਡੇਨ ਦੀ ਜਿੱਤ ਦੀ ਪੁਸ਼ਟੀ ਕੀਤੀ, ਤਾਂ ਟਰੰਪ ਦੇ ਸਮਰਥਕਾਂ ਨੇ ਯੂਐਸ ਕੈਪੀਟਲ ਨੂੰ ਘੇਰ ਲਿਆ ਅਤੇ ਉਥੇ ਤੋੜਫੋੜ ਕੀਤੀ। ਇਸ ਤੋਂ ਬਾਅਦ ਉਥੇ ਪੁਲਿਸ ਅਤੇ ਸਮਰਥਕਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ ਸੀ। ਇਸ ਹਿੰਸਾ ਵਿੱਚ 4 ਲੋਕਾਂ ਦੀ ਜਾਨ ਚਲੀ ਗਈ। ਟਰੰਪ ਨੇ ਵੀ ਆਪਣੀ ਵੀਡੀਓ ਵਿੱਚ ਹਿੰਸਾ ਦੀ ਸਖਤ ਨਿੰਦਾ ਕੀਤੀ ਹੈ। ਹਾਲਾਂਕਿ, ਟਰੰਪ ਦਾ ਅਜੇ ਵੀ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਖਾਤਾ ਬਲਾਕ ਹੈ।

ਇਹ ਵੀ ਦੇਖੋ : ਕਿਸਾਨੀ ਅੰਦੋਲਨ ਦਾ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਦੇਖੋ ਕਿਵੇਂ ਹੋ ਰਿਹਾ ਪ੍ਰਚਾਰ, ਦੇਖੋ Live

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGdonald trump Donald trump twitter account unlocked latest international news latest news
  • Facebook
  • Twitter
  • Email
  • whatsapp
  • sharechat

Sukhpreet Singh

Other From the World

Related articles

ਵਿਜੇ ਸੇਤੂਪਤੀ ਦੀ ਡੇਟ ਨੂੰ ਲੈ ਕੇ ਫਸਿਆ ਸੀ ਮਾਮਲਾ,...

Jul 05, 2022 9:17 pm

ਗੁਰਦਾਸਪੁਰ ਦੇ SP ਹੈੱਡਕੁਆਰਟਰ ਗ੍ਰਿਫ਼ਤਾਰ, ਗਰਭਵਤੀ...

Jul 05, 2022 3:36 pm

ਜਬਰ-ਜ਼ਨਾਹ ਮਾਮਲਾ : ਸਾਬਕਾ MLA ਸਿਮਰਜੀਤ ਬੈਂਸ ਦੇ ਭਰਾ...

Jul 05, 2022 2:55 pm

ਨਵੇਂ ਮੰਤਰੀਆਂ ਨੂੰ ਮਿਲੇ ਮਹਿਕਮੇ, ਜੌੜਾਮਾਜਰਾ ਨੂੰ...

Jul 05, 2022 1:58 pm

97.94% ਰਿਹਾ PSEB 10ਵੀਂ ਦਾ ਨਤੀਜਾ, ਫਿਰੋਜ਼ਪੁਰ ਦੀ ਨੈਂਸੀ ਨੇ...

Jul 05, 2022 1:34 pm

ਅੱਜ ਹੋਵੇਗੀ ਨਵੇਂ ਮੰਤਰੀਆਂ ‘ਚ ਵਿਭਾਗਾਂ ਦੀ ਵੰਡ,...

Jul 05, 2022 1:10 pm


Trending News

ਪੁਲਿਸ ਹਿਰਾਸਤ ‘ਚੋ ਭੱਜਣ ਦੀਆਂ ਤਿਆਰੀਆਂ ‘ਚ Lawrence Bishnoi ! ਸੁਣੋ ਕੀ ਸੀ ਇਸਦਾ ਅਗਲਾ ਕਦਮ ?

ਭੁੱਲ੍ਹ ਕੇ ਵੀ GOOGLE ‘ਤੇ ਸਰਚ ਨਾ ਕਰਿਓ ਇਹ 4 ਚੀਜ਼ਾਂ, ਨਹੀਂ ਤਾਂ ਪੁਲਿਸ ਘਰੋਂ ਚੁੱਕ ਕੇ ਲੈ ਜਾਵੇਗੀ ਜੇਲ੍ਹ

ਜਸਪਾਲ ਕੌਰ ਗੁਰਨਾ ਦੀ ਮਿੱਠੀ ਆਵਾਜ਼ ‘ਚ ਪੰਜਾਬ ਦੇ ਸਮਾਜਿਕ ਆਰਥਿਕ ਜੀਵਨ ਨੂੰ ਦਰਸਾਉਂਦਾ ਗੀਤ ‘ਪਾਣੀ’

ਕਿਡਨੀਆਂ, ਦਿਲ, ਨਾੜਾਂ, ਫੇਫੜੇ ਤੁਹਾਡਾ ਕੱਲਾ ਕੱਲਾ ਅੰਗ ਟਿਪ-ਟਾਪ ਚੱਲੇਗਾ, ਗੱਲਾਂ ਸੁਣੋ ਇਸ ਦੇਸੀ ਵੈਦ ਦੀਆਂ !

ਪੁੱਤ ਦੀ ਨਸ਼ੇ ਦੀ ਤੋੜ ਪੂਰੀ ਕਰਨ ਲਈ ਘਰ ਦੇ ਭਾਂਡੇ ਵੇਚਦੀ ਫਿਰਦੀ ਐ ਮਾਂ, ਪੰਜਾਬ ਦਾ ਇਹ ਕੀ ਹਾਲ ਹੋ ਗਿਆ ਦੇਖੋ !

CM Maan ਦੀ ਸਰਕਾਰ ਦੇ ਨਵੇਂ ਹੁਕਮ ! ਕੁੰਡੀਆਂ ਲਾ ਬਿਜਲੀ ਚੋਰੀ ਕਰਨ ਵਾਲੇ ਤੇ ਬਿਜਲੀ Defaulter ਦੀ ਖੈਰ ਨਹੀਂ !

ਸਵੇਰੇ ਖਰਚੇ 150 ਸ਼ਾਮ ਨੂੰ ਬਣਿਆ ਕਰੋੜਪਤੀ ! ਸਬੱਬ ਦੇਖੋ ਕਿੰਝ ਬਣਿਆ, ਲਾਟਰੀ ਦੀਆਂ ਟਿਕਟਾਂ ਪਈਆਂ ਸੀ ਹੋਰ ਕੋਲ!

ਲੋਕ ਕਹਿੰਦੇ ”ਜੁਗਾੜ ਲਾ 600 ਦੀ ਥਾਂ ਲਵਾਂਗੇ 1200 ਯੂਨਿਟ ਫ੍ਰੀ ਬਿਜਲੀ”, ਦੇਖੋ CM ਮਾਨ ਸਰਕਾਰ ਨੇ ਪਲਾਨ ਕੀਤਾ ਫ਼ੇਲ੍ਹ

‘ਆਪ’ MLA ਤੇ SHO ‘ਚ ਖੜਕੀ,SHO ਨੇ ਕੱਟਤੀ DDR, ਜਾਣੋ ਕੀ ਐ ਪੂਰਾ ਮਾਜਰਾ

ਸੁਨੀਲ ਜਾਖੜ ਹੋ ਸਕਦੇ ਨੇ ਕਾਂਗਰਸ ਪਾਰਟੀ ‘ਚੋ ਬਾਹਰ ? ਪਾਰਟੀ ਹਾਈਕਮਾਨ ਵੱਲੋਂ ਜਾਰੀ ਡੈੱਡਲਾਈਨ ਖ਼ਤਮ!

ਹੁਣ ਨਹੀਂ ਰੁਕੇਗਾ ਪੰਜਾਬ ‘ਚ ਕਿਸੇ ਵੀ ਬੰਦੇ ਦਾ ਕੰਮ, CM ਭਗਵੰਤ ਮਾਨ ਦੇ ਸਾਰੇ MLA’s ਨੂੰ ਨਵੇਂ ਹੁਕਮ ਜਾਰੀ!

ਬਠਿੰਡੇ ਅਨਾਜ ਮੰਡੀ ‘ਚ ਦੇਖੋ ਦੰਦਾਂ ਨਾਲ ਹੀ 50-50 ਕਿੱਲੋ ਦੀਆਂ ਬੋਰੀਆਂ ਚੁੱਕ-ਚੁੱਕ ਮਾਰਦਾ ਇਹ ਲੇਬਰ ਵਾਲਾ!

ਕੈਨੇਡਾ ਨੇ ਖੋਹ ਲਿਆ ਇੱਕ ਹੋਰ ਮਾਂ ਤੋਂ ਪੁੱਤ!, ਬੜੇ ਚਾਵਾਂ ਨਾਲ ਭੇਜਿਆ,ਜਿਸ ਦਿਨ ਹੋਇਆ ਜਨਮ ਓਸੇ ਤਰੀਕ ਆਈ ਮਾੜੀ ਖਬਰ

34 ਸਾਲਾਂ ਤੋਂ ਲਾਟਰੀ ਪਾਉਣ ਵਾਲੇ ਨੂੰ ਸਾਰੇ ਕਹਿੰਦੇ ਸੀ ਨਿਕਲਣੀ ਤਾਂ ਹੈ ਨੀਂ,ਫੇਰ ਕਿਉਂ ਪਾਉਂਦੈਂ?, ਅੱਜ ਓਹੀ ਨੇ ਹੈਰਾਨ

Punjab Congress President Raja Warring Praises Cm Bhagwant Mann.

ਕਿਸਾਨੀ ਅੰਦੋਲਨ ਮੁੜ ਤੋਂ ਸ਼ੁਰੂ ,ਕਿਸਾਨਾਂ ਵਲੋਂ ਦੇਸ਼ ਭਰ ਵਿੱਚ ਗਾਰੰਟੀ ਹਫਤੇ ਦਾ ਐਲਾਨ

Big Breaking: ਸਰਕਾਰ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦਾ Twitter Account ਵੀ ਗਿਆ ? ਜਾਣੋ ਕਿਸਨੇ ਕਰ ਲਿਆ Hack?

ਸੁਣੋ Punjab ‘ਚ ਕਿਹੜਾ ਅੰਗਰੇਜ਼ ਆਇਆ ਨੌਕਰੀ ਕਰਨ ? Sukhbir Badal ਨੇ ਕੱਸਿਆ ਤੰਜ..

Punjab Congress President Raja Warring Big Statement

ਚੰਡੀਗੜ੍ਹ ‘ਚ ਭਿੜ ਗਏ ਕਾਂਗਰਸ ਦੇ ਬਰਿੰਦਰ ਢਿੱਲੋਂ ਤੇ ਨਵਜੋਤ ਸਿੱਧੂ, ਹੋਏ ਅੱਗ ਬਾਬੂਲੇ, ਦੇਖੋ ਪੈ ਗਿਆ ਭੜਥੂ LIVE!

ਬਿਜਲੀ ਦੇ ਮੁੱਦੇ ‘ਤੇ ਪੰਜਾਬ ਨੂੰ ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, CM Bhagwant Maan ਵੀ ਖੁਸ਼ ਹੋ ਗਏ ਸੁਣ ਕੇ!

ਭਿੜੇ Navjot Sidhu ਤੇ ਬਰਿੰਦਰ ਢਿੱਲੋਂ, ਸਿੱਧੂ ਵੱਲ ਉਂਗਲ ਕਰਕੇ ਦੇਖੋ ਕੀ ਬੋਲੇ ਢਿੱਲੋਂ,ਅਖੇ ‘ਤੁਸੀਂ ਡਰਾਮੇ ਕਰਦੇ ਹੋ.

ਹੁਣ ਮੌਤ ਤੋਂ ਬਾਅਦ ਵੀ ਦੇਣਾ ਪਵੇਗਾ TAX, ਸੁਣੋ ਕਿਹੜੇ ਹਾਲਾਤਾਂ ‘ਚ TAX ਨਹੀਂ ਛੱਡੇਗਾ ਤੁਹਾਡਾ ਪਿੱਛਾ, ਜਾਣ ਲਓ ਨਿਯਮ.

ਦੇਖੋ ਬੰਦਾ ਘਰੇ ਚੁੱਕੀ ਫਿਰਦਾ ਨੋਟ ਛਾਪਣ ਦੀ ਮਸ਼ੀਨ, ਔਰਤਾਂ ਦੀ ਕੁੱਖਾਂ ‘ਚ ਫੁੱਲ ਪਾਉਣ ਵਾਲੇ ਬਾਬੇ ਦੇ ਵੀ ਖੋਲ੍ਹੇ ਭੇਦ.

1,42,000 ਰਿਸ਼ਵਤ ਮੰਗੇ ਤੇ ਪੈਸੇ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ !ਸਰਕਾਰੀ ਨੌਕਰੀ ਤੇ ਤਨਖਾਹਾਂ ਲੈ ਕੇ ਵੀ ਸਬਰ ਨਹੀਂ

Punjabi Comedian Gurchet Chitarkar latest News and Daily Post Punjabi

ਮੰਤਰੀਆਂ, MLA’s ਸਣੇ ਪੰਜਾਬ ‘ਚ ਪੁਲਿਸ ਦਾ ਵੀ VIP ਕਲਚਰ ਹੋਵੇਗਾ ਖ਼ਤਮ, CM ਮਾਨ ਦੀ ਸਰਕਾਰ ਦੇ ਨਵੇਂ ਹੁਕਮ !

ਗੁਪਤ ਕੈਮਰੇ ‘ਚ ਕੈਦ ਸਕੂਲਾਂ ਦੀ ਕਰਤੂਤ ! ਦੇਖੋ CM Mann ਦੇ ਹੁਕਮਾਂ ਦੀਆਂ ਧੱਜੀਆਂ ਉਡਾਕੇ ਕਿਵੇਂ ਲੁੱਟੇ ਜਾ ਰਹੇ ਨੇ..

ਪ੍ਰਧਾਨ ਮੰਤਰੀ ਬਾਜੇਕੇ ਹੋ ਗਿਆ ਗੁੱਜਰਾਂ ਦੁਆਲੇ!, ਅਖੇ,’ਇਨ੍ਹਾਂ ਦੇ 10-10 ਨਿਆਣੇ, ਸਾਡੇ ਸਾਰੇ ਬਾਹਰ ਭੱਜੀ ਜਾਂਦੇ’

ਪੰਜਾਬ ਦੇ CM Bhagwant Mann ਦੀ Kejriwal ਦੇ ਨਾਲ ਵੱਡੀ ਪ੍ਰੈਸ ਵਾਰਤਾ LIVE ! ਸੁਣੋ ਕੀਤੇ ਵੱਡੇ ਐਲਾਨ…

ਅੱਜ ਤੋਂ ਸੜਕ ਦਾ ਸਫ਼ਰ ਹੋਇਆ ਮਹਿੰਗਾ, ਪੰਜਾਬ ਦੀ ਗੇੜੀ ਪਵੇਗੀ ਮਹਿੰਗੀ, NHAI ਨੇ ਟੋਲ ਰੇਟਾਂ ‘ਚ ਕੀਤਾ ਵਾਧਾ

CM Bhagwant Mann Live Speech from Vidhan Sabha Session ! Aam Aadmi Party ! Daily Post Punjabi

Aman Arora ਨੇ ਕੇਂਦਰ ਨੂੰ ਸਾਰੇ Rule ਕਰਾ ਦਿੱਤੇ ਯਾਦ, “ਚੰਡੀਗੜ੍ਹ ਨੂੰ ਲੈਕੇ ਹੋ ਰਿਹਾ ਧੋਖਾ”,

ਚੱਲਦੇ ਸੈਸ਼ਨ ‘ਚ ਗਰਮ ਹੋਏ CM Mann

ਚੱਲਦੇ ਸੈਸ਼ਨ ‘ਚ ਪੈ ਗਿਆ ਗਾਹ, Partap Bajwa ਨੇ ਘੇਰ ਲਏ Harpal Cheema, Bhagwant Mann ਨੇ ਦਿੱਤਾ ਠੋਕਵਾਂ ਜਵਾਬ

Ravneet BIttu Blames his own party – Indian National Congress Punjab

ਅੱਜ ਹੀ ਕਰ ਲਓ ਇਹ ਕੰਮ , ਨੀ ਤਾਂ ਕੱਲ ਤੋਂ ਪਏਗਾ 10,000 ਜੁਰਮਾਨਾ !

ਪੰਜਾਬ ‘ਚ ‘ਟੋਲ ਬੰਦ ਕਰੋ’ ਅੰਦੋਲਨ ਹੋਵੇਗਾ ਸ਼ੁਰੂ? ਵਾਧੂ ਟੋਲ ਵਸੂਲਣ ‘ਤੇ ਕਿਸਾਨਾਂ ਦੀ ਚਿਤਾਵਨੀ

“ਅਸੀਂ ਫੀਸਾਂ ਵਧਾਵਾਂਗੇ”, ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਨਹੀਂ ਰਾਸ CM ਭਗਵੰਤ ਮਾਨ ਦਾ ਫਰਮਾਨ

ਘਰੋਂ ਨਿਕਲਣ ਤੋਂ ਪਹਿਲਾਂ ਪੈਟਰੋਲ-ਡੀਜ਼ਲ ਦੇ ਰੇਟ ਜ਼ਰੂਰ ਸੁਣ ਲੈਣਾ, ਉੱਡ ਜਾਣਗੇ ਹੋਸ਼

CM Bhagwant Mann LIVE in Punjab Vidhan Sabha ! Big announcement for Punjab !

3 ਮਹੀਨੇ ਲਈ ਪੰਜਾਬ ਦਾ 37000 ਕਰੋੜ ਬਜਟ ਪਾਸ, ਨਵੇਂ CM Bhagwant Maan ਤੇ ਖ਼ਜ਼ਾਨਾ ਮੰਤਰੀ ਦੇ ਵੱਡੇ ਐਲਾਨ !

Breaking news punjab : Punjab CM Bhagwant Mann’s first decision | 25,000 government jobs

Bhagwant Mann and Raja Warring live Clash during Vidhan Sabha session

ਵੱਡੀ ਖ਼ਬਰ: ਅੱਜ ਤੋਂ ਮਹਿੰਗੇ ਹੋਏ LPG ਗੈਸ ਸਿਲੰਡਰ, ਯੂਕਰੇਨ ਸੰਕਟ ਵਿਚਾਲੇ ਭਾਰਤ ‘ਚ ਮਹਿੰਗਾਈ ਦੀ ਮਾਰ ! LIVE

Big Breaking: ਰੂਸ ਦਾ ਯੂਕਰੇਨ ‘ਤੇ ਫਾਈਨਲ ਅਟੈਕ ! 64 ਕਿਲੋਮੀਟਰ ਲੰਬੇ ਰੂਸੀ ਸੈਨਾ ਦੇ ਕਾਫ਼ਿਲੇ ਦੀਆਂ ਦੇਖੋ…

Deep Sidhu ਨੂੰ ਗੱਦਾਰ ਕਹਿਣ ਵਾਲਿਆਂ ਦੀ ਅਫੀਮ ਵਾਲੇ ਬਾਬੇ ਨੇ ਖੋਲ੍ਹੀ ਪੋਲ, ਖੋਲ੍ਹੇ ਇਹੋ ਜਿਹੇ ਭੇਤ ਕਿ ਸੁਣ ਕੇ…

ਗੈਸ ਸਿਲੰਡਰ ਦੇ ਰੇਟ ਤੋਂ ਲੈ ਕੇ ਬੈਂਕਿੰਗ ਨਿਯਮਾਂ ਤੱਕ, 1 ਮਾਰਚ ਤੋਂ ਹੋਣ ਵਾਲੇ ਨੇ ਇਹ ਵੱਡੇ ਬਦਲਾਅ : ਤੁਹਾਡੀ ਜੇਬ੍ਹ ‘ਤੇ ਪਵੇਗਾ ਵੱਡਾ ਬੋਝ?

ਪੰਜਾਬ ਪਹੁੰਚੇ Pm Modi ਦਾ ਧਮਾਕੇਦਾਰ ਭਾਸ਼ਣ, CM ਚੰਨੀ-ਭਗਵੰਤ ਮਾਨ ਸਮੇਤ ਕਾਂਗਰਸ ਤੇ ਆਪ ‘ਤੇ ਰੱਜ ਕੇ ਵਰ੍ਹੇ,

ਬੈਂਸ ‘ਤੇ ਕੜਵਲ ਦੀ ਪੋਸਟਰ ਵਾਰ ਤੋਂ ਬਾਅਦ ਗਰਜੇ ਬੈਂਸ ਦੇ ਸਮਰਥਕ ! ਕੜਵਲ ਦੀ ਉਡਾਈ ਧੱਜੀਆਂ ?

ਤਾਜ਼ਾ ਖ਼ਬਰਾਂ

  • DGP ਗੌਰਵ ਯਾਦਵ ਨੇ ਮੋਹਾਲੀ ਦੇ ਮਟੌਰ ਪੁਲਿਸ ਸਟੇਸ਼ਨ ਤੇ ਫੇਜ਼-8 ਪੁਲਿਸ ਸਟੇਸ਼ਨ ਦੀ ਕੀਤੀ ਅਚਨਚੇਤ ਚੈਕਿੰਗ

    Jul 05, 2022 11:22 pm

  • ਨੀਦਰਲੈਂਡ ‘ਚ ਕਿਸਾਨਾਂ ‘ਤੇ ਲਗਾਈਆਂ ਗਈਆਂ ਕਈ ਪਾਬੰਦੀਆਂ, ਟਰੈਕਟਰਾਂ ਨਾਲ ਹਾਈਵੇ ਨੂੰ ਕੀਤਾ ਜਾਮ

    Jul 05, 2022 11:22 pm

  • ਚੋਣ ਕਮਿਸ਼ਨ ਨੇ ਆਧਾਰ ਡਾਟਾ ਲੀਕ ਹੋਣ ‘ਤੇ ਚੋਣ ਅਧਿਕਾਰੀਆਂ ਨੂੰ ਸਖਤ ਕਾਰਵਾਈ ਦੀ ਦਿੱਤੀ ਚੇਤਾਵਨੀ

    Jul 05, 2022 11:21 pm

  • Spicejet ਦੇ ਇੱਕ ਹੋਰ ਜਹਾਜ਼ ਦੀ ਮੁੰਬਈ ਵਿਚ ਐਮਰਜੈਂਸੀ ਲੈਂਡਿੰਗ, 17 ਦਿਨਾਂ ‘ਚ ਸੱਤਵੀਂ ਘਟਨਾ

    Jul 05, 2022 11:20 pm

  • ਹਿੰਦੂ ਪੁਜਾਰੀ ਕਤਲ ਕੇਸ: NIA ਨੇ ਖਾਲਿਸਤਾਨ ਟਾਈਗਰ ਫੋਰਸ ਨਾਲ ਜੁੜੇ ਚਾਰ ਮੁਲਾਜ਼ਮਾਂ ਖਿਲਾਫ ਚਾਰਜਸ਼ੀਟ ਕੀਤੀ ਦਾਇਰ

    Jul 05, 2022 11:02 pm

  • DGP ਤੋਂ ਬਾਅਦ ਪੰਜਾਬ ਨੂੰ ਮਿਲਿਆ ਨਵਾਂ ਮੁੱਖ ਸਕੱਤਰ, ਅਨੀਰੁੱਧ ਤਿਵਾੜੀ ਦੀ ਜਗ੍ਹਾ ਲੈਣਗੇ ਵੀਕੇ ਜੰਜੂਆ

    Jul 05, 2022 8:51 pm

  • ਕਿਸਾਨਾਂ ਦਾ ਸਰਕਾਰ ਨੂੰ ਅਲਟੀਮੇਟਮ, ‘2 ਹਫਤੇ ‘ਚ ਗੰਨੇ ਦੇ 512 ਕਰੋੜ ਨਹੀਂ ਮਿਲੇ ਤਾਂ ਸੜਕਾਂ ‘ਤੇ ਉਤਰਾਂਗੇ’

    Jul 05, 2022 8:38 pm

  • ਵਿਜੀਲੈਂਸ ਨੇ SAS ‘ਚ ਪਿੰਡ ਦੀ 578 ਏਕੜ ਸਾਂਝੀ ਜ਼ਮੀਨ ਨੂੰ ਧੋਖੇ ਨਾਲ ਵੇਚਣ ਦੇ ਦੋਸ਼ ‘ਚ ਦੋ ਡੀਲਰਾਂ ਨੂੰ ਕੀਤਾ ਗ੍ਰਿਫਤਾਰ

    Jul 05, 2022 8:02 pm

  • ਦਿੱਲੀ ‘ਚ ‘ਆਪ’ ਤੋਂ ਡਰ ਗਈ ਹੈ BJP, ਇਸ ਲਈ ਨਹੀਂ ਕਰਾ ਰਹੀ ਨਿਗਮ ਚੋਣਾਂ : ਅਰਵਿੰਦ ਕੇਜਰੀਵਾਲ

    Jul 05, 2022 7:24 pm

  • ਮਾਨ ਸਰਕਾਰ ਵੱਲੋਂ ਦਫਤਰਾਂ, ਬੋਰਡ, ਕਾਰਪੋਰੇਸ਼ਨਾਂ ਤੇ ਵਿੱਦਿਅਕ ਸੰਸਥਾਵਾਂ ‘ਚ ਸਾਈਨ ਬੋਰਡ ਪੰਜਾਬੀ ਭਾਸ਼ਾ ‘ਚ ਲਿਖੇ ਜਾਣ ਦੇ ਹੁਕਮ

    Jul 05, 2022 6:47 pm

ਅੱਜ ਦਾ ਇਤਿਹਾਸ

On this day in 1983

38 ਸਾਲ ਪਹਿਲਾਂ ਅੱਜ ਦੇ ਹੀ ਦਿਨ ਕਪਿਲ ਦੇਵ ਦੀ ਕਪਤਾਨੀ ਹੇਠ ਭਾਰਤ ਨੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣ ਰਚਿਆ ਸੀ ਇਤਿਹਾਸ

Jun 25, 2021 6:33 pm

Copyright All rights reserved By Daily Post
  • Home
  • Privacy Policy
  • About Us
  • Contact Us