Mar 18

ਡੋਨਾਲਡ ਟਰੰਪ ਦੀ ਫੇਸਬੁੱਕ ‘ਤੇ ਵਾਪਸੀ ਤੋਂ ਬਾਅਦ ਪਹਿਲੀ ਪੋਸਟ, ਲਿਖਿਆ-“ਆਈ ਐਮ ਬੈਕ”

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫੇਸਬੁੱਕ ‘ਤੇ ਵਾਪਸੀ ਹੋ ਗਈ ਹੈ। ਉਨ੍ਹਾਂ ਨੇ ਪੋਸਟ ਵਿਚ ਲਿਖਿਆ-‘ਆਈ ਐਮ ਬੈਕ’। 25...

ਪ੍ਰਦਰਸ਼ਨੀ ‘ਚ ਕੋਹਿਨੂਰ ਹੀਰਾ ਵਿਖਾਏਗਾ ਬ੍ਰਿਟੇਨ ਦਾ ਸ਼ਾਹੀ ਪਰਿਵਾਰ, ਮੁਗਲਾਂ ਤੋਂ ਸਿੱਖਾਂ ਤੱਕ ਦਾ ਦਿਸੇਗਾ ਇਤਿਹਾਸ

ਬ੍ਰਿਟੇਨ ਵਿਚ ਕੋਹਿਨੂਰ ਹੀਰੇ ਨੂੰ ਲੰਡਨ ਦੇ ਟਾਵਰ ਵਿਚ ‘ਜਿੱਤ ਦੇ ਪ੍ਰਤੀਕ’ ਵਜੋਂ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਨੂੰ 26 ਮਈ ਤੋਂ...

ਯੂਕਰੇਨ ਜੰਗ ਵਿਚਾਲੇ ਰੂਸ ਨੂੰ ਝਟਕਾ, ICC ਵੱਲੋਂ ਪੁਤਿਨ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਇੰਟਰਨੈਸ਼ਨਲ ਕ੍ਰਿਮਿਨਲ ਕੋਰਟ (ICC) ਨੇ ਯੂਕਰੇਨ ਵਿੱਚ ਵਾਰ ਕ੍ਰਾਈਮ ਲਈ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਖਿਲਾਫ਼ ਗ੍ਰਿਫਤਾਰੀ ਵਾਰੰਟ...

ਭੁੱਖ ਤੋਂ ਬੇਹਾਲ PAK ਦੀ ਜਨਤਾ, ਹੁਣ ਸਰਕਾਰ ਫੌਜ ਤੋਂ ਕਰਾਏਗੀ 45,000 ਏਕੜ ਜ਼ਮੀਨ ਦੀ ਖੇਤੀ

ਅੱਜਕਲ੍ਹ ਪਾਕਿਸਤਾਨ ਹਰ ਪਾਸਿਓਂ ਸੰਕਟ ਨਾਲ ਘਿਰਿਆ ਹੋਇਆ ਹੈ। ਜਿੱਥੇ ਇੱਕ ਪਾਸੇ ਆਰਥਿਕ ਸਥਿਤੀ ਤੇਜ਼ੀ ਨਾਲ ਵਿਗੜ ਰਹੀ ਹੈ, ਉੱਥੇ ਹੀ ਦੂਜੇ...

ਜੰਗਲ ‘ਚ ਦੋ ਨਾਬਾਲਗ ਵਿਦਿਆਰਥਣਾਂ ਵੱਲੋਂ 12 ਸਾਲਾ ਲੜਕੀ ਦਾ ਕਤਲ, 30 ਵਾਰ ਚਾਕੂ ਮਾਰ ਕੀਤੀ ਹੱਤਿਆ

ਜਰਮਨੀ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੋ ਨਾਬਾਲਗ ਸਕੂਲੀ ਵਿਦਿਆਰਥਣਾਂ ਨੇ ਆਪਣੀ 12 ਸਾਲਾ ਸਹਿਪਾਠੀ ਦੀ...

ਬ੍ਰਿਟੇਨ ਮਗਰੋਂ ਹੁਣ ਨਿਊਜ਼ੀਲੈਂਡ ‘ਚ ਵੀ ਬੈਨ ਹੋਇਆ TikTok, ਸਰਕਾਰੀ ਅਧਿਕਾਰੀਆਂ ਵੱਲੋਂ ਐਪ ਵਰਤਣ ‘ਤੇ ਲੱਗੀ ਰੋਕ

ਚਾਈਨੀਜ਼ ਸ਼ਾਰਟ ਵੀਡੀਓ ਐਪ TikTok ਦੀ ਮੁਸੀਬਤ ਘਾਟ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਸਭ ਤੋਂ ਪਹਿਲਾਂ 2020 ਵਿੱਚ ਭਾਰਤ ਵਿੱਚ ਡਾਟਾ ਪ੍ਰਾਈਵੇਸੀ ਨੂੰ...

ਅਫਰੀਕੀ ਦੇਸ਼ ਮਲਾਵੀ ‘ਚ ਚੱਕਰਵਾਤੀ ਤੂਫਾਨ Freddy ਨੇ ਮਚਾਈ ਤਬਾਹੀ, 300 ਤੋਂ ਵੱਧ ਲੋਕਾਂ ਦੀ ਮੌ.ਤ

ਸਿਰਫ ਦੋ ਕਰੋੜ ਦੀ ਆਬਾਦੀ ਵਾਲੇ ਗਰੀਬ ਅਫਰੀਕੀ ਦੇਸ਼ ਮਲਾਵੀ ‘ਤੇ ਮੌਸਮ ਦੀ ਮਾਰ ਮੁਸੀਬਤ ਬਣ ਕੇ ਟੁੱਟੀ ਹੈ । ਇਸ ਲੈਂਡਲਾਕਡ ਦੇਸ਼ ਵਿੱਚ ਹਾਲ...

ਅਮਰੀਕਾ : ‘ਕਿਰਪਾਣ ਕਰਕੇ ਮੈਚ ‘ਚ ਨਹੀਂ ਮਿਲੀ ਐਂਟਰੀ’, ਸਿੱਖ ਨੇ ਲਾਇਆ ਧਾਰਮਿਕ ਭੇਦਭਾਵ ਦਾ ਦੋਸ਼

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਧਾਰਮਿਕ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਿੱਖ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ...

ਮਸ਼ਹੂਰ ਪੰਜਾਬੀ ਐਕਟਰ ‘ਤੇ ਅਮਰੀਕਾ ‘ਚ ਜਾਨਲੇਵਾ ਹਮਲਾ, ਪੁਲਿਸ ਨੇ ਹਮਲਾਵਰ ਕੀਤਾ ਕਾਬੂ

ਮਸ਼ਹੂਰ ਪੰਜਾਬੀ ਅਦਾਕਾਰ ਅਮਨ ਧਾਲੀਵਾਲ ‘ਤੇ ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਵਿਅਕਤੀ ਨੇ ਜਾਨਲੇਵਾ ਹਮਲਾ ਕੀਤਾ ਹੈ। ਘਟਨਾ ਬੁੱਧਵਾਰ...

ਦੋ ਏਅਰਪੋਰਟ ‘ਤੇ ਤਕਨੀਕੀ ਖਰਾਬੀ-ਫਸੇ ਸੈਂਕੜੇ ਯਾਤਰੀ: ਦਿੱਲੀ ਆਉਣ ਵਾਲੇ ਪੈਸੇਂਜਰ 34 ਘੰਟੇ ‘ਤੋਂ ਅਟਕੇ

ਦੁਨੀਆਂ ਦੇ ਦੋ ਏਅਰਪੋਰਟ ‘ਤੇ ਤਕਨੀਕੀ ਖਰਾਬੀ ਕਰਕੇ ਸੈਂਕੜੇ ਯਾਤਰੀ ਫਸੇ ਹੋਏ ਹਨ। ਸ਼ਿਕਾਗੋ ਹਵਾਈ ਅੱਡੇ ‘ਤੇ ਮੰਗਲਵਾਰ ਨੂੰ ਤਕਨੀਕੀ...

ਨਿਊਜ਼ੀਲੈਂਡ ‘ਚ 7.1 ਤੀਬਰਤਾ ਦੇ ਭੂਚਾਲ ਕਾਰਨ ਹਿੱਲੀ ਧਰਤੀ, ਸੁਨਾਮੀ ਨੂੰ ਲੈ ਕੇ ਅਲਰਟ ਜਾਰੀ

ਨਿਊਜ਼ੀਲੈਂਡ ਵਿਚ ਅੱਜ ਤੜਕੇ ਸਵੇਰੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 7.1 ਮਾਪੀ ਗਈ ਹੈ। ਦੁਨੀਆ...

ਆਸਟ੍ਰੇਲੀਆ : ਮੰਦਰਾਂ ਮਗਰੋਂ ਭਾਰਤੀਆਂ ‘ਤੇ ਹਮਲਿਆਂ ਦੀ ਧਮਕੀ, ਖਾਲਿਸਤਾਨ ਸਮਰਥਕਾਂ ਵੱਲੋਂ ਰੈਲੀ ਕੱਢਣ ਦਾ ਐਲਾਨ

ਆਸਟ੍ਰੇਲੀਆ ‘ਚ ਮੰਦਰਾਂ ‘ਤੇ ਹਮਲਿਆਂ ਦੀਆਂ ਘਟਨਾਵਾਂ ਤੋਂ ਬਾਅਦ ਖਾਲਿਸਤਾਨ ਸਮਰਥਕਾਂ ਨੇ ਭਾਰਤੀਆਂ ‘ਤੇ ਹਮਲੇ ਦੀ ਧਮਕੀ ਦਿੱਤੀ ਹੈ।...

ਅਮਰੀਕਾ ‘ਚ 3 ਸਾਲ ਦੀ ਬੱਚੀ ਨੇ ਆਪਣੀ ਹੀ 4 ਸਾਲਾਂ ਭੈਣ ਨੂੰ ਮਾਰੀ ਗੋ.ਲੀ, ਮੌਕੇ ‘ਤੇ ਮੌ.ਤ

ਅਮਰੀਕਾ ਦੇ ਟੈਕਸਾਸ ਸੂਬੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 3 ਸਾਲ ਦੀ ਬੱਚੀ ਨੇ ਬੰਦੂਕ ਲੈ ਕੇ ਗੋਲੀਆਂ ਚਲਾ...

ਪਾਕਿਸਤਾਨ : ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ, PTI ਸਮਰਥਕਾਂ ਦਾ ਹੰਗਾਮਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਲਾਹੌਰ ਵਿਚ ਪਾਕਿਸਤਾਨ-ਤਹਿਰੀਕ-ਏ ਇਨਸਾਫ ਦੇ...

28,000 ਫੁਟ ਦੀ ਉਚਾਈ ‘ਤੇ ਏਅਰਕ੍ਰਾਫਟ ਦਾ ਇੰਜਣ ਫ਼ੇਲ! ਪੈਰਾਸ਼ੂਟ ਨੇ ਕ੍ਰੈਸ਼ ਹੋਣ ਤੋਂ ਬਚਾਇਆ ਜਹਾਜ਼

ਏਵੀਏਸ਼ਨ ਖੇਤਰ ਵਿੱਚ ਅਜਿਹਾ ਸੈਂਕੜੇ ਵਾਰ ਜ਼ਰੂਰ ਹੋਇਆ ਹੋਵੇਗਾ ਜਦੋਂ ਜਹਾਜ਼ ਦੇ ਕਰੈਸ਼ ਹੋਣ ਤੋਂ ਪਹਿਲਾਂ ਪਾਇਲਟ ਜਾਂ ਹੋਰ ਚਾਲਕ ਦਲ ਦੇ...

ਰੈਸਟੋਰੈਂਟ ‘ਚ ਗਜ਼ਬ ਦਾ ਆਫਰ! 158 ਕਿਲੋ ਭਾਰ ਹੈ ਤਾਂ ਮਿਲੇਗਾ ਫ੍ਰੀ ਖਾਣਾ, ਨਾਲ 20,000 ਕੈਲੋਰੀ ਦਾ ਬਰਗਰ

ਯੂਐੱਸ ਦਾ ਇਕ ਰੈਸਟੋਰੈਂਟ ਆਪਣੇ ਖਾਸ ਤਰੀਕਿਆਂ ਲਈ ਸੁਰਖੀਆਂ ਬਟੋਰ ਰਿਹਾ ਹੈ। ‘ਹਾਰਟ ਅਟੈਕ ਗਰਿਲ’ ਨਾਂ ਦੇ ਰੈਸਟੋਰੈਂਟ ਇਥੇ ਆਪਣੇ ਆਪ...

ਨਵਾਂ ਸ਼ਹਿਰ ਵਸਾਉਣ ਦੀ ਤਿਆਰੀ ‘ਚ ਐਲਨ ਮਸਕ! ਖਰੀਦੀ 3,000 ਏਕੜ ਤੋਂ ਵੱਧ ਜ਼ਮੀਨ

ਅਰਬਪਤੀ ਐਲਨ ਮਸਕ ਹੁਣ ਆਪਣਾ ਵੱਖਰਾ ਸ਼ਹਿਰ ਬਣਾਉਣ ਦੀ ਤਿਆਰੀ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਮਸਕ ਨਾਲ ਜੁੜੀਆਂ ਇਕਾਈਆਂ ਅਤੇ ਉਨ੍ਹਾਂ...

ਭਾਰਤ ਦੀ ਬਦੌਲਤ ਪੜ੍ਹ ਸਕਣਗੇ ਸ਼੍ਰੀਲੰਕਾ ਦੇ 40 ਲੱਖ ਬੱਚੇ, ਛਾਪੀਆਂ ਜਾ ਰਹੀਆਂ ਕਿਤਾਬਾਂ

ਸ਼੍ਰੀਲੰਕਾ ਵਿੱਚ ਭਾਰਤ ਦੁਆਰਾ ਦਿੱਤੀ ਗਈ ਕਰਜ਼ਾ ਸਹਾਇਤਾ ਵਿੱਚੋਂ ਇੱਕ ਕਰੋੜ ਡਾਲਰ ਵਿਦਿਆਰਥੀਆਂ ਦੀਆਂ ਕਿਤਾਬਾਂ ਦੀ ਛਪਾਈ ਲਈ ਵਰਤੇ ਗਏ...

165 ਕਿਲੋ ਭਾਰ ਘਟਾ ਕੇ ਬੰਦੇ ਨੇ ਦੁਨੀਆ ਨੂੰ ਕੀਤਾ ਹੈਰਾਨ, ਡਾਕਟਰ ਨੇ ਕਿਹਾ ਸੀ, ‘ਤੁਰਦਾ-ਫਿਰਦਾ ਬੰਬ’!

ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਚਾਰ ਸਾਲਾਂ ਵਿੱਚ 165 ਕਿਲੋ ਭਾਰ ਘਟਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।...

ਈਰਾਨ ‘ਚ 5000 ਕੁੜੀਆਂ ਨੂੰ ਜ਼ਹਿਰ ਮਾਮਲਾ, 100 ਤੋਂ ਵੱਧ ਗ੍ਰਿਫ਼ਤਾਰ, ਵਧੇਰੇ ਦੋਸ਼ੀ ਸਰਕਾਰੀ ਮੁਲਾਜ਼ਮ

ਸਖ਼ਤ ਕਾਨੂੰਨਾਂ ਵਾਲੇ ਇਸਲਾਮਿਕ ਦੇਸ਼ ਈਰਾਨ ਵਿੱਚ ਕੁੜੀਆਂ ਨੂੰ ਜ਼ਹਿਰ ਦੇਣ ਦਾ ਮਾਮਲਾ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।...

ਦੀਵਾਲੀਆ ਹੋਏ ਬੈਂਕ ਸਿਲੀਕਾਨ ਵੈਲੀ ਨੂੰ ਖਰੀਦ ਸਕਦੇ ਨੇ ਏਲਨ ਮਸਕ, ਟਵੀਟ ਕਰ ਕੀਤਾ ਵੱਡਾ ਐਲਾਨ

ਅਮਰੀਕਾ ਦੀ ਟੌਪ ਸਿਲੀਕਾਨ ਵੈਲੀ ਬੈਂਕ ਦੀਵਾਲੀਆ ਹੋ ਗਈ ਹੈ। ਬੈਂਕ ‘ਤੇ ਤਾਲਾ ਲਟਕ ਗਿਆ ਹੈ। ਬੈਂਕ ਦੀ ਵਿੱਤੀ ਹਾਲਾਤ ਨੂੰ ਦੇਖਦੇ ਹੋਏ...

ਮਸ਼ਹੂਰ ਰੈਪਰ ਕੋਸਟਾ ਟਿਚ ਦਾ ਦੇਹਾਂਤ, ਸਟੇਜ ‘ਤੇ ਪਰਫਾਰਮ ਕਰਦਿਆਂ ਤੋੜਿਆ ਦਮ

ਦੱਖਣੀ ਅਫਰੀਕਾ ਦੇ ਮਸ਼ਹੂਰ ਰੈਪਰ ਤੇ ਮਿਊਜ਼ੀਸ਼ੀਅਨ ਕੋਸਟਾ ਟਿਚ ਦਾ ਦੇਹਾਂਤ ਹੋ ਗਿਆ ਹੈ। ਰਿਪੋਰਟ ਮੁਤਾਬਕ ਰੈਪਰ ਇਕ ਪ੍ਰੋਗਰਾਮ ਦੌਰਾਨ...

ਚੀਨ ‘ਚ ਫਿਰ ਲੌਕਡਾਊਨ ਦੀ ਤਿਆਰੀ! ਕੋਵਿਡ ਮਗਰੋਂ ਹੁਣ ਇਸ ਬੀਮਾਰੀ ਨਾਲ ਮਚਿਆ ਹਾਹਾਕਾਰ

ਚੀਨ ਇੱਕ ਵਾਰ ਫਿਰ ਤੋਂ ਕੁਝ ਸ਼ਹਿਰਾਂ ਵਿੱਚ ਲਾਕਡਾਊਨ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਚੀਨ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਕਮੀ ਆਈ ਹੈ, ਪਰ...

ਫਿਰ ਧਮਾਕੇ ਨਾਲ ਦਹਿਲਿਆ ਅਫਗਾਨਿਸਤਾਨ ਦਾ ਮਜ਼ਾਰ-ਏ-ਸ਼ਰੀਫ, 7 ਲੋਕਾਂ ਦੀ ਮੌਤ, 14 ਜ਼ਖਮੀ

ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਸ਼ਹਿਰ ‘ਚ ਦੋ ਦਿਨਾਂ ਬਾਅਦ ਫਿਰ ਤੋਂ ਹਮਲਾ ਹੋਇਆ ਹੈ। ਸੂਚਨਾ ਮੁਤਾਬਕ ਅੱਜ ਸ਼ਹਿਰ ਵਿੱਚ ਪੱਤਰਕਾਰਾਂ...

ਯੂਰਪ ਜਾ ਰਹੇ 1300 ਪ੍ਰਵਾਸੀ ਸਮੁੰਦਰ ‘ਚ ਫਸੇ, ਇਟਲੀ ਨੇ ਲਾਂਚ ਕੀਤਾ ਰੈਸਕਿਊ ਆਪ੍ਰੇਸ਼ਨ

ਆਪਣਾ ਦੇਸ਼ ਛੱਡ ਕੇ ਯੂਰਪ ਪਹੁੰਚਣ ਲਈ ਰਿਫਿਊਜੀ ਲਗਾਤਾਰ ਆਪਣੀ ਜਾਨ ਖਤਰੇ ਵਿਚ ਪਾ ਰਹੇ ਹਨ। ਪਿਛਲੇ ਮਹੀਨੇ ਹੋਏ ਹਾਦਸੇ ਦੇ ਬਾਅਦ ਇਕ ਵਾਰ ਫਿਰ...

ਮਸਜਿਦਾਂ ‘ਚ ਲਾਊਡਸਪੀਕਰ ‘ਤੇ ‘ਰੋਕ’, ਲਾਈਵ ਟੈਲੀਕਾਸਟ ‘ਤੇ ਵੀ ਪਾਬੰਦੀ, ਰਮਜ਼ਾਨ ‘ਤੇ ਸਾਊਦੀ ਦਾ ਫਰਮਾਨ

ਮੁਸਲਮਾਨਾਂ ਲਈ ਸਭ ਤੋਂ ਪਵਿੱਤਰ ਮਹੀਨਾ ਰਮਜ਼ਾਨ ਸ਼ੁਰੂ ਹੋਣ ਵਾਲਾ ਹੈ। ਇਸ ਵਾਰ ਸਾਊਦੀ ਅਰਬ ਨੇ ਮੱਕਾ ਅਤੇ ਮਦੀਨਾ ‘ਚ ਰਮਜ਼ਾਨ ਨੂੰ ਲੈ ਕੇ...

ਜੰਗ ਦੇ ਵਿਰੋਧ ‘ਚ ਬੱਚੀ ਵੱਲੋਂ ਬਣਾਈ ਪੇਂਟਿੰਗ ‘ਤੇ ਭੜਕਿਆ ਰੂਸ, ਪਿਤਾ ਨੂੰ ਦਿੱਤੇ ਤਸੀਹੇ

ਰੂਸ ਨੇ ਇਸ ਹਫਤੇ ਇੱਕ ਵਿਅਕਤੀ ਨੂੰ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਹੈ, ਉਸ ਦੀ ਸੁਣਵਾਈ ਕੁਝ ਦਿਨਾਂ ਵਿੱਚ ਸ਼ੁਰੂ ਹੋਵੇਗੀ। ਅਲੈਕਸੀ...

ਜਰਮਨੀ ਦੇ ਚਰਚ ‘ਚ ਫਾਇਰਿੰਗ, ਹਮਲਾਵਰ ਨੇ 10 ਮਿੰਟ ਵਰ੍ਹਾਈਆਂ ਗੋਲੀਆਂ, 7 ਦੀ ਮੌਤ, ਕਈ ਜ਼ਖਮੀ

ਜਰਮਨੀ ਦੇ ਸ਼ਹਿਰ ਹੈਮਬਰਗ ਵਿਚ ਵੀਰਵਾਰ ਦੇਰ ਰਾਤ ਇਕ ਚਰਚ ਵਿਚ ਫਾਇਰਿੰਗ ਹੋਈ। ਘਟਨਾ ਵਿਚ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਪੁਲਿਸ ਨੇ ਹੁਣ...

ਫਿਰ ਦਹਿਲਿਆ ਅਫਗਾਨਿਸਤਾਨ, ਮਜ਼ਾਰ-ਏ-ਸ਼ਰੀਫ਼ ‘ਚ ਬੰਬ ਧਮਾਕਾ, ਗਵਰਨਰ ਸਣੇ 3 ਮੌਤਾਂ

ਅਫਗਾਨਿਸਤਾਨ ਦਾ ਮਜ਼ਾਰ-ਏ-ਸ਼ਰੀਫ ਸ਼ਹਿਰ ਇਕ ਵਾਰ ਫਿਰ ਬੰਬ ਧਮਾਕੇ ਨਾਲ ਹਿੱਲ ਗਿਆ। ਇਸ ਬੰਬ ਧਮਾਕੇ ਵਿੱਚ ਤਾਲਿਬਾਨੀ ਗਵਰਨਰ ਸਣੇ 3 ਦੇ ਮਾਰੇ...

PAK ‘ਚ ਅਨੋਖੀ ਪ੍ਰੇਮ ਕਹਾਣੀ, 8 ਸਾਲ ਪੁਰਾਣੇ ਇਸ਼ਕ ‘ਚ ਕੁੜੀ ਨੇ ਮੈਰਿਡ ਪ੍ਰੇਮੀ ਨੂੰ ਅਗਵਾ ਕਰ ਕੀਤਾ ਨਿਕਾਹ

ਇਸ਼ਕ ਅਤੇ ਪਿਆਰ ਬਾਰੇ ਇੱਕ ਗੱਲ ਹਮੇਸ਼ਾ ਕਹੀ ਜਾਂਦੀ ਹੈ, ਇਹ ਇੱਕ ਬਹੁਤ ਹੀ ਖੂਬਸੂਰਤ ਅਹਿਸਾਸ ਹੈ ਜੋ ਕਿਸੇ ਨੂੰ ਦੇਖ ਕੇ ਹੀ ਹੋ ਜਾਂਦਾ ਹੈ।...

ਮਿਸਰ ‘ਚ ਟ੍ਰੇਨ ਹਾਦਸਾ, ਟੱਕਰ ਦੇ ਬਾਅਦ ਇੰਜਣ ਤੇ ਪਹਿਲਾ ਡੱਬਾ ਪਟੜੀ ਤੋਂ ਉਤਰਿਆ, 2 ਦੀ ਮੌਤ

ਮਿਸਰ ਦੀ ਰਾਜਧਾਨੀ ਕਾਹਿਰਾ ਦੇ ਉੱਤਰ ਵਿਚ 23 ਕਿਲੋਮੀਟਰ ਦੂਰ ਕਾਲਯੂਬ ਸ਼ਹਿਰ ਵਿਚ ਇਕ ਟ੍ਰੇਨ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਤੇ 16 ਜ਼ਖਮੀ...

ਚੀਨ ‘ਚ ਦਾਜ ਲੈ ਕੇ ਮਿਲਦੀ ਹੈ ਦੁਲਹਨ, ਡ੍ਰੈਗਨ ਲਈ ਮੁਸੀਬਤ ਬਣੀ ਇਹ ਪ੍ਰਥਾ, ਛੁਡਾਉਣਾ ਚਾਹੁੰਦਾ ਹੈ ਪਿੱਛੇ

ਚੀਨ ਹੁਣ ਘਟਦੀ ਆਬਾਦੀ ਨੂੰ ਲੈ ਕੇ ਪ੍ਰੇਸ਼ਾਨ ਹੈ। ਚੀਨ ਵਿਚ ਵੱਡੀ ਜਨਸੰਖਿਆ ਬੁੱਢੀ ਹੋ ਰਹੀ ਹੈ ਦੂਜੇ ਪਾਸੇ ਜਨਮਦਰ ਘੱਟ ਹੋ ਗਈ ਹੈ। ਅਜਿਹੇ...

ਹੋਲੀ ਮੌਕੇ ਪਾਕਿਸਤਾਨ ‘ਚ ਹਿੰਦੂ ਡਾਕਟਰ ਦੀ ਹੱਤਿਆ, ਡਰਾਈਵਰ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹੋਲੀ ਮੌਕੇ ਇਕ ਹਿੰਦੂ ਡਾਕਟਰ ਦਾ ਕਤਲ ਕਰ ਦਿੱਤਾ ਗਿਆ। ਦਾਅਵਾ ਹੈ ਕਿ ਡਾਕਟਰ ਦੇ ਹੀ ਡਰਾਈਵਰ ਨੇ ਕਤਲ ਦੀ ਇਸ...

ਇਟਲੀ ‘ਚ ਹਾਦਸਾ, ਹਵਾ ‘ਚ ਟਕਰਾਏ ਏਅਰਫੋਰਸ ਦੇ ਦੋ ਹਲਕੇ ਪਲੇਨ, 2 ਪਾਇਲਟਾਂ ਦੀ ਮੌਤ

ਇਟਲੀ ਵਿਚ ਏਅਰਫੋਰਸ ਦੇ ਦੋ ਪਲੇਨ ਹਵਾ ਵਿਚ ਟਕਰਾ ਗਏ ਤੇ ਜ਼ਮੀਨ ‘ਤੇ ਆ ਡਿੱਗੇ। ਇਸ ਨਾਲ ਦੋ ਪਾਇਲਟਾਂ ਦੀ ਮੌਤ ਹੋ ਗਈ। ਹਾਦਸਾ ਅਭਿਆਸ ਦੌਰਾਨ...

ਢਾਕਾ ਦੀ ਬਹੁ-ਮੰਜ਼ਿਲਾ ਇਮਾਰਤ ਵਿਚ ਧਮਾਕਾ, 15 ਦੀ ਮੌਤ, 100 ਜ਼ਖਮੀ

ਬੰਗਲਾਦੇਸ਼ ਦੇ ਢਾਕਾ ਦੇ ਗੁਲਿਸਤਾਨ ਇਲਾਕੇ ਵਿਚ ਇਕ ਬਹੁਮੰਜ਼ਿਲਾ ਇਮਾਰਤ ਵਿਚ ਹੋਏ ਧਮਾਕੇ ਵਿਚ ਲਗਭਗ 15 ਲੋਕਾਂ ਦੀ ਮੌਤ ਹੋ ਗਈ। ਧਮਾਕੇ ਵਿਚ 100...

ਜਾਪਾਨੀ PM ਦੇ ਸਲਾਹਕਾਰ ਨੇ ਜਤਾਈ ਚਿੰਤਾ, ਕਿਹਾ-‘ਇੰਝ ਹੀ ਚੱਲਦਾ ਰਿਹਾ ਤਾਂ ਖਤਮ ਹੋ ਜਾਵੇਗਾ ਦੇਸ਼’

ਜਾਪਾਨੀ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਦੇ ਇਕ ਸਲਾਹਕਾਰ ਮਸਾਕੋ ਮੋਰੀ ਨੇ ਕਿਹਾ ਕਿ ਜੇਕਰ ਜਨਮ ਦਰ ਨਹੀਂ ਵਧੀ ਤਾਂ ਦੇਸ਼ ਲੁਪਤ ਹੋ ਜਾਵੇਗਾ।...

ਯੂਕੇ ਦੇ ਸਿੱਖ ਨੌਜਵਾਨ ਦੇ ਕ.ਤਲ ਮਾਮਲੇ ‘ਚ 2 ਨਾਬਾਲਗ ਦੋਸ਼ੀ ਕਰਾਰ, ਜਲਦ ਹੋਵੇਗੀ ਸਜ਼ਾ

ਪੱਛਮੀ ਲੰਡਨ ਵਿੱਚ ਦੋ ਕਿਸ਼ੋਰਾਂ ਵੱਲੋਂ ਗਲਤੀ ਨਾਲ ਇੱਕ 16 ਸਾਲਾ ਸਿੱਖ ਲੜਕੇ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਹੈ।...

ਪਾਕਿਸਤਾਨ : ਹੋਲੀ ਖੇਡਣ ‘ਤੇ ਪੰਜਾਬ ਯੂਨੀਵਰਸਿਟੀ ‘ਚ ਹਿੰਦੂ ਵਿਦਿਆਰਥੀਆਂ ਨੂੰ ਕੁੱਟਿਆ, 15 ਫੱਟੜ

ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ‘ਚ ਸੋਮਵਾਰ ਨੂੰ ਹੋਲੀ ਖੇਡ ਰਹੇ ਕੁਝ ਹਿੰਦੂ ਵਿਦਿਆਰਥੀਆਂ ‘ਤੇ ਹਮਲਾ ਕੀਤਾ ਗਿਆ। ਕੱਟੜਪੰਥੀ...

ਅਮਰੀਕਾ ਪੜ੍ਹਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ, ਪੜ੍ਹਾਈ ਨਾਲ ਕਰ ਸਕਣਗੇ ਕੰਮ

ਕੌਮਾਂਤਰੀ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। ਕਿਉਂਕਿ ਯੂਐਸ ਸਰਕਾਰ ਨੇ ਸੋਮਵਾਰ ਨੂੰ ਕੁਝ ਵੀਜ਼ਾ ਅਰਜ਼ੀਆਂ ਲਈ ਪ੍ਰੀਮੀਅਮ ਪ੍ਰੋਸੈਸਿੰਗ...

ਨਿਊਯਾਰਕ : ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਔਰਤ ਦੀ ਮੌ.ਤ, ਧੀ ਤੇ ਪਾਇਲਟ ਗੰਭੀਰ ਜ਼ਖਮੀ

ਅਮਰੀਕਾ ਦੇ ਨਿਊਯਾਰਕ ‘ਚ ਐਤਵਾਰ ਨੂੰ ਇਕ ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਇਕ ਔਰਤ ਦੀ ਮੌਤ ਹੋ ਗਈ। ਜਦਕਿ ਉਸ ਦੀ ਬੇਟੀ ਗੰਭੀਰ ਜ਼ਖਮੀ...

‘ਮੇਰਾ ਤਾਲਿਬਾਨ ਨੂੰ ਜਵਾਬ’, ਅਫਗਾਨੀ ਔਰਤ ਨੇ ਭਾਰਤ ਦੀ ਯੂਨੀਵਰਸਿਟੀ ‘ਚ ਟੌਪ ਕਰ ਜਿੱਤਿਆ ਗੋਲਡ

ਅਫਗਾਨਿਸਤਾਨ ਦੀ ਇਕ ਔਰਤ ਨੇ ਗੁਜਰਾਤ ਯੂਨੀਵਰਸਿਟੀ ਵਿਚ ਸੋਨ ਤਮਗਾ ਜਿੱਤਿਆ ਹੈ। ਰਜ਼ੀਆ ਮੁਰਾਦੀ ਜੋ ਕਿ ਅਫਗਾਨਿਸਤਾਨ ਤੋਂ ਹੈ, ਨੇ ਵੀਰ...

ਫਲਾਈਟ ‘ਚ ਯਾਤਰੀ ਵੱਲੋਂ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼, ਰੋਕਣ ‘ਤੇ ਕਰੂ ਮੈਂਬਰ ‘ਤੇ ਕੀਤਾ ਹਮਲਾ

ਫਲਾਈਟ ਵਿਚ ਯਾਤਰੀਆਂ ਵੱਲੋਂ ਲਗਾਤਾਰ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਰਹੇ ਹਨ। ਨਵਾਂ ਮਾਮਲਾ ਅਮਰੀਕਾ ਦੇ ਲਾਸ ਏਂਜਲਸ ਤੋਂ ਬੋਸਟਨ ਜਾ ਰਹੀ...

ਲੀਬੀਆ ‘ਚ ਫਸੇ 12 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ, ਸਾਰਿਆਂ ਦੀ ਹੋਈ ਵਤਨ ਵਾਪਸੀ

ਦੁਬਈ ‘ਚ ਨੌਕਰੀ ਦਾ ਸੁਪਨਾ ਦਿਖਾ ਕੇ ਲੀਬੀਆ ਵਿਚ ਮਜ਼ਦੂਰੀ ਲਈ ਭੇਜੇ ਗਏ 12 ਭਾਰਤੀਆਂ ਨੂੰ ਸਰਕਾਰ ਨੇ ਛੁਡਵਾ ਲਿਆ ਹੈ। ਸਾਰਿਆਂ ਨੂੰ...

ਟਰੰਪ ਦਾ ਦਾਅਵਾ-‘ਜੇ ਸੱਤਾ ‘ਚ ਵਾਪਸ ਆਇਆ ਤਾਂ ਇਕ ਦਿਨ ‘ਚ ਯੂਕਰੇਨ ਜੰਗ ਖਤਮ ਕਰਵਾ ਦੇਵਾਂਗਾ ‘

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਹ ਜੇਕਰ ਫਿਰ ਤੋਂ ਸੱਤਾ ਵਿਚ ਵਾਪਸ...

ਪਾਕਿਸਤਾਨ ‘ਚ ਰੋਟੀ ਲਈ ਤਰਸੇ ਲੋਕ, 2800 ਰੁਪਏ ਪਹੁੰਚਿਆ 20 ਕਿਲੋ ਆਟੇ ਦਾ ਰੇਟ

ਪਾਕਿਸਤਾਨ ਇਨ੍ਹੀਂ ਦਿਨੀਂ ਆਰਥਿਕ ਸੰਕਟ ਦੇ ਦੌਰ ‘ਚੋਂ ਲੰਘ ਰਿਹਾ ਹੈ। ਮਹਿੰਗਾਈ ਨਾਲ ਦੇਸ਼ ਦੇ ਅੰਦਰੂਨੀ ਹਾਲਾਤ ਇਸ ਤਰ੍ਹਾਂ ਵਿਗੜ ਗਏ ਹਨ...

ਪਾਕਿਸਤਾਨ : ਇਮਰਾਨ ਖਾਨ ਦੇ ਘਰ ਪਹੁੰਚੀ ਪੁਲਿਸ, ਤੋਸ਼ਖਾਨਾ ਕੇਸ ‘ਚ ਹੋ ਸਕਦੇ ਨੇ ਗ੍ਰਿਫਤਾਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਲਾਹੌਰ ਸਥਿਤ ਘਰ ਪੁਲਿਸ ਗ੍ਰਿਫਤਾਰੀ ਦਾ ਵਾਰੰਟ ਲੈ ਕੇ ਪਹੁੰਚੀ ਹੋਈ ਹੈ। ਇਸਲਾਮਾਬਾਦ...

ਚੀਨ ‘ਚ ਲਾੜੀ ਲਈ ਦੇਣਾ ਪੈਂਦਾ ਦਾਜ, ਡ੍ਰੈਗਨ ਲਈ ਮੁਸੀਬਤ ਬਣੀ ਇਹ ਪ੍ਰਥਾ

ਅੱਜਕਲ੍ਹ ਚੀਨ ਘਟਦੀ ਆਬਾਦੀ ਤੋਂ ਚਿੰਤਤ ਹੈ। ਇਸ ਕਾਰਨ ਚੀਨ ਤੇਜ਼ੀ ਨਾਲ ਘਟਦੀ ਆਬਾਦੀ ਨੂੰ ਵਧਾਉਣ ਲਈ ਵਿਆਹੇ ਜੋੜਿਆਂ ਨੂੰ ਵੱਧ ਤੋਂ ਵੱਧ...

ਦਿਮਾਗ ਖਾਣ ਵਾਲੇ ਅਮੀਬਾ ਨੇ ਲਈ ਨੌਜਵਾਨ ਦੀ ਜਾਨ, ਟੂਟੀ ਦੇ ਪਾਣੀ ਨਾਲ ਧੋਤਾ ਸੀ ਨੱਕ

ਫਲੋਰਿਡਾ ਦੇ ਸ਼ਾਰਲੋਟ ਕਾਉਂਟੀ ਵਿੱਚ ਕਥਿਤ ਤੌਰ ‘ਤੇ ਟੂਟੀ ਦੇ ਪਾਣੀ ਨਾਲ ਆਪਣੀ ਨੱਕ ਧੌਣ ਤੋਂ ਬਾਅਦ ਇੱਕ ਬੰਦੇ ਦੀ ਮੌਤ ਦੀ ਘਟਨਾ ਨੇ ਕਈ...

ਕੋਵਿਡ ਵੈਕਸੀਨ ਬਣਾਉਣ ਵਾਲੇ ਰੂਸੀ ਵਿਗਿਆਨੀ ਦਾ ਕਤਲ, ਅਪਾਟਮੈਂਟ ‘ਚ ਮਿਲੀ ਲਾਸ਼

ਰੂਸ ਦੇ ਇੱਕ ਵਿਗਿਆਨੀ ਦਾ ਗਲਾ ਘੋਟ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇ ਆਹੈ। ਰੂਸੀ ਕੋਵਿਡ-19 ਵੈਕਸੀਨ ਸਪੁਤਨਿਕ V ਬਣਾਉਣ ਵਿੱਚ ਯੋਗਦਾਨ...

ਅਮਰੀਕਾ ‘ਚ ਬਰਫੀਲੇ ਤੂਫਾਨ ਨੇ ਮਚਾਇਆ ਕਹਿਰ, 13 ਸ਼ਹਿਰਾਂ ‘ਚ ਐਮਰਜੈਂਸੀ ਦਾ ਐਲਾਨ

ਅਮਰੀਕਾ ਦੇ ਕੈਲੀਫੋਰਨੀਆ ਦੇ 13 ਸ਼ਹਿਰਾਂ ਵਿਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਇਸ ਦੇ ਪਿੱਛੇ ਵਜ੍ਹਾ ਹੈ ਬਰਫੀਲਾ ਤੂਫਾਨ। ਇਸ ਦੌਰਾਨ ਲੋਕਾਂ...

ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬੀ ਨਿਊਜ਼ੀਲੈਂਡ ਦੀ ਧਰਤੀ, ਰਿਕਟਰ ਪੈਮਾਨੇ ‘ਤੇ 6.9 ਰਹੀ ਤੀਬਰਤਾ

ਤੁਰਕੀ ਤੇ ਸੀਰੀਆ ਵਿੱਚ ਵਿਨਾਸ਼ਕਾਰੀ ਭੂਚਾਲ ਦੇ ਬਾਅਦ ਤੋਂ ਕਾਇਓ ਦੂਜੇ ਦੇਸ਼ਾਂ ਵਿੱਚ ਵੀ ਲਗਾਤਾਰ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ।...

ਸਰਕਾਰ ਵਿਰੋਧੀ ਧਰਨਿਆਂ ਦੀ ਫੰਡਿੰਗ ਦੇ ਦੋਸ਼ ‘ਚ ਬੇਲਾਰੂਸ ‘ਚ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਨੂੰ 10 ਸਾਲ ਦੀ ਜੇਲ੍ਹ

ਬੇਲਾਰੂਸ ਦੀ ਇਕ ਕੋਰਟ ਨੇ ਨੋਬੇਲ ਪੀਸ ਪ੍ਰਾਈਜ ਜਿੱਤਣ ਵਾਲੇ ਬੇਲਾਰੂਸ ਦੇ ਏਲੇਸ ਬਿਆਲਿਆਤਸਕੀ ਦੀ 10 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ...

ਇੰਡੋਨੇਸ਼ੀਆ ‘ਚ ਤੇਲ ਡਿਪੂ ਵਿਚ ਲੱਗੀ ਭਿਆਨਕ ਅੱਗ, 2 ਬੱਚਿਆਂ ਸਣੇ 16 ਲੋਕਾਂ ਦੀ ਮੌਤ, ਕਈ ਝੁਲਸੇ

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਬੀਤੀ ਰਾਤ ਇਕ ਤੇਲ ਡਿਪੂ ਵਿਚ ਭਿਆਨਕ ਅੱਗ ਲੱਗਣ ਨਾਲ 17 ਲੋਕਾਂ ਦੀ ਮੌਤ ਹੋ ਗਈ। ਘਟਨਾ ਵਿਚ ਦਰਜਨਾਂ...

ਨਿਊਜ਼ੀਲੈਂਡ ‘ਚ 2 ਸਿੱਖ ਡਰਾਈਵਰਾਂ ਨਾਲ ਦੁਰਵਿਵਹਾਰ, ਸਾਰੇ ਸਿੱਖਾਂ ਨੂੰ ਕਿਹਾ ਅੱਤਵਾਦੀ, ਪਹੁੰਚੇ HRC

ਨਿਊਜ਼ੀਲੈਂਡ ਵਿੱਚ ਦੋ ਸਿੱਖ ਟੋਅ ਟਰੱਕ ਡਰਾਈਵਰਾਂ ਨੇ ਆਪਣੇ ਸਾਬਕਾ ਬੌਸ ਵਿਰੁੱਧ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ...

‘ਜਦੋਂ ਅੱਤਵਾਦੀ ਸੀ ਮੇਰੇ ਸਾਹਮਣੇ ਮੈਂ ਉਸ ਨੂੰ…’, ਰਾਹੁਲ ਗਾਂਧੀ ਨੇ ਕੈਂਬ੍ਰਿਜ ‘ਚ ਸੁਣਾਇਆ ਕਸ਼ਮੀਰ ਦਾ ਕਿੱਸਾ

ਕਾਂਗਰਸੀ ਨੇਤਾ ਰਾਹੁਲ ਗਾਂਧੀ ਅੱਜਕਲ੍ਹ ਬ੍ਰਿਟੇਨ ਦੇ ਦੌਰੇ ‘ਤੇ ਹਨ। ਉਨ੍ਹਾਂ ਹਾਲ ਹੀ ਵਿੱਚ ਕੈਂਬ੍ਰਿਜ ਵਿੱਚ ਸੰਬੋਧਨ ਦਿੱਤਾ। ਇਸ...

ਭਗੌੜੇ ਨਿੱਤਿਆਨੰਦ ਦੇ ‘ਕੈਲਾਸਾ’ ਨੂੰ ਝਟਕਾ, UN ਨੇ ਪ੍ਰਸਤਾਵ ਨੂੰ ਫਜ਼ੂਲ ਦੱਸ ਕੀਤਾ ਖਾਰਿਜ

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫਤਰ ਨੇ ਵੀਰਵਾਰ ਨੂੰ ਸਾਫ ਕੀਤਾ ਕਿ ਭਾਰਤਤੀ ਭਗੌੜੇ ਨਿਤਿਆਨੰਦ ਵੱਲੋਂ ਸਥਾਪਤ ਕੀਤੇ ਗਏ ਤਥਾਕਥਿਤ...

ਈਰਾਨ ‘ਚ ਪੜ੍ਹਾਈ ਤੋਂ ਰੋਕਣ ਲਈ ਵਿਦਿਆਰਥੀਆਂ ‘ਤੇ ਕੈਮੀਕਲ ਅਟੈਕ, ਵਿਰੋਧ ਕਰ ਰਹੀਆਂ ਮਾਵਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਸੋਸ਼ਲ ਮੀਡੀਆ ‘ਤੇ ਈਰਾਨ ਦੇ ਕੁਝ ਵੀਡੀਓ ਵਾਇਰਲ ਹੋ ਰਹੇ ਹਨ। ਇਸ ਵਿਚ ਪੁਲਿਸ ਔਰਤਾਂ ਦੇ ਵਾਲ ਖਿੱਚ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਦੀ ਨਜ਼ਰ...

ਪਾਕਿਸਤਾਨ ‘ਚ ਸੱਤਵੇਂ ਅਸਮਾਨ ‘ਤੇ ਪਹੁੰਚੀ ਮਹਿੰਗਾਈ, 58 ਸਾਲਾਂ ਦਾ ਟੁੱਟਿਆ ਰਿਕਾਰਡ

ਗੁਆਂਢੀ ਦੇਸ਼ ਪਾਕਿਸਤਾਨ ਦੀ ਆਰਥਿਕ ਹਾਲਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਪਾਕਿਸਤਾਨ ਵਿੱਚ ਮਹਿੰਗਾਈ ਇੰਨੀ ਵੱਧ ਗਈ ਹੈ ਕਿ 58 ਸਾਲਾਂ...

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ Export ਕੌਂਸਲ ’ਚ ਭਾਰਤੀ ਮੂਲ ਦੇ ਦੋ ਮਾਹਿਰਾਂ ਦੇ ਨਾਮ ਸ਼ਾਮਿਲ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰਾਸ਼ਟਰਪਤੀ ਦੇ ਨਿਰਯਾਤ ਕੌਂਸਲ ਲਈ ਦੋ ਭਾਰਤੀ ਮੂਲ ਦੇ ਵਪਾਰ ਮਾਹਿਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ।...

‘ਯਾਤਰੀ ਧਿਆਨ ਦੇਣ’… ਹੁਣ ਨਹੀਂ ਹੋਵੇਗਾ ਐਲਾਨ, ਸਾਇਲੈਂਟ ਹੋਇਆ ਇਹ ਰੇਲਵੇ ਸਟੇਸ਼ਨ, ਇੰਝ ਮਿਲੇਗੀ ਟ੍ਰੇਨਾਂ ਦੀ ਜਾਣਕਾਰੀ

ਤੁਸੀਂ ਜਦੋਂ ਵੀ ਭਾਰਤੀ ਰੇਲਵੇ ਤੋਂ ਸਫਰ ਕਰਨ ਲਈ ਰੇਲਵੇ ਸਟੇਸ਼ਨ ‘ਤੇ ਗਏ ਹੋਵੋਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ‘ਯਾਤਰੀ ਕ੍ਰਿਪਾ ਕਰਕੇ...

ਭਾਰਤ ਖਿਲਾਫ ਚੀਨ ਦਾ ਨਵਾਂ ਪੈਂਤਰਾ! ਹਿੰਦੀ ਭਾਸ਼ਾ ਡੀਕੋਡ ਕਰਨ ਲਈ ਭਰਤੀ ਕੀਤੇ 19 ਟ੍ਰਾਂਸਲੇਟਰ

ਭਾਰਤ ਤੇ ਚੀਨ ਵਿਚ ਜਾਰੀ ਵਿਵਾਦ ਦੇ ਚੱਲਦੇ ਦੋਵੇਂ ਹੀ ਦੇਸ਼ਾਂ ਦੀ ਫੌਜ ਨੇ ਕਈ ਤਰ੍ਹਾਂ ਦੇ ਨਵੇਂ-ਨਵੇਂ ਬਦਲਾਅ ਕੀਤੇ ਹਨ। ਭਾਰਤ ਨੇ ਜਿਥੇ...

ਭਗੌੜੇ ਨਿੱਤਿਆਨੰਦ ਦਾ ਦੇਸ਼ ‘ਕੈਲਾਸ਼ਾ’ ਹੋਇਆ UN ਦੀ ਮੀਟਿੰਗ ‘ਚ ਸ਼ਾਮਲ, ਭਾਰਤ ਲਈ ਉਗਲਿਆ ਜ਼ਹਿਰ

ਗਲੋਬਲ ਡਿਪਲੋਮੈਟਿਕ ਪੱਧਰ ‘ਤੇ ਇੱਕ ਅਜਿਹੀ ਘਟਨਾ ਵਾਪਰੀ ਹੈ ਜੋ ਕਿਸੇ ਮਜ਼ਾਕ ਤੋਂ ਘੱਟ ਨਹੀਂ ਹੈ। ਬਲਾਤਕਾਰ ਦੇ ਦੋਸ਼ੀ ਅਤੇ ਖੁਦ ਨੂੰ...

ਕਿਮ ਜੋਂਗ-ਉਨ ਦਾ ਇੱਕ ਹੋਰ ਤੁਗਲਕੀ ਫ਼ਰਮਾਨ- ‘ਬੱਚਿਆਂ ਨੇ ਹਾਲੀਵੁੱਡ ਫ਼ਿਲਮ ਵੇਖੀ ਤਾਂ ਮਾਪੇ ਜਾਣਗੇ ਜੇਲ੍ਹ’

ਕਿਮ ਜੋਂਗ ਉਨ ਦੇ ਦੇਸ਼ ਉੱਤਰੀ ਕੋਰੀਆ ਵਿੱਚ ਇੱਕ ਹੋਰ ਤੁਗਲਕੀ ਫ਼ਰਮਾਨ ਸੁਣਾਇਆ ਗਿਆ ਹੈ। ਹਾਲੀਵੁੱਡ ਫਿਲਮ ਦੇਖਣ ‘ਤੇ ਬੱਚਿਆਂ ਨੂੰ ਪੰਜ...

PAK : ਫੌਜ ‘ਤੇ PM ਸ਼ਾਹਬਾਜ਼ ਦੀ ਮਿਹਰਬਾਨੀ! IMF ਦੀ ਨਵੀਂ ਸ਼ਰਤ ਨਾਲ ਛੁੱਟਣਗੇ ਜਨਤਾ ਦੇ ਪਸੀਨੇ

ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਨੇ ਹਾਲ ਹੀ ਵਿੱਚ ਸਮਾਪਤ ਹੋਏ ਸਟਾਫ-ਪੱਧਰ ਦੇ ਦੌਰੇ ਦੌਰਾਨ ਪਾਕਿਸਤਾਨ ਸਰਕਾਰ ਨੂੰ ਮਹਿੰਗਾਈ ਨੂੰ...

ਮਾਣ ਵਾਲੀ ਗੱਲ: ਭਾਰਤੀ ਮੂਲ ਦੀ ਸ਼ਮਾ ਹਕੀਮ ਮੇਸੀਵਾਲਾ ਕੈਲੀਫੋਰਨੀਆ ’ਚ ਸਹਾਇਕ ਜੱਜ ਵਜੋਂ ਨਿਯੁਕਤ

ਭਾਰਤੀ ਮੂਲ ਦੀ ਸ਼ਮਾ ਹਕੀਮ ਮੇਸੀਵਾਲਾ ਨੇ ਵਿਦੇਸ਼ ਵਿੱਚ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ।ਦਰਅਸਲ, ਸ਼ਮਾ ਹਕੀਮ ਨੂੰ ਅਮਰੀਕੀ ਸੂਬੇ...

Greece ‘ਚ ਵੱਡਾ ਹਾਦਸਾ: ਦੋ ਟ੍ਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 32 ਲੋਕਾਂ ਦੀ ਮੌ.ਤ, ਰੈਸਕਿਊ ਜਾਰੀ

ਗ੍ਰੀਸ ਵਿੱਚ ਮੰਗਲਵਾਰ ਦੇਰ ਰਾਤ ਦੋ ਟਰੇਨਾਂ ਇੱਕ ਦੂਜੇ ਨਾਲ ਟਕਰਾ ਗਈਆਂ । ਇਸ ਹਾਦਸੇ ਵਿੱਚ ਹੁਣ ਤੱਕ 32 ਲੋਕਾਂ ਦੀ ਮੌ.ਤ ਹੋ ਗਈ ਹੈ ਅਤੇ 85 ਤੋਂ...

ਚੀਨ ਦੀ ਵੁਹਾਨ ਲੈਬ ਤੋਂ ਹੀ ਨਿਕਲਿਆ ਸੀ ਵਿਨਾਸ਼ਕਾਰੀ ਕੋਰੋਨਾ! ਅਮਰੀਕਾ ਦਾ ਪੱਕਾ ਦਾਅਵਾ

ਕੋਰੋਨਾ ਨੇ ਦੁਨੀਆ ਵਿੱਚ ਭਿਆਨਕ ਤਬਾਹੀ ਮਚਾਈ ਸੀ। ਸ਼ੁਰੂ ਤੋਂ ਹੀ ਚੀਨ ਇਸ ਦੇ ਪੈਦਾ ਹੋਣ ਨੂੰ ਲੈ ਕੇ ਸ਼ੁਰੂਆਤ ਤੋਂ ਹੀ ਸਵਾਲਾਂ ਦੇ ਘੇਰੇ...

ਜ਼ੇਲੇਂਸਕੀ ਦੇ ਬੰਕਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਕਿਵੇਂ ਬਿਤਾ ਰਹੇ ਜੰਗ ਦਾ ਔਖਾ ਸਮਾਂ

ਰੂਸ-ਯੂਕਰੇਨ ਜੰਗ ਨੂੰ ਇੱਕ ਸਾਲ ਹੋ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਨਾ ਸਿਰਫ ਇੱਕ ਸਾਲ ਤੋਂ ਫੌਜੀ ਵਰਦੀ ਪਾਈ...

ਅੱਤਵਾਦੀਆਂ ਖਿਲਾਫ਼ ਐਕਸ਼ਨ ‘ਤੇ ਮੋਦੀ ਸਰਕਾਰ ਦੇ ਕੰਮ ਤੋਂ ਖੁਸ਼ ਅਮਰੀਕਾ, ਰਿਪੋਰਟ ‘ਚ ਖੂਬ ਕੀਤੀ ਤਾਰੀਫ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਦੇਸ਼ ‘ਚੋਂ ਅੱਤਵਾਦੀਆਂ ਨੂੰ ਜੜ੍ਹੋਂ ਪੁੱਟਣ ਲਈ ਕੇਂਦਰ ਸਰਕਾਰ ਦੀ ਕਾਰਵਾਈ ਦੀ ਹੁਣ...

ਮਣੀਪੁਰ, ਅਫਗਾਨਿਸਤਾਨ ਤੇ ਤਾਜਿਕਿਸਤਾਨ ਤੱਕ ਕੰਬੀ ਧਰਤੀ, ਸਵੇਰੇ-ਸਵੇਰੇ ਆਇਆ ਜ਼ੋਰਦਾਰ ਭੂਚਾਲ

ਦੁਨੀਆ ਦੇ ਕਈ ਦੇਸ਼ਾਂ ‘ਚ ਅੱਜਕਲ੍ਹ ਭੂਚਾਲ ਦੇ ਝਟਕੇ ਲਗਾਤਾਰ ਮਹਿਸੂਸ ਕੀਤੇ ਜਾ ਰਹੇ ਹਨ। ਇਸ ਕੜੀ ‘ਚ ਮੰਗਲਵਾਰ ਸਵੇਰੇ ਮਨੀਪੁਰ ਦੇ...

ਈਰਾਨ ਵਿਚ ਸਕੂਲ ਜਾਣ ਤੋਂ ਰੋਕਣ ਲਈ ਲੜਕੀਆਂ ਨੂੰ ਦਿੱਤਾ ਗਿਆ ਜ਼ਹਿਰ, ਜਾਂਚ ਸ਼ੁਰੂ

ਸਤੰਬਰ 2022 ਵਿਚ ਪੁਲਿਸ ਹਿਰਾਸਤ ਵਿਚ 22 ਸਾਲ ਦੀ ਮਹਸਾ ਅਮੀਨੀ ਦੀ ਮੌਤ ਦੇ ਬਾਅਦ ਤੋਂ ਹੀ ਈਰਾਨ ਵਿਚ ਹਿਜਾਬ ਵਿਰੋਧੀ ਪ੍ਰਦਰਸ਼ਨ ਜਾਰੀ ਹੈ। ਹੁਣ...

28 ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਮਹਿਲਾ ਨੇ ਕੱਢੇ 10 ਕਰੋੜ, ਪਤੀ ਨੇ ਹੀ ਪਹੁੰਚਾਇਆ ਜੇਲ੍ਹ

ਇਕ ਮਹਿਲਾ ਨੇ 28 ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਲਗਭਗ 10 ਕਰੋੜ ਰੁਪਏ ਦੇ ਫਰਾਡ ਨੂੰ ਅੰਜਾਮ ਦਿੱਤਾ ਪਰ ਉਸ ਦੇ ਅਪਰਾਧ ਦਾ ਖੁਲਾਸਾ ਪਤੀ ਨੇ ਹੀ ਕਰ...

ਟੈੱਕ ਸਿਟੀ ਬੈਂਗਲੁਰੂ ‘ਚ ਏਲਨ ਮਸਕ ਦੀ ‘ਪੂਜਾ’ ਕਰ ਰਹੇ ਲੋਕ, ਵਜ੍ਹਾ ਕਰ ਦੇਵੇਗੀ ਹੈਰਾਨ

ਟੈੱਕ ਸਿਟੀ ਕਹੇ ਜਾਣ ਵਾਲੇ ਬੈਂਗਲੁਰੂ ਵਿਚ ਟੇਸਲਾ ਦੇ ਸੀਈਓ ਤੇ ਅਮਰੀਕੀ ਅਰਬਪਤੀ ਏਲਨ ਮਸਕ ਦੀ ‘ਪੂਜਾ’ ਕੀਤੀ ਗਈ। ਸੇਵ ਇੰਡੀਅਨ ਫੈਮਿਲੀ...

ਪਾਕਿਸਤਾਨ ਦੇ ਬਲੋਚਿਸਤਾਨ ‘ਚ ਕੋਲੇ ਦੀ ਖਾਨ ‘ਤੇ ਹਮਲਾ, ਚਾਰ ਮਜ਼ਦੂਰਾਂ ਦੀ ਮੌਤ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਹਰਨਈ ਜ਼ਿਲ੍ਹੇ ਦੇ ਖੋਸਤ ਇਲਾਕੇ ਵਿਚ ਅਣਪਛਾਤੇ ਹਮਲਾਵਰਾਂ ਨੇ ਕੋਲੇ ਦੀ ਖਾਨ ‘ਤੇ ਹਮਲਾ ਕਰ ਦਿੱਤਾ...

11 ਸਾਲ ਬੋਲ ਨਹੀਂ ਸਕਿਆ, 18 ਦੀ ਉਮਰ ਤੱਕ ਅਨਪੜ੍ਹ, ਹੁਣ ਬਣਿਆ ਕੈਂਬ੍ਰਿਜ ਯੂਨੀਵਰਸਿਟੀ ਦਾ ਪ੍ਰੋਫੈਸਰ

ਕਿਹਾ ਜਾਂਦਾ ਹੈ ਕਿ ਜੇ ਤੁਸੀਂ ਸੱਚੇ ਦਿਲੋਂ ਕੁਝ ਚਾਹੁੰਦੇ ਹੋ ਤਾਂ ਕੁਝ ਵੀ ਅਸੰਭਵ ਨਹੀਂ। ਜੇਸਨ ਆਰਦੇ ਨਾਂ ਦੇ ਇਸ ਬੰਦੇ ਨੇ ਇਸ ਨੂੰ ਸੱਚ ਕਰ...

ਉੱਤਰ ਕੋਰੀਆ ਭੁਖਮਰੀ ਵੱਲ! ਲੋਕਾਂ ਨੂੰ ਨਹੀਂ ਮਿਲ ਰਿਹਾ ਅਨਾਜ, ਖ਼ਤਰੇ ‘ਚ ਤਨਾਸ਼ਾਹ ‘ਕਿਮ ਜੋਂਗ’ ਦੀ ਸੱਤਾ!

ਕੋਰੋਨਾ ਮਹਾਮਾਰੀ ਨੇ ਦੁਨੀਆ ਭਰ ਵਿੱਚ ਫੂਡ ਸੰਕਟ ਪੈਦਾ ਕਰ ਦਿੱਤਾ ਹੈ। ਇਸ ਦਾ ਅਸਰ ਉੱਤਰ ਕੋਰੀਆ ਵਿੱਚ ਵੀ ਦਿਸਣ ਲੱਗਾ ਹੈ। ਗਲੋਬਲ ਮਹਾਮਾਰੀ...

ਵੀਡੀਓ ਗੇਮ ਛੁਡਾਉਣ ‘ਤੇ ਭੜਕਿਆ ਸਟੂਡੈਂਟ, ਟੀਚਰ ਨੂੰ ਬੁਰੀ ਤਰ੍ਹਾਂ ਕੁੱਟਿਆ, ਧੱਕਾ ਮਾਰ ਸੁੱਟਿਆ, ਮਾਰੇ ਘਸੁੰਨ

ਅਮਰੀਕਾ ਦੇ ਫਲੋਰਿਡਾ ਵਿੱਚ 17 ਸਾਲਾਂ ਵਿਦਿਆਰਥੀ ਨੇ ਆਪਣੇ ਅਧਿਆਪਕ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਗੁੱਸੇ ‘ਚ ਆ ਕੇ ਉਸ ਨੇ ਪਹਿਲਾਂ...

ਪਾਕਿਸਤਾਨ ‘ਚ ਹੁਣ ਮੈਡੀਕਲ ਐਮਰਜੈਂਸੀ! ਹਸਪਤਾਲਾਂ ‘ਚ ਟੀਕੇ ਤੇ ਜ਼ਰੂਰੀ ਦਵਾਈਆਂ ਖ਼ਤਮ

ਪਾਕਿਸਤਾਨ ਵਿੱਚ ਚੱਲ ਰਹੇ ਆਰਥਿਕ ਸੰਕਟ ਦਾ ਸੇਕ ਹੁਣ ‘ਸਿਹਤ ਸੰਭਾਲ ਪ੍ਰਣਾਲੀ’ ਤੱਕ ਪਹੁੰਚ ਗਿਆ ਹੈ। ਆਮ ਲੋਕਾਂ ਨੂੰ ਜ਼ਰੂਰੀ ਦਵਾਈਆਂ ਲਈ...

ਇਟਲੀ ਦੇ ਸਮੁੰਦਰੀ ਤੱਟ ‘ਤੇ ਮਿਲੀਆਂ 33 ਲਾ.ਸ਼ਾਂ, ਗੈਰ-ਕਾਨੂੰਨੀ ਢੰਗ ਨਾਲ ਜਾ ਰਹੇ ਸਨ ਯੂਰਪ

ਇਟਲੀ ਦੇ ਕੈਲਾਬ੍ਰੀਆ ਤੱਟ ਨੇੜੇ ਇਕ ਕਿਸ਼ਤੀ ਡੁੱਬ ਗਈ। ਇਸ ਘਟਨਾ ਵਿੱਚ ਇੱਕ ਨਵਜੰਮੇ ਬੱਚੇ ਸਮੇਤ 33 ਸ਼ਰਨਾਰਥੀਆਂ ਦੀ ਮੌਤ ਦੀ ਖਬਰ ਹੈ।...

ਹਾਂਗਕਾਂਗ ‘ਚ ਸ਼ਰਧਾ ਵਰਗਾ ਕਤਲਕਾਂਡ, ਨੂੰਹ ਦੇ ਟੁਕੜੇ ਕਰ ਉਬਾਲ ਸੂਪ ਪੀ ਰਹੇ ਸਨ ਸੱਸ-ਸਹੁਰਾ

ਹਾਂਗਕਾਂਗ ਵਿਚ ਦਿੱਲੀ ਦੇ ਸ਼ਰਧਾ ਵਾਰਕਰ ਵਰਗਾ ਕਤਲਕਾਂਡ ਅੰਜਾਮ ਦਿੱਤਾ ਗਿਆ ਹੈ। ਇਥੇ ਪੁਲਿਸ ਨੇ ਮਾਡਲ ਐਬੀ ਚੋਈ ਦਾ ਕਤਲ ਕਰਕੇ ਲਾਸ਼ ਦੇ...

ਬਰਫੀਲੇ ਤੂਫਾਨ ਤੇ ਮੀਂਹ ਨਾਲ ਤਬਾਹ ਕੈਲੀਫੋਰਨੀਆ, ਅਮਰੀਕਾ ਵਿਚ ਮਚਿਆ ਹਾਹਾਕਾਰ

ਅਮਰੀਕਾ ਦਾ ਕੈਲੀਫੋਰਨੀਆ ਇਕ ਵਾਰ ਫਿਰ ਬਰਫੀਲੇ ਤੂਫਾਨ ਦੀ ਲਪੇਟ ਵਿਚ ਹੈ। ਪਿਛਲ ਕੁਝ ਦਿਨਾਂ ਤੋਂ ਅਮਰੀਕਾ ਦੇ ਇਸ ਇਲਾਕੇ ਵਿਚ ਬਰਫੀਲੇ...

UK ‘ਚ ਅਜੀਬ ਫ਼ਰਮਾਨ, ਇੱਕ ਬੰਦੇ ਨਹੀਂ ਖਰੀਦ ਸਕੇਗਾ 3 ਤੋਂ ਵੱਧ ਟਮਾਟਰ ਮਿਰਚਾਂ, ਲੋਕਾਂ ਨੂੰ ਪਈ ਮੁਸੀਬਤ

ਬ੍ਰਿਟੇਨ ਦੇ ਆਮ ਲੋਕਾਂ ਦੀਆਂ ਮੁਸੀਬਤਾਂ ਵਧ ਰਹੀਆਂ ਹਨ। ਲੋਕ ਪਹਿਲਾਂ ਹੀ ਮਹਿੰਗਾਈ ਤੋਂ ਪਰੇਸ਼ਾਨ ਸਨ ਕਿ ਹੁਣ ਦੇਸ਼ ਵਿਚ ਖਾਣ ਵਾਲੀਆਂ...

ਸ਼੍ਰੀਲੰਕਾ ‘ਚ ਫਿਰ ਆਰਥਿਕ ਸੰਕਟ, ਪਿਛਲੇ ਇੱਕ ਸਾਲ ‘ਚ 45 ਫੀਸਦੀ ਡਿੱਗਿਆ ਰੁਪਿਆ

ਸ਼੍ਰੀਲੰਕਾ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ 500 ਮਿਲੀਅਨ ਡਾਲਰ ਦੀ ਗਿਰਾਵਟ ਆਈ ਹੈ। ਪਿਛਲੇ ਇੱਕ ਸਾਲ ਵਿੱਚ ਸ਼੍ਰੀਲੰਕਾਈ ਰੁਪਏ ਵਿੱਚ 45...

ਹੁਣ ਜਾਪਾਨ ਦੇ Hokkaido ‘ਚ ਕੰਬੀ ਧਰਤੀ, ਮਹਿਸੂਸ ਹੋਏ ਝਟਕੇ, ਮਾਹਰਾਂ ਨੇ ਕੀਤਾ ਅਲਰਟ!

ਜਾਪਾਨ ਦੇ ਹੋੱਕਾਇਡੋ (Hokkaido) ਇਲਾਕੇ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕੀ ਜੀਵ ਵਿਗਿਆਨ ਸਰਵੇਖਣ ਅਤੇ ਜਾਪਾਨ ਮੌਸਮ...

ਤਬਾਹੀ ਵਿਚਾਲੇ ਫਿਰ ਕੰਬੀ ਤੁਰਕੀ ਦੀ ਧਰਤੀ, 5.5 ਤੀਬਰਤਾ ਵਾਲੇ ਭੂਚਾਲ ਦੇ ਤੇਜ਼ ਝਟਕੇ

ਭੂਚਾਲ ਨਾਲ ਤਬਾਹ ਹੋ ਚੁੱਕੀ ਤੁਰਕੀ ‘ਚ ਸ਼ਨੀਵਾਰ ਨੂੰ ਇਕ ਵਾਰ ਫਿਰ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਫਿਰ ਲੋਕਾਂ ਵਿੱਚ ਦਹਿਸ਼ਤ...

RSS ਦੀ ਮੰਗ-‘ਪਾਕਿਸਤਾਨ ਨੂੰ ਦੇ ਦਿਓ 10-20 ਲੱਖ ਟਨ ਕਣਕ, 250 ਰੁਪਏ ‘ਚ ਆਟਾ ਦੇਖ ਹੁੰਦਾ ਹੈ ਦੁੱਖ’

ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸਹਿ-ਸਰਕਾਰੀ ਪ੍ਰਧਾਨ ਕ੍ਰਿਸ਼ਨ ਗੋਪਾਲ ਨੇ ਮੰਗ ਕੀਤੀ ਹੈ ਕਿ ਭਾਰਤ ਪਾਕਿਸਤਾਨ ਨੂੰ 10-20 ਲੱਖ ਟਨ...

ਖਰਾਬ ਸਿੱਕਿਆਂ ਨਾਲ ਸ਼ਖਸ ਨੇ ਭਰਿਆ ਆਪਣਾ ਖਜ਼ਾਨਾ, ਬਾਜ਼ਾਰ ‘ਚ ਮਿਲੀ ਮਾਲਾਮਾਲ ਕਰਨ ਵਾਲੀ ਕੀਮਤ

ਬ੍ਰਿਟੇਨ ਦੇ ਸ਼ਖਸ ਨੇ ਸਿੱਕਿਆਂ ਦਾ ਇਕ ਅਜਿਹਾ ਢੇਰ ਹੱਥ ਲੱਗਾ ਹੈ ਜਿਸ ਦੀ ਕੀਮਤ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਬ੍ਰਿਟੇਨ ਵਿਚ ਰਹਿਣ...

ਬਰਫੀਲੇ ਤੂਫਾਨ ਦੀ ਲਪੇਟ ‘ਚ ਆਉਣ ਨਾਲ ਅਮਰੀਕਾ ‘ਚ 1000 ਤੋਂ ਵੱਧ ਫਲਾਈਟਾਂ ਰੱਦ, ਹਨ੍ਹੇਰੇ ‘ਚ ਡੁੱਬੇ 8 ਲੱਖ ਘਰ

ਅਮਰੀਕਾ ਵਿਚ ਬਰਫੀਲੇ ਤੂਫਾਨ ਦਾ ਕਹਿਰ ਵਧਦਾ ਜਾ ਰਿਹਾ ਹੈ। ਤੂਫਾਨ ਨੇ ਪੱਛਮੀ ਤੇ ਮੱਧ ਰਾਜਾਂ ਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ। ਇਸ ਕਾਰਨ...

ਸਿਗਰਟ ਦੇ ਬੱਟ ਨਾਲ ਪੁਲਿਸ ਨੇ 52 ਸਾਲਾਂ ਮਗਰੋਂ ਸੁਲਝਾਈ ਮਰਡਰ ਮਿਸਟਰੀ, ਨਹੀਂ ਸੀ ਕੋਈ ਹੋਰ ਸਬੂਤ

ਸਿਗਰਟ ਪੀਣ ਦੀ ਆਦਤ ਜਾਨਲੇਵਾ ਹੈ। ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਿਗਰੇਟ ਦੀ ਮਦਦ ਨਾਲ ਕੋਈ ਕੇਸ ਹੱਲ...

ਤੇਜ਼ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਇੰਡੋਨੇਸ਼ੀਆ ਦੀ ਧਰਤੀ, ਰਿਕਟਰ ਸਕੇਲ ‘ਤੇ 6.3 ਰਹੀ ਤੀਬਰਤਾ

ਇੰਡੋਨੇਸ਼ੀਆ ਦੇ ਟੋਬੇਲੋ ਵਿੱਚ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ...

‘ਅੱਲਾਹ ਸਾਨੂੰ PM ਮੋਦੀ ਦੇ ਦਵੇ, ਜੋ ਸਾਡਾ ਦੇਸ਼ ਠੀਕ ਕਰਨ’- ਪਾਕਿਸਤਾਨੀ ਲੋਕਾਂ ਦੀ ਵੀਡੀਓ ਵਾਇਰਲ

ਪਾਕਿਸਤਾਨੀ ਯੂਟਿਊਬਰ ਸਨਾ ਅਮਜਦ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ...

ਮਾਸਟਰਕਾਰਡ ਦੇ ਸਾਬਕਾ CEO ਅਜੈ ਬੰਗਾ ਹੋ ਸਕਦੇ ਨੇ World Bank ਦੇ ਨਵੇਂ ਮੁਖੀ, ਬਾਇਡੇਨ ਨੇ ਕੀਤਾ ਨਾਮਜ਼ਦ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਵੀਰਵਾਰ ਨੂੰ ਮਾਸਟਰਕਾਰਡ ਦੇ ਸਾਬਕਾ ਸੀਈਓ ਅਜੈ ਬੰਗਾ ਨੂੰ ਵਿਸ਼ਵ ਬੈਂਕ ਦੇ ਮੁਖੀ ਲਈ ਨਾਮਜ਼ਦ ਕੀਤਾ...

ਪੂਲ ਗੇਮ ‘ਚ ਹਾਰਨ ‘ਤੇ ਭੜਕੇ ਨੌਜਵਾਨਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ, 12 ਸਾਲਾਂ ਬੱਚੀ ਸਣੇ 7 ਮੌਤਾਂ

ਅੱਜ ਜਿਸ ਯੁੱਗ ਵਿੱਚ ਅਸੀਂ ਰਹਿ ਰਹੇ ਹਾਂ, ਉਥੇ ਲੋਕਾਂ ਵਿੱਚ ਸਹਿਣਸ਼ਕਤੀ ਦੀ ਥਾਂ ਗੁੱਸਾ ਲੈਂਦਾ ਜਾ ਰਿਹਾ ਹੈ। ਖੇਡਣ ਵਿੱਚ ਵੀ ਲੋਕ ਆਪਣੀ ਹਾਰ...

ਅਮਰੀਕਾ ਦੇ ਫਲੋਰੀਡਾ ‘ਚ ਪੱਤਰਕਾਰ ‘ਤੇ ਫਾਇਰਿੰਗ, 9 ਸਾਲ ਦੀ ਬੱਚੀ ਸਣੇ 3 ਦੀ ਮੌ.ਤ, ਦੋਸ਼ੀ ਗ੍ਰਿਫਤਾਰ

ਅਮਰੀਕਾ ਦੇ ਫਲੋਰੀਡਾ ‘ਚ ਅੱਜ ਵੀਰਵਾਰ ਨੂੰ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ।ਇਸ ਗੋਲੀਬਾਰੀ ਦੀ ਘਟਨਾ ‘ਚ ਕੁੱਲ 3 ਲੋਕ ਮਾਰੇ...

ਚਮਤਕਾਰ ! ਡੇਢ ਸਾਲ ਦੇ ਬੱਚੇ ਦੀ 3 ਘੰਟੇ ਤੱਕ ਰੁਕੀ ਰਹੀ ਦਿਲ ਦੀ ਧੜਕਣ, ਮੈਡੀਕਲ ਟੀਮ ਨੇ ਬਚਾਈ ਜਾਨ

ਕੈਨੇਡਾ ਦੇ ਓਨਟਾਰੀਓ ‘ਚ ਡਾਕਟਰਾਂ ਵੱਲੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਈ ਲੋਕ ਇਸ ਨੂੰ ਚਮਤਕਾਰ ਵੀ ਕਹਿ ਰਹੇ ਹਨ। ਦਰਅਸਲ,...

ਚੀਨ ਦੇ ਮੰਗੋਲੀਆ ‘ਚ ਕੋਲੇ ਦੀ ਖਾਨ ਧਸਣ ਕਾਰਨ 2 ਲੋਕਾਂ ਦੀ ਮੌ.ਤ, 50 ਤੋਂ ਵੱਧ ਲਾਪਤਾ, ਬਚਾਅ ਕਾਰਜ ਜਾਰੀ

ਚੀਨ ਦੇ ਅੰਦਰੂਨੀ ਮੰਗੋਲੀਆ ਬੁੱਧਵਾਰ ਨੂੰ ਇੱਕ ਖਾਨ ਦੇ ਧਸਣ ਨਾਲ 2 ਲੋਕਾਂ ਦੀ ਮੌ.ਤ ਹੋ ਗਈ ਅਤੇ 53 ਲੋਕ ਲਾਪਤਾ ਹੋ ਗਏ ਹਨ। ਸਥਾਨਕ ਅਧਿਕਾਰੀਆਂ...

ਮੰਦਭਾਗੀ ਖਬਰ : 4 ਸਾਲ ਪਹਿਲਾਂ ਕੈਨੇਡਾ ਗਏ 24 ਸਾਲਾ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ

ਕੈਨੇਡਾ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ ਹੋ ਗਈ ਹੈ।...

ਤਜ਼ਾਕਿਸਤਾਨ ਤੇ ਚੀਨ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ ‘ਤੇ 6.8 ਦੀ ਰਹੀ ਤੀਬਰਤਾ

ਤਜ਼ਾਕਿਸਤਾਨ ਵਿੱਚ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਸੰਯੁਕਤ ਰਾਜ ਭੂ-ਵਿਗਿਆਨਿਕ ਸਰਵੇਖਣ ਨੇ ਦੱਸਿਆ ਕਿ...

ਬ੍ਰਿਟੇਨ ‘ਚ ਭੁਖਮਰੀ ਵਰਗੇ ਹਾਲਾਤ, ਟੀਚਰਾਂ ਤੇ ਹੈਲਥ ਵਰਕਰਾਂ ਲਈ ਖਾਣੇ ਦਾ ਖਰਚਾ ਵੀ ਹੋਇਆ ਔਖਾ

ਬ੍ਰਿਟੇਨ ਵਿਚ ਮਹਿੰਗਾਈ ਕਾਰਨ ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ ਆਮ ਲੋਕਾਂ ਦੇ ਨਾਲ-ਨਾਲ ਅਧਿਆਪਕਾਂ, ਸਿਹਤ ਕਰਮਚਾਰੀਆਂ ਅਤੇ ਪੈਨਸ਼ਨਰਾਂ...

ਕੰਗਾਲ ਪਾਕਿਸਤਾਨ ਨੂੰ ਫਜ਼ੂਲਖਰਚੀ ਰੋਕਣ ਦੀ ਸਲਾਹ, ਕਈ ਦੂਤਘਰ ਹੋਣਗੇ ਬੰਦ, ISI ਦੇ ਫੰਡ ‘ਚ ਵੀ ਕਟੌਤੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵਿਦੇਸ਼ ਮੰਤਰਾਲੇ ਨੂੰ ਵਿਦੇਸ਼ਾਂ ‘ਚ ਮਿਸ਼ਨਾਂ ਦੀ ਗਿਣਤੀ ਘਟਾਉਣ, ਉੱਥੇ ਤਾਇਨਾਤ...