Jun 29
‘ਜੇ ਪੁਤਿਨ ਔਰਤ ਹੁੰਦੇ ਤਾਂ ਜੰਗ ਨਾ ਹੁੰਦੀ…’ ਰੂਸ-ਯੂਕਰੇਨ ਜੰਗ ‘ਤੇ ਬੋਲੇ PM ਬੋਰਿਸ ਜਾਨਸਨ
Jun 29, 2022 10:36 pm
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅਜੇ ਹੱਲ ਨਹੀਂ ਹੋਇਆ ਹੈ। 100 ਦਿਨਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਇਸ ਜੰਗ ਵਿੱਚ ਯੂਕਰੇਨ ਨੂੰ ਭਾਰੀ...
ਦਰਦਨਾਕ ਹਾਦਸਾ: ਡੌਂਕੀ ਲਗਾ ਕੇ ਅਮਰੀਕਾ ਪਹੁੰਚੇ 46 ਲੋਕਾਂ ਦੀ ਮੌਤ, ਟਰੈਕਟਰ-ਟਰੇਲਰ ‘ਚੋਂ ਮਿਲੀਆਂ ਲਾਸ਼ਾਂ
Jun 28, 2022 10:14 am
ਅਮਰੀਕਾ ਦੇ ਟੈਕਸਾਸ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਟੈਕਸਾਸ ਵਿੱਚ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਵਿੱਚੋਂ 46 ਲੋਕਾਂ...
ਸ਼੍ਰੀਲੰਕਾ ‘ਚ ਖ਼ਤਮ ਹੋਇਆ ਪੈਟਰੋਲ-ਡੀਜ਼ਲ, ਹੁਣ ਦੇਸ਼ ‘ਚ ਚੱਲਣਗੀਆਂ ਸਿਰਫ਼ ਜ਼ਰੂਰੀ ਸੇਵਾਵਾਂ
Jun 28, 2022 9:11 am
ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੇ ਸੋਮਵਾਰ ਨੂੰ ਦੋ ਹਫ਼ਤਿਆਂ ਲਈ ਈਂਧਨ (Fuel) ਦੀ ਵਿਕਰੀ ‘ਤੇ ਪਾਬੰਦੀ ਦਾ ਐਲਾਨ ਕੀਤਾ ਹੈ । ਦੇਸ਼...
ਦੱਖਣੀ ਅਫਰੀਕਾ ‘ਚ ਵਾਪਰੀ ਵੱਡੀ ਘਟਨਾ, ਨਾਈਟ ਕਲੱਬ ਵਿਚ 17 ਲੋਕਾਂ ਦੀਆਂ ਮਿਲੀਆਂ ਲਾਸ਼ਾਂ
Jun 26, 2022 6:32 pm
ਦੱਖਣੀ ਅਫਰੀਕਾ ਦੇ ਦੱਖਣੀ ਸ਼ਹਿਰ ਪੂਰਬੀ ਲੰਦਨ ਵਿਚ ਇੱਕ ਨਾਈਟ ਕਲੱਬ ਵਿਚ ਘੱਟ ਤੋਂ ਘਆਟ 17 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਘਟਨਾ ਐਤਵਾਰ...
ਜਿਊਂਦਾ ਏ 26/11 ਮੁੰਬਈ ਅੱਤਵਾਦੀ ਹਮਲੇ ਦਾ ਮਾਸਟਮਾਈਂਡ ਸਾਜਿਦ ਮੀਰ, PAK ਨੇ ਕੀਤਾ ਫੜਨ ਦਾ ਦਾਅਵਾ
Jun 24, 2022 11:35 pm
26/11 ਮੁੰਬਈ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਸਾਜਿਦ ਮੀਰ ਜਿਊਂਦਾ ਹੈ। ਪਾਕਿਸਤਾਨ ਨੇ ਪਹਿਲਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਪਰ ਹੁਣ ਉਸ...
58 ਦੇਸ਼ਾਂ ‘ਚ ਫ਼ੈਲਿਆ ਮੰਕੀਪੌਕਸ ਬਣਿਆ ਖਤਰੇ ਦੀ ਘੰਟੀ! WHN ਨੇ ਐਲਾਨਿਆ ਮਹਾਮਾਰੀ
Jun 24, 2022 11:22 pm
ਨਵੀਂ ਦਿੱਲੀ: ਪਿਛਲੇ ਦੋ ਸਾਲਾਂ ਤੋਂ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਹੈ। ਇੱਕ ਵਾਰ ਫਿਰ ਕੋਰੋਨਾ ਦੇ ਵਧਦੇ ਮਾਮਲਿਆਂ ਨੇ...
ਭੂਚਾਲ ਨਾਲ ਕੰਬਿਆ ਅਫ਼ਗਾਨਿਸਤਾਨ, 6.1 ਤੀਬਰਤਾ, 130 ਲੋਕਾਂ ਦੀ ਮੌਤ
Jun 22, 2022 11:05 am
ਪੂਰਬੀ ਅਫਗਾਨਿਸਤਾਨ ‘ਚ ਬੁੱਧਵਾਰ ਤੜਕੇ 6.1 ਤੀਬਰਤਾ ਵਾਲਾ ਭੂਚਾਲ ਆਇਆ, ਜਿਸ ਵਿੱਚ ਘੱਟੋ-ਘੱਟ 130 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ...
ਪਾਕਿਸਤਾਨ : ਕਰਮਚਾਰੀਆਂ ਵੱਲੋਂ ਸਿਜ਼ੇਰੀਅਨ ਡਿਲਵਰੀ! ਬੱਚੇ ਦਾ ਸਿਰ ਧੜੋਂ ਵੱਖ ਕਰ ਛੱਡਿਆ ਪੇਟ ‘ਚ
Jun 21, 2022 5:59 pm
ਪਾਕਿਸਤਾਨ ਦੇ ਸਿੰਧ ਸੂਬੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇੱਕ ਗਰਭਵਤੀ ਹਿੰਦੂ ਔਰਤ ਨਾਲ ਬੇਰਹਿਮੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ...
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ‘ਚ ਚੱਲੀਆਂ ਗੋਲੀਆਂ, 1 ਦੀ ਮੌਤ, ਪੁਲਿਸ ਅਧਿਕਾਰੀ ਸਣੇ ਕਈ ਜ਼ਖ਼ਮੀ
Jun 20, 2022 12:50 pm
ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੋਮਵਾਰ ਸਵੇਰੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ...
ਕੈਨੇਡਾ ਦੇ ਬਰੈਂਪਟਨ ‘ਚ ਢੱਡਰੀਆਂ ਵਾਲਿਆਂ ਦੇ ਸਮਾਗਮ ਦਾ ਵਿਰੋਧ, ਤਕਰਾਰ ਤੋਂ ਬਾਅਦ ਪ੍ਰਬੰਧਕਾਂ ਤੇ ਨੌਜਵਾਨਾਂ ਵਿਚਾਲੇ ਕੁੱਟਮਾਰ
Jun 20, 2022 10:26 am
ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਬਰੈਂਪਟਨ ਵਿੱਚ ਭਾਈ ਰਣਜੀਤ...
ਤੀਜੀ ਵਿਸ਼ਵ ਜੰਗ ਦਾ ਖ਼ਤਰਾ! ਬ੍ਰਿਟਿਸ਼ ਜਨਰਲ ਨੇ ਫੌਜੀਆਂ ਨੂੰ ਰੂਸ ਖਿਲਾਫ਼ ਤਿਆਰ ਰਹਿਣ ਲਈ ਕਿਹਾ
Jun 19, 2022 11:27 pm
ਰੂਸ ਤੇ ਯੂਕਰੇਨ ਵਿਚਾਲੇ ਚੱਲੀ ਜੰਗ ਨੂੰ ਹੁਣ 100 ਦਿਨ ਤੋਂ ਵੱਧ ਦਾ ਸਮਾਂ ਹੋਣ ਵਾਲਾ ਹੈ ਪਰ ਹੁਣ ਤੱਕ ਜੰਗ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਹਨ।...
ਕਾਬੁਲ ਗੁਰਦੁਆਰੇ ‘ਤੇ ਹਮਲਾ, CM ਮਾਨ ਸਣੇ ਕੈਪਟਨ, ਸਿਰਸਾ ਨੇ ਪ੍ਰਗਟਾਇਆ ਦੁੱਖ, ਅਜੇ ਵੀ ਸਿੱਖ ਫ਼ਸੇ ਅੰਦਰ
Jun 18, 2022 12:38 pm
ਕਾਬੁਲ ਵਿੱਚ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਵਿਖੇ ਅੱਜ ਸ਼ਨੀਵਾਰ ਸਵੇਰੇ 6 ਵਜੇ ਅੱਤਵਾਦੀ ਹਮਲਾ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਸਣੇ...
ਕਾਬੁਲ ‘ਚ ਗੁਰਦੁਆਰਾ ਸਾਹਿਬ ‘ਤੇ ਅੱਤਵਾਦੀ ਹਮਲਾ, ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
Jun 18, 2022 9:53 am
ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ‘ਤੇ ਭਿਆਨਕ ਹਮਲਾ ਹੋਇਆ ਹੈ। ਸਿੱਖ ਗੁਰਦੁਆਰੇ ਦੇ ਆਲੇ-ਦੁਆਲੇ...
ਅਮਰੀਕਾ ‘ਚ 6 ਮਹੀਨਿਆਂ ਤੋਂ 5 ਸਾਲ ਤੱਕ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਮਿਲੀ ਮਨਜ਼ੂਰੀ
Jun 17, 2022 9:02 pm
ਵਾਸ਼ਿੰਗਟਨ: ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਡੀਏ) ਨੇ ਸ਼ੁੱਕਰਵਾਰ ਨੂੰ ਛੋਟੇ ਬੱਚਿਆਂ ਵਿੱਚ ਐਮਰਜੈਂਸੀ ਵਰਤੋਂ ਲਈ ਫਾਈਜ਼ਰ ਅਤੇ...
ਚੀਨ ਦਾ PAK ਨਾਲ ਯਾਰਾਨਾ! ਅੱਤਵਾਦੀ ਮੱਕੀ ਨੂੰ ਗਲੋਬਲ ਅੱਤਵਾਦੀ ਐਲਾਨਣ ‘ਚ ਪਾਇਆ ਅੜਿੱਕਾ
Jun 17, 2022 4:34 pm
ਸੰਯੁਕਤ ਰਾਸ਼ਟਰ : ਚੀਨ ਨੇ ਪਾਕਿਸਤਾਨੀ ਅੱਤਵਾਦੀ ਅਬਦੁਲ ਰਹਿਮਾਨ ਮੱਕੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੀ ਪਾਬੰਦੀਸ਼ੁਦਾ...
ਬ੍ਰਿਟੇਨ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਬਲਾਤਕਾਰ ਕੇਸ ‘ਚ 4 ਸਾਲ ਦੀ ਜੇਲ੍ਹ, 3 ਬੱਚਿਆਂ ਦਾ ਪਿਓ ਹੈ ਦੋਸ਼ੀ
Jun 16, 2022 11:19 pm
ਬ੍ਰਿਟੇਨ ਦੇ ਐਡਿਨਬਰਗ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਇਕ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ।...
ਬਿਡੇਨ ਨੇ ਭਾਰਤੀ-ਅਮਰੀਕੀ ਰਾਧਾ ਅਯੰਗਰ ਨੂੰ ਡਿਫੈਂਸ ਮਨਿਸਟਰੀ ‘ਚ ਵੱਡੀ ਪੋਸਟ ਲਈ ਕੀਤਾ ਨਾਮਜ਼ਦ
Jun 16, 2022 10:59 pm
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਭਾਰਤੀ ਅਮਰੀਕੀ ਰਾਧਾ ਆਇੰਗਰ ਪਲੰਬ ਨੂੰ ਪੈਂਟਾਗਨ (ਰੱਖਿਆ ਵਿਭਾਗ ਦਾ ਹੈੱਡਕੁਆਰਟਰ) ਵਿੱਚ ਇੱਕ ਵੱਡੇ...
ਮਹਿੰਗਾਈ ਦੀ ਮਾਰ ! ਪਾਕਿਸਤਾਨ ‘ਚ 233 ਰੁ: ਪ੍ਰਤੀ ਲੀਟਰ ਹੋਇਆ ਪੈਟਰੋਲ, ਇੱਕ ਦਿਨ ‘ਚ 24 ਰੁਪਏ ਦਾ ਵਾਧਾ
Jun 16, 2022 11:47 am
ਪਾਕਿਸਤਾਨ ਵਿੱਚ ਲੋਕਾਂ ਨੂੰ ਇੱਕ ਵਾਰ ਫਿਰ ਮਹਿੰਗਾਈ ਦਾ ਝਟਕਾ ਲੱਗਿਆ ਹੈ। ਦਰਅਸਲ, ਪਾਕਿਸਤਾਨ ਵਿੱਚ ਮਹਿੰਗਾਈ ਵਧਣ ਕਾਰਨ ਪੈਟਰੋਲ-ਡੀਜ਼ਲ...
HIV ਦਾ ਵੀ ਮਿਲਿਆ ਇਲਾਜ, ਇੱਕ ਵੈਕਸੀਨ ਦੀ ਡੋਜ਼ ਨਾਲ ਖ਼ਤਮ ਹੋ ਸਕੇਗੀ ਬੀਮਾਰੀ!
Jun 15, 2022 11:26 pm
ਨਵੀਂ ਦਿੱਲੀ। ਕੈਂਸਰ ਤੋਂ ਬਾਅਦ ਵਿਗਿਆਨੀਆਂ ਨੇ ਐੱਚ.ਆਈ.ਵੀ. ਦਾ ਤੋੜ ਵੀ ਕੱਢਣ ਦਾ ਦਾਅਵਾ ਕੀਤਾ ਹੈ। ਅਜਿਹੀ ਵੈਕਸੀਨ ਬਣਾਉਣ ‘ਚ ਸਫਲਤਾ...
ਕੈਨੇਡਾ ਦੇ PM ਜਸਟਿਨ ਟਰੂਡੋ ਦੂਜੀ ਵਾਰ ਹੋਏ ਕੋਰੋਨਾ ਪਾਜ਼ੀਟਿਵ, ਲੋਕਾਂ ਨੂੰ ਕੀਤੀ ਇਹ ਅਪੀਲ
Jun 13, 2022 11:26 pm
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੂਜੀ ਵਾਰ ਕੋਰੋਨਾ ਪਾਜੀਟਿਵ ਪਾਏ ਗਏ ਹਨ। ਪੀਐੱਮ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਟਵੀਟ...
‘ਹਵਾ ਰਾਹੀਂ ਵੀ ਫੈਲ ਰਿਹੈ ਮੰਕੀਪੌਕਸ’- ਮਾਹਰਾਂ ਦਾ ਵੱਡਾ ਖੁਲਾਸਾ, ਮਾਸਕ ਪਹਿਨਣ ਦੀ ਸਲਾਹ
Jun 11, 2022 11:26 pm
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਨਾਲ ਮੰਕੀਪੌਕਸ ਇਨਫੈਕਸ਼ਨ ਨੇ ਪੂਰੀ ਦੁਨੀਆ ਵਿੱਚ ਇੱਕ ਨਵੀਂ ਪ੍ਰੇਸ਼ਾਨੀ ਖੜ੍ਹੀ ਕਰ...
ਪਹਿਲੀ ਵਾਰ ਹਿੰਦੀ ‘ਚ ਵੀ ਜਾਰੀ ਹੋਣਗੀਆਂ UN ਦੀਆਂ ਸੂਚਨਾਵਾਂ, ਭਾਰਤ ਦੇ ਮਤੇ ਨੂੰ ਮਿਲੀ ਮਨਜ਼ੂਰੀ
Jun 11, 2022 10:44 pm
ਸੰਯੁਕਤ ਰਾਸ਼ਟਰ ਮਹਾਸਭਾ (UNGA) ਨੇ ਹਿੰਦੀ ਭਾਸ਼ਾ ਲਈ ਭਾਰਤ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ। ਇਸ...
ਭਾਰਤ ਖਿਲਾਫ਼ ਕੰਮ ਕਰਨ ਵਾਲੇ ਅੱਤਵਾਦੀਆਂ ਨੂੰ ਪਨਾਹ ਨਹੀਂ ਦੇਵੇਗਾ ਤਾਲਿਬਾਨ- ਰਿਪੋਰਟ ‘ਚ ਦਾਅਵਾ
Jun 11, 2022 10:31 pm
ਪਿਛਲੇ ਹਫ਼ਤੇ ਕਾਬੁਲ ਵਿੱਚ ਭਾਰਤੀ ਅਧਿਕਾਰੀਆਂ ਅਤੇ ਤਾਲਿਬਾਨ ਦੀ ਮੀਟਿੰਗ ਹੋਈ ਸੀ। ਰਿਪੋਰਟਾਂ ਮੁਤਾਬਕ ਤਾਲਿਬਾਨ ਨੇ ਭਰੋਸਾ ਦਿੱਤਾ ਹੈ...
ਬਿਊਟੀ ਟ੍ਰੀਟਮੈਂਟ ਦੇ ਚੱਕਰ ‘ਚ ਲਾੜੀ ਦੀ ਮੌਤ, ਆਰਟੀਫਿਸ਼ੀਅਲ ਟੈਨਿੰਗ ਕਰਵਾਉਣ ਗਈ ਸੀ ਪਾਰਲਰ
Jun 10, 2022 11:05 pm
ਅੱਜ-ਕੱਲ੍ਹ ਸੋਹਣਾ ਦਿਸਣ ਦੀ ਚਾਹ ‘ਚ ਲੋਕ ਕਈ ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਕਰਵਾਉਂਦੇ ਹਨ ਪਰ ਇਹ ਇੱਛਾ ਜ਼ਿੰਦਗੀ ‘ਤੇ ਵੀ ਭਾਰੀ ਪੈ...
ਪੌਪ ਸਟਾਰ ਬ੍ਰਿਟਨੀ ਸਪੀਅਰਸ ਦੇ ਤੀਜੇ ਵਿਆਹ ‘ਚ ਹੰਗਾਮਾ, ਬਿਨਾਂ ਬੁਲਾਏ ਪਹੁੰਚਿਆ ਪਹਿਲਾ ਪਤੀ
Jun 10, 2022 10:11 pm
ਹਾਲੀਵੁੱਡ ਪੌਪ ਗਾਇਕਾ ਬ੍ਰਿਟਨੀ ਸਪੀਅਰਸ ਤੀਜੀ ਵਾਰ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਉਸ ਦਾ ਵਿਆਹ ਆਪਣੇ ਪਾਰਟਨਰ ਸੈਮ ਅਸਘਰੀ ਨਾਲ ਹੋਇਆ...
ਪਰਵੇਜ਼ ਮੁਸ਼ੱਰਫ ਦੀ ਹਾਲਤ ਬੇਹੱਦ ਗੰਭੀਰ, ਸੋਸ਼ਲ ਮੀਡੀਆ ‘ਤੇ ਉੱਡੀਆਂ ਦਿਹਾਂਤ ਦੀਆਂ ਖ਼ਬਰਾਂ
Jun 10, 2022 6:47 pm
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਹਾਲਤ ਬਹੁਤ ਗੰਭੀਰ ਹੈ ਤੇ ਉਹ ਇਸ ਵੇਲੇ ਹਸਪਤਾਲ ਵਿੱਚ ਕਾਫੀ ਔਖੇ ਸਮੇਂ ਤੋਂ ਲੰਘ...
ਕੈਨੇਡਾ : ਸਿੱਧੂ ਮੂਸੇਵਾਲਾ ਦੀ ਬਰੈਂਪਟਨ ‘ਚ ਬਣਾਈ ਜਾਏਗੀ ਵਿਸ਼ਾਲ ਤਸਵੀਰ, ਇਥੋਂ ਹੀ ਸ਼ੁਰੂ ਕੀਤਾ ਸੀ ਕਰੀਅਰ
Jun 10, 2022 5:57 pm
ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੇ ਦੇਸ਼ ਤੇ ਵਿਦੇਸ਼ਾਂ ਵਿੱਚ ਵੀ ਹਨ। ਕੈਨੇਡਾ ਦੇ ਸ਼ਹਿਰ ਬਰੈਂਪਟਨ...
ਕੈਨੇਡਾ ‘ਚ ਗੈਂਗਸਟਰ ਜੀਵਨ ਜੌਹਲ ਦਾ ਗੋਲੀ ਮਾਰ ਕੇ ਕਤਲ, ਦੋਸਤ ਦੀ ਵੀ ਲਾਸ਼ ਬਰਾਮਦ
Jun 10, 2022 11:10 am
ਕਈ ਅਪਰਾਧਿਕ ਮਾਮਲਿਆਂ ਵਿੱਚ ਸਰਗਰਮ ਰਹੇ ਗੈਂਗਸਟਰ ਜੀਵਨ ਜੌਹਲ ਦਾ ਬੀਤੇ ਸ਼ਨੀਵਾਰ ਨੂੰ ਕੈਨੇਡਾ ਦੇ ਰਿਚਮੰਡ ਸ਼ਹਿਰ ਵਿੱਚ ਪਾਰਕੇਡ ਏਰੀਆ...
ਨਾਈਜੀਰੀਆ ਦੇ ਉੱਤਰ-ਪੱਛਮੀ ਪੇਂਡੂ ਖੇਤਰ ‘ਚ ਬੰਦੂਕਧਾਰੀਆਂ ਨੇ 32 ਲੋਕਾਂ ਦਾ ਕੀਤਾ ਕਤਲ
Jun 10, 2022 10:48 am
ਨਾਈਜੀਰੀਆ ਦੇ ਉੱਤਰ-ਪੱਛਮੀ ਪੇਂਡੂ ਖੇਤਰ ਵਿੱਚ ਘੱਟੋਂ-ਘੱਟ 32 ਲੋਕਾਂ ਦੀ ਮੌਤ ਲਈ ਹਥਿਆਰਬੰਦ ਗਿਰੋਹਾਂ ਦੇ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ...
ਤਿੰਨ ਵਿਆਹ ਕਰਨ ਵਾਲੇ ਪਾਕਿਸਤਾਨੀ ਸਾਂਸਦ ਆਮਿਰ ਲਿਆਕਤ ਦੀ ਮੌਤ, ਤਲਾਕ ਨੂੰ ਲੈ ਕੇ ਸਨ ਪ੍ਰੇਸ਼ਾਨ
Jun 09, 2022 4:02 pm
ਇਸਲਾਮਾਬਾਦ: ਮਸ਼ਹੂਰ ਟੀਵੀ ਹੋਸਟ ਆਮਿਰ ਲਿਆਕਤ ਹੁਸੈਨ, ਜੋ ਇਮਰਾਨ ਖਾਨ ਦੀ ਪਾਰਟੀ ਦੇ ਸੰਸਦ ਮੈਂਬਰ ਸਨ, ਦੀ ਮੌਤ ਹੋ ਗਈ ਹੈ। ਆਮਿਰ ਲਿਆਕਤ...
ਇਤਿਹਾਸ ‘ਚ ਪਹਿਲੀ ਵਾਰ ਇੱਕ ਡਰੱਗ ਨਾਲ ਮਰੀਜ਼ਾਂ ‘ਚ ਕੈਂਸਰ ਖ਼ਤਮ, ਮੈਡੀਕਲ ਜਗਤ ਵੀ ਹੈਰਾਨ
Jun 08, 2022 11:59 am
ਗੁਦੇ ਦੇ ਕੈਂਸਰ ਤੋਂ ਪੀੜਤ ਲੋਕਾਂ ਦੇ ਇੱਕ ਛੋਟੇ ਗਰੁੱਪ ‘ਤੇ ਐਕਸਪੈਰੀਮੈਂਟ ਵਿੱਚ ਵੱਡਾ ਚਮਤਕਾਰ ਵੇਖਣ ਨੂੰ ਮਿਲਿਆ। ਇਨ੍ਹਾਂ ਦਾ ਕੈਂਸਰ...
ਸਿੱਧੂ ਮੂਸੇਵਾਲਾ ਮਗਰੋਂ ਮਸ਼ਹੂਰ ਅਮਰੀਕੀ ਰੈਪਰ ਟ੍ਰਬਲ ਦਾ ਜਾਰਜੀਆ ‘ਚ ਗੋਲੀ ਮਾਰ ਕੇ ਕਤਲ
Jun 07, 2022 11:03 am
ਜਾਰਜੀਆ ਵਿੱਚ ਅਟਲਾਂਟਾ ਰੈਪਰ ਟ੍ਰਬਲ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਅਨੁਸਾਰ ਰੈਪਰ ਦੀ ਲਾਸ਼...
ਫਿਰ ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਟੇਨੇਸੀ ‘ਚ ਫਾਇਰਿੰਗ ਦੌਰਾਨ 3 ਲੋਕਾਂ ਦੀ ਮੌਤ, 14 ਜ਼ਖਮੀ
Jun 06, 2022 10:25 am
ਅਮਰੀਕਾ ਵਿੱਚ ਇੱਕ ਵਾਰ ਫਿਰ ਤੋਂ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਟੈਨੇਸੀ ਵਿੱਚ ਇੱਕ ਨਾਈਟ ਕਲੱਬ ਨੇੜੇ ਗੋਲੀਬਾਰੀ...
ਅਮਰੀਕਾ ‘ਚ ਫਿਰ ਗੋਲੀਬਾਰੀ, ਫਿਲਾਡੇਲਫੀਆ ‘ਚ ਹਮਲਾਵਰ ਨੇ ਭੀੜ ‘ਤੇ ਚਲਾਈਆਂ ਗੋਲੀਆਂ, 3 ਮੌਤਾਂ
Jun 05, 2022 11:28 pm
ਅਮਰੀਕਾ ਵਿੱਚ ਇੱਕ ਵਾਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਰਾਤ ਫਿਲਾਡੇਲਫੀਆ ਵਿੱਚ ਹੋਈ ਗੋਲੀਬਾਰੀ...
ਔਰਤ ਨੇ ਬਿਨਾਂ ਡਾਕਟਰ ਪ੍ਰਸ਼ਾਂਤ ਮਹਾਸਾਗਰ ‘ਚ ਬੱਚੇ ਨੂੰ ਦਿੱਤਾ ਜਨਮ, ਲਹਿਰਾਂ ਨਾਲ ਹੋਈ ਨਾਰਮਲ ਡਿਲਵਰੀ
Jun 05, 2022 10:23 pm
ਇੱਕ ਔਰਤ ਨੇ ਬਿਨਾਂ ਕਿਸੇ ਡਾਕਟਰ ਦੇ ਸਮੁੰਦਰ ਵਿੱਚ ਬੈਠ ਕੇ ਬੱਚੇ ਨੂੰ ਜਨਮ ਦਿੱਤਾ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ...
ਜੋ ਬਾਇਡੇਨ ਦੀ ਸੁਰੱਖਿਆ ‘ਚ ਵੱਡੀ ਢਿੱਲ, ਸੁਰੱਖਿਅਤ ਥਾਂ ਪਹੁੰਚਾਏ ਗਏ ਰਾਸ਼ਟਰਪਤੀ
Jun 05, 2022 11:24 am
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੀ ਸੁਰੱਖਿਆ ਵਿਚ ਚੂਕ ਦਾ ਮਾਮਲਾ ਸਾਹਮਣੇ ਆਇਆ ਹੈ। ਰੇਹੋਬੋਥ ਬੀਚ ਇਲਾਕੇ ਵਿਚ ਨੋ ਫਲਾਈ ਜ਼ੋਨ ਵਿਚ ਅਚਾਨਕ...
83 ਸਾਲਾਂ ਬਜ਼ੁਰਗ ਨੇ ਬਣਾਇਆ ਵਰਲਡ ਰਿਕਾਰਡ, ਇਕੱਲੇ ਕਿਸ਼ਤੀ ਚਲਾ ਪਾਰ ਕੀਤਾ ਪ੍ਰਸ਼ਾਂਤ ਮਹਾਸਾਗਰ
Jun 04, 2022 11:33 pm
ਜਾਪਾਨ ਦੇ 85 ਸਾਲਾਂ ਕੇਨਿਚੀ ਹੋਰੀ ਨੇ ਸ਼ਨੀਵਾਰ ਨੂੰ ਇੱਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਹ ਅਜਿਹੇ ਪਹਿਲੇ ਬਜ਼ੁਰਗ ਬਣ ਗਏ ਹਨ...
ਹੁਣ ‘ਤੁਰਕੀਯੇ’ ਨਾਂ ਨਾਲ ਜਾਣਿਆ ਜਾਏਗਾ ਤੁਰਕੀ, ਪੁਰਾਣੇ ਨਾਂ ਤੋਂ ਪ੍ਰੇਸ਼ਾਨ ਸਨ ਦੇਸ਼ ਦੇ ਲੋਕ
Jun 02, 2022 11:03 pm
ਤੁਰਕੀ ਹੁਣ ਤੁਰਕੀਯੇ ਦੇ ਨਾਂ ਤੋਂ ਜਾਣਿਆ ਜਾਏਗਾ। ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਦੀ ਸਰਕਾਰ ਨੇ ਦਸੰਬਰ ਵਿੱਚ ਇਸ ਦੇ ਲਈ ਕੋਸ਼ਿਸ਼ਾਂ...
ਅਮਰੀਕਾ ਦੇ ਓਕਲਾਹੋਮਾ ‘ਚ ਚੱਲੀਆਂ ਗੋਲੀਆਂ, ਹਮਲਾਵਰ ਨੇ ਹਸਪਤਾਲ ਨੂੰ ਬਣਾਇਆ ਨਿਸ਼ਾਨਾ, 5 ਲੋਕਾਂ ਦੀ ਮੌਤ
Jun 02, 2022 11:12 am
ਅਮਰੀਕਾ ਦੇ ਓਕਲਾਹੋਮਾ ਵਿੱਚ ਬੁੱਧਵਾਰ ਨੂੰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਓਕਲਾਹੋਮਾ ਦੇ ਟੁਲਸਾ ਵਿੱਚ ਇੱਕ ਹਸਪਤਾਲ ਕੈਂਪਸ ਦੀ...
ਪਾਕਿਸਤਾਨ ‘ਚ ਲੱਗੇ ਮੂਸੇਵਾਲਾ ਦੇ ਪੋਸਟਰ, ਲਿਖਿਆ- ‘ਜਿਨ੍ਹਾਂ ਨੂੰ ਸਰਹੱਦ ਨੇ ਜੁਦਾ ਕੀਤਾ, ਸਿੱਧੂ ਨੇ ਮਿਲਵਾਇਆ’
Jun 01, 2022 1:53 pm
ਸਿੱਧੂ ਮੂਸੇਵਾਲਾ ਦੇ ਛੋਟੀ ਉਮਰ ਵਿੱਚ ਹੀ ਦੁਨੀਆ ਛੱਡ ਜਾਣ ਦਾ ਦੁੱਖ ਫੈਨਜ਼ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ । ਸਿੱਧੂ ਨੂੰ ਅੰਤਿਮ ਵਿਦਾਈ...
4 ਭਾਰਤੀਆਂ ਸਣੇ 22 ਯਾਤਰੀਆਂ ਨੂੰ ਲਿਜਾ ਰਹੀ ਨੇਪਾਲ ਦੀ ਫਲਾਈਟ ਲਾਪਤਾ, ਅਚਾਨਕ ਟੁੱਟਿਆ ਸੰਪਰਕ
May 29, 2022 12:57 pm
ਨੇਪਾਲ ਦਾ ਤਾਰਾ ਏਅਰਲਾਈਨ ਦਾ ਪਲੇਨ ਐਤਵਾਰ ਨੂੰ ਲਾਪਤਾ ਹੋ ਗਿਆ ਹੈ, ਇਸ ਵਿੱਚ 4 ਭਾਰਤੀਆਂ ਸਣੇ 22 ਲੋਕ ਸਵਾਰ ਸਨ। ਨੇਪਾਲ ਦੀ ਏਅਰਪੋਰਟ...
ਨਾਈਜ਼ੀਰੀਆ : ਚਰਚ ‘ਚ ਖਾਣਾ ਖਾਣ ਆਏ ਲੋਕਾਂ ‘ਚ ਮਚੀ ਭਗਦੜ, ਬੱਚਿਆਂ ਸਣੇ 31 ਦੀ ਮੌਤ
May 28, 2022 10:15 pm
ਦੱਖਣੀ ਨਾਈਜੀਰੀਆ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਇਕ ਚਰਚ ਦੇ ਪ੍ਰੋਗਰਾਮ ਦੌਰਾਨ ਮਚੀ ਭਗਦੜ ਵਿੱਚ ਘੱਟੋ-ਘੱਟ 31 ਲੋਕ ਮਾਰੇ ਗਏ ਅਤੇ ਕਈ...
ਪਹਿਲੀ ਵਾਰ ਹਿੰਦੀ ਨਾਵਲ ਨੂੰ ਮਿਲਿਆ ਬੁਕਰ ਐਵਾਰਡ, ਗੀਤਾਂਜਲੀ ਸ਼੍ਰੀ ਦੇ ‘ਟੋਂਬ ਆਫ਼ ਸੈਂਡ’ ਨੇ ਜਿੱਤਿਆ ਖਿਤਾਬ
May 27, 2022 10:39 pm
ਭਾਰਤ ਦੀ ਲੇਖਿਕਾ ਗੀਤਾਂਜਲੀ ਸ਼੍ਰੀ ਨੇ ਇਸ ਸਾਲ ਦਾ ਵੱਕਾਰੀ ਬੁਕਰ ਐਵਾਰਡ ਜਿੱਤਿਆ ਹੈ। ਇਹ ਪੁਰਸਕਾਰ ਉਨ੍ਹਾਂ ਦੇ ਨਾਵਲ ‘ਟੋਂਬ ਆਫ਼...
ISIS ਦਾ ਸਰਗਣਾ ਅਬੂ ਹਸਨ ਅਲ-ਕੁਰੈਸ਼ੀ ਇਸਤਾਂਬੁਲ ‘ਚ ਗ੍ਰਿਫਤਾਰ!
May 27, 2022 10:06 pm
ਇਸਤਾਂਬੁਲ ਵਿੱਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ISIS ਦੇ ਨਵੇਂ ਮੁਖੀ ਅਬੂ ਅਲ-ਹਸਨ-ਅਲ-ਕੁਰੈਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ...
ਇਸ ਦੇਸ਼ ‘ਚ ਪੇਸ਼ਾਬ ਨਾਲ ਤਿਆਰ ਹੋ ਰਹੀ ਬੀਅਰ! ਈਕੋ-ਫ੍ਰੈਂਡਲੀ ਕਹਿ ਕੇ ਕੀਤਾ ਜਾ ਰਿਹੈ ਪ੍ਰਮੋਟ
May 27, 2022 6:32 pm
ਸਿੰਗਾਪੁਰ ਦੀ ਇੱਕ ਬਰੁਵਰੀ ਵਿੱਚ ਅੱਜਕਲ੍ਹ ਵੱਖਰੀ ਟਾਈਪ ਦੀ ਬੀਅਰ ਮਿਲ ਰਹੀ ਹੈ। ਉਂਝ ਤਾਂ ਬੀਅਰ ਫਲਾਂ ਤੇ ਜੌਂ ਦੇ ਪਾਣੀ ਨੂੰ ਸਾੜ ਕੇ...
ਪਾਕਿਸਤਾਨ ‘ਚ 30 ਰੁ: ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਸਰਕਾਰ ਨੂੰ ਘੇਰ ਇਮਰਾਨ ਖਾਨ ਨੇ ਮੁੜ ਭਾਰਤ ਦੀ ਕੀਤੀ ਤਾਰੀਫ਼
May 27, 2022 11:32 am
ਪਾਕਿਸਤਾਨ ਵਿੱਚ ਸਿਆਸੀ ਅਤੇ ਆਰਥਿਕ ਸੰਕਟ ਵਿਚਾਲੇ ਪੈਟਰੋਲੀਅਮ ਉਤਪਾਦਾਂ ਵਿੱਚ 30 ਰੁਪਏ ਦਾ ਵਾਧਾ ਕੀਤਾ ਗਿਆ ਹੈ । ਪਾਕਿਸਤਾਨ ਵਿੱਚ ਹੁਣ...
ਅਫ਼ਗਾਨਿਸਤਾਨ ਦੇ ਏਅਰਪੋਰਟ ਮੁੜ ਹੋਣਗੇ ਸ਼ੁਰੂ, ਤਾਲਿਬਾਨ ਨੇ UAE ਨਾਲ ਕੀਤੀ ਡੀਲ
May 26, 2022 10:30 pm
ਅਫਗਾਨਿਸਤਾਨ ਵਿੱਚ ਏਅਰਪੋਰਟ ਆਪ੍ਰੇਸ਼ਨ ਲਈ ਤਾਲਿਬਾਨ ਨੇ ਯੂਨਾਈਟਿਡ ਅਰਬ ਅਮੀਰਾਤ (UAE) ਨਾਲ ਡੀਲ ਕੀਤੀ ਹੈ। ਤਾਲਿਬਾਨ ਦੇ ਟਰਾਂਸਪੋਰਟ ਐਂਡ...
UAE : ਆਬੂਧਾਬੀ ‘ਚ ਸਿਲੰਡਰ ਬਲਾਸਟ, 100 ਤੋਂ ਵੱਧ ਭਾਰਤੀ ਜ਼ਖਮੀ, 2 ਦੀ ਮੌਤ
May 26, 2022 8:58 pm
ਯੂਏਈ ਦੀ ਰਾਜਧਾਨੀ ਅਬੂ ਧਾਬੀ ਵਿੱਚ ਸਿਲੰਡਰ ਬਲਾਸਟ ਹੋਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਭਾਰਤੀ ਤੇ ਇੱਕ ਪਾਕਿਸਤਾਨੀ...
ਟਵਿੱਟਰ ‘ਤੇ ਲੱਗਿਆ 15 ਕਰੋੜ ਡਾਲਰ ਦਾ ਜੁਰਮਾਨਾ, ਯੂਜ਼ਰਸ ਦੇ ਨਿੱਜੀ ਡੇਟਾ ਨਾਲ ਕੀਤੀ ਸੀ ਛੇੜਛਾੜ
May 26, 2022 2:40 pm
ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਟਵਿੱਟਰ ‘ਤੇ ਯੂਜ਼ਰਸ ਦੀ ਪ੍ਰਾਈਵੇਸੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ । ਜਿਸ ਕਾਰਨ ਟਵਿੱਟਰ...
12 ਦੇਸ਼ਾਂ ‘ਚ ਫੈਲਿਆ Monkeypox, WHO ਨੇ ਦਿੱਤੀ ਚੇਤਾਵਨੀ, ਕਿਹਾ-“ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ”
May 24, 2022 2:09 pm
ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕੁਝ ਦੇਸ਼ਾਂ ਵਿੱਚ ਮੌਂਕੀਪੌਕਸ ਦਾ ਪ੍ਰਕੋਪ ਫੈਲਣਾ ਸ਼ੁਰੂ ਹੋ ਗਿਆ ਹੈ। ਇਸੇ ਵਿਚਾਲੇ WHO ਨੇ ਚਿਤਾਵਨੀ ਦਿੱਤੀ...
ਜੋ ਬਾਇਡੇਨ ਦੀ ਚੀਨ ਨੂੰ ਚੇਤਾਵਨੀ-‘ਤਾਇਵਾਨ ‘ਤੇ ਹਮਲਾ ਕੀਤਾ ਤਾਂ ਅਸੀਂ ਮਿਲਟਰੀ ਐਕਸ਼ਨ ਲਵਾਂਗੇ’
May 24, 2022 12:04 am
ਯੂਕਰੇਨ ਜੰਗ ਵਿਚ ਤਾਇਨਵਾਨ ਨੂੰ ਡਰਾਉਣ ਵਿਚ ਜੁਟੇ ਚੀਨ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਪਹਿਲੀ ਵਾਰ ਖੁੱਲ੍ਹੀ ਚੇਤਾਵਨੀ ਦਿੱਤੀ...
ਸਾਊਦੀ ਅਰਬ ‘ਚ ਫਿਰ ਵਧੇ ਕੋਰੋਨਾ ਦੇ ਮਾਮਲੇ, ਭਾਰਤ ਸਣੇ 16 ਦੇਸ਼ਾਂ ਦੀ ਯਾਤਰਾ ‘ਤੇ ਲਗਾਈ ਪਾਬੰਦੀ
May 23, 2022 11:08 am
ਭਾਰਤ ਵਿੱਚ ਬੇਸ਼ੱਕ ਹੀ ਕੋਰੋਨਾ ਵਾਇਰਸ ਦੇ ਮਾਮਲੇ ਸਥਿਰ ਨਜ਼ਰ ਆ ਰਹੇ ਹਨ, ਪਰ ਕਈ ਦੇਸ਼ਾਂ ਵਿੱਚ ਹਾਲਾਤ ਠੀਕ ਨਹੀਂ ਹਨ । ਸਾਊਦੀ ਅਰਬ ਵਿੱਚ...
ਦੋ ਦਿਨਾਂ ਦੌਰੇ ਲਈ ਟੋਕੀਓ ਪਹੁੰਚੇ PM ਮੋਦੀ ਦਾ ਹੋਇਆ ਜ਼ੋਰਦਾਰ ਸਵਾਗਤ, ਲੱਗੇ ਜੈ ਸ਼੍ਰੀਰਾਮ ਦੇ ਨਾਅਰੇ
May 23, 2022 8:14 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਵਾਡ ਸੰਮੇਲਨ ਲਈ ਜਾਪਾਨ ਦੇ ਟੋਕੀਓ ਪਹੁੰਚ ਗਏ ਹਨ । ਜਾਪਾਨ ਦੀ ਰਾਜਧਾਨੀ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ...
ਇਮਰਾਨ ਨੇ ਫਿਰ ਬੰਨ੍ਹੇ ਭਾਰਤ ਦੀਆਂ ਤਾਰੀਫ਼ਾਂ ਦੇ ਪੁਲ, ਮਰੀਅਮ ਬੋਲੀ- ‘ਉਥੇ ਹੀ ਚਲੇ ਜਾਓ’
May 22, 2022 11:54 pm
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਭਾਰਤ ਦੀ ਤਾਰੀਫ਼ ਕੀਤੀ ਹੈ। ਇਮਰਾਨ ਮੁਤਾਬਕ ਭਾਰਤ ਨੇ ਇਕ ਵਾਰ ਫਿਰ...
ਰੂਸ-ਯੂਕਰੇਨ ਜੰਗ : ਰੂਸੀ ਸੈਨਿਕਾਂ ਨੇ ਬੱਚਿਆਂ ਨਾਲ ਕੀਤਾ ਜਬਰ-ਜ਼ਨਾਹ, ਮਾਂ ਸਾਹਮਣੇ ਕੀਤਾ ਕੁਕਰਮ
May 22, 2022 11:32 pm
ਯੂਕਰੇਨ ‘ਤੇ ਰੂਸੀ ਸੈਨਿਕਾਂ ਵੱਲੋਂ ਪੂਰਬੀ ਸ਼ਹਿਰ ਖਾਰਕੀਵ ਦੇ ਆਲੇ-ਦੁਆਲੇ ਦੇ ਕਸਬਿਆਂ ਅਤੇ ਪਿੰਡਾਂ ‘ਤੇ ਆਪਣੇ ਕਬਜ਼ੇ ਦੌਰਾਨ...
ਕੁਆਰੀ ਮਾਂ ਦੇ ਪੁੱਤ ਨੇ ਆਸਟ੍ਰੇਲੀਆ ਦੇ ਨਵੇਂ PM, ਮਾਂ ਨੇ ਲੁਕੋਈ ਸੀ ਹਕੀਕਤ, ਮੰਤਰੀ ਬਣਨ ਮਗਰੋਂ ਮਿਲੇ ਪਿਤਾ ਨੂੰ
May 22, 2022 11:09 pm
ਆਸਟ੍ਰੇਲੀਆ ਵਿਚ ਆਮ ਚੋਣਾਂ ਵਿਚ ਲੇਬਰ ਪਾਰਟੀ ਦੇ ਨੇਤਾ ਐਂਥਨੀ ਅਲਬਨੀਜ਼ ਨੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੂੰ ਮਾਤ ਦੇ ਦਿੱਤੀ। ਹੁਣ...
ਪਾਕਿਸਤਾਨੀ ਸਟਾਰ ਕੰਦੀਲ ਬਲੋਚ ‘ਤੇ ਭਾਰਤ ‘ਚ ਬਣੇਗੀ ਫ਼ਿਲਮ, ਭਰਾ ਨੇ ਕਰ ਦਿੱਤਾ ਸੀ ਕਤਲ
May 22, 2022 10:50 pm
ਭਾਰਤੀ ਫਿਲਮ ਨਿਰਮਾਤਾ ਅਲੰਕ੍ਰਿਤਾ ਸ਼੍ਰੀਵਾਸਤਵ ਪਾਕਿਸਤਾਨੀ ਸੋਸ਼ਲ ਮੀਡੀਆ ਸਟਾਰ ਕੰਦੀਲ ਬਲੋਚ ‘ਤੇ ਫਿਲਮ ਬਣਾਉਣ ਲਈ ਪੂਰੀ ਤਰ੍ਹਾਂ...
ਚੀਨ ‘ਚ ਫਿਰ ਵਧੇ ਕੋਰੋਨਾ ਮਾਮਲੇ, ਬੀਜਿੰਗ ਦੇ ਕਈ ਹਿੱਸਿਆਂ ‘ਚ ਮੁੜ ਲਗਾਇਆ ਗਿਆ ਲਾਕਡਾਊਨ
May 22, 2022 2:55 pm
ਹਾਲਾਂਕਿ ਹੁਣ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ। ਪਰ ਚੀਨ ਵਿੱਚ ਇੱਕ ਵਾਰ ਫਿਰ...
ਭਾਰਤ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ‘ਤੇ ਇਮਰਾਨ ਖਾਨ ਨੇ ਕੀਤੀ ਮੋਦੀ ਸਰਕਾਰ ਦੀ ਤਾਰੀਫ਼
May 22, 2022 2:10 pm
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਭਾਰਤ ਦੀ ਤਾਰੀਫ਼ ਕੀਤੀ ਹੈ। ਮੋਦੀ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ...
‘ਸਾਡਾ ਬਲਾਤਕਾਰ ਬੰਦ ਕਰੋ’ : ਰੂਸੀ ਹਮਲੇ ਦਾ ਵਿਰੋਧ, ਕਾਨਸ ਫਿਲਮ ਫੈਸਟੀਵਲ ‘ਚ ਟੌਪਲੈੱਸ ਹੋਈ ਯੂਕਰੇਨੀ ਔਰਤ
May 21, 2022 11:35 pm
ਇੱਕ ਯੂਕਰੇਨੀ ਔਰਤ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਰੂਸੀ ਸੈਨਿਕਾਂ ਦਾ ਵਿਰੋਧ ਕਰਨ ਲਈ ਆਪਣੇ ਆਪ ਨੂੰ ਟਾਪਲੈੱਸ ਕਰ ਲਿਆ। ਉਸ ਨੇ ਆਪਣੇ ਸਰੀਰ...
ਇਮਰਾਨ ਨੇ ਮਰੀਅਮ ਨੂੰ ਲੈ ਕੇ ਕੀਤੀ ਇਤਰਾਜ਼ਯੋਗ ਟਿੱਪਣੀ, ਸਾਬਕਾ ਪਤਨੀ ਨੇ ਕਿਹਾ- ‘ਘਟੀਆ ਆਦਮੀ’
May 21, 2022 11:15 pm
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਛਾ ਗਏ ਹਨ। ਉਨ੍ਹਾਂ ਦਾ ਇਕ ਬਿਆਨ ਵਾਇਰਲ ਹੋ ਰਿਹਾ ਹੈ,...
ਐਂਥਨੀ ਅਲਬਨੀਜ਼ ਹੋਣਗੇ ਆਸਟ੍ਰੇਲੀਆ ਦੇ ਨਵੇਂ PM, ਮੌਰੀਸਨ ਨੇ ਮੰਨੀ ਹਾਰ, PM ਮੋਦੀ ਨੇ ਦਿੱਤੀ ਵਧਾਈ
May 21, 2022 10:43 pm
ਆਸਟ੍ਰੇਲੀਆ ‘ਚ ਸ਼ਨੀਵਾਰ ਸਵੇਰੇ ਵੋਟਿੰਗ ਤੋਂ ਬਾਅਦ ਗਿਣਤੀ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਇੱਥੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ...
ਬ੍ਰਿਟਿਸ਼ ਅਦਾਕਾਰਾ ਦਾ ਦਾਅਵਾ- ਏਲੀਅਨ ਨਾਲ ਹੋਇਆ ਪਿਆਰ, ਸਬੰਧ ਵੀ ਬਣਾਏ
May 20, 2022 11:55 pm
ਇੱਕ ਬ੍ਰਿਟਿਸ਼ ਅਦਾਕਾਰਾ ਅੱਬੀ ਬੇਲਾ ਨੇ ਦਾਅਵਾ ਕੀਤਾ ਹੈ ਕਿ ਏਲੀਅਨਸ ਨੇ ਉਸ ਨੂੰ ਉਸ ਦੇ ਬੈੱਡਰੂਮ ਤੋਂ ਯੂਐਫਓ ਰਾਹੀਂ ਅਗਵਾ ਕਰ ਲਿਆ ਸੀ।...
ਗੋਲੀ ਲੱਗਣ ‘ਤੇ ਵੀ ਬੱਚੇ ਨੂੰ ਦਿੱਤਾ ਜਨਮ, ਮਾਸੂਮ ਨੂੰ ਜ਼ਿੰਦਗੀ ਦੇਣ ਲਈ ਆਖਰੀ ਸਾਹ ਤੱਕ ਲੜੀ ਮਾਂ
May 20, 2022 11:13 pm
ਅਮਰੀਕਾ ਦੇ ਬਾਲਟੀਮੋਰ ਦੀ ਰਹਿਣ ਵਾਲੀ 7 ਮਹੀਨੇ ਦੀ ਗਰਭਵਤੀ ਮਾਂ ਨੇ ਗੋਲੀ ਲੱਗਣ ਤੋਂ ਬਾਅਦ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ ਨੂੰ ਜਨਮ...
ਤਾਲਿਬਾਨ ਦਾ ਨਵਾਂ ਫਰਮਾਨ- ਮਹਿਲਾ ਨਿਊਜ਼ ਐਂਕਰਾਂ ਨੂੰ ਐਂਕਰਿੰਗ ਵੇਲੇ ਢਕਣਾ ਪਏਗਾ ਚਿਹਰਾ
May 20, 2022 10:35 pm
ਤਾਲਿਬਾਨ ਦੇ ਅਧਿਕਾਰੀਆਂ ਨੇ ਔਰਤਾਂ ਦੇ ਅਧਿਕਾਰਾਂ ਨੂੰ ਸੀਮਤ ਕਰਨ ਵੱਲ ਇੱਕ ਹੋਰ ਕਦਮ ਚੁੱਕਿਆ ਹੈ। ਤਾਲਿਬਾਨ ਨੇ ਇਸ ਵਾਰ ਨਵਾਂ ਫਰਮਾਨ...
UN ‘ਚ ਭਾਰਤ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ, ‘ਜੰਮੂ-ਕਸ਼ਮੀਰ, ਲੱਦਾਖ ਸਾਡੇ ਸਨ ਤੇ ਰਹਿਣਗੇ’
May 20, 2022 7:48 pm
ਭਾਰਤ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ ਜੰਮੂ-ਕਸ਼ਮੀਰ ‘ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਝਾੜ ਪਾਈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ...
ਕੋਰੋਨਾ ਮਗਰੋਂ ਹੁਣ ਮੰਕੀਪਾਕਸ ਬਣਿਆ ਸਿਰਦਰਦੀ, WHO ਨੇ ਸੱਦੀ ਐਮਰਜੈਂਸੀ ਮੀਟਿੰਗ
May 20, 2022 7:02 pm
ਕੋਰੋਨਾ ਮਗਰੋਂ ਹੁਣ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਮੰਕੀਪਾਕਸ ਵਾਇਰਸ ਦੇ ਵਧਦੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਇਸ ਵਿਚਾਲੇ ਵਿਸ਼ਵ...
ਤਲਾਕ ਦੀ ਨੀਲਾਮੀ ਦਾ ਬਣਿਆ ਵਰਲਡ ਰਿਕਾਰਡ, ਪਹਿਲੀ ਵਹੁਟੀ ਨੂੰ ਖਿਝਾਉਣ ਲਈ ਵਰਤੀ ਦੂਜੀ ਦੀ ਹੋਰਡਿੰਗ
May 19, 2022 11:03 pm
ਦੁਨੀਆ ਦੀ ਸਭ ਤੋਂ ਮਹਿੰਗੀ ਆਕਸ਼ਨ ਕੰਪਨੀ ਸੋਥਬੀ ਨੇ ਦੋ ਦਿਨ ਪਹਿਲਾਂ ਇਤਿਹਾਸ ਬਣਾਇਆ ਹੈ। ਸੋਥਬੀ ਨੇ ਆਪਣੇ 277 ਸਾਲਾਂ ਦੇ ਇਤਿਹਾਸ ਦੀ ਸਭ ਤੋਂ...
ਕੋਰੋਨਾ ਤੋਂ ਬਾਅਦ ਹੁਣ ‘Monkeypox Virus’ ਦਾ ਵਧਿਆ ਖਤਰਾ, ਬ੍ਰਿਟੇਨ ਤੋਂ ਬਾਅਦ ਅਮਰੀਕਾ ‘ਚ ਸਾਹਮਣੇ ਆਇਆ ਪਹਿਲਾ ਕੇਸ
May 19, 2022 1:08 pm
ਦੇਸ਼ ਦੇ ਲੋਕ ਕੋਰੋਨਾ ਵਾਇਰਸ ਤੋਂ ਉਭਰ ਵੀ ਨਹੀਂ ਸਕੇ ਕਿ ਹੁਣ ਇੱਕ ਹੋਰ ਵਾਇਰਸ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਇਸ ਵਾਇਰਸ ਦੇ ਫੈਲਣ ਦੀ...
ਇਟਲੀ ’ਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਪਰਿਵਾਰਕ ਮੈਂਬਰਾਂ ਦਾ ਰੋ-ਰੋ ਹੋਇਆ ਬੁਰਾ ਹਾਲ
May 19, 2022 9:34 am
ਹਲਕਾ ਬੰਗਾ ਅਧੀਨ ਪੈੰਦੇ ਪਿੰਡ ਲੰਗੇਰੀ ਦੇ ਨੌਜਵਾਨ ਮਨਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਦੀ ਇਟਲੀ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ...
ਬੈੱਡਰੂਮ ਵੀਡੀਓ ਲੀਕ ਹੋਣ ਮਗਰੋਂ ਪਾਕਿਸਤਾਨੀ ਸਾਂਸਦ ਆਮਿਰ ਲਿਆਕਤ ਦਾ ਦੇਸ਼ ਛੱਡਣ ਦਾ ਐਲਾਨ
May 18, 2022 5:57 pm
ਪਾਕਿਸਤਾਨੀ ਸੰਸਦ ਮੈਂਬਰ ਆਮਿਰ ਲਿਆਕਤ ਨੇ ਬੈੱਡਰੂਮ ਦੀ ਵੀਡੀਓ ਲੀਕ ਹੋਣ ਤੋਂ ਬਾਅਦ ਦੇਸ਼ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ...
ਰੂਸ-ਯੂਕਰੇਨ ਜੰਗ : ਕੈਨੇਡਾ ਨੇ ਰੂਸੀ ਰਾਸ਼ਟਰਪਤੀ ਪੁਤਿਨ ਐਂਟਰੀ ਕੀਤੀ ਬੈਨ
May 18, 2022 5:02 pm
ਜਦੋਂ ਤੋਂ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਹੈ, ਰੂਸ ਦੇ ਨਾਲ-ਨਾਲ ਹੋਰ ਛੋਟੇ-ਵੱਡੇ ਦੇਸ਼ਾਂ ਨੇ ਰੂਸ ‘ਤੇ ਕਈ ਪਾਬੰਦੀਆਂ ਲਗਾ ਦਿੱਤੀਆਂ...
ਉੱਤਰੀ ਕੋਰੀਆ ‘ਚ ਕੋਰੋਨਾ ਨੇ ਤੋੜੇ ਰਿਕਾਰਡ, ਇੱਕ ਦਿਨ ‘ਚ ਮਿਲੇ 2.70 ਲੱਖ ਮਾਮਲੇ, ਐਕਟਿਵ ਕੇਸਾਂ ਦੀ ਗਿਣਤੀ 17 ਲੱਖ ਤੋਂ ਪਾਰ
May 18, 2022 10:45 am
ਉੱਤਰੀ ਕੋਰੀਆ ਵਿੱਚ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ । ਇੱਥੇ ਕਰੀਬ 17 ਲੱਖ ਲੋਕ ਕੋਰੋਨਾ ਪਾਜ਼ੀਟਿਵ ਹਨ । ਮੰਗਲਵਾਰ ਨੂੰ ਇੱਥੇ...
ਐਲਿਜ਼ਾਬੈਥ ਬੋਰਨ ਬਣੀ ਫਰਾਂਸ ਦੀ ਨਵੀਂ ਪ੍ਰਧਾਨ ਮੰਤਰੀ, PM ਦਾ ਅਹੁਦਾ ਸੰਭਾਲਣ ਵਾਲੀ ਬਣੀ ਦੂਜੀ ਮਹਿਲਾ
May 17, 2022 12:45 pm
ਫਰਾਂਸ ਦੀ ਸਿਆਸਤਦਾਨ ਐਲਿਜ਼ਾਬੈਥ ਬੋਰਨ ਨੂੰ ਸੋਮਵਾਰ ਨੂੰ ਫਰਾਂਸ ਦੀ ਨਵੀਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਐਲਿਜ਼ਾਬੈਥ ਫਰਾਂਸ...
ਜ਼ੋਰਦਾਰ ਧਮਾਕੇ ਨਾਲ ਦਹਿਲਿਆ ਕਰਾਚੀ, ਮਸਜਿਦ ਨੇੜੇ IED ਬਲਾਸਟ ‘ਚ 1 ਮਹਿਲਾ ਦੀ ਮੌਤ, 11 ਜ਼ਖਮੀ
May 17, 2022 8:08 am
ਪਾਕਿਸਤਾਨ ਵਿੱਚ ਅੱਤਵਾਦੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ । ਕਰਾਚੀ ਵਿੱਚ ਸੋਮਵਾਰ ਨੂੰ ਇੱਕ ਵਾਰ ਫਿਰ ਅੱਤਵਾਦੀਆਂ...
ਡਾਲਰ ਮਹਿੰਗਾ ਹੋਣ ਨਾਲ ਪੰਜਾਬੀ ਹੋਏ ਮਾਲੋਮਾਲ, 4 ਮਹੀਨਿਆਂ ‘ਚ ਪੰਜਾਬੀਆਂ ਦੀਆਂ ਜੇਬਾਂ ‘ਚ ਆਏ 500 ਕਰੋੜ ਰੁਪਏ
May 16, 2022 11:24 am
ਡਾਲਰ ਦੇ ਮੁਕਾਬਲੇ ਰੁਪਏ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਮਹਿੰਗਾ ਹੁੰਦਾ ਡਾਲਰ ਆਯਾਤ ਹੋਣ ਵਾਲੀਆਂ ਚੀਜ਼ਾਂ ਨੂੰ ਮਹਿੰਗਾ ਕਰ ਰਿਹਾ ਹੈ।...
ਕੈਨੇਡਾ ਦੀ ਸਿਆਸਤ ‘ਚ ਪੰਜਾਬੀਆਂ ਦਾ ਦਬਦਬਾ, ਓਂਟਾਰੀਓ ‘ਚ 20 ਪੰਜਾਬੀ ਉਤਰੇ ਚੋਣ ਮੈਦਾਨ ‘ਚ
May 15, 2022 11:55 pm
ਕੈਨੇਡਾ ਵਿੱਚ ਓਂਟਾਰੀਓ ਸੂਬਾਈ ਚੋਣਾਂ ਲਈ ਪੰਜਾਬ ਮੂਲ ਦੇ 20 ਉਮੀਦਵਾਰ ਮੈਦਾਨ ਵਿੱਚ ਹਨ। ਇੱਥੋਂ ਦੇ ਸਾਰੇ 123 ਹਲਕਿਆਂ ਲਈ 2 ਜੂਨ ਨੂੰ ਵੋਟਾਂ...
ਇਮਰਾਨ ਖ਼ਾਨ ਦਾ ਵੱਡਾ ਦਾਅਵਾ- ‘ਕੁਝ ਲੋਕ ਮੇਰਾ ਕਤਲ ਕਰਨਾ ਚਾਹੁੰਦੇ ਨੇ, ਵੀਡੀਓ ‘ਚ ਸਭ ਦੇ ਰਾਜ਼’
May 15, 2022 11:37 pm
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਕਤਲ ਕੀਤਾ ਜਾ ਸਕਦਾ ਹੈ। ਖਾਨ ਨੇ ਸ਼ਨੀਵਾਰ ਨੂੰ...
ਰੂਸੀ ਰਾਸ਼ਟਰਪਤੀ ਪੁਤਿਨ ਨੂੰ ਬਲੱਡ ਕੈਂਸਰ! ਕਰੀਬੀ ਦਾ ਦਾਅਵਾ- ‘ਉਨ੍ਹਾਂ ਕੋਲ ਥੋੜ੍ਹੇ ਦਿਨ ਬਾਕੀ’
May 15, 2022 11:17 pm
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਗੰਭੀਰ ਰੂਪ ਨਾਲ ਬੀਮਾਰ ਹਨ। ਰੂਸੀ ਰਾਸ਼ਟਰਪਤੀ ਦੇ ਕਰੀਬੀ ਇੱਕ ਅਮੀਰ ਕਾਰੋਬਾਰੀ ਮੁਤਾਬਕ ਪੁਤਿਨ...
PAK ‘ਚ ਸਿੱਖਾਂ ਦਾ ਕਤਲ, PM ਸ਼ਰੀਫ ਵੱਲੋਂ ਜਾਂਚ ਦੇ ਹੁਕਮ, ਬੋਲੇ- ‘ਕਾਤਲਾਂ ਨੂੰ ਮਿਲੇਗੀ ਮਿਸਾਲੀ ਸਜ਼ਾ’
May 15, 2022 6:54 pm
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਐਤਵਾਰ ਨੂੰ ਖੈਬਰ ਪਖਤੂਨਖਵਾ ਦੇ ਪੇਸ਼ਾਵਰ ਸ਼ਹਿਰ ਵਿੱਚ ਦੋ ਸਿੱਖ ਦੁਕਾਨਦਾਰਾਂ ਦੀ...
ਈਰਾਨ ‘ਚ ਸੜਕਾਂ ‘ਤੇ ਉਤਰੇ ਲੋਕ, ਆਟੇ ਦੀਆਂ ਕੀਮਤਾਂ ਵਿਚ 300 ਫੀਸਦੀ ਹੋਇਆ ਵਾਧਾ
May 15, 2022 12:40 pm
ਈਰਾਨ ਦੇ ਕਈ ਸ਼ਹਿਰਾਂ ‘ਚ ਖਾਧ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਜਦੋਂ ਕਿ ਇਕ ਈਰਾਨੀ ਸਾਂਸਦ ਨੇ...
ਨਿਊਯਾਰਕ ‘ਚ ਬਫੇਲੋ ਦੀ ਸੁਪਰਮਾਰਕੀਟ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 10 ਲੋਕਾਂ ਦੀ ਮੌਤ
May 15, 2022 11:03 am
ਨਿਊਯਾਰਕ ਦੇ ਬਫੇਲੋ ਇਲਾਕੇ ਵਿੱਚ ਸ਼ਨੀਵਾਰ ਨੂੰ ਇਕ ਸੁਪਰਮਾਰਕੀਟ ਵਿੱਚ ਗੋਲੀਬਾਰੀ ਹੋਈ, ਜਿਸ ਵਿੱਚ ਹੁਣ ਤੱਕ 10 ਲੋਕਾਂ ਦੇ ਮਾਰੇ ਜਾਣ ਦੀ...
ਆਸਟ੍ਰੇਲੀਆ ਦੇ ਦਿੱਗਜ਼ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ ‘ਚ ਮੌਤ
May 15, 2022 8:45 am
ਐਤਵਾਰ ਨੂੰ ਕ੍ਰਿਕਟ ਪ੍ਰੇਮੀਆਂ ਲਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਆਸਟ੍ਰੇਲੀਆਈ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ ਵਿੱਚ...
ਕੋਰੋਨਾ ਤੋਂ ਡਰਿਆ ਨਾਰਥ ਕੋਰੀਆ, ਤਾਨਾਸ਼ਾਹ ਬੋਲਿਆ- ‘ਇਹ ਸਭ ਤੋਂ ਵੱਡਾ ਸੰਕਟ’, ਹੁਣ ਤੱਕ 27 ਸ਼ੱਕੀ ਮੌਤਾਂ
May 14, 2022 11:54 pm
ਨਾਰਥ ਕੋਰੀਆ ਵਿੱਚ ਕੋਰੋਨਾ ਦੀ ਦਸਤਕ ਤੋਂ ਬਾਅਦ ਕਿਮ ਜੋਂਗ ਉਨ ਨੇ ਇਸ ਨੂੰ ਦੇਸ਼ ਲਈ ਸਭ ਤੋਂ ਵੱਡਾ ਸੰਕਟ ਦੱਸਿਆ। ਸ਼ਨੀਵਾਰ ਨੂੰ ਨਾਰਥ ਕੋਰੀਆ...
ਚੀਨ ਦੇ ਰਾਸ਼ਟਰਪਤੀ ਦੀ ਤਬੀਅਤ ਖ਼ਰਾਬ, ਜਿਨਪਿੰਗ ਛੱਡ ਸਕਦੇ ਨੇ ਅਹੁਦਾ!
May 14, 2022 11:50 pm
ਚੀਨੀ ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਰਾਸ਼ਟਰਪਤੀ ਸ਼ੀ-ਜਿਨਪਿੰਗ ਦੇ ਅਹੁਦਾ ਛੱਡਣ ਦੀ ਅਫਵਾਹ ਜ਼ੋਰਾਂ ‘ਤੇ ਹੈ। ਸੋਸ਼ਲ਼ ਮੀਡੀਆ ‘ਤੇ ਫੈਲੀਆਂ...
ਤਾਲਿਬਾਨ ਦਾ ਇੱਕ ਹੋਰ ਫ਼ਰਮਾਨ- ਰੈਸਟੋਰੈਂਟ ‘ਚ ਪਤੀ-ਪਤਨੀ ਦੇ ਇਕੱਠੇ ਖਾਣਾ ਖਾਣ ‘ਤੇ ਲਾਇਆ ਬੈਨ
May 14, 2022 11:40 pm
ਤਾਲਿਬਾਨ ਨੇ ਅਫਗਾਨਿਸਤਾਨ ਦੇ ਪੱਛਮੀ ਹੇਰਾਤ ਸੂਬੇ ਵਿੱਚ ਇੱਕ ਹੋਰ ਨਵਾਂ ਫਰਮਾਨ ਲਾਗੂ ਕਰ ਦਿੱਤਾ ਹੈ। ਹੁਣ ਮਰਦ ਫੈਮਿਲੀ ਰੈਸਟੋਰੈਂਟ ਵਿੱਚ...
ਅਮਰੀਕਾ ‘ਚ ਕੋਰੋਨਾ ਦਾ ਕਹਿਰ, ਚੌਥੇ ਦਿਨ ਵੀ ਮਿਲੇ 1 ਲੱਖ ਤੋਂ ਵੱਧ ਮਰੀਜ਼, ਮੌਤਾਂ ਦਾ ਅੰਕੜਾ 10 ਲੱਖ ਤੋਂ ਪਾਰ
May 14, 2022 10:20 pm
ਅਮਰੀਕਾ ਵਿੱਚ ਇੱਕ ਵਾਰ ਫਿਰ ਕੋਰੋਨਾ ਦਾ ਖਤਰਾ ਵਧਣ ਲੱਗਾ ਹੈ। ਇਥੇ ਸ਼ਨੀਵਾਰ ਨੂੰ ਲਗਾਤਾਰ ਚੌਥੇ ਦਿਨ ਇੱਕ ਲੱਖ ਤੋਂ ਵੱਧ ਨਵੇਂ ਕੋਰੋਨਾ...
ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਚੁਣੇ ਗਏ ਯੂਏਈ ਦੇ ਨਵੇਂ ਰਾਸ਼ਟਰਪਤੀ
May 14, 2022 5:04 pm
ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਯੂਏਈ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਦੱਸ ਦੇਈਏ ਕਿ ਸ਼ੇਖ ਖਲੀਫਾ ਬਿਨ ਜਾਯਦ ਅਲ ਨਾਹਯਾਨ ਦਾ...
ਨਾਰਥ ਕੋਰੀਆ ‘ਚ ਕੋਰੋਨਾ ਨਾਲ ਪਹਿਲੀ ਮੌਤ, 2 ਲੱਖ ਲੋਕ ਆਈਸੋਲੇਟ, ਕਿਮ ਵੱਲੋਂ ਸਖਤ ਲੌਕਡਾਊਨ ਦੇ ਹੁਕਮ
May 13, 2022 11:53 pm
ਨਾਰਥ ਕੋਰੀਆ ਵਿੱਚ ਕੋਰੋਨਾ ਦਾ ਪਹਿਲਾ ਕੇਸ ਮਿਲਣ ਮਗਰੋਂ ਸ਼ੁੱਕਰਵਾਰ ਨੂੰ ਇੱਕ ਮਰੀਜ਼ ਦੀ ਮੌਤ ਹੋ ਗਈ। ਦੂਜੇ ਪਾਸੇ ਪੰਜ ਅਜਿਹੇ ਲੋਕਾਂ ਦੀ ਵੀ...
ਇਮਰਾਨ ਦੇ ਸਾਂਸਦ ਆਮਿਰ ਲਿਆਕਤ ਦੀ ‘ਨਿਊਡ’ ਵੀਡੀਓ ਲੀਕ, ਤੀਜੀ ਬੀਵੀ ‘ਤੇ ਲੱਗਾ ਇਲਜ਼ਾਮ
May 13, 2022 11:28 pm
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਦੇ ਸਾਂਸਦ ਦੇ ਮਸ਼ਹੂਰ ਟੀਵੀ ਹੋਸਟ ਕਾਮੇਡੀਅਨ ਕਾਮੇਡੀਅਨ...
UAE ਦੇ ਰਾਸ਼ਟਰਪਤੀ ਸ਼ੇਖ ਖ਼ਲੀਫਾ ਦਾ ਦਿਹਾਂਤ, ਦੇਸ਼ ‘ਚ 40 ਦਿਨ ਸੋਗ, PM ਮੋਦੀ ਨਾਲ ਸੀ ਡੂੰਘੀ ਦੋਸਤੀ
May 13, 2022 11:04 pm
UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਿਆਨ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਰਿਪੋਰਟਾਂ ਮੁਤਬਕ ਸਰਕਾਰ ਨੇ ਖਲੀਫਾ ਦੇ ਦਿਹਾਂਤ...
ਅਸਮਾਨ ‘ਚ ਪਾਇਲਟ ਬੇਹੋਸ਼! ਨੌਸਿੱਖੀਏ ਯਾਤਰੀ ਨੇ ਸੰਭਾਲਿਆ ਪਲੇਨ, 70 ਮੀਲ ਦੂਰ ਕਰਾਈ ਸੁਰੱਖਿਅਤ ਲੈਂਡਿੰਗ
May 12, 2022 11:54 pm
ਉਡਾਨ ਦੌਰਾਨ ਜੇਕਰ ਪਲੇਨ ਦਾ ਪਾਇਲਟ ਬੇਹੋਸ਼ ਹੋ ਜਾਏ ਜਾਂ ਉਸ ਨੂੰ ਕੁਝ ਹੋ ਜਾਏ, ਇਸ ਤੋਂ ਬਾਅਦ ਯਾਤਰੀਆਂ ਵਿੱਚੋੰ ਕੋਈ ਇੱਕ ਪਲੇਨ ਦੀ...
ਸ਼੍ਰੀਲੰਕਾ : ਇੱਕ ਸਾਂਸਦ ਵਾਲੀ ਪਾਰਟੀ ਦੇ ਵਿਕਰਮਸਿੰਘੇ ਬਣੇ PM, ਰਾਜਪਕਸ਼ੇ ਦੇ ਦੇਸ਼ ਛੱਡਣ ‘ਤੇ ਰੋਕ
May 12, 2022 10:59 pm
ਆਰਥਿਕ ਸੰਕਟ ਵਿਚਾਲੇ ਰਾਨਿਲ ਵਿਕਰਮਸਿੰਘੇ ਸ਼੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਵੀਰਵਾਰ...
ਚੀਨ ‘ਚ ਆਵੇਗੀ ਕੋਰੋਨਾ ਦੀ ਸੁਨਾਮੀ ! ਜੁਲਾਈ ਤੱਕ 16 ਲੱਖ ਮੌਤਾਂ ਹੋਣ ਦਾ ਖਦਸ਼ਾ: ਸਟੱਡੀ
May 12, 2022 1:56 pm
ਚੀਨ ਵਿੱਚ ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੇਰੀਐਂਟ ਤਬਾਹੀ ਮਚਾ ਰਿਹਾ ਹੈ, ਪਰ ਹੁਣ ਇੱਥੇ ਕੋਰੋਨਾ ਮਾਮਲਿਆਂ ਦੀ ਸੁਨਾਮੀ ਆਉਣ ਦਾ ਖਦਸ਼ਾ...
ਉੱਤਰੀ ਕੋਰੀਆ ‘ਚ ਸਾਹਮਣੇ ਆਇਆ ਕੋਰੋਨਾ ਦਾ ਪਹਿਲਾ ਮਾਮਲਾ, ਕਿਮ ਜੋਂਗ ਨੇ ਦੇਸ਼ ਭਰ ‘ਚ ਲਗਾਇਆ ਲਾਕਡਾਊਨ
May 12, 2022 11:58 am
ਉੱਤਰੀ ਕੋਰੀਆ ਵਿੱਚ ਦੋ ਸਾਲਾਂ ਬਾਅਦ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਨਵੇਂ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਕਿਮ ਜੋਂਗ ਉਨ...
ਵੱਡਾ ਹਾਦਸਾ: ਰਨਵੇਅ ਤੋਂ ਉਤਰਦੇ ਹੀ ਜਹਾਜ਼ ਨੂੰ ਲੱਗੀ ਭਿਆਨਕ ਅੱਗ, 122 ਲੋਕ ਸਨ ਸਵਾਰ, ਕਈ ਜ਼ਖਮੀ
May 12, 2022 10:33 am
ਚੀਨ ਵਿੱਚ ਵੀਰਵਾਰ ਨੂੰ ਤਿੱਬਤ ਏਅਰਲਾਈਨਜ਼ ਦੇ ਇੱਕ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ । ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਜਹਾਜ਼ ਦੇ ਟੇਕ-ਆਫ...
ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਨੇ ਅਹੁਦਾ ਛੱਡਣ ਤੋਂ ਕੀਤਾ ਇਨਕਾਰ, ਕਿਹਾ-‘ਹਫ਼ਤੇ ਭਰ ‘ਚ ਹੋਵੇਗਾ ਨਵੇਂ PM ਦਾ ਐਲਾਨ’
May 12, 2022 8:57 am
ਆਪਣੀ ਆਜ਼ਾਦੀ ਤੋਂ ਬਾਅਦ ਸਭ ਤੋਂ ਭੈੜੇ ਆਰਥਿਕ ਸੰਕਟ ਨਾਲ ਨਜਿੱਠਣ ਵਿੱਚ ਸ਼੍ਰੀਲੰਕਾ ਸਰਕਾਰ ਦੀ ਅਸਫਲਤਾ ਖਿਲਾਫ਼ ਜਾਰੀ ਵਿਰੋਧ ਪ੍ਰਦਰਸ਼ਨਾਂ...
ਤਾਲਿਬਾਨ ਦੇ ਬੁਰਕਾ ਫਰਮਾਨ ਖਿਲਾਫ ਮਹਿਲਾਵਾਂ ਦਾ ਪ੍ਰਦਰਸ਼ਨ, ਕਿਹਾ-‘ਇਹ ਸਾਡਾ ਹਿਜਾਬ ਨਹੀਂ’
May 12, 2022 12:06 am
ਅਫਗਾਨਿਸਤਾਨ ‘ਚ ਤਾਲਿਬਾਨ ਦੇ ਬੁਰਕਾ ਫਰਮਾਨ ਖਿਲਾਫ ਮਹਿਲਾਵਾਂ ਨੇ ਵਿਰੋਧ ਕੀਤਾ ਹੈ। ਕਾਬੁਲ ‘ਚ ਪ੍ਰਦਰਸ਼ਨ ਦੌਰਾਨ ਮਹਿਲਾਵਾਂ ਨੇ ਆਪਣਾ...
ਅਲ ਜਜ਼ੀਰਾ ਦੀ ਪੱਤਰਕਾਰ ਸ਼ਿਰੀਨ ਅਬੂ ਦੀ ਇਜ਼ਰਾਈਲੀ ਫੌਜ ਨੇ ਗੋਲੀ ਮਾਰ ਕੇ ਕੀਤੀ ਹੱਤਿਆ
May 11, 2022 7:21 pm
ਕਤਰ ਦੇ ਨਿਊਜ਼ ਚੈਨਲ ਅਲ ਜਜ਼ੀਰਾ ਦੀ ਸੀਨੀਅਰ ਪੱਤਰਕਾਰ ਸ਼ਿਰੀਨ ਅਬੂ ਅਕਲੇਹ ਦੀ ਇਜ਼ਰਾਈਲੀ ਫੌਜ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। 51 ਸਾਲਾ...
ਕੰਗਾਲੀ ਦੇ ਕੰਢੇ ‘ਤੇ PAK, ਪਾਕਿਸਤਾਨ ‘ਚ ਇੱਕ ਡਾਲਰ ਦੀ ਕੀਮਤ ਹੋਈ 188.35 ਰੁ., ਹੁਣ ਤੱਕ ਸਭ ਤੋਂ ਵੱਧ ਗਿਰਾਵਟ
May 11, 2022 5:02 pm
ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਇਸ ਦੀ ਹਾਲਤ ਲਗਾਤਾਰ...