Jun 02

ਅਮਰੀਕਾ ਦੇ ਓਕਲਾਹੋਮਾ ‘ਚ ਚੱਲੀਆਂ ਗੋਲੀਆਂ, ਹਮਲਾਵਰ ਨੇ ਹਸਪਤਾਲ ਨੂੰ ਬਣਾਇਆ ਨਿਸ਼ਾਨਾ, 5 ਲੋਕਾਂ ਦੀ ਮੌਤ

ਅਮਰੀਕਾ ਦੇ ਓਕਲਾਹੋਮਾ ਵਿੱਚ ਬੁੱਧਵਾਰ ਨੂੰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਓਕਲਾਹੋਮਾ ਦੇ ਟੁਲਸਾ ਵਿੱਚ ਇੱਕ ਹਸਪਤਾਲ ਕੈਂਪਸ ਦੀ...

ਪਾਕਿਸਤਾਨ ‘ਚ ਲੱਗੇ ਮੂਸੇਵਾਲਾ ਦੇ ਪੋਸਟਰ, ਲਿਖਿਆ- ‘ਜਿਨ੍ਹਾਂ ਨੂੰ ਸਰਹੱਦ ਨੇ ਜੁਦਾ ਕੀਤਾ, ਸਿੱਧੂ ਨੇ ਮਿਲਵਾਇਆ’

ਸਿੱਧੂ ਮੂਸੇਵਾਲਾ ਦੇ ਛੋਟੀ ਉਮਰ ਵਿੱਚ ਹੀ ਦੁਨੀਆ ਛੱਡ ਜਾਣ ਦਾ ਦੁੱਖ ਫੈਨਜ਼ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ । ਸਿੱਧੂ ਨੂੰ ਅੰਤਿਮ ਵਿਦਾਈ...

4 ਭਾਰਤੀਆਂ ਸਣੇ 22 ਯਾਤਰੀਆਂ ਨੂੰ ਲਿਜਾ ਰਹੀ ਨੇਪਾਲ ਦੀ ਫਲਾਈਟ ਲਾਪਤਾ, ਅਚਾਨਕ ਟੁੱਟਿਆ ਸੰਪਰਕ

ਨੇਪਾਲ ਦਾ ਤਾਰਾ ਏਅਰਲਾਈਨ ਦਾ ਪਲੇਨ ਐਤਵਾਰ ਨੂੰ ਲਾਪਤਾ ਹੋ ਗਿਆ ਹੈ, ਇਸ ਵਿੱਚ 4 ਭਾਰਤੀਆਂ ਸਣੇ 22 ਲੋਕ ਸਵਾਰ ਸਨ। ਨੇਪਾਲ ਦੀ ਏਅਰਪੋਰਟ...

ਨਾਈਜ਼ੀਰੀਆ : ਚਰਚ ‘ਚ ਖਾਣਾ ਖਾਣ ਆਏ ਲੋਕਾਂ ‘ਚ ਮਚੀ ਭਗਦੜ, ਬੱਚਿਆਂ ਸਣੇ 31 ਦੀ ਮੌਤ

ਦੱਖਣੀ ਨਾਈਜੀਰੀਆ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਇਕ ਚਰਚ ਦੇ ਪ੍ਰੋਗਰਾਮ ਦੌਰਾਨ ਮਚੀ ਭਗਦੜ ਵਿੱਚ ਘੱਟੋ-ਘੱਟ 31 ਲੋਕ ਮਾਰੇ ਗਏ ਅਤੇ ਕਈ...

ਪਹਿਲੀ ਵਾਰ ਹਿੰਦੀ ਨਾਵਲ ਨੂੰ ਮਿਲਿਆ ਬੁਕਰ ਐਵਾਰਡ, ਗੀਤਾਂਜਲੀ ਸ਼੍ਰੀ ਦੇ ‘ਟੋਂਬ ਆਫ਼ ਸੈਂਡ’ ਨੇ ਜਿੱਤਿਆ ਖਿਤਾਬ

ਭਾਰਤ ਦੀ ਲੇਖਿਕਾ ਗੀਤਾਂਜਲੀ ਸ਼੍ਰੀ ਨੇ ਇਸ ਸਾਲ ਦਾ ਵੱਕਾਰੀ ਬੁਕਰ ਐਵਾਰਡ ਜਿੱਤਿਆ ਹੈ। ਇਹ ਪੁਰਸਕਾਰ ਉਨ੍ਹਾਂ ਦੇ ਨਾਵਲ ‘ਟੋਂਬ ਆਫ਼...

ISIS ਦਾ ਸਰਗਣਾ ਅਬੂ ਹਸਨ ਅਲ-ਕੁਰੈਸ਼ੀ ਇਸਤਾਂਬੁਲ ‘ਚ ਗ੍ਰਿਫਤਾਰ!

ਇਸਤਾਂਬੁਲ ਵਿੱਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ISIS ਦੇ ਨਵੇਂ ਮੁਖੀ ਅਬੂ ਅਲ-ਹਸਨ-ਅਲ-ਕੁਰੈਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ...

ਇਸ ਦੇਸ਼ ‘ਚ ਪੇਸ਼ਾਬ ਨਾਲ ਤਿਆਰ ਹੋ ਰਹੀ ਬੀਅਰ! ਈਕੋ-ਫ੍ਰੈਂਡਲੀ ਕਹਿ ਕੇ ਕੀਤਾ ਜਾ ਰਿਹੈ ਪ੍ਰਮੋਟ

ਸਿੰਗਾਪੁਰ ਦੀ ਇੱਕ ਬਰੁਵਰੀ ਵਿੱਚ ਅੱਜਕਲ੍ਹ ਵੱਖਰੀ ਟਾਈਪ ਦੀ ਬੀਅਰ ਮਿਲ ਰਹੀ ਹੈ। ਉਂਝ ਤਾਂ ਬੀਅਰ ਫਲਾਂ ਤੇ ਜੌਂ ਦੇ ਪਾਣੀ ਨੂੰ ਸਾੜ ਕੇ...

ਪਾਕਿਸਤਾਨ ‘ਚ 30 ਰੁ: ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਸਰਕਾਰ ਨੂੰ ਘੇਰ ਇਮਰਾਨ ਖਾਨ ਨੇ ਮੁੜ ਭਾਰਤ ਦੀ ਕੀਤੀ ਤਾਰੀਫ਼

ਪਾਕਿਸਤਾਨ ਵਿੱਚ ਸਿਆਸੀ ਅਤੇ ਆਰਥਿਕ ਸੰਕਟ ਵਿਚਾਲੇ ਪੈਟਰੋਲੀਅਮ ਉਤਪਾਦਾਂ ਵਿੱਚ 30 ਰੁਪਏ ਦਾ ਵਾਧਾ ਕੀਤਾ ਗਿਆ ਹੈ । ਪਾਕਿਸਤਾਨ ਵਿੱਚ ਹੁਣ...

ਅਫ਼ਗਾਨਿਸਤਾਨ ਦੇ ਏਅਰਪੋਰਟ ਮੁੜ ਹੋਣਗੇ ਸ਼ੁਰੂ, ਤਾਲਿਬਾਨ ਨੇ UAE ਨਾਲ ਕੀਤੀ ਡੀਲ

ਅਫਗਾਨਿਸਤਾਨ ਵਿੱਚ ਏਅਰਪੋਰਟ ਆਪ੍ਰੇਸ਼ਨ ਲਈ ਤਾਲਿਬਾਨ ਨੇ ਯੂਨਾਈਟਿਡ ਅਰਬ ਅਮੀਰਾਤ (UAE) ਨਾਲ ਡੀਲ ਕੀਤੀ ਹੈ। ਤਾਲਿਬਾਨ ਦੇ ਟਰਾਂਸਪੋਰਟ ਐਂਡ...

UAE : ਆਬੂਧਾਬੀ ‘ਚ ਸਿਲੰਡਰ ਬਲਾਸਟ, 100 ਤੋਂ ਵੱਧ ਭਾਰਤੀ ਜ਼ਖਮੀ, 2 ਦੀ ਮੌਤ

ਯੂਏਈ ਦੀ ਰਾਜਧਾਨੀ ਅਬੂ ਧਾਬੀ ਵਿੱਚ ਸਿਲੰਡਰ ਬਲਾਸਟ ਹੋਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਭਾਰਤੀ ਤੇ ਇੱਕ ਪਾਕਿਸਤਾਨੀ...

ਟਵਿੱਟਰ ‘ਤੇ ਲੱਗਿਆ 15 ਕਰੋੜ ਡਾਲਰ ਦਾ ਜੁਰਮਾਨਾ, ਯੂਜ਼ਰਸ ਦੇ ਨਿੱਜੀ ਡੇਟਾ ਨਾਲ ਕੀਤੀ ਸੀ ਛੇੜਛਾੜ

ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਟਵਿੱਟਰ ‘ਤੇ ਯੂਜ਼ਰਸ ਦੀ ਪ੍ਰਾਈਵੇਸੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ । ਜਿਸ ਕਾਰਨ ਟਵਿੱਟਰ...

12 ਦੇਸ਼ਾਂ ‘ਚ ਫੈਲਿਆ Monkeypox, WHO ਨੇ ਦਿੱਤੀ ਚੇਤਾਵਨੀ, ਕਿਹਾ-“ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ”

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕੁਝ ਦੇਸ਼ਾਂ ਵਿੱਚ ਮੌਂਕੀਪੌਕਸ ਦਾ ਪ੍ਰਕੋਪ ਫੈਲਣਾ ਸ਼ੁਰੂ ਹੋ ਗਿਆ ਹੈ। ਇਸੇ ਵਿਚਾਲੇ WHO ਨੇ ਚਿਤਾਵਨੀ ਦਿੱਤੀ...

ਜੋ ਬਾਇਡੇਨ ਦੀ ਚੀਨ ਨੂੰ ਚੇਤਾਵਨੀ-‘ਤਾਇਵਾਨ ‘ਤੇ ਹਮਲਾ ਕੀਤਾ ਤਾਂ ਅਸੀਂ ਮਿਲਟਰੀ ਐਕਸ਼ਨ ਲਵਾਂਗੇ’

ਯੂਕਰੇਨ ਜੰਗ ਵਿਚ ਤਾਇਨਵਾਨ ਨੂੰ ਡਰਾਉਣ ਵਿਚ ਜੁਟੇ ਚੀਨ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਪਹਿਲੀ ਵਾਰ ਖੁੱਲ੍ਹੀ ਚੇਤਾਵਨੀ ਦਿੱਤੀ...

ਸਾਊਦੀ ਅਰਬ ‘ਚ ਫਿਰ ਵਧੇ ਕੋਰੋਨਾ ਦੇ ਮਾਮਲੇ, ਭਾਰਤ ਸਣੇ 16 ਦੇਸ਼ਾਂ ਦੀ ਯਾਤਰਾ ‘ਤੇ ਲਗਾਈ ਪਾਬੰਦੀ

ਭਾਰਤ ਵਿੱਚ ਬੇਸ਼ੱਕ ਹੀ ਕੋਰੋਨਾ ਵਾਇਰਸ ਦੇ ਮਾਮਲੇ ਸਥਿਰ ਨਜ਼ਰ ਆ ਰਹੇ ਹਨ, ਪਰ ਕਈ ਦੇਸ਼ਾਂ ਵਿੱਚ ਹਾਲਾਤ ਠੀਕ ਨਹੀਂ ਹਨ । ਸਾਊਦੀ ਅਰਬ ਵਿੱਚ...

ਦੋ ਦਿਨਾਂ ਦੌਰੇ ਲਈ ਟੋਕੀਓ ਪਹੁੰਚੇ PM ਮੋਦੀ ਦਾ ਹੋਇਆ ਜ਼ੋਰਦਾਰ ਸਵਾਗਤ, ਲੱਗੇ ਜੈ ਸ਼੍ਰੀਰਾਮ ਦੇ ਨਾਅਰੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਵਾਡ ਸੰਮੇਲਨ ਲਈ ਜਾਪਾਨ ਦੇ ਟੋਕੀਓ ਪਹੁੰਚ ਗਏ ਹਨ । ਜਾਪਾਨ ਦੀ ਰਾਜਧਾਨੀ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ...

ਇਮਰਾਨ ਨੇ ਫਿਰ ਬੰਨ੍ਹੇ ਭਾਰਤ ਦੀਆਂ ਤਾਰੀਫ਼ਾਂ ਦੇ ਪੁਲ, ਮਰੀਅਮ ਬੋਲੀ- ‘ਉਥੇ ਹੀ ਚਲੇ ਜਾਓ’

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਭਾਰਤ ਦੀ ਤਾਰੀਫ਼ ਕੀਤੀ ਹੈ। ਇਮਰਾਨ ਮੁਤਾਬਕ ਭਾਰਤ ਨੇ ਇਕ ਵਾਰ ਫਿਰ...

ਰੂਸ-ਯੂਕਰੇਨ ਜੰਗ : ਰੂਸੀ ਸੈਨਿਕਾਂ ਨੇ ਬੱਚਿਆਂ ਨਾਲ ਕੀਤਾ ਜਬਰ-ਜ਼ਨਾਹ, ਮਾਂ ਸਾਹਮਣੇ ਕੀਤਾ ਕੁਕਰਮ

ਯੂਕਰੇਨ ‘ਤੇ ਰੂਸੀ ਸੈਨਿਕਾਂ ਵੱਲੋਂ ਪੂਰਬੀ ਸ਼ਹਿਰ ਖਾਰਕੀਵ ਦੇ ਆਲੇ-ਦੁਆਲੇ ਦੇ ਕਸਬਿਆਂ ਅਤੇ ਪਿੰਡਾਂ ‘ਤੇ ਆਪਣੇ ਕਬਜ਼ੇ ਦੌਰਾਨ...

ਕੁਆਰੀ ਮਾਂ ਦੇ ਪੁੱਤ ਨੇ ਆਸਟ੍ਰੇਲੀਆ ਦੇ ਨਵੇਂ PM, ਮਾਂ ਨੇ ਲੁਕੋਈ ਸੀ ਹਕੀਕਤ, ਮੰਤਰੀ ਬਣਨ ਮਗਰੋਂ ਮਿਲੇ ਪਿਤਾ ਨੂੰ

ਆਸਟ੍ਰੇਲੀਆ ਵਿਚ ਆਮ ਚੋਣਾਂ ਵਿਚ ਲੇਬਰ ਪਾਰਟੀ ਦੇ ਨੇਤਾ ਐਂਥਨੀ ਅਲਬਨੀਜ਼ ਨੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੂੰ ਮਾਤ ਦੇ ਦਿੱਤੀ। ਹੁਣ...

ਪਾਕਿਸਤਾਨੀ ਸਟਾਰ ਕੰਦੀਲ ਬਲੋਚ ‘ਤੇ ਭਾਰਤ ‘ਚ ਬਣੇਗੀ ਫ਼ਿਲਮ, ਭਰਾ ਨੇ ਕਰ ਦਿੱਤਾ ਸੀ ਕਤਲ

ਭਾਰਤੀ ਫਿਲਮ ਨਿਰਮਾਤਾ ਅਲੰਕ੍ਰਿਤਾ ਸ਼੍ਰੀਵਾਸਤਵ ਪਾਕਿਸਤਾਨੀ ਸੋਸ਼ਲ ਮੀਡੀਆ ਸਟਾਰ ਕੰਦੀਲ ਬਲੋਚ ‘ਤੇ ਫਿਲਮ ਬਣਾਉਣ ਲਈ ਪੂਰੀ ਤਰ੍ਹਾਂ...

ਚੀਨ ‘ਚ ਫਿਰ ਵਧੇ ਕੋਰੋਨਾ ਮਾਮਲੇ, ਬੀਜਿੰਗ ਦੇ ਕਈ ਹਿੱਸਿਆਂ ‘ਚ ਮੁੜ ਲਗਾਇਆ ਗਿਆ ਲਾਕਡਾਊਨ

ਹਾਲਾਂਕਿ ਹੁਣ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ। ਪਰ ਚੀਨ ਵਿੱਚ ਇੱਕ ਵਾਰ ਫਿਰ...

ਭਾਰਤ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ‘ਤੇ ਇਮਰਾਨ ਖਾਨ ਨੇ ਕੀਤੀ ਮੋਦੀ ਸਰਕਾਰ ਦੀ ਤਾਰੀਫ਼

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਭਾਰਤ ਦੀ ਤਾਰੀਫ਼ ਕੀਤੀ ਹੈ। ਮੋਦੀ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ...

‘ਸਾਡਾ ਬਲਾਤਕਾਰ ਬੰਦ ਕਰੋ’ : ਰੂਸੀ ਹਮਲੇ ਦਾ ਵਿਰੋਧ, ਕਾਨਸ ਫਿਲਮ ਫੈਸਟੀਵਲ ‘ਚ ਟੌਪਲੈੱਸ ਹੋਈ ਯੂਕਰੇਨੀ ਔਰਤ

ਇੱਕ ਯੂਕਰੇਨੀ ਔਰਤ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਰੂਸੀ ਸੈਨਿਕਾਂ ਦਾ ਵਿਰੋਧ ਕਰਨ ਲਈ ਆਪਣੇ ਆਪ ਨੂੰ ਟਾਪਲੈੱਸ ਕਰ ਲਿਆ। ਉਸ ਨੇ ਆਪਣੇ ਸਰੀਰ...

ਇਮਰਾਨ ਨੇ ਮਰੀਅਮ ਨੂੰ ਲੈ ਕੇ ਕੀਤੀ ਇਤਰਾਜ਼ਯੋਗ ਟਿੱਪਣੀ, ਸਾਬਕਾ ਪਤਨੀ ਨੇ ਕਿਹਾ- ‘ਘਟੀਆ ਆਦਮੀ’

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਛਾ ਗਏ ਹਨ। ਉਨ੍ਹਾਂ ਦਾ ਇਕ ਬਿਆਨ ਵਾਇਰਲ ਹੋ ਰਿਹਾ ਹੈ,...

ਐਂਥਨੀ ਅਲਬਨੀਜ਼ ਹੋਣਗੇ ਆਸਟ੍ਰੇਲੀਆ ਦੇ ਨਵੇਂ PM, ਮੌਰੀਸਨ ਨੇ ਮੰਨੀ ਹਾਰ, PM ਮੋਦੀ ਨੇ ਦਿੱਤੀ ਵਧਾਈ

ਆਸਟ੍ਰੇਲੀਆ ‘ਚ ਸ਼ਨੀਵਾਰ ਸਵੇਰੇ ਵੋਟਿੰਗ ਤੋਂ ਬਾਅਦ ਗਿਣਤੀ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਇੱਥੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ...

ਬ੍ਰਿਟਿਸ਼ ਅਦਾਕਾਰਾ ਦਾ ਦਾਅਵਾ- ਏਲੀਅਨ ਨਾਲ ਹੋਇਆ ਪਿਆਰ, ਸਬੰਧ ਵੀ ਬਣਾਏ

ਇੱਕ ਬ੍ਰਿਟਿਸ਼ ਅਦਾਕਾਰਾ ਅੱਬੀ ਬੇਲਾ ਨੇ ਦਾਅਵਾ ਕੀਤਾ ਹੈ ਕਿ ਏਲੀਅਨਸ ਨੇ ਉਸ ਨੂੰ ਉਸ ਦੇ ਬੈੱਡਰੂਮ ਤੋਂ ਯੂਐਫਓ ਰਾਹੀਂ ਅਗਵਾ ਕਰ ਲਿਆ ਸੀ।...

ਗੋਲੀ ਲੱਗਣ ‘ਤੇ ਵੀ ਬੱਚੇ ਨੂੰ ਦਿੱਤਾ ਜਨਮ, ਮਾਸੂਮ ਨੂੰ ਜ਼ਿੰਦਗੀ ਦੇਣ ਲਈ ਆਖਰੀ ਸਾਹ ਤੱਕ ਲੜੀ ਮਾਂ

ਅਮਰੀਕਾ ਦੇ ਬਾਲਟੀਮੋਰ ਦੀ ਰਹਿਣ ਵਾਲੀ 7 ਮਹੀਨੇ ਦੀ ਗਰਭਵਤੀ ਮਾਂ ਨੇ ਗੋਲੀ ਲੱਗਣ ਤੋਂ ਬਾਅਦ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ ਨੂੰ ਜਨਮ...

ਤਾਲਿਬਾਨ ਦਾ ਨਵਾਂ ਫਰਮਾਨ- ਮਹਿਲਾ ਨਿਊਜ਼ ਐਂਕਰਾਂ ਨੂੰ ਐਂਕਰਿੰਗ ਵੇਲੇ ਢਕਣਾ ਪਏਗਾ ਚਿਹਰਾ

ਤਾਲਿਬਾਨ ਦੇ ਅਧਿਕਾਰੀਆਂ ਨੇ ਔਰਤਾਂ ਦੇ ਅਧਿਕਾਰਾਂ ਨੂੰ ਸੀਮਤ ਕਰਨ ਵੱਲ ਇੱਕ ਹੋਰ ਕਦਮ ਚੁੱਕਿਆ ਹੈ। ਤਾਲਿਬਾਨ ਨੇ ਇਸ ਵਾਰ ਨਵਾਂ ਫਰਮਾਨ...

UN ‘ਚ ਭਾਰਤ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ, ‘ਜੰਮੂ-ਕਸ਼ਮੀਰ, ਲੱਦਾਖ ਸਾਡੇ ਸਨ ਤੇ ਰਹਿਣਗੇ’

ਭਾਰਤ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ ਜੰਮੂ-ਕਸ਼ਮੀਰ ‘ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਝਾੜ ਪਾਈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ...

ਕੋਰੋਨਾ ਮਗਰੋਂ ਹੁਣ ਮੰਕੀਪਾਕਸ ਬਣਿਆ ਸਿਰਦਰਦੀ, WHO ਨੇ ਸੱਦੀ ਐਮਰਜੈਂਸੀ ਮੀਟਿੰਗ

ਕੋਰੋਨਾ ਮਗਰੋਂ ਹੁਣ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਮੰਕੀਪਾਕਸ ਵਾਇਰਸ ਦੇ ਵਧਦੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਇਸ ਵਿਚਾਲੇ ਵਿਸ਼ਵ...

ਤਲਾਕ ਦੀ ਨੀਲਾਮੀ ਦਾ ਬਣਿਆ ਵਰਲਡ ਰਿਕਾਰਡ, ਪਹਿਲੀ ਵਹੁਟੀ ਨੂੰ ਖਿਝਾਉਣ ਲਈ ਵਰਤੀ ਦੂਜੀ ਦੀ ਹੋਰਡਿੰਗ

ਦੁਨੀਆ ਦੀ ਸਭ ਤੋਂ ਮਹਿੰਗੀ ਆਕਸ਼ਨ ਕੰਪਨੀ ਸੋਥਬੀ ਨੇ ਦੋ ਦਿਨ ਪਹਿਲਾਂ ਇਤਿਹਾਸ ਬਣਾਇਆ ਹੈ। ਸੋਥਬੀ ਨੇ ਆਪਣੇ 277 ਸਾਲਾਂ ਦੇ ਇਤਿਹਾਸ ਦੀ ਸਭ ਤੋਂ...

ਕੋਰੋਨਾ ਤੋਂ ਬਾਅਦ ਹੁਣ ‘Monkeypox Virus’ ਦਾ ਵਧਿਆ ਖਤਰਾ, ਬ੍ਰਿਟੇਨ ਤੋਂ ਬਾਅਦ ਅਮਰੀਕਾ ‘ਚ ਸਾਹਮਣੇ ਆਇਆ ਪਹਿਲਾ ਕੇਸ

ਦੇਸ਼ ਦੇ ਲੋਕ ਕੋਰੋਨਾ ਵਾਇਰਸ ਤੋਂ ਉਭਰ ਵੀ ਨਹੀਂ ਸਕੇ ਕਿ ਹੁਣ ਇੱਕ ਹੋਰ ਵਾਇਰਸ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਇਸ ਵਾਇਰਸ ਦੇ ਫੈਲਣ ਦੀ...

ਇਟਲੀ ’ਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਪਰਿਵਾਰਕ ਮੈਂਬਰਾਂ ਦਾ ਰੋ-ਰੋ ਹੋਇਆ ਬੁਰਾ ਹਾਲ

ਹਲਕਾ ਬੰਗਾ ਅਧੀਨ ਪੈੰਦੇ ਪਿੰਡ ਲੰਗੇਰੀ ਦੇ ਨੌਜਵਾਨ ਮਨਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਦੀ ਇਟਲੀ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ...

ਬੈੱਡਰੂਮ ਵੀਡੀਓ ਲੀਕ ਹੋਣ ਮਗਰੋਂ ਪਾਕਿਸਤਾਨੀ ਸਾਂਸਦ ਆਮਿਰ ਲਿਆਕਤ ਦਾ ਦੇਸ਼ ਛੱਡਣ ਦਾ ਐਲਾਨ

ਪਾਕਿਸਤਾਨੀ ਸੰਸਦ ਮੈਂਬਰ ਆਮਿਰ ਲਿਆਕਤ ਨੇ ਬੈੱਡਰੂਮ ਦੀ ਵੀਡੀਓ ਲੀਕ ਹੋਣ ਤੋਂ ਬਾਅਦ ਦੇਸ਼ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ...

ਰੂਸ-ਯੂਕਰੇਨ ਜੰਗ : ਕੈਨੇਡਾ ਨੇ ਰੂਸੀ ਰਾਸ਼ਟਰਪਤੀ ਪੁਤਿਨ ਐਂਟਰੀ ਕੀਤੀ ਬੈਨ

ਜਦੋਂ ਤੋਂ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਹੈ, ਰੂਸ ਦੇ ਨਾਲ-ਨਾਲ ਹੋਰ ਛੋਟੇ-ਵੱਡੇ ਦੇਸ਼ਾਂ ਨੇ ਰੂਸ ‘ਤੇ ਕਈ ਪਾਬੰਦੀਆਂ ਲਗਾ ਦਿੱਤੀਆਂ...

ਉੱਤਰੀ ਕੋਰੀਆ ‘ਚ ਕੋਰੋਨਾ ਨੇ ਤੋੜੇ ਰਿਕਾਰਡ, ਇੱਕ ਦਿਨ ‘ਚ ਮਿਲੇ 2.70 ਲੱਖ ਮਾਮਲੇ, ਐਕਟਿਵ ਕੇਸਾਂ ਦੀ ਗਿਣਤੀ 17 ਲੱਖ ਤੋਂ ਪਾਰ

ਉੱਤਰੀ ਕੋਰੀਆ ਵਿੱਚ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ । ਇੱਥੇ ਕਰੀਬ 17 ਲੱਖ ਲੋਕ ਕੋਰੋਨਾ ਪਾਜ਼ੀਟਿਵ ਹਨ । ਮੰਗਲਵਾਰ ਨੂੰ ਇੱਥੇ...

ਐਲਿਜ਼ਾਬੈਥ ਬੋਰਨ ਬਣੀ ਫਰਾਂਸ ਦੀ ਨਵੀਂ ਪ੍ਰਧਾਨ ਮੰਤਰੀ, PM ਦਾ ਅਹੁਦਾ ਸੰਭਾਲਣ ਵਾਲੀ ਬਣੀ ਦੂਜੀ ਮਹਿਲਾ

ਫਰਾਂਸ ਦੀ ਸਿਆਸਤਦਾਨ ਐਲਿਜ਼ਾਬੈਥ ਬੋਰਨ ਨੂੰ ਸੋਮਵਾਰ ਨੂੰ ਫਰਾਂਸ ਦੀ ਨਵੀਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਐਲਿਜ਼ਾਬੈਥ ਫਰਾਂਸ...

ਜ਼ੋਰਦਾਰ ਧਮਾਕੇ ਨਾਲ ਦਹਿਲਿਆ ਕਰਾਚੀ, ਮਸਜਿਦ ਨੇੜੇ IED ਬਲਾਸਟ ‘ਚ 1 ਮਹਿਲਾ ਦੀ ਮੌਤ, 11 ਜ਼ਖਮੀ

ਪਾਕਿਸਤਾਨ ਵਿੱਚ ਅੱਤਵਾਦੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ । ਕਰਾਚੀ ਵਿੱਚ ਸੋਮਵਾਰ ਨੂੰ ਇੱਕ ਵਾਰ ਫਿਰ ਅੱਤਵਾਦੀਆਂ...

ਡਾਲਰ ਮਹਿੰਗਾ ਹੋਣ ਨਾਲ ਪੰਜਾਬੀ ਹੋਏ ਮਾਲੋਮਾਲ, 4 ਮਹੀਨਿਆਂ ‘ਚ ਪੰਜਾਬੀਆਂ ਦੀਆਂ ਜੇਬਾਂ ‘ਚ ਆਏ 500 ਕਰੋੜ ਰੁਪਏ

ਡਾਲਰ ਦੇ ਮੁਕਾਬਲੇ ਰੁਪਏ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਮਹਿੰਗਾ ਹੁੰਦਾ ਡਾਲਰ ਆਯਾਤ ਹੋਣ ਵਾਲੀਆਂ ਚੀਜ਼ਾਂ ਨੂੰ ਮਹਿੰਗਾ ਕਰ ਰਿਹਾ ਹੈ।...

ਕੈਨੇਡਾ ਦੀ ਸਿਆਸਤ ‘ਚ ਪੰਜਾਬੀਆਂ ਦਾ ਦਬਦਬਾ, ਓਂਟਾਰੀਓ ‘ਚ 20 ਪੰਜਾਬੀ ਉਤਰੇ ਚੋਣ ਮੈਦਾਨ ‘ਚ

ਕੈਨੇਡਾ ਵਿੱਚ ਓਂਟਾਰੀਓ ਸੂਬਾਈ ਚੋਣਾਂ ਲਈ ਪੰਜਾਬ ਮੂਲ ਦੇ 20 ਉਮੀਦਵਾਰ ਮੈਦਾਨ ਵਿੱਚ ਹਨ। ਇੱਥੋਂ ਦੇ ਸਾਰੇ 123 ਹਲਕਿਆਂ ਲਈ 2 ਜੂਨ ਨੂੰ ਵੋਟਾਂ...

ਇਮਰਾਨ ਖ਼ਾਨ ਦਾ ਵੱਡਾ ਦਾਅਵਾ- ‘ਕੁਝ ਲੋਕ ਮੇਰਾ ਕਤਲ ਕਰਨਾ ਚਾਹੁੰਦੇ ਨੇ, ਵੀਡੀਓ ‘ਚ ਸਭ ਦੇ ਰਾਜ਼’

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਕਤਲ ਕੀਤਾ ਜਾ ਸਕਦਾ ਹੈ। ਖਾਨ ਨੇ ਸ਼ਨੀਵਾਰ ਨੂੰ...

ਰੂਸੀ ਰਾਸ਼ਟਰਪਤੀ ਪੁਤਿਨ ਨੂੰ ਬਲੱਡ ਕੈਂਸਰ! ਕਰੀਬੀ ਦਾ ਦਾਅਵਾ- ‘ਉਨ੍ਹਾਂ ਕੋਲ ਥੋੜ੍ਹੇ ਦਿਨ ਬਾਕੀ’

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਗੰਭੀਰ ਰੂਪ ਨਾਲ ਬੀਮਾਰ ਹਨ। ਰੂਸੀ ਰਾਸ਼ਟਰਪਤੀ ਦੇ ਕਰੀਬੀ ਇੱਕ ਅਮੀਰ ਕਾਰੋਬਾਰੀ ਮੁਤਾਬਕ ਪੁਤਿਨ...

PAK ‘ਚ ਸਿੱਖਾਂ ਦਾ ਕਤਲ, PM ਸ਼ਰੀਫ ਵੱਲੋਂ ਜਾਂਚ ਦੇ ਹੁਕਮ, ਬੋਲੇ- ‘ਕਾਤਲਾਂ ਨੂੰ ਮਿਲੇਗੀ ਮਿਸਾਲੀ ਸਜ਼ਾ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਐਤਵਾਰ ਨੂੰ ਖੈਬਰ ਪਖਤੂਨਖਵਾ ਦੇ ਪੇਸ਼ਾਵਰ ਸ਼ਹਿਰ ਵਿੱਚ ਦੋ ਸਿੱਖ ਦੁਕਾਨਦਾਰਾਂ ਦੀ...

ਈਰਾਨ ‘ਚ ਸੜਕਾਂ ‘ਤੇ ਉਤਰੇ ਲੋਕ, ਆਟੇ ਦੀਆਂ ਕੀਮਤਾਂ ਵਿਚ 300 ਫੀਸਦੀ ਹੋਇਆ ਵਾਧਾ

ਈਰਾਨ ਦੇ ਕਈ ਸ਼ਹਿਰਾਂ ‘ਚ ਖਾਧ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਜਦੋਂ ਕਿ ਇਕ ਈਰਾਨੀ ਸਾਂਸਦ ਨੇ...

ਨਿਊਯਾਰਕ ‘ਚ ਬਫੇਲੋ ਦੀ ਸੁਪਰਮਾਰਕੀਟ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 10 ਲੋਕਾਂ ਦੀ ਮੌਤ

ਨਿਊਯਾਰਕ ਦੇ ਬਫੇਲੋ ਇਲਾਕੇ ਵਿੱਚ ਸ਼ਨੀਵਾਰ ਨੂੰ ਇਕ ਸੁਪਰਮਾਰਕੀਟ ਵਿੱਚ ਗੋਲੀਬਾਰੀ ਹੋਈ, ਜਿਸ ਵਿੱਚ ਹੁਣ ਤੱਕ 10 ਲੋਕਾਂ ਦੇ ਮਾਰੇ ਜਾਣ ਦੀ...

ਆਸਟ੍ਰੇਲੀਆ ਦੇ ਦਿੱਗਜ਼ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ ‘ਚ ਮੌਤ

ਐਤਵਾਰ ਨੂੰ ਕ੍ਰਿਕਟ ਪ੍ਰੇਮੀਆਂ ਲਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਆਸਟ੍ਰੇਲੀਆਈ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ ਵਿੱਚ...

ਕੋਰੋਨਾ ਤੋਂ ਡਰਿਆ ਨਾਰਥ ਕੋਰੀਆ, ਤਾਨਾਸ਼ਾਹ ਬੋਲਿਆ- ‘ਇਹ ਸਭ ਤੋਂ ਵੱਡਾ ਸੰਕਟ’, ਹੁਣ ਤੱਕ 27 ਸ਼ੱਕੀ ਮੌਤਾਂ

ਨਾਰਥ ਕੋਰੀਆ ਵਿੱਚ ਕੋਰੋਨਾ ਦੀ ਦਸਤਕ ਤੋਂ ਬਾਅਦ ਕਿਮ ਜੋਂਗ ਉਨ ਨੇ ਇਸ ਨੂੰ ਦੇਸ਼ ਲਈ ਸਭ ਤੋਂ ਵੱਡਾ ਸੰਕਟ ਦੱਸਿਆ। ਸ਼ਨੀਵਾਰ ਨੂੰ ਨਾਰਥ ਕੋਰੀਆ...

ਚੀਨ ਦੇ ਰਾਸ਼ਟਰਪਤੀ ਦੀ ਤਬੀਅਤ ਖ਼ਰਾਬ, ਜਿਨਪਿੰਗ ਛੱਡ ਸਕਦੇ ਨੇ ਅਹੁਦਾ!

ਚੀਨੀ ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਰਾਸ਼ਟਰਪਤੀ ਸ਼ੀ-ਜਿਨਪਿੰਗ ਦੇ ਅਹੁਦਾ ਛੱਡਣ ਦੀ ਅਫਵਾਹ ਜ਼ੋਰਾਂ ‘ਤੇ ਹੈ। ਸੋਸ਼ਲ਼ ਮੀਡੀਆ ‘ਤੇ ਫੈਲੀਆਂ...

ਤਾਲਿਬਾਨ ਦਾ ਇੱਕ ਹੋਰ ਫ਼ਰਮਾਨ- ਰੈਸਟੋਰੈਂਟ ‘ਚ ਪਤੀ-ਪਤਨੀ ਦੇ ਇਕੱਠੇ ਖਾਣਾ ਖਾਣ ‘ਤੇ ਲਾਇਆ ਬੈਨ

ਤਾਲਿਬਾਨ ਨੇ ਅਫਗਾਨਿਸਤਾਨ ਦੇ ਪੱਛਮੀ ਹੇਰਾਤ ਸੂਬੇ ਵਿੱਚ ਇੱਕ ਹੋਰ ਨਵਾਂ ਫਰਮਾਨ ਲਾਗੂ ਕਰ ਦਿੱਤਾ ਹੈ। ਹੁਣ ਮਰਦ ਫੈਮਿਲੀ ਰੈਸਟੋਰੈਂਟ ਵਿੱਚ...

ਅਮਰੀਕਾ ‘ਚ ਕੋਰੋਨਾ ਦਾ ਕਹਿਰ, ਚੌਥੇ ਦਿਨ ਵੀ ਮਿਲੇ 1 ਲੱਖ ਤੋਂ ਵੱਧ ਮਰੀਜ਼, ਮੌਤਾਂ ਦਾ ਅੰਕੜਾ 10 ਲੱਖ ਤੋਂ ਪਾਰ

ਅਮਰੀਕਾ ਵਿੱਚ ਇੱਕ ਵਾਰ ਫਿਰ ਕੋਰੋਨਾ ਦਾ ਖਤਰਾ ਵਧਣ ਲੱਗਾ ਹੈ। ਇਥੇ ਸ਼ਨੀਵਾਰ ਨੂੰ ਲਗਾਤਾਰ ਚੌਥੇ ਦਿਨ ਇੱਕ ਲੱਖ ਤੋਂ ਵੱਧ ਨਵੇਂ ਕੋਰੋਨਾ...

ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਚੁਣੇ ਗਏ ਯੂਏਈ ਦੇ ਨਵੇਂ ਰਾਸ਼ਟਰਪਤੀ

ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਯੂਏਈ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਦੱਸ ਦੇਈਏ ਕਿ ਸ਼ੇਖ ਖਲੀਫਾ ਬਿਨ ਜਾਯਦ ਅਲ ਨਾਹਯਾਨ ਦਾ...

ਨਾਰਥ ਕੋਰੀਆ ‘ਚ ਕੋਰੋਨਾ ਨਾਲ ਪਹਿਲੀ ਮੌਤ, 2 ਲੱਖ ਲੋਕ ਆਈਸੋਲੇਟ, ਕਿਮ ਵੱਲੋਂ ਸਖਤ ਲੌਕਡਾਊਨ ਦੇ ਹੁਕਮ

ਨਾਰਥ ਕੋਰੀਆ ਵਿੱਚ ਕੋਰੋਨਾ ਦਾ ਪਹਿਲਾ ਕੇਸ ਮਿਲਣ ਮਗਰੋਂ ਸ਼ੁੱਕਰਵਾਰ ਨੂੰ ਇੱਕ ਮਰੀਜ਼ ਦੀ ਮੌਤ ਹੋ ਗਈ। ਦੂਜੇ ਪਾਸੇ ਪੰਜ ਅਜਿਹੇ ਲੋਕਾਂ ਦੀ ਵੀ...

ਇਮਰਾਨ ਦੇ ਸਾਂਸਦ ਆਮਿਰ ਲਿਆਕਤ ਦੀ ‘ਨਿਊਡ’ ਵੀਡੀਓ ਲੀਕ, ਤੀਜੀ ਬੀਵੀ ‘ਤੇ ਲੱਗਾ ਇਲਜ਼ਾਮ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਦੇ ਸਾਂਸਦ ਦੇ ਮਸ਼ਹੂਰ ਟੀਵੀ ਹੋਸਟ ਕਾਮੇਡੀਅਨ ਕਾਮੇਡੀਅਨ...

UAE ਦੇ ਰਾਸ਼ਟਰਪਤੀ ਸ਼ੇਖ ਖ਼ਲੀਫਾ ਦਾ ਦਿਹਾਂਤ, ਦੇਸ਼ ‘ਚ 40 ਦਿਨ ਸੋਗ, PM ਮੋਦੀ ਨਾਲ ਸੀ ਡੂੰਘੀ ਦੋਸਤੀ

UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਿਆਨ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਰਿਪੋਰਟਾਂ ਮੁਤਬਕ ਸਰਕਾਰ ਨੇ ਖਲੀਫਾ ਦੇ ਦਿਹਾਂਤ...

ਅਸਮਾਨ ‘ਚ ਪਾਇਲਟ ਬੇਹੋਸ਼! ਨੌਸਿੱਖੀਏ ਯਾਤਰੀ ਨੇ ਸੰਭਾਲਿਆ ਪਲੇਨ, 70 ਮੀਲ ਦੂਰ ਕਰਾਈ ਸੁਰੱਖਿਅਤ ਲੈਂਡਿੰਗ

ਉਡਾਨ ਦੌਰਾਨ ਜੇਕਰ ਪਲੇਨ ਦਾ ਪਾਇਲਟ ਬੇਹੋਸ਼ ਹੋ ਜਾਏ ਜਾਂ ਉਸ ਨੂੰ ਕੁਝ ਹੋ ਜਾਏ, ਇਸ ਤੋਂ ਬਾਅਦ ਯਾਤਰੀਆਂ ਵਿੱਚੋੰ ਕੋਈ ਇੱਕ ਪਲੇਨ ਦੀ...

ਸ਼੍ਰੀਲੰਕਾ : ਇੱਕ ਸਾਂਸਦ ਵਾਲੀ ਪਾਰਟੀ ਦੇ ਵਿਕਰਮਸਿੰਘੇ ਬਣੇ PM, ਰਾਜਪਕਸ਼ੇ ਦੇ ਦੇਸ਼ ਛੱਡਣ ‘ਤੇ ਰੋਕ

ਆਰਥਿਕ ਸੰਕਟ ਵਿਚਾਲੇ ਰਾਨਿਲ ਵਿਕਰਮਸਿੰਘੇ ਸ਼੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਵੀਰਵਾਰ...

ਚੀਨ ‘ਚ ਆਵੇਗੀ ਕੋਰੋਨਾ ਦੀ ਸੁਨਾਮੀ ! ਜੁਲਾਈ ਤੱਕ 16 ਲੱਖ ਮੌਤਾਂ ਹੋਣ ਦਾ ਖਦਸ਼ਾ: ਸਟੱਡੀ

ਚੀਨ ਵਿੱਚ ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੇਰੀਐਂਟ ਤਬਾਹੀ ਮਚਾ ਰਿਹਾ ਹੈ, ਪਰ ਹੁਣ ਇੱਥੇ ਕੋਰੋਨਾ ਮਾਮਲਿਆਂ ਦੀ ਸੁਨਾਮੀ ਆਉਣ ਦਾ ਖਦਸ਼ਾ...

ਉੱਤਰੀ ਕੋਰੀਆ ‘ਚ ਸਾਹਮਣੇ ਆਇਆ ਕੋਰੋਨਾ ਦਾ ਪਹਿਲਾ ਮਾਮਲਾ, ਕਿਮ ਜੋਂਗ ਨੇ ਦੇਸ਼ ਭਰ ‘ਚ ਲਗਾਇਆ ਲਾਕਡਾਊਨ

ਉੱਤਰੀ ਕੋਰੀਆ ਵਿੱਚ ਦੋ ਸਾਲਾਂ ਬਾਅਦ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਨਵੇਂ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਕਿਮ ਜੋਂਗ ਉਨ...

ਵੱਡਾ ਹਾਦਸਾ: ਰਨਵੇਅ ਤੋਂ ਉਤਰਦੇ ਹੀ ਜਹਾਜ਼ ਨੂੰ ਲੱਗੀ ਭਿਆਨਕ ਅੱਗ, 122 ਲੋਕ ਸਨ ਸਵਾਰ, ਕਈ ਜ਼ਖਮੀ

ਚੀਨ ਵਿੱਚ ਵੀਰਵਾਰ ਨੂੰ ਤਿੱਬਤ ਏਅਰਲਾਈਨਜ਼ ਦੇ ਇੱਕ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ । ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਜਹਾਜ਼ ਦੇ ਟੇਕ-ਆਫ...

ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਨੇ ਅਹੁਦਾ ਛੱਡਣ ਤੋਂ ਕੀਤਾ ਇਨਕਾਰ, ਕਿਹਾ-‘ਹਫ਼ਤੇ ਭਰ ‘ਚ ਹੋਵੇਗਾ ਨਵੇਂ PM ਦਾ ਐਲਾਨ’

ਆਪਣੀ ਆਜ਼ਾਦੀ ਤੋਂ ਬਾਅਦ ਸਭ ਤੋਂ ਭੈੜੇ ਆਰਥਿਕ ਸੰਕਟ ਨਾਲ ਨਜਿੱਠਣ ਵਿੱਚ ਸ਼੍ਰੀਲੰਕਾ ਸਰਕਾਰ ਦੀ ਅਸਫਲਤਾ ਖਿਲਾਫ਼ ਜਾਰੀ ਵਿਰੋਧ ਪ੍ਰਦਰਸ਼ਨਾਂ...

ਤਾਲਿਬਾਨ ਦੇ ਬੁਰਕਾ ਫਰਮਾਨ ਖਿਲਾਫ ਮਹਿਲਾਵਾਂ ਦਾ ਪ੍ਰਦਰਸ਼ਨ, ਕਿਹਾ-‘ਇਹ ਸਾਡਾ ਹਿਜਾਬ ਨਹੀਂ’

ਅਫਗਾਨਿਸਤਾਨ ‘ਚ ਤਾਲਿਬਾਨ ਦੇ ਬੁਰਕਾ ਫਰਮਾਨ ਖਿਲਾਫ ਮਹਿਲਾਵਾਂ ਨੇ ਵਿਰੋਧ ਕੀਤਾ ਹੈ। ਕਾਬੁਲ ‘ਚ ਪ੍ਰਦਰਸ਼ਨ ਦੌਰਾਨ ਮਹਿਲਾਵਾਂ ਨੇ ਆਪਣਾ...

ਅਲ ਜਜ਼ੀਰਾ ਦੀ ਪੱਤਰਕਾਰ ਸ਼ਿਰੀਨ ਅਬੂ ਦੀ ਇਜ਼ਰਾਈਲੀ ਫੌਜ ਨੇ ਗੋਲੀ ਮਾਰ ਕੇ ਕੀਤੀ ਹੱਤਿਆ

ਕਤਰ ਦੇ ਨਿਊਜ਼ ਚੈਨਲ ਅਲ ਜਜ਼ੀਰਾ ਦੀ ਸੀਨੀਅਰ ਪੱਤਰਕਾਰ ਸ਼ਿਰੀਨ ਅਬੂ ਅਕਲੇਹ ਦੀ ਇਜ਼ਰਾਈਲੀ ਫੌਜ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। 51 ਸਾਲਾ...

ਕੰਗਾਲੀ ਦੇ ਕੰਢੇ ‘ਤੇ PAK, ਪਾਕਿਸਤਾਨ ‘ਚ ਇੱਕ ਡਾਲਰ ਦੀ ਕੀਮਤ ਹੋਈ 188.35 ਰੁ., ਹੁਣ ਤੱਕ ਸਭ ਤੋਂ ਵੱਧ ਗਿਰਾਵਟ

ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਇਸ ਦੀ ਹਾਲਤ ਲਗਾਤਾਰ...

ਗੰਭੀਰ ਬੀਮਾਰੀ ਤੋਂ ਪੀੜਤ ਹਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਹਸਪਤਾਲ ‘ਚ ਹੋਏ ਭਰਤੀ: ਰਿਪੋਰਟ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ‘ਸੇਰੇਬ੍ਰਲ ਐਨਿਉਰਿਜ਼ਮ’ ਨਾਂ ਦੀ ਬਿਮਾਰੀ ਤੋਂ ਪੀੜਤ ਹਨ ਅਤੇ 2021 ਦੇ ਅੰਤ ਵਿੱਚ ਉਨ੍ਹਾਂ ਨੂੰ ਇਸ ਕਾਰਨ...

ਰੂਸ-ਯੂਕਰੇਨ ਜੰਗ ਨੂੰ ਲੰਮਾ ਖਿੱਚਣਾ ਚਾਹੁੰਦੇ ਨੇ ਪੁਤਿਨ, ਯੂਕਰੇਨ ਮਗਰੋਂ ਦੂਜੇ ਦੇਸ਼ਾਂ ‘ਤੇ ਨਜ਼ਰ- ਅਮਰੀਕਾ ਦਾ ਦਾਅਵਾ

ਯੂਕਰੇਨ ਜੰਗ ਨੂੰ 70 ਦਿਨ ਤੋਂ ਵੱਧ ਹੋ ਗਏ ਹਨ, ਪਰ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਜੇ ਵੀ ਜੰਗ ਨੂੰ ਲੰਮਾ ਕਰਨਾ ਚਾਹੁੰਦੇ ਹਨ।...

ਸ਼੍ਰੀਲੰਕਾ ‘ਚ ਹਾਲਾਤ ਹੋਏ ਬੇਕਾਬੂ, ਹਿੰਸਾ ਕਰਨ ਵਾਲਿਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਜਾਰੀ !

ਸ਼੍ਰੀਲੰਕਾ ਵਿੱਚ ਸੋਮਵਾਰ ਨੂੰ ਸ਼ੁਰੂ ਹੋਇਆ ਬਵਾਲ ਹੁਣ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ । ਖਬਰਾਂ ਮੁਤਾਬਕ ਸ਼੍ਰੀਲੰਕਾ ਦੇ ਰੱਖਿਆ...

ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੂੰ ਹੋਇਆ ਕੋਰੋਨਾ, ਟਵੀਟ ਕਰ ਸਾਂਝੀ ਕੀਤੀ ਜਾਣਕਾਰੀ

ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਸ਼ਾਮਿਲ ਅਰਬਪਤੀ ਬਿਲ ਗੇਟਸ ਕੋਰੋਨਾ ਪਾਜ਼ੀਟਿਵ ਹੋ ਗਏ ਹਨ । ਇਸ...

ਸ਼੍ਰੀਲੰਕਾ ‘ਚ ਗ੍ਰਹਿ ਯੁੱਧ ਦਾ ਖਤਰਾ, ਸਾਬਕਾ PM ਰਾਜਪਕਸ਼ੇ ਨੇ ਪਰਿਵਾਰ ਸਣੇ ਨੇਵਲ ਬੇਸ ‘ਚ ਲਈ ਸ਼ਰਨ

ਸ਼੍ਰੀਲੰਕਾ ਵਿਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਤੇ ਗ੍ਰਹਿ ਯੁੱਧ ਦਾ ਖਤਰਾ ਮੰਡਰਾ ਰਿਹਾ ਹੈ। ਸ਼੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ...

ਪੁਤਿਨ 70 ਸਾਲ ਦੀ ਉਮਰ ‘ਚ ਮੁੜ ਬਣਨਗੇ ਪਿਤਾ! ਗਰਲਫ੍ਰੈਂਡ ਅਲੀਨਾ ਕਾਬੇਵਾ ਪ੍ਰੈਗਨੈਂਟ

ਯੂਕਰੇਨ ‘ਤੇ ਹਮਲੇ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਦੁਨੀਆ ਉਨ੍ਹਾਂ ਨੂੰ ਤਾਨਾਸ਼ਾਹ...

ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਸਣੇ ਚਾਰ ਭਾਰਤੀ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ

ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਸਣੇ ਚਾਰ ਭਾਰਤੀਆਂ ਨੂੰ ‘ਫੀਚਰ ਫੋਟੋਗ੍ਰਾਫੀ ਸ਼੍ਰੇਣੀ’ ਵਿੱਚ ਪੁਲਿਤਜ਼ਰ ਪੁਰਸਕਾਰ 2022 ਨਾਲ...

ਦੂਜੇ ਵਿਸ਼ਵ ਯੁੱਧ ਦੇ ਦਹਾਕਿਆਂ ਮਗਰੋਂ ਯੂਕਰੇਨ ‘ਚ ਪਰਤਿਆ ਹਨੇਰਾ, ਰੂਸੀ ਫੌਜ ਨਾਜ਼ੀ ਅੱਤਿਆਚਾਰਾਂ ਦੀ ਕਰ ਰਹੀ ਨਕਲ: ਜ਼ੇਲੇਂਸਕੀ

ਰੂਸ ਤੇ ਯੂਕਰੇਨ ਵਿਚਾਲੇ ਹਾਲੇ ਵੀ ਭਿਆਨਕ ਯੁੱਧ ਜਾਰੀ ਹੈ। ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਹਮਲੇ ਕਾਰਨ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ...

ਜਿਲ ਬਾਇਡੇਨ ਨੇ ਓਲੇਨਾ ਜੇਲੇਂਸਕੀ ਨਾਲ ਕੀਤੀ ਮੁਲਾਕਾਤ, ਕਿਹਾ-‘ਇਹ ਯੁੱਧ ਹੁਣ ਰੋਕਣਾ ਹੋਵੇਗਾ’

ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੀ ਪਤਨੀ ਜਿਲ ਬਾਇਡੇਰ ਅਚਾਨਕ ਯੂਕਰੇਨ ਪਹੁੰਚੀ। ਇਥੇ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ...

ਚੀਨ ‘ਚ 5 ਦਿਨਾਂ ‘ਚ 20 ਹੋਰ ਸ਼ਹਿਰਾਂ ‘ਚ ਲੌਕਡਾਊਨ, ਜ਼ੀਰੋ ਕੋਵਿਡ ਪਾਲਿਸੀ ‘ਤੇ ਅੜੇ ਜਿਨਪਿੰਗ

ਕੋਰੋਨਾ ਮਹਾਮਾਰੀ ਨੂੰ ਆਇਆਂ ਢਾਈ ਸਾਲ ਦੇ ਕਰੀਬ ਹੋ ਚੁੱਕੇ ਹਨ। ਅੱਜ ਪੂਰੀ ਦੁਨੀਆ ਵਿੱਚ ਲੋਕ ਮੁੜ ਖੁੱਲ੍ਹ ਕੇ ਜੀਅ ਰਹੇ ਹਨ। ਫਿਲਹਾਲ ਚੀਨ...

ਤਾਲਿਬਾਨ ਦਾ ਫ਼ਰਮਾਨ, ਔਰਤਾਂ ਨੂੰ ਪਾਉਣਾ ਪਏਗਾ ਸਿਰ ਤੋਂ ਪੈਰ ਤੱਕ ਵਾਲਾ ਬੁਰਕਾ, ਨਹੀਂ ਤਾਂ ਪਿਤਾ ਨੂੰ ਹੋਵੇਗੀ ਜੇਲ੍ਹ

ਤਾਲਿਬਾਨ ਨੇ ਸ਼ਨੀਵਾਰ ਨੂੰ ਔਰਤਾਂ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ। ਔਰਤਾਂ ਨੂੰ ਹੁਣ ਸਾਰੀਆਂ ਜਨਤਾਕ ਥਾਵਾਂ ‘ਤੇ ਸਿਰ ਤੋਂ ਪੈਰ ਤੱਕ...

ਤੀਜਾ ਬੱਚਾ ਪੈਦਾ ਕਰਨ ‘ਤੇ 11.5 ਲੱਖ ਰੁ. ਦਾ ਬੋਨਸ ਦੇ ਰਹੀ ਇਹ ਚੀਨੀ ਕੰਪਨੀ, ਔਰਤਾਂ ਨੂੰ ਮਿਲ ਰਹੀ ਸਾਲ ਭਰ ਛੁੱਟੀ

ਇੱਕ ਪਾਸੇ ਭਾਰਤ ਵਿਚ ਤੇਜ਼ੀ ਨਾਲ ਵਧ ਰਹੀ ਜਨਸੰਖਿਆ ਵੱਡੀ ਸਮੱਸਿਆ ਬਣੀ ਹੋਈ ਹੈ ਤੇ ਦੂਜੇ ਪਾਸੇ ਚੀਨ ਦੀ ਜਨਸੰਖਿਆ ਵਧ ਨਹੀਂ ਪਾ ਰਹੀ ਹੈ। ਚੀਨ...

ਚੀਨ ਦੀ ਜ਼ੀਰੋ ਕੋਵਿਡ ਨੀਤੀ ‘ਤੇ ਸਵਾਲ ਉਠਾਉਣ ਵਾਲਿਆਂ ਨੂੰ ਰਾਸ਼ਟਰਪਤੀ ਜਿਨਪਿੰਗ ਦੀ ਸਖ਼ਤ ਚੇਤਾਵਨੀ

ਚੀਨ ‘ਚ ਕੋਰੋਨਾ ਦੇ ਕਹਿਰ ਦੇ ਵਿਚਕਾਰ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਚੋਟੀ ਦੇ ਨੇਤਾਵਾਂ ਦੀ ਬੈਠਕ ਬੁਲਾਈ। ਇਸ ਵਿੱਚ...

ਜੰਗ ਵਿਚਾਲੇ ਪੁਤਿਨ ਦੀ ਗਰਲਫ੍ਰੈਂਡ ‘ਤੇ ਐਕਸ਼ਨ ਲੈਣ ਦੀ ਤਿਆਰੀ ‘ਚ EU, ਲਗਾਏਗਾ ਪ੍ਰਤੀਬੰਧ

ਰੂਸ ਤੇ ਯੂਕਰੇਨ ਵਿਚਾਲੇ ਲਗਾਤਾਰ ਜੰਗ ਜਾਰੀ ਹੈ। ਇਸ ਦਰਮਿਆਨ ਯੂਰਪੀਅਨ ਯੂਨੀਅਨ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ‘ਤੇ ਹੋਰ...

ਕੈਨੇਡਾ ਦੇ ਰਸਤਿਓਂ ਅਮਰੀਕਾ ‘ਚ ਦਾਖ਼ਲ ਹੋ ਰਹੇ 6 ਭਾਰਤੀ ਗ੍ਰਿਫ਼ਤਾਰ, ਟੁੱਟੀ ਕਿਸ਼ਤੀ ‘ਚ ਸਨ ਸਵਾਰ

ਕੈਨੇਡਾ ਤੋਂ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 6 ਭਾਰਤੀ...

ਰੂਸ-ਯੂਕਰੇਨ ਜੰਗ : ਯੁੱਧ ‘ਚ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਨਹੀਂ ਕਰੇਗਾ ਰੂਸ

ਰੂਸ-ਯੂਕਰੇਨ ਜੰਗ ਪਿਛਲੇ 70 ਦਿਨਾਂ ਤੋਂ ਜਾਰੀ ਹੈ। ਰੂਸ ਦੇ ਫੌਜੀ ਯੂਕਰੇਨੀ ਸ਼ਹਿਰਾਂ ‘ਤੇ ਮਿਜ਼ਾਈਲਾਂ ਦਾਗ ਰਹੇ ਹਨ। ਹਾਲ ਹੀ ਵਿੱਚ ਰੂਸ ਨੇ...

ਇਮਰਾਨ ਨੇ ਖੁਦ ਨੂੰ ਕਹਿ ਦਿੱਤਾ ਗਧਾ, ਵੀਡੀਓ ਵਾਇਰਲ, PAK ‘ਚ ਉੱਡ ਰਿਹਾ ਮਜ਼ਾਕ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਬਿਆਨ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਵਿੱਚ ਹਨ। ਉਨ੍ਹਾਂ ਦੀ ਪਾਡਕਾਟ...

ਖੇਡਾਂ ‘ਤੇ ਮੰਡਰਾਇਆ ਕੋਰੋਨਾ ਦਾ ਖਤਰਾ ! ਚੀਨ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ 2022 ਅਨਿਸ਼ਚਿਤ ਸਮੇਂ ਲਈ ਮੁਲਤਵੀ

ਚੀਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ 2022 ਨੂੰ ਮੁਲਤਵੀ ਕਰ ਦਿੱਤਾ ਗਿਆ ਹੈ । ਚੀਨੀ ਮੀਡੀਆ ਦੀ ਰਿਪੋਰਟ ਮੁਤਾਬਕ ਏਸ਼ੀਆ ਓਲੰਪਿਕ ਕੌਂਸਲ ਨੇ...

WHO ਦੇ ਕੋਰੋਨਾ ਮੌਤਾਂ ਦੇ ਅੰਕੜਿਆਂ ਨੂੰ ਲੈ ਕੇ ਵਰ੍ਹੇ ਰਾਹੁਲ ਗਾਂਧੀ-‘ਵਿਗਿਆਨ ਝੂਠ ਨਹੀਂ ਬੋਲਦਾ, PM ਮੋਦੀ ਬੋਲਦੇ ਹਨ’

ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ...

ਚੀਨ ‘ਚ ਕੋਰੋਨਾ ਦੀ ਤੜਥੱਲੀ, ਜ਼ਬਰਦਸਤੀ ਹੋ ਰਹੇ ਟੈਸਟ, ਔਰਤ ਨੂੰ ਥੱਲੇ ਸੁੱਟ ਹੱਥ-ਪੈਰ ਘੁੱਟ ਲਿਆ ਸੈਂਪਲ

ਚੀਨ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। 26 ਸ਼ਹਿਰਾਂ ਵਿੱਚ ਲੌਕਡਾਊਨ ਲੱਗਾ ਹੋਇਆ ਹੈ। 21 ਕਰੋੜ ਦੀ ਅਬਾਦੀ ਘਰਾਂ ਵਿੱਚ ਕੈਦ ਹੈ।...

ਇਮਰਾਨ ਦੇ 7 ਇਤਰਾਜ਼ਯੋਗ ਵੀਡੀਓਜ਼ ਹੋਣਗੇ ਲੀਕ! 3 ਖ਼ਾਨ ਦੇ ਘਰ ‘ਚ ਹੀ ਬਣੇ, ਫਰੈਂਸਿਕ ਜਾਂਚ ਵੀ ਹੋਈ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ 7 ਵੀਡੀਓ ਜਾਰੀ ਜਾਂ ਕਹੋ ਕਥਿਤ ਤੌਰ ‘ਤੇ ਲੀਕ ਹੋਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ...

ਮੋਦੀ-ਮੈਕਰੋਨ ਵਿਚਾਲੇ ਯੂਕਰੇਨ ਸੰਕਟ ਤੇ ਦੁਵੱਲੇ ਸਬੰਧਾਂ ‘ਤੇ ਹੋਈ ਚਰਚਾ, ਯੂਰਪੀ ਸੰਘ ਦੇ ਦੇਸ਼ਾਂ ਨਾਲ ਨੇੜਤਾ ਵਧਾਵੇਗਾ ਭਾਰਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ, ਡੈਨਮਾਰਕ ਅਤੇ ਫਰਾਂਸ ਦੀ ਆਪਣੀ ਤਿੰਨ ਦਿਨਾਂ ਸਰਕਾਰੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਵੀਰਵਾਰ ਤੜਕੇ...

ਚੀਨ ਨੇ ਐਵਰੈਸਟ ‘ਤੇ ਬਣਾਇਆ ਸਭ ਤੋਂ ਉੱਚਾ ਵੈਦਰ ਸਟੇਸ਼ਨ, ਜਲਵਾਯੂ ਬਦਲਾਅ ਤੇ ਗ੍ਰੀਨਹਾਊਸ ਗੈਸ ‘ਤੇ ਕਰੇਗਾ ਸਟੱਡੀ

ਚੀਨ ਦੇ ਵਿਗਿਆਨਕਾਂ ਨੇ ਮਾਊਂਟ ਐਵਰੈਸਟ ‘ਤੇ 8830 ਮੀਟਰ ਦੀ ਉਚਾਈ ‘ਤੇ ਦੁਨੀਆ ਦਾ ਸਭ ਤੋਂ ਉੱਚਾ ਵੈਦਰ ਸਟੇਸ਼ਨ ਬਣਾਇਆ ਹੈ। ਇਹ ਸੈਟੇਲਾਈਟ...

ਅਮਰੀਕਾ ਦਾ ਪ੍ਰਵਾਸੀ ਭਾਰਤੀਆਂ ਨੂੰ ਤੋਹਫਾ, ਵਰਕ ਪਰਮਿਟ ਦੀ ਮਿਆਦ ‘ਚ 1.5 ਸਾਲ ਦਾ ਕੀਤਾ ਵਾਧਾ

ਬਾਇਡੇਨ ਪ੍ਰਸ਼ਾਸਨ ਨੇ ਪ੍ਰਵਾਸੀਆਂ ਦੀਆਂ ਕੁਝ ਸ਼੍ਰੇਣੀਆਂ ਲਈ ਵਰਕ ਪਰਮਿਟ ਦੀ ਮਿਆਦ ਨੂੰ ਵਧਾਉਣ ਦਾ ਐਲਾਨ ਕੀਤਾ ਹੈ ਜਿਸ ਵਿਚ ਗ੍ਰੀਨ ਕਾਰਡ...

ਅਮਰੀਕੀ ਜਨਰਲ ਦਾ ਦਾਅਵਾ-‘ਰੂਸ ਦੀ ਸੱਤਾ ਤੋਂ ਬਾਹਰ ਗਏ ਤਾਂ ਪੁਤਿਨ ਦੀ ਹੋ ਸਕਦੀ ਹੈ ਹੱਤਿਆ’

ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਪੂਰੀ ਤਰ੍ਹਾਂ ਯੂਕਰੇਨ ਜੰਗ ਨੂੰ ਜਿੱਤਣਾ ਚਾਹੁੰਦੇ ਹਨ। ਇਸ ਲਈ ਕੁਝ ਸ਼ਹਿਰਾਂ ‘ਤੇ ਰੂਸੀ ਫੌਜ ਨਵੇਂ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਨਲੈਂਡ ਦੇ PM ਸਨਾ ਮਾਰਿਨ ਨਾਲ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਕੋਪੇਨਹੇਗਨ ਵਿਚ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਦੇ...

PM ਮੋਦੀ ਦਾ ‘ਚਲੋ ਇੰਡੀਆ’ ਦਾ ਨਾਅਰਾ, ਕਿਹਾ-“ਵਿਦੇਸ਼ੀ ਭਾਰਤ ਘੁੰਮਣ ਆਉਣ ਤਾਂ ਜੋ ਇੰਡੀਆ ਬਣੇ ਦੁਨੀਆ ਦੀ ਮਸ਼ਹੂਰ ਜਗ੍ਹਾ”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦਿਨਾਂ ਯੂਰਪ ਦੌਰੇ ਦੌਰਾਨ ਮੰਗਲਵਾਰ ਨੂੰ ਡੈਨਮਾਰਕ ਪਹੁੰਚੇ । ਜਿੱਥੇ ਡੈਨਮਾਰਕ ਦੇ ਪ੍ਰਧਾਨ...

ਰੂਸ ਨੇ ਮਾਰੀਉਪੋਲ ਸਟੀਲ ਪਲਾਂਟ ‘ਤੇ ਕੀਤਾ ਹਮਲਾ, ਸੈਨਿਕਾਂ ਸਣੇ ਫਸੇ ਸੈਂਕੜੇ ਨਾਗਰਿਕ

ਰੂਸੀ ਸੈਨਿਕਾਂ ਨੇ ਮੰਗਲਵਾਰ ਨੂੰ ਮਾਰੀਉਪੋਲ ਵਿੱਚ ਇੱਕ ਸਟੀਲ ਪਲਾਂਟ ‘ਤੇ ਹਮਲਾ ਕੀਤਾ, ਜਿਸ ਨੂੰ ਵਿਰੋਧ ਦਾ ਆਖਰੀ ਸਥਾਨ ਮੰਨਿਆ ਜਾਂਦਾ...

PM ਮੋਦੀ ਅੱਜ ਰਾਸ਼ਟਪਤੀ ਮੈਕਰੋਨ ਨਾਲ ਕਰਨਗੇ ਮੁਲਾਕਾਤ, ਯੂਕਰੇਨ ਸੰਕਟ ਸਣੇ ਕਈ ਅਹਿਮ ਮੁੱਦਿਆਂ ‘ਤੇ ਹੋ ਸਕਦੀ ਹੈ ਚਰਚਾ

ਪ੍ਰਧਾਨ ਮੰਤਰੀ ਮੋਦੀ ਯੂਰਪ ਦੌਰੇ ‘ਤੇ ਹਨ। ਤਿੰਨ ਦਿਨਾਂ ਦੇ ਇਸ ਦੌਰੇ ‘ਤੇ ਪੀਐੱਮ ਮੋਦੀ ਜਰਮਨੀ ਅਤੇ ਡੈੱਨਮਾਰਕ ਦੇ ਬਾਅਦ ਬੁੱਧਵਾਰ ਨੂੰ...

ਐਲੋਨ ਮਸਕ ਦਾ ਐਲਾਨ, ਹੁਣ Twitter ਦੀ ਵਰਤੋਂ ਕਰਨ ‘ਤੇ ਉਪਭੋਗਤਾਵਾਂ ਨੂੰ ਦੇਣੇ ਪੈਣਗੇ ਪੈਸੇ !

ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਖਰੀਦਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਲਗਾਤਾਰ ਚਰਚਾ ਵਿੱਚ ਹਨ । ਇਸ ਸਭ ਵਿਚਾਲੇ ਉਨ੍ਹਾਂ ਨੇ...

ਕੈਂਸਰ ਦੇ ਸ਼ਿਕਾਰ ਪੁਤਿਨ! ਜੰਗ ਵਿਚਾਲੇ ਰੂਸੀ ਰਾਸ਼ਟਰਪਤੀ ਦੀ ਹਾਲਤ ਖ਼ਰਾਬ, ਜਲਦ ਕਰਵਾਉਣਗੇ ਸਰਜਰੀ

ਯੂਕਰੇਨ-ਰੂਸ ਜੰਗ ਵਿਚਾਲੇ ਖਬਰ ਆ ਰਹੀ ਹੈ ਕਿ ਰੂਸੀ ਰਾਸ਼ਟਰਪਤੀ ਪੁਤਿਨ ਜਲਦ ਹੀ ਕੈਂਸਰ ਦੀ ਸਰਜਰੀ ਕਰਵਾਉਣ ਜਾ ਸਕਦੇ ਹਨ। ਇਸ ਦੇ ਲਈ ਅਸਥਾਈ...

ਈਦ ‘ਤੇ ਬੋਲੇ ਬਾਈਡੇਨ- ‘ਹਰ ਦਿਨ ਅਮਰੀਕਾ ਨੂੰ ਮਜ਼ਬੂਤ ਬਣਾ ਰਹੇ ਮੁਸਲਮਾਨ ‘ਇਸਲਾਮੋਫੋਬੀਆ’ ਦੇ ਸ਼ਿਕਾਰ’

ਦੇਸ਼ ਅਤੇ ਦੁਨੀਆ ‘ਚ ਅੱਜ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅਜਿਹੇ ‘ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਮੁਸਲਮਾਨਾਂ ਨੂੰ ਲੈ ਕੇ...

ਡੇਨਮਾਰਕ ਪਹੁੰਚੇ PM ਮੋਦੀ, ਪ੍ਰਧਾਨ ਮੰਤਰੀ ਫ੍ਰੇਡਰਿਕਸਨ ਖੁਦ ਪਹੁੰਚੇ ਏਅਰਪੋਰਟ ‘ਤੇ ਸਵਾਗਤ ਕਰਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਤਿੰਨ ਦਿਨਾਂ ਦੇ ਯੂਰਪ ਦੌਰੇ ‘ਤੇ ਹਨ। ਅੱਜ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ। ਪੀ.ਐੱਮ. ਹਣ...

ਜਰਮਨੀ ਦਾ ਵੱਡਾ ਐਲਾਨ, ਗ੍ਰੀਨ ਪ੍ਰਾਜੈਕਟਾਂ ਲਈ 2023 ਤੱਕ ਭਾਰਤ ਨੂੰ ਦੇਵੇਗਾ 10 ਅਰਬ ਯੂਰੋ ਦੀ ਮਦਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਯੂਰਪ ਦੌਰੇ ‘ਤੇ ਹਨ। ਮੋਦੀ ਨੇ ਆਪਣੇ ਦੌਰੇ ਦੀ ਸ਼ੁਰੂਆਤ ਜਰਮਨੀ ਤੋਂ ਕੀਤੀ ਹੈ । ਸੋਮਵਾਰ ਨੂੰ...

ਭਾਰਤੀ ਭਾਈਚਾਰੇ ਦੇ ਸਮਾਗਮ ‘ਚ ‘2024, ਮੋਦੀ ਵਨਸ ਮੋਰ’ ਦੇ ਨਾਅਰਿਆਂ ਨਾਲ ਗੂੰਜਿਆ ਬਰਲਿਨ

ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਸਾਲ 2022 ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ‘ਤੇ ਹਨ। ਯੂਰਪ ਦੀ ਯਾਤਰਾ ਦੌਰਾਨ ਪੀਐੱਮ ਮੋਦੀ ਸੋਮਵਾਰ ਨੂੰ...

ਰੂਸ ਨੇ ਯੂਕਰੇਨ ਨਾਲ 9 ਮਈ ਨੂੰ ਜੰਗ ਖਤਮ ਕਰਨ ਦੇ ਕਿਆਸਾਂ ‘ਤੇ ਲਗਾਈ ਰੋਕ, ਕਿਹਾ-“ਹਮਲਾ ਜਾਰੀ ਰਹੇਗਾ”

ਰੂਸ-ਯੂਕਰੇਨ ਵਿਚਾਲੇ ਯੁੱਧ ਅੱਜ ਯਾਨੀ ਕਿ 68ਵੇਂ ਦਿਨ ਵੀ ਜਾਰੀ ਹੈ। ਜੰਗ ਨੂੰ ਰੋਕਣ ਲਈ ਅਜੇ ਵੀ ਕਈ ਯਤਨ ਕੀਤੇ ਜਾ ਰਹੇ ਹਨ, ਪਰ ਰੂਸ ਨੇ ਇਨ੍ਹਾਂ...

ਬਰਲਿਨ ਵਿੱਚ ਭਾਰਤੀਆਂ ਨੂੰ ਮਿਲੇ PM ਮੋਦੀ, ਜਲਦ ਹੀ ਜਰਮਨ ਚਾਂਸਲਰ ਓਲਾਫ ਸਕੋਲਜ਼ ਨਾਲ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਹੋਟਲ ਐਡਲਨ ਕੇਮਪਿੰਸਕੀ ਵਿਖੇ ਭਾਰਤੀ...

ਮੰਗਭਾਗੀ ਖ਼ਬਰ: ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਮੌਜੂਦਾ ਸਮੇਂ ਵਿੱਚ ਹਰ ਪੰਜਾਬੀ ਨੌਜਵਾਨ ਸੁਨਿਹਰੇ ਭਵਿੱਖ ਦੇ ਲਈ ਵਿਦੇਸ਼ ਜਾਣ ਦਾ ਚਾਹਵਾਨ ਹੈ। ਜਿਸ ਕਾਰਨ ਹਰ ਸਾਲ ਹਜ਼ਾਰਾਂ ਨੌਜਵਾਨ...