ਮਿਲੋ ਬਾਲੀਵੁੱਡ ਦੇ ਇਹਨਾਂ Brothers ਨਾਲ, ਜੋ ਇੱਕ ਦੂਜੇ ‘ਤੇ ਛਿੜਕਦੇ ਹਨ ਜਾਨ

bollywood celebs brothers bond bollywood celebrities photos bond

1 of 10

bollywood celebs brothers bond:ਬਾਲੀਵੁੱਡ ਸਿਤਾਰੇ ਆਪਣੇ ਭਰਾਵਾਂ ਨਾਲ ਆਫ ਸਕਰੀਨ ਵੀ ਉਨ੍ਹਾਂ ਹੀ ਪਿਆਰ ਕਰਦੇ ਹਨ ਜਿੰਨਾ ਕਿ ਸਕਰੀਨ ‘ਤੇ ਕਰਦੇ ਨਜ਼ਰ ਆਉਂਦੇ ਹਨ।

ਬਾਲੀਵੁੱਡ ਦੇ ਕਈ ਸਿਤਾਰੇ ਹਨ ਜੋ ਕਿ ਇੱਕ ਦੂਸਰੇ ਨਾਲ ਫਿਲਮਾਂ ਵੀ ਕਰ ਚੁੱਕੇ ਹਨ। ਇਨ੍ਹਾਂ ਹੀ ਨਹੀਂ ਇਨ੍ਹਾਂ ਨੂੰ ਫ਼ਿਲਮਾਂ ਵਿੱਚ ਕਾਫੀ ਪਿਆਰ ਵੀ ਦੇਖਿਆ ਗਿਆ ਹੈ।

ਵੱਡੇ ਭਰਾ ਸੰਨੀ ਦਿਓਲ ਅਤੇ ਬੌਬੀ ਦਿਓਲ ਦੇ ਵਿਚ ਦਾ ਪਿਆਰ ਦਾ ਰਿਸ਼ਤਾ ਸਭ ਜਾਣਦੇ ਹਨ।

ਰੇਲ ਲਾਈਫ ਵਿੱਚ ਸੰਨੀ ਅਤੇ ਬੌਬੀ ਨੇ ਇਕੱਠੇ ਕੰਮ ਵੀ ਕੀਤਾ ਹੈ ਅਤੇ ਸੰਨੀ ਦੇ ਵੱਡੇ ਭਰਾ ਦੀ ਭੂਮਿਕਾ ਵੀ ਅਦਾ ਕੀਤੀ ਸੀ।

bollywood celebs brothers bond

ਇਸ ਫਿਲਮ ਵਿੱਚ ਸੰਨੀ ਬੌਬੀ ਦੇ ਪ੍ਰੋਟੈਕਟਿਵ ਭਰਾ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ। ਅਸਲ ਜ਼ਿੰਦਗੀ ਵਿੱਚ ਵੀ ਸੰਨੀ ਆਪਣੇ ਭਰਾ ਦੇ ਕਾਫੀ ਕਰੀਬ ਹਨ। 

ਬਾਲੀਵੁੱਡ ਦੇ ਖਾਨ ਬ੍ਰਦਰਸ ਸਲਮਾਨ ਖ਼ਾਨ ਅਰਬਾਜ਼ ਖਾਨ ਅਤੇ ਸੁਹੇਲ ਖਾਨ ਦੇ ਵਿਚ ਦੇ ਪਿਆਰ ਦਾ ਰਿਸ਼ਤਾ ਜੱਗ ਜ਼ਾਹਿਰ ਹੈ।

 ਸ਼ਾਹਿਦ ਕਪੂਰ ਅਤੇ ਇਸ਼ਾਨ ਖੱਟਰ ਸੌਤੇਲੇ ਭਰਾ ਹਨ।

bollywood celebs brothers bond

ਪਰ ਦੋਨਾਂ ਦੇ ਵਿੱਚ ਜਿੰਨਾ ਪਿਆਰ ਹੈ ਉਹ ਸਗੇ ਭਰਾਵਾਂ ਵਿੱਚ ਵੀ ਦੇਖਣ ਨੂੰ ਘੱਟ ਹੀ ਮਿਲਦਾ ਹੈ।

 ਬਾਲੀਵੁੱਡ ਅਦਾਕਾਰ ਆਮਿਰ ਖਾਨ ਅਤੇ ਫੈਜਲ ਖਾਨ ਦੀ ਨਾ ਸਿਰਫ਼ ਸ਼ਕਲ ਮਿਲਦੀ ਹੈ ਬਲਕਿ ਇਨ੍ਹਾਂ ਦੀ ਸੋਚ ਵੀ ਇੱਕ ਦੂਸਰੇ ਨਾਲ ਮਿਲਦੀ ਹੈ।

 ਫੈਜਲ ਅਤੇ ਆਮਿਰ ਨੇ ਫਿਲਮ ਮੇਲਾ ਵਿੱਚ ਇਕੱਠੇ ਕੰਮ ਕੀਤਾ ਸੀ।

 ਆਯੁਸ਼ਮਾਨ ਖੁਰਾਨਾ ਤੇ ਅਪਾਰਸ਼ਕਤੀ ਦਾ ਪਿਆਰ ਅਕਸਰ ਹੀ ਦੇਖਣ ਨੂੰ ਮਿਲਦਾ ਹੈ।

bollywood celebs brothers bond