• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Mar 18, 2023, 5:18 pm

BREAKING NEWS
2:51 pm Big Breaking : ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਇੰਟਰਨੈਟ ਸੇਵਾਵਾਂ ਹੋਈਆਂ ਠੱਪ
2:39 pm ਅੰਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 6 ਸਾਥੀਆਂ ਨੂੰ ਲਿਆ ਹਿਰਾਸਤ ਵਿਚ
11:42 am 25 ਮਾਰਚ ਨੂੰ ਵਿਆਹ ਦੇ ਬੰਧਨ ‘ਚ ਬੱਝਣਗੇ ਸਿੱਖਿਆ ਮੰਤਰੀ ਬੈਂਸ ਤੇ IPS ਜੋਤੀ ਯਾਦਵ : ਸੂਤਰ
11:04 am ਜੰਮੂ-ਕਸ਼ਮੀਰ : ਪੁਲਵਾਮਾ ‘ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 4 ਦੀ ਮੌਤ, ਕਈ ਜ਼ਖਮੀ
9:26 am ਅੰਮ੍ਰਿਤਸਰ ਦੇ ਲੋਕਾਂ ਨੂੰ ਅੱਜ CM ਮਾਨ ਦੇਣਗੇ ਤੋਹਫ਼ਾ, ਵੱਲਾ ਵਿਖੇ ਰੇਲਵੇ ਓਵਰ ਬ੍ਰਿਜ ਦਾ ਕਰਨਗੇ ਉਦਘਾਟਨ
9:13 am ਸਾਂਸਦ ਪ੍ਰਨੀਤ ਕੌਰ ਦੇ ਸਵਾਲ ‘ਤੇ ਰੱਖਿਆ ਮੰਤਰੀ ਦਾ ਜਵਾਬ-‘ਸਿੱਖ ਸੈਨਿਕਾਂ ਨੂੰ ਪਹਿਨਣਾ ਹੋਵੇਗਾ ਬੈਲਿਸਟਿਕ ਹੈਲਮੇਟ’
8:39 am PM ਸੁਰੱਖਿਆ ਚੂਕ ਮਾਮਲੇ ‘ਚ ਪੰਜਾਬ ਨੇ MHA ਨੂੰ ਭੇਜੀ ਰਿਪੋਰਟ, ਕਿਹਾ-‘ਕਮੇਟੀ ਦਾ ਗਠਨ ਕੀਤਾ, ਮੰਗਾਂਗੇ ਜਵਾਬ’
Home ਖ਼ਬਰਾਂ ਪੰਜਾਬ ਦੋਆਬਾ ਕ੍ਰਿਕਟਰ ਹਰਭਜਨ ਸਿੰਘ ਦੇ ਨਾਂ ‘ਤੇ ਠੱਗੀ, ਇੰਸਟਾਗ੍ਰਾਮ ‘ਤੇ ਫਰਜ਼ੀ ਅਕਾਊਂਟ ਬਣਾ ਕੇ ਮੰਗੇ ਪੈਸੇ

ਕ੍ਰਿਕਟਰ ਹਰਭਜਨ ਸਿੰਘ ਦੇ ਨਾਂ ‘ਤੇ ਠੱਗੀ, ਇੰਸਟਾਗ੍ਰਾਮ ‘ਤੇ ਫਰਜ਼ੀ ਅਕਾਊਂਟ ਬਣਾ ਕੇ ਮੰਗੇ ਪੈਸੇ

Mar 18, 2023 5:18 pm

  • Facebook
  • Twitter
  • Email
  • whatsapp
  • sharechat

ਅੰਤਰਰਾਸ਼ਟਰੀ ਕ੍ਰਿਕਟਰ ਹਰਭਜਨ ਸਿੰਘ ਦੇ ਨਾਮ ‘ਤੇ ਠੱਗਾਂ ਨੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਹਰਭਜਨ ਸਿੰਘ ਭੱਜੀ ਦੇ ਨਾਂ ‘ਤੇ ਫਰਜ਼ੀ ਅਕਾਊਂਟ ਬਣਾ ਕੇ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਹਨ। ਠੱਗਾਂ ਵੱਲੋਂ ਇੰਸਟਾਗ੍ਰਾਮ ‘ਤੇ ਭੱਜੀ ਦੇ ਨਾਂ ‘ਤੇ ਅਕਾਊਂਟ ਬਣਾ ਕੇ ਆਡੀਓ ਸੰਦੇਸ਼ ਭੇਜੇ ਜਾ ਰਹੇ ਹਨ। ਇਸ ਨੂੰ ਲੈ ਕੇ ਅੰਤਰਰਾਸ਼ਟਰੀ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਲੋਕਾਂ ਨੂੰ ਸੰਧਾਂ ਰਹਿਣ ਲਈ ਕਿਹਾ ਹੈ।

Harbhajan Singh Fake Account

ਇਸ ਫਰਜ਼ੀ ਅਕਾਊਂਟ ਮਾਮਲੇ ਦਾ ਪਤਾ ਲੱਗਦਿਆਂ ਹੀ ਹਰਭਜਨ ਸਿੰਘ ਨੇ ਸਖਤ ਨੋਟਿਸ ਲਿਆ ਹੈ। ਹਰਭਜਨ ਸਿੰਘ ਨੇ ਤੁਰੰਤ ਆਪਣੇ ਟਵਿੱਟਰ ਹੈਂਡਲ ‘ਤੇ ਇੱਕ ਮੈਸੇਜ ਸਾਂਝਾ ਕੀਤਾ ਹੈ ਜਿਸ ‘ਚ ਲਿਖਿਆ ਹੈ, ‘ਫਰਜ਼ੀ ਖਾਤਿਆਂ ਤੋਂ ਸਾਵਧਾਨ ਰਹੋ, ਜੇਕਰ ਕੋਈ ਤੁਹਾਨੂੰ harbhajan3 ਤੋਂ ਮੈਸੇਜ ਕਰਦਾ ਹੈ ਅਤੇ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਦਾ ਜਵਾਬ ਨਾ ਦਿਓ। ਉਹ ਤੁਹਾਡੇ ਤੋਂ ਪੈਸੇ ਮੰਗੇਗਾ ਅਤੇ ਇਹ ਫਰਜ਼ੀ ਖਾਤਾ ਹੈ।

ਇਹ ਵੀ ਪੜ੍ਹੋ : ਜਲੰਧਰ ‘ਚ ਗੰਨ ਕਲਚਰ ਖ਼ਿਲਾਫ਼ ਕਾਰਵਾਈ, 538 ਅਸਲਾ ਲਾਇਸੈਂਸ ਕੀਤੇ ਰੱਦ

ਇਸ ਦੇ ਨਾਲ ਹੀ ਹਰਭਜਨ ਨੇ ਆਪਣੇ ਟਵੀਟ ਦੇ ਅੰਤ ‘ਚ ਲਿਖਿਆ ਹੈ ਕਿ ਇੰਸਟਾਗ੍ਰਾਮ ‘ਤੇ ਇਹ ਅਕਾਊਂਟ ਉਨ੍ਹਾਂ ਦਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਹਰਭਜਨ ਸਿੰਘ ਭੱਜੀ ਨੇ ਇਸ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਸਬੰਧੀ ਸ਼ਿਕਾਇਤ ਸਾਈਬਰ ਕ੍ਰਾਈਮ ਸੈੱਲ ਨੂੰ ਵੀ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGHarbhajan Singh Fake Account latest news latest punjabi news latestnews news top news topnews
  • Facebook
  • Twitter
  • Email
  • whatsapp
  • sharechat

Aarti Gupta

ਸਮਾਨ ਸ਼੍ਰੇਣੀ ਦੇ ਲੇਖ

ਸਿੱਖ ਫੌਜੀਆਂ ਲਈ ਬੈਲਿਸਟਿਕ ਹੈਲਮੇਟ ਪਹਿਨਣਾ...

Mar 18, 2023 5:11 pm

ਜਲੰਧਰ ‘ਚ ਗੰਨ ਕਲਚਰ ਖ਼ਿਲਾਫ਼ ਕਾਰਵਾਈ, 538 ਅਸਲਾ...

Mar 18, 2023 4:56 pm

ਪੰਜਾਬੀ ਨੌਜਵਾਨ ਨੇ 5 ਭਾਸ਼ਾਵਾਂ ‘ਚ ਗਾਇਆ ਗੀਤ...

Mar 18, 2023 4:26 pm

ਵੱਡੀ ਖ਼ਬਰ : ਲੰਮੀ ਜੱਦੋ-ਜਹਿਦ ਮਗਰੋਂ ਅੰਮ੍ਰਿਤਪਾਲ...

Mar 18, 2023 4:26 pm

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਐਂਬੂਲੈਂਸ ਦੇ 300 ਰੁਪਏ...

Mar 18, 2023 4:04 pm

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜਪੁਰਾ ਦੀ ਸੋਡਾ...

Mar 18, 2023 3:44 pm


Trending News

ਕ੍ਰਿਕਟਰ ਹਰਭਜਨ ਸਿੰਘ ਦੇ ਨਾਂ ‘ਤੇ ਠੱਗੀ, ਇੰਸਟਾਗ੍ਰਾਮ ‘ਤੇ ਫਰਜ਼ੀ ਅਕਾਊਂਟ ਬਣਾ ਕੇ ਮੰਗੇ ਪੈਸੇ

ਸਿੱਖ ਫੌਜੀਆਂ ਲਈ ਬੈਲਿਸਟਿਕ ਹੈਲਮੇਟ ਪਹਿਨਣਾ ਲਾਜ਼ਮੀ! ਜਲਦ ਜਾਰੀ ਹੋ ਸਕਦੈ ਹੁਕਮ

ਜਲੰਧਰ ‘ਚ ਗੰਨ ਕਲਚਰ ਖ਼ਿਲਾਫ਼ ਕਾਰਵਾਈ, 538 ਅਸਲਾ ਲਾਇਸੈਂਸ ਕੀਤੇ ਰੱਦ

ਪੰਜਾਬੀ ਨੌਜਵਾਨ ਨੇ 5 ਭਾਸ਼ਾਵਾਂ ‘ਚ ਗਾਇਆ ਗੀਤ ‘ਕੇਸਰੀਆ’, PM ਮੋਦੀ ਨੇ ਟਵਿਟਰ ‘ਤੇ ਸ਼ੇਅਰ ਕਰ ਕੀਤੀ ਤਾਰੀਫ਼

ਵੱਡੀ ਖ਼ਬਰ : ਲੰਮੀ ਜੱਦੋ-ਜਹਿਦ ਮਗਰੋਂ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਐਂਬੂਲੈਂਸ ਦੇ 300 ਰੁਪਏ ਰੇਟ ਤੈਅ, ਹੁਣ ਨਹੀਂ ਹੋਵੇਗੀ ਓਵਰਚਾਰਜਿੰਗ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜਪੁਰਾ ਦੀ ਸੋਡਾ ਫੈਕਟਰੀ ‘ਤੇ ਲਗਾਇਆ 99 ਲੱਖ ਦਾ ਜੁਰਮਾਨਾ

ਖਰੜ ਥਾਣੇ ‘ਚ ਚੋਰੀ ਕਰਨ ਵਾਲੇ ਦੋ ਨੌਜਵਾਨ ਕਾਬੂ, 70 ਲੈਪਟਾਪ ਤੇ ਇਕ ਲੱਖ ਰੁਪਏ ਬਰਾਮਦ

ਕੱਲ੍ਹ ਦੁਪਹਿਰ 12 ਵਜੇ ਤੱਕ ਪੰਜਾਬ ‘ਚ ਇੰਟਰਨੈੱਟ ਸੇਵਾਵਾਂ ਬੰਦ, ਪੁਲਿਸ ਨੇ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ

Big Breaking : ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਇੰਟਰਨੈਟ ਸੇਵਾਵਾਂ ਹੋਈਆਂ ਠੱਪ

ਅੰਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 6 ਸਾਥੀਆਂ ਨੂੰ ਲਿਆ ਹਿਰਾਸਤ ਵਿਚ

ਭਾਰਤ ‘ਚ ਇੱਕ ਵਾਰ ਕੋਰੋਨਾ ਨੇ ਫਿਰ ਫੜਿਆ ਜ਼ੋਰ, 126 ਦਿਨਾਂ ਬਾਅਦ ਕੋਵਿਡ ਦੇ ਮਾਮਲੇ 800 ਤੋਂ ਪਾਰ

ਜਗਰਾਓਂ ਪੁਲ ‘ਤੇ ਲੱਗਿਆ ਸਪੀਡ ਰਾਡਾਰ ਮੀਟਰ, ਤੇਜ਼ ਰਫਤਾਰ ਵਾਹਨ ਚਲਾਉਣ ‘ਤੇ ਹੋਵੇਗਾ ਚਲਾਨ

ਅੰਬਾਲਾ ‘ਚ ਨਸ਼ਾ ਤਸਕਰ ਗ੍ਰਿਫਤਾਰ: ਮੁਲਜ਼ਮ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ

ਡੋਨਾਲਡ ਟਰੰਪ ਦੀ ਫੇਸਬੁੱਕ ‘ਤੇ ਵਾਪਸੀ ਤੋਂ ਬਾਅਦ ਪਹਿਲੀ ਪੋਸਟ, ਲਿਖਿਆ-“ਆਈ ਐਮ ਬੈਕ”

ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਮਨੀਸ਼ ਸਿਸੋਦੀਆ ਦੇ PA ਤੋਂ ਹੋਵੇਗੀ ਪੁੱਛਗਿੱਛ, ED ਨੇ ਭੇਜਿਆ ਸੰਮਨ

ਦਵਾਈ ਲੈਣ ਜਾ ਰਹੇ ਪਤੀ-ਪਤਨੀ ਨੂੰ ਬੱਸ ਨੇ ਮਾਰੀ ਟੱਕਰ, ਇਲਾਜ ਦੌਰਾਨ ਮੌ.ਤ

20 ਸਾਲ ਤੋਂ ਘਰ ‘ਚ ਕੈਦ ਨਰਕ ਦੀ ਜ਼ਿੰਦਗੀ ਜੀਅ ਰਹੇ ਸਨ ਡਾਕਟਰ ਦੇ ਬੱਚੇ, ਸਮਾਜ ਸੇਵੀ ਸੰਸਥਾ ਨੇ ਕੀਤਾ ਰੈਸਕਿਊ

SGPC ਨੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਗੇਟ ਤੋੜਨ ਦਾ ਕੀਤਾ ਵਿਰੋਧ, ਕਿਹਾ-‘ਗੁਰੂ ਨਾਮ ਤੇ ਖੰਡਾ ਨਾ ਉਤਾਰ ਕੀਤੀ ਬੇਅਦਬੀ’

ਲੁਧਿਆਣਾ ‘ਚ ਮਹਿਲਾ ਚੋਰ ਗਿਰੋਹ ਸਰਗਰਮ: ਦੁਕਾਨ ਤੋਂ ਸਾਮਾਨ ਖਰੀਦਣ ਦੇ ਬਹਾਨੇ ਕੀਤੀ ਚੋਰੀ

ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਮਗਰੋਂ ਜੇਲ੍ਹਾਂ ‘ਚ ਤਲਾਸ਼ੀ, ਕਈ ਮੋਬਾਇਲ ‘ਤੇ ਪਾਬੰਦੀਸ਼ੁਦਾ ਵਸਤੂ ਬਰਾਮਦ

ਦੁਖਦ ਖਬਰ : ਕੈਨੇਡਾ ਗਏ ਬਰਨਾਲਾ ਦੇ ਨੌਜਵਾਨ ਦੀ ਕਿਡਨੀ ਫੇਲ ਹੋਣ ਨਾਲ ਮੌ.ਤ

ਮਹਾਰਾਸ਼ਟਰ ‘ਚ ਇਨਫਲੂਏਂਜ਼ਾ ਵਾਇਰਸ-ਕੋਰੋਨਾ ਨੇ ਮਿਲ ਕੇ ਮਚਾਈ ਤਬਾਹੀ, H3N2 ਕਾਰਨ 9 ਮੌ.ਤਾਂ

25 ਮਾਰਚ ਨੂੰ ਵਿਆਹ ਦੇ ਬੰਧਨ ‘ਚ ਬੱਝਣਗੇ ਸਿੱਖਿਆ ਮੰਤਰੀ ਬੈਂਸ ਤੇ IPS ਜੋਤੀ ਯਾਦਵ : ਸੂਤਰ

ਖੁਦਾਈ ‘ਚ ਮਿਲੇ ਮੂਰਤੀ ਦੇ ਬਣਾਏ ਬਿਸਕੁਟ, CIA-2 ਇੰਚਾਰਜ ਸਣੇ 8 ਪੁਲਿਸ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ

ਹਿਮਾਚਲ ‘ਚ ਅੱਜ ਵੀ ਖ਼ਰਾਬ ਰਹੇਗਾ ਮੌਸਮ: ਮੌਸਮ ਵਿਭਾਗ ਨੇ ਮੀਂਹ ਲਈ ਯੈਲੋ ਅਲਰਟ ਕੀਤਾ ਜਾਰੀ

ਜੰਮੂ-ਕਸ਼ਮੀਰ : ਪੁਲਵਾਮਾ ‘ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 4 ਦੀ ਮੌਤ, ਕਈ ਜ਼ਖਮੀ

‘ਸਿਰਫ ਪ੍ਰਸ਼ਾਸਨਿਕ ਹਦਾਇਤਾਂ ਨਾਲ ਸ਼ਾਮਲਾਟ ਜ਼ਮੀਨ ਪੰਚਾਇਤਾਂ ਦੇ ਨਾਂ ‘ਤੇ ਨਹੀਂ ਕੀਤੀ ਜਾ ਸਕਦੀ’: ਹਾਈਕੋਰਟ

‘ਪੰਜਾਬ ਨੂੰ ਲੁੱਟਣ ਵਾਲਿਆਂ ‘ਤੇ ਹੋ ਰਹੀ ਕਾਰਵਾਈ, ਇਨ੍ਹਾਂ ਤੋਂ ਇਕ-ਇਕ ਪੈਸਾ ਵਸੂਲਣਾ ਮੇਰਾ ਮਕਸਦ’ : CM ਮਾਨ

ਅੰਮ੍ਰਿਤਸਰ ਦੇ ਲੋਕਾਂ ਨੂੰ ਅੱਜ CM ਮਾਨ ਦੇਣਗੇ ਤੋਹਫ਼ਾ, ਵੱਲਾ ਵਿਖੇ ਰੇਲਵੇ ਓਵਰ ਬ੍ਰਿਜ ਦਾ ਕਰਨਗੇ ਉਦਘਾਟਨ

ਸਾਂਸਦ ਪ੍ਰਨੀਤ ਕੌਰ ਦੇ ਸਵਾਲ ‘ਤੇ ਰੱਖਿਆ ਮੰਤਰੀ ਦਾ ਜਵਾਬ-‘ਸਿੱਖ ਸੈਨਿਕਾਂ ਨੂੰ ਪਹਿਨਣਾ ਹੋਵੇਗਾ ਬੈਲਿਸਟਿਕ ਹੈਲਮੇਟ’

PM ਸੁਰੱਖਿਆ ਚੂਕ ਮਾਮਲੇ ‘ਚ ਪੰਜਾਬ ਨੇ MHA ਨੂੰ ਭੇਜੀ ਰਿਪੋਰਟ, ਕਿਹਾ-‘ਕਮੇਟੀ ਦਾ ਗਠਨ ਕੀਤਾ, ਮੰਗਾਂਗੇ ਜਵਾਬ’

ਪ੍ਰਦਰਸ਼ਨੀ ‘ਚ ਕੋਹਿਨੂਰ ਹੀਰਾ ਵਿਖਾਏਗਾ ਬ੍ਰਿਟੇਨ ਦਾ ਸ਼ਾਹੀ ਪਰਿਵਾਰ, ਮੁਗਲਾਂ ਤੋਂ ਸਿੱਖਾਂ ਤੱਕ ਦਾ ਦਿਸੇਗਾ ਇਤਿਹਾਸ

ਦੇਸ਼ ‘ਚ ਆਏਗੀ ਕੋਰੋਨਾ ਦੀ ਅਗਲੀ ਲਹਿਰ! ਮਾਹਰ ਬੋਲੇ- ਤੇਜ਼ੀ ਨਾਲ ਫੈਲ ਰਿਹਾ ਨਵਾਂ ਸਬ-ਵੇਰੀਏਂਟ

ਮਜ਼ਦੂਰ ਨੇ ਜਿੱਤਿਆ 75 ਲੱਖ ਦਾ ਜੈਕਪਾਟ, ਫੌਰਨ ਪਹੁੰਚਿਆ ਥਾਣੇ, ਡਿਮਾਂਡ ਸੁਣ ਪੁਲਿਸ ਵੀ ਹੋਈ ਹੈਰਾਨ

ਯੂਕਰੇਨ ਜੰਗ ਵਿਚਾਲੇ ਰੂਸ ਨੂੰ ਝਟਕਾ, ICC ਵੱਲੋਂ ਪੁਤਿਨ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਰਹੱਸਮਈ ਪਿੰਡ! ਇਥੇ ਪੈਦਾ ਹੁੰਦੇ ਸਿਰਫ਼ ਜੌੜੇ ਬੱਚੇ, ਵਿਗਿਆਨੀ ਵੀ ਨਹੀਂ ਪਤਾ ਸਕੇ ਕਾਰਨ

ਭੁੱਖ ਤੋਂ ਬੇਹਾਲ PAK ਦੀ ਜਨਤਾ, ਹੁਣ ਸਰਕਾਰ ਫੌਜ ਤੋਂ ਕਰਾਏਗੀ 45,000 ਏਕੜ ਜ਼ਮੀਨ ਦੀ ਖੇਤੀ

‘ਮੇਰੀ ਜ਼ਿੰਦਗੀ ਦਾ ਮਕਸਦ ਸਲਮਾਨ ਖਾਨ ਨੂੰ ਮਾਰਨਾ’, ਗੈਂਗਸਟਰ ਬਿਸ਼ਨੋਈ ਦਾ ਜੇਲ੍ਹ ਤੋਂ ਤਾਜ਼ਾ ਇੰਟਰਵਿਊ

ਗਨ ਕਲਚਰ ‘ਤੇ ਜਲੰਧਰ ਪ੍ਰਸ਼ਾਸਨ ਦਾ ਵੱਡਾ ਐਕਸ਼ਨ, 537 ਹਥਿਆਰਾਂ ਦੇ ਲਾਇਸੈਂਸ ਕੀਤੇ ਰੱਦ

ਗੈਂਗਸਟਰ ਲਾਰੇਂਸ ਇੰਟਰਵਿਊ ਮਾਮਲਾ ਪਹੁੰਚਿਆ ਹਾਈਕੋਰਟ, NIA ਤੋਂ ਜਾਂਚ ਦੀ ਮੰਗ

ਰਾਹੁਲ ਗਾਂਧੀ ਨੂੰ ਦਿੱਲੀ ਪੁਲਿਸ ਦਾ ਨੋਟਿਸ, ਬਲਾਤਕਾਰ ਪੀੜਤਾ ਦੀ ਮੰਗੀ ਜਾਣਕਾਰੀ, ਕਾਂਗਰਸ ਨਾਰਾਜ਼

‘ਜਿਸ ਦਿਨ ਹੱਥ ਆਏ…’ ਬੰਬੀਹਾ ਗੈਂਗ ਦੀ ਲਾਰੇਂਸ ਤੇ ਗੋਲਡੀ ਬਰਾੜ ਨੂੰ ਧਮਕੀ, ਸੋਸ਼ਲ ਮੀਡੀਆ ‘ਤੇ ਪਾਈ ਪੋਸਟ

ਮਿਸਲ ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਦਾ ਦਿਹਾਂਤ, ਸ੍ਰੀ ਅਕਾਲ ਤਖਤ ਜਥੇਦਾਰ ਨੇ ਪ੍ਰਗਟਾਇਆ ਦੁੱਖ

ਵਿਆਹੀ ਗਰਲਫ੍ਰੈਂਡ ਦੀ ਕਸਟਡੀ ਲੈਣ ਹਾਈਕੋਰਟ ਪਹੁੰਚਿਆ ਬੰਦਾ, ਅਦਾਲਤ ਨੇ ਸੁਣਾਇਆ ਇਹ ਫੈਸਲਾ

ਮਲੋਟ : ਮੰਡਪ ‘ਚ ਉਡੀਕਦੀ ਰਹੀ ਕੁੜੀ, ਬਾਰਾਤ ਲੈ ਕੇ ਨਹੀਂ ਪਹੁੰਚਿਆ ਲਾੜਾ, ਦਾਜ ਮੰਗਣ ਦਾ ਦੋਸ਼

‘ਕੈਨੇਡਾ ਤੋਂ 700 ਵਿਦਿਆਰਥੀਆਂ ਨੂੰ ਵਾਪਿਸ ਭੇਜਣ ਤੋਂ ਰੋਕਿਆ ਜਾਵੇ’ ਸੁਖਬੀਰ ਬਾਦਲ ਦੀ ਵਿਦੇਸ਼ ਮੰਤਰੀ ਨੂੰ ਅਪੀਲ

ਰੰਜਿਸ਼ ਕਰਕੇ ਮਾਰਿਆ ਗਿਆ 6 ਸਾਲਾਂ ਮਾਸੂਮ, ਪਿਤਾ ਦੇ ਬਿਆਨਾਂ ‘ਤੇ 4 ਖਿਲਾਫ਼ FIR ਦਰਜ

ਜੰਗਲ ‘ਚ ਦੋ ਨਾਬਾਲਗ ਵਿਦਿਆਰਥਣਾਂ ਵੱਲੋਂ 12 ਸਾਲਾ ਲੜਕੀ ਦਾ ਕਤਲ, 30 ਵਾਰ ਚਾਕੂ ਮਾਰ ਕੀਤੀ ਹੱਤਿਆ

ਬ੍ਰਿਟੇਨ ਮਗਰੋਂ ਹੁਣ ਨਿਊਜ਼ੀਲੈਂਡ ‘ਚ ਵੀ ਬੈਨ ਹੋਇਆ TikTok, ਸਰਕਾਰੀ ਅਧਿਕਾਰੀਆਂ ਵੱਲੋਂ ਐਪ ਵਰਤਣ ‘ਤੇ ਲੱਗੀ ਰੋਕ

ਤਾਜ਼ਾ ਖ਼ਬਰਾਂ

  • ਕ੍ਰਿਕਟਰ ਹਰਭਜਨ ਸਿੰਘ ਦੇ ਨਾਂ ‘ਤੇ ਠੱਗੀ, ਇੰਸਟਾਗ੍ਰਾਮ ‘ਤੇ ਫਰਜ਼ੀ ਅਕਾਊਂਟ ਬਣਾ ਕੇ ਮੰਗੇ ਪੈਸੇ

    Mar 18, 2023 5:18 pm

  • ਸਿੱਖ ਫੌਜੀਆਂ ਲਈ ਬੈਲਿਸਟਿਕ ਹੈਲਮੇਟ ਪਹਿਨਣਾ ਲਾਜ਼ਮੀ! ਜਲਦ ਜਾਰੀ ਹੋ ਸਕਦੈ ਹੁਕਮ

    Mar 18, 2023 5:11 pm

  • ਜਲੰਧਰ ‘ਚ ਗੰਨ ਕਲਚਰ ਖ਼ਿਲਾਫ਼ ਕਾਰਵਾਈ, 538 ਅਸਲਾ ਲਾਇਸੈਂਸ ਕੀਤੇ ਰੱਦ

    Mar 18, 2023 4:56 pm

  • ਵੱਡੀ ਖ਼ਬਰ : ਲੰਮੀ ਜੱਦੋ-ਜਹਿਦ ਮਗਰੋਂ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ

    Mar 18, 2023 4:26 pm

  • ਚੰਡੀਗੜ੍ਹ ਪ੍ਰਸ਼ਾਸਨ ਵਲੋਂ ਐਂਬੂਲੈਂਸ ਦੇ 300 ਰੁਪਏ ਰੇਟ ਤੈਅ, ਹੁਣ ਨਹੀਂ ਹੋਵੇਗੀ ਓਵਰਚਾਰਜਿੰਗ

    Mar 18, 2023 4:04 pm

  • ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜਪੁਰਾ ਦੀ ਸੋਡਾ ਫੈਕਟਰੀ ‘ਤੇ ਲਗਾਇਆ 99 ਲੱਖ ਦਾ ਜੁਰਮਾਨਾ

    Mar 18, 2023 3:44 pm

  • ਖਰੜ ਥਾਣੇ ‘ਚ ਚੋਰੀ ਕਰਨ ਵਾਲੇ ਦੋ ਨੌਜਵਾਨ ਕਾਬੂ, 70 ਲੈਪਟਾਪ ਤੇ ਇਕ ਲੱਖ ਰੁਪਏ ਬਰਾਮਦ

    Mar 18, 2023 3:41 pm

  • ਕੱਲ੍ਹ ਦੁਪਹਿਰ 12 ਵਜੇ ਤੱਕ ਪੰਜਾਬ ‘ਚ ਇੰਟਰਨੈੱਟ ਸੇਵਾਵਾਂ ਬੰਦ, ਪੁਲਿਸ ਨੇ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ

    Mar 18, 2023 3:32 pm

  • Big Breaking : ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਇੰਟਰਨੈਟ ਸੇਵਾਵਾਂ ਹੋਈਆਂ ਠੱਪ

    Mar 18, 2023 2:51 pm

  • ਅੰਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 6 ਸਾਥੀਆਂ ਨੂੰ ਲਿਆ ਹਿਰਾਸਤ ਵਿਚ

    Mar 18, 2023 2:39 pm

Copyright All rights reserved By Daily Post
  • Home
  • Privacy Policy
  • About Us
  • Contact Us