ਕਦੇ ਅਜਿਹੀ ਦਿਖਦੀ ਸੀ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ, ਫ਼ਿਲਮਾਂ ਵਿੱਚ ਆਉਣ ਲਈ ਬਦਲਿਆ ਆਪਣਾ Look

suhana khan birthday pics bollywood actor shahrukh daughter birthday

1 of 10

suhana khan birthday pics:ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖ਼ਾਨ ਉਨ੍ਹਾਂ ਸਟਾਰ ਕਿਡਜ਼ ਵਿੱਚ ਸ਼ਾਮਿਲ ਹਨ ਜੋ ਹਮੇਸ਼ਾ ਲਾਈਮਲਾਈਟ ਵਿੱਚ ਰਹਿੰਦੇ ਹਨ।

ਉਹ ਜਦੋਂ ਵੀ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕਰਦੀ ਹੈ ਕੁਝ ਹੀ ਦੇਰ ‘ਚ ਵਾਇਰਲ ਹੋਣ ਲੱਗ ਜਾਂਦੀ ਹੈ।

ਅੱਜ ਸੁਹਾਨਾ ਦਾ ਜਨਮ ਦਿਨ ਹੈ ਉਹ 20 ਸਾਲ ਦੀ ਹੋ ਗਈ ਹੈ। ਸੁਹਾਨਾ ਨੇ ਹਾਲ ਹੀ ਵਿੱਚ ਆਪਣਾ ਇੰਸਟਾ ਅਕਾਊਂਟ ਬਣਾਇਆ ਹੈ। ਜਿਸ ‘ਤੇ ਉਹ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਸੁਹਾਨਾ ਦਾ ਲੁਕ ਪਹਿਲਾਂ ਤੋਂ ਕਾਫੀ ਬਦਲ ਗਿਆ ਹੈ।ਸੁਹਾਨਾ ਦ ਜਨਮ  22 ਮਈ 2000 ਨੂੰ ਮੁੰਬਈ ਵਿੱਚ ਹੋਇਆ।

 ਇੱਕ ਇੰਟਰਵਿਊ ਵਿੱਚ ਸ਼ਾਹਰੁਖ਼ ਨੇ ਕਿਹਾ ਸੀ ਸੁਹਾਨਾ ਦਾ ਜਨਮ ਸਾਡੇ ਲਈ ਇੱਕਸਾਈਟਿੰਗ ਸੀ ਕਿਉਂਕਿ ਅਸੀਂ ਦੋਨੋਂ ਹੀ ਪਹਿਲੇ ਬੱਚੇ ਦੇ ਰੂਪ ਵਿੱਚ ਲੜਕੀ ਚਾਹੁੰਦੇ ਸੀ ਪਰ ਉਹ ਦੂਸਰੇ ਨੰਬਰ ‘ਤੇ ਹੋਈ। ਗੌਰੀ ਚਾਹੁੰਦੀ ਸੀ ਕਿ ਬੱਚੇ ਮੇਰੀ ਤਰ੍ਹਾਂ ਦਿਖਣ।

suhana khan birthday pics

ਆਏ ਦਿਨ ਵਾਇਰਲ ਹੋ ਰਹੀਆਂ ਸੁਹਾਨਾ ਦੀਆਂ ਤਸਵੀਰਾਂ ਨੂੰ ਇਹ ਦੇਖ ਕੇ ਇਨ੍ਹਾਂ ਤਾਂ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦਾ ਸੁਪਨਾ ਹੀ ਆਪਣੇ ਪਿਤਾ ਦੀ ਤਰ੍ਹਾਂ ਸ਼ਾਨਦਾਰ ਅਦਾਕਾਰ ਬਣਨਾ ਹੈ।

 ਹਾਲਾਂਕਿ ਸ਼ਾਹਰੁਖ ਫਿਲਹਾਲ ਚਾਹੁੰਦੇ ਹਨ ਕਿ ਸੁਹਾਨਾ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰ ਲਵੇ।

suhana khan birthday pics

ਉਸ ਤੋਂ ਬਾਅਦ ਹੀ ਕਰੀਅਰ ਨੂੰ ਲੈ ਕੇ ਕੋਈ ਫੈਸਲਾ ਕਰੇ।

suhana khan birthday pics

ਸੁਹਾਨਾ ਖਾਨ ਸ਼ਾਰਟ ਫਿਲਮ ਦਾ ਗ੍ਰੇਟ ਪਾਰਟ ਆਫ ਬਲੂ ਦੇ ਪੋਸਟਰ ਵਿੱਚ ਨਜ਼ਰ ਆ ਚੁੱਕੀ ਹੈ।

suhana khan birthday pics