coronil distributed in haryana to one lakh patients: ਐਲੋਪੈਥ ਅਤੇ ਆਯੁਰਵੈਦਿਕ ਦਵਾਈਆਂ ਨਾਲ ਕੋਰੋਨਾ ਵਾਇਰਸ ਦੇ ਇਲਾਜ ਦੇ ਵਿਵਾਦ ਦੇ ਵਿਚਕਾਰ ਹਰਿਆਣਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹਰਿਆਣਾ ਵਿਚ ਇਕ ਲੱਖ ਮਰੀਜ਼ਾਂ ਨੂੰ ਪਤੰਜਲੀ ਕੰਪਨੀ ਦੀ ਕੋਰੋਨਿਲ ਦਵਾਈ ਵੰਡੀ ਜਾਵੇਗੀ।
![coronil distributed in haryana to one lakh patients](https://dailypost.in/wp-content/uploads/2021/05/image-43.jpeg)
ਹਰਿਆਣਾ ਦੇ ਡਿਪਟੀ ਸੀਐਮ ਅਨਿਲ ਵਿਜ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜੋ:ਗ੍ਰਹਿ ਮੰਤਰਾਲੇ ਨੇ ਬੰਗਾਲ ਨੂੰ ਸਿਰਫ 400 ਕਰੋੜ ਰੁਪਏ ਦੇਣ ਦੀ ਕਹੀ ਗੱਲ, CM ਮਮਤਾ ਨੇ ਕਿਹਾ ਇਹ ਭੇਦਭਾਵਪੂਰਨ ਹੈ…
ਉਸ ਨੇ ਲਿਖਿਆ, “ਇਕ ਲੱਖ ਪਤੰਜਲੀ ਦੀਆਂ ਕੋਰੋਨਿਲ ਕਿੱਟਾਂ ਹਰਿਆਣਾ ਵਿਚ ਕੋਵਿਡ ਦੇ ਮਰੀਜ਼ਾਂ ਵਿਚ ਮੁਫਤ ਵੰਡੀਆਂ ਜਾਣਗੀਆਂ। ਕੋਰੋਨਿਲ ਦੀ ਅੱਧੀ ਕੀਮਤ ਪਤੰਜਲੀ ਅਤੇ ਅੱਧੀ ਹਰਿਆਣਾ ਸਰਕਾਰ ਦੇ ਕੋਵਿਡ ਰਾਹਤ ਫੰਡ ਨੇ ਚੁੱਕੀ ਹੈ।
ਇਹ ਵੀ ਪੜੋ:ਕੀ ਮੂੰਹ ਦੇ ਛਾਲਿਆਂ ਤੋਂ ਵੀ ਹੋ ਸਕਦੀ ਹੈ ‘Black Fungus ‘ ? ਨਵੇਂ ਲੱਛਣਾਂ ਨੇ ਫਿਕਰਾਂ ‘ਚ ਪਾਏ ਲੋਕ !