ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਿੱਲੀ ਵਿੱਚ ਹੈ। ਅੱਜ ਗੀਤਕਾਰ ਜਾਵੇਦ ਅਖਤਰ ਟੀਐੱਮਸੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ।

ਜਾਵੇਦ ਅਖਤਰ ਦੇ ਨਾਲ-ਨਾਲ ਰਾਜਨੇਤਾ ਅਤੇ ਗੀਤਕਾਰ ਸੁਧੇਂਦਰ ਕੁਲਕਰਨੀ ਵੀ ਮਮਤਾ ਨੂੰ ਮਿਲਣ ਪਹੁੰਚੇ ਹਨ। ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਨੇ ਅੱਜ ਹੀ ਸਵੇਰੇ TMC ਦੀ ਮੈਂਬਰਸ਼ਿਪ ਲਈ ਹੈ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”
