• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search
Just another WordPress site

Apr 12, 2021, 10:20 pm

BREAKING NEWS
8:24 pm ਮਮਤਾ ਬੈਨਰਜੀ ‘ਤੇ ਚੋਣ ਕਮਿਸ਼ਨ ਨੇ ਲਗਾਇਆ 24 ਘੰਟਿਆਂ ਦਾ ਬੈਨ, ਨਹੀਂ ਕਰ ਸਕੇਗੀ ਚੋਣ-ਪ੍ਰਚਾਰ
6:10 pm ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਟਵੀਟ ਕਰ ਕਿਹਾ…
4:58 pm ਅੱਜ ਹੋਵੇਗੀ ਪੰਜਾਬ ‘ਤੇ ਰਾਜਸਥਾਨ ਦੀ ਟੱਕਰ, ਕੀ ਬਿੱਗ ਹਿਟਰ ਕਰਨਗੇ ਦੌੜਾਂ ਦੀ ਬਰਸਾਤ ?
4:26 pm ਭਾਰਤ ਨੂੰ ਮਿਲੇਗੀ ਕੋਰੋਨਾ ਦੀ ਤੀਜੀ ਵੈਕਸੀਨ, SPUTNIK V ਨੂੰ ਐਮਰਜੈਂਸੀ ਵਰਤੋਂ ਲਈ ਮਿਲੀ ਮਨਜ਼ੂਰੀ
4:03 pm ਹਰਿਆਣੇ ਵਾਲਿਆਂ ਨੇ ਕੀਤਾ ਮੁੱਖ ਮੰਤਰੀ ਖੱਟਰ ਦਾ ਬਾਈਕਾਟ, ਕਿਹਾ- ਪਿੰਡ ‘ਚ ਨਹੀਂ ਹੋਣ ਦੇਵਾਗੇ ਦਾਖਲ
3:00 pm ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਵਾਇਆ ਕੋਰੋਨਾ ਦਾ ਦੂਜਾ ਟੀਕਾ
2:39 pm ਦੀਪ ਸਿੱਧੂ ਦੀ ਜ਼ਮਾਨਤ ਨੂੰ ਲੈ ਕੇ ਹੁਣ ਆਇਆ ਇਹ ਵੱਡਾ ਫੈਂਸਲਾ , ਪੜੋ ਪੂਰੀ ਖ਼ਬਰ
1:30 pm ਪੰਜਾਬ ਸਣੇ ਇਨ੍ਹਾਂ ਸੱਤ ਰਾਜਾਂ ਤੋਂ ਹਿਮਾਚਲ ਪ੍ਰਦੇਸ਼ ਜਾਣ ਵਾਲੇ ਲੋਕਾਂ ਨੂੰ 16 ਅਪ੍ਰੈਲ ਤੋਂ ਬਾਅਦ ਕਰਨਾ ਪਏਗਾ ਇਹ ਕੰਮ
11:48 am ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਜੀਤੀ ਸਿੱਧੂ ਬਣੇ ਮੁਹਾਲੀ ਦੇ ਮੇਅਰ
11:17 am BJP ਦੇ ਇਸ ਵੱਡੇ ਮੰਤਰੀ ਨੇ ਖੇਤੀਬਾੜੀ ਮੰਤਰੀ ਤੋਮਰ ਨੂੰ ਲਿਖੀ ਚਿੱਠੀ, ਕਿਹਾ- ‘ਖੇਤੀਬਾੜੀ ਕਾਨੂੰਨਾਂ ‘ਤੇ ਕਿਸਾਨਾਂ ਨਾਲ ਦੁਬਾਰਾ ਗੱਲਬਾਤ ਸ਼ੁਰੂ ਕਰੇ ਸਰਕਾਰ’
Home News Punjab BJP ਸੋਸ਼ਲ ਮੀਡੀਆ ਕੰਪਨੀਆਂ ‘ਤੇ ਸਰਕਾਰ ਦਾ ਸ਼ਿਕੰਜਾ, ਹੁਣ 24 ਘੰਟਿਆਂ ‘ਚ ਹਟਾਉਣਾ ਪਏਗਾ ਗੈਰ ਕਾਨੂੰਨੀ ਕੰਨਟੈਂਟ, ਨਵੇਂ ਦਿਸ਼ਾ ਨਿਰਦੇਸ਼ ਜਾਰੀ

ਸੋਸ਼ਲ ਮੀਡੀਆ ਕੰਪਨੀਆਂ ‘ਤੇ ਸਰਕਾਰ ਦਾ ਸ਼ਿਕੰਜਾ, ਹੁਣ 24 ਘੰਟਿਆਂ ‘ਚ ਹਟਾਉਣਾ ਪਏਗਾ ਗੈਰ ਕਾਨੂੰਨੀ ਕੰਨਟੈਂਟ, ਨਵੇਂ ਦਿਸ਼ਾ ਨਿਰਦੇਸ਼ ਜਾਰੀ

Feb 25, 2021 3:08 pm

  • Facebook
  • Twitter
  • Google+
  • Linkedin
  • Tumblr
  • Pinterest
  • Mail
  • whatsappWhatsApp

Like
Ott platform social media guidelines

Ott platform social media guidelines : ਭਾਰਤ ਸਰਕਾਰ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਅਤੇ ਓਟੀਟੀ ਪਲੇਟਫਾਰਮਸ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ, ਰਵੀ ਸ਼ੰਕਰ ਪ੍ਰਸਾਦ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਸ ਦਾ ਭਾਰਤ ਵਿੱਚ ਕਾਰੋਬਾਰ ਕਰਨ ਲਈ ਸਵਾਗਤ ਹੈ, ਸਰਕਾਰ ਆਲੋਚਨਾ ਲਈ ਤਿਆਰ ਹੈ। ਪਰ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਬਾਰੇ ਵੀ ਸ਼ਿਕਾਇਤ ਦਾ ਫੋਰਮ ਮਿਲਣਾ ਚਾਹੀਦਾ ਹੈ। ਸੋਸ਼ਲ ਮੀਡੀਆ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ 3 ਮਹੀਨਿਆਂ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਰਤ ਵਿੱਚ 53 ਕਰੋੜ ਵਟਸਐਪ ਹਨ, ਫੇਸਬੁੱਕ ਯੂਜ਼ਰਸ 40 ਕਰੋੜ ਤੋਂ ਜ਼ਿਆਦਾ, ਟਵਿੱਟਰ ਦੇ ਇੱਕ ਕਰੋੜ ਤੋਂ ਜ਼ਿਆਦਾ ਯੂਜ਼ਰ ਹਨ। ਇਹ ਭਾਰਤ ਵਿੱਚ ਬਹੁਤ ਜ਼ਿਆਦਾ ਵਰਤੇ ਜਾਂਦੇ ਹਨ, ਪਰ ਜਿਹੜੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਤੇ ਕੰਮ ਕਰਨਾ ਮਹੱਤਵਪੂਰਨ ਹੈ। ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਆਨਲਾਈਨ ਪਲੇਟਫਾਰਮ ਉੱਤੇ ਪਾਉਣ ਵਾਲੀ ਸਮੱਗਰੀ ਸੰਬੰਧੀ ਦਿਸ਼ਾ ਨਿਰਦੇਸ਼ ਬਣਾਉਣ ਲਈ ਕਿਹਾ ਸੀ। ਨਿਰਦੇਸ਼ਾਂ ਦੇ ਅਧਾਰ ਤੇ, ਭਾਰਤ ਸਰਕਾਰ ਨੇ ਇਸ ਸੰਬੰਧੀ ਦਿਸ਼ਾ ਨਿਰਦੇਸ਼ ਤਿਆਰ ਕੀਤੇ ਹਨ।

Ott platform social media guidelines
Ott platform social media guidelines

ਰਵੀ ਸ਼ੰਕਰ ਪ੍ਰਸਾਦ ਨੇ ਐਲਾਨ ਕੀਤਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਅਧਿਕਾਰੀਆਂ ਨੂੰ ਤਾਇਨਾਤ ਕਰਨਾ ਪਏਗਾ, ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ 24 ਘੰਟਿਆਂ ਵਿੱਚ ਹਟਾਉਣਾ ਹੋਵੇਗਾ। ਪਲੇਟਫਾਰਮਸ ਨੂੰ ਆਪਣੇ ਨੋਡਲ ਅਫਸਰ, ਰੈਜ਼ੀਡੈਂਟ ਗ੍ਰੀਵਿਨ ਅਫਸਰ ਨੂੰ ਭਾਰਤ ਵਿੱਚ ਤਾਇਨਾਤ ਕਰਨਾ ਪਏਗਾ। ਇਸ ਤੋਂ ਇਲਾਵਾ, ਹਰ ਮਹੀਨੇ ਕਿੰਨੀਆਂ ਸ਼ਿਕਾਇਤਾਂ ‘ਤੇ ਕਾਰਵਾਈ ਕੀਤੀ ਗਈ, ਇਸ ਦੀ ਜਾਣਕਾਰੀ ਸਾਂਝੀ ਕਰਨੀ ਪਏਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਅਫਵਾਹ ਫੈਲਾਉਣ ਵਾਲਾ ਪਹਿਲਾ ਵਿਅਕਤੀ ਕੌਣ ਹੈ, ਇਸ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੈ। ਕਿਉਂਕਿ ਸਿਰਫ ਉਦੋਂ ਹੀ ਇਹ ਸੋਸ਼ਲ ਮੀਡੀਆ ‘ਤੇ ਫੈਲਣਾ ਸ਼ੁਰੂ ਹੁੰਦਾ ਹੈ। ਭਾਰਤ ਦੀ ਪ੍ਰਭੂਸੱਤਾ, ਸੁਰੱਖਿਆ, ਵਿਦੇਸ਼ੀ ਸੰਬੰਧ, ਬਲਾਤਕਾਰ ਵਰਗੇ ਮਹੱਤਵਪੂਰਨ ਮੁੱਦੇ ਇਸ ਵਿੱਚ ਸ਼ਾਮਿਲ ਹੋਣਗੇ। ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਓਟੀਟੀ ਪਲੇਟਫਾਰਮ / ਡਿਜੀਟਲ ਮੀਡੀਆ ਨੂੰ ਉਨ੍ਹਾਂ ਦੇ ਕੰਮ ਬਾਰੇ ਜਾਣਕਾਰੀ ਦੇਣੀ ਹੋਵੇਗੀ, ਉਹ ਆਪਣੇ ਸਮੱਗਰੀ (ਕੰਨਟੈਂਟ) ਕਿਵੇਂ ਤਿਆਰ ਕਰਦੇ ਹਨ। ਇਸ ਤੋਂ ਬਾਅਦ, ਸਾਰਿਆਂ ਨੂੰ ਸਵੈ-ਨਿਯਮ ਲਾਗੂ ਕਰਨਾ ਪਏਗਾ, ਇਸ ਦੇ ਲਈ ਇੱਕ ਸੰਸਥਾ ਦਾ ਗਠਨ ਕੀਤਾ ਜਾਵੇਗਾ ਜਿਸ ਦੀ ਅਗਵਾਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਾਂ ਕਿਸੇ ਹੋਰ ਵਿਅਕਤੀ ਦੁਆਰਾ ਕੀਤੀ ਜਾਵੇਗੀ। ਇਲੈਕਟ੍ਰਾਨਿਕ ਮੀਡੀਆ ਦੀ ਤਰ੍ਹਾਂ, ਡਿਜੀਟਲ ਪਲੇਟਫਾਰਮ ਨੂੰ ਵੀ ਗਲਤੀ ‘ਤੇ ਮਾਫੀ ਪ੍ਰਸਾਰਿਤ ਕਰਨੀ ਪਵੇਗੀ।

ਇਹ ਵੀ ਦੇਖੋ : ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤਕ ਦੇ ਸਾਰੇ ਦੁੱਖਾਂ ਦਾ ਤੋੜ ਹਰਿਆਣੇ ਦੇ ਇਹ ਕਿਸਾਨ ਵੈਦ ਕੋਲ

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGBJP government latest national news latest news Ott platform social media guidelines
  • Facebook
  • Twitter
  • Google+
  • Linkedin
  • Tumblr
  • Pinterest
  • Mail
  • whatsappWhatsApp

Like

Sukhpreet Singh

Other From the World

Related articles

ਮਮਤਾ ਬੈਨਰਜੀ ‘ਤੇ ਚੋਣ ਕਮਿਸ਼ਨ ਨੇ ਲਗਾਇਆ 24 ਘੰਟਿਆਂ...

Apr 12, 2021 8:24 pm

ਲਾਲੂ ਯਾਦਵ ਦੀ ਸਲਾਮਤੀ ਲਈ ਰੋਜ਼ੇ ਰੱਖੇਗੀ ਬੇਟੀ...

Apr 12, 2021 7:23 pm

BJP ਦੇ ਮੰਤਰੀਆਂ ਦੇ ਵਿਵਾਦਪੂਰਨ ਬਿਆਨਾਂ ਤੋਂ ਬਾਅਦ...

Apr 12, 2021 6:39 pm

President ramnath kovind returns home

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਹਸਪਤਾਲ ਤੋਂ ਮਿਲੀ...

Apr 12, 2021 6:10 pm

Engineer turned car thief

ਇੰਜੀਨੀਅਰ ਬਣਿਆ ਕਾਰ ਚੋਰ, ਚੋਰੀ ਦੇ ਬੁਲੇਟ ‘ਤੇ ਹੀ...

Apr 12, 2021 5:56 pm

ਜਿਸ ਘਰੇਲੂ ਫਲਾਈਟ ਦੀ ਯਾਤਰਾ 2 ਘੰਟਿਆਂ ਤੋਂ ਘੱਟ ਹੈ,...

Apr 12, 2021 5:54 pm


Trending News

40% ਛੋਟ ‘ਤੇ ਮਿਲ ਰਹੇ ਹਨ iPhone, Oneplus ਸਮੇਤ ਇਹ ਸ਼ਾਨਦਾਰ ਸਮਾਰਟ ਫੋਨ, ਦਾ 15 ਅਪ੍ਰੈਲ ਤੱਕ ਹੈ ਮੌਕਾ

40,000 ਰੁਪਏ ਸਸਤਾ ਹੋਇਆ ਡਿਊਲ ਸਕ੍ਰੀਨ ਫੋਨ LG Wing, ਜਲਦ ਕਰੋ ਖਰੀਦਦਾਰੀ

ਸਸਤਾ ਹੋਇਆ Samsung ਦਾ 108MP ਵਾਲਾ ਕੈਮਰਾ ਫੋਨ, 10,000 ਰੁਪਏ ਦਾ ਕੈਸ਼ਬੈਕ ਸਮੇਤ ਪਾਓ ਸ਼ਾਨਦਾਰ ਛੂਟ

Samsung Galaxy M02 ਨੂੰ ਸਸਤੇ ‘ਚ ਖਰੀਦਣ ਦਾ ਅੱਜ ਵਧੀਆ ਮੌਕਾ, ਕੰਪਨੀ ਦੇ ਰਹੀ ਹੈ ਆਫਰਜ਼

OnePlus Nord LE ਸਮਾਰਟਫੋਨ ਹੋਇਆ ਲਾਂਚ, ਕੰਪਨੀ ਦੇ ਰਹੀ ਹੈ ਮੁਫਤ ‘ਚ ਖਰੀਦਣ ਦਾ ਮੌਕਾ

iphone 11 ਨੂੰ ਘੱਟ ਕੀਮਤ ‘ਚ ਖਰੀਦਣ ਦਾ ਵਧੀਆ ਮੌਕਾ, ਫਲਿੱਪਕਾਰਟ ‘ਤੇ ਮਿਲ ਰਹੀਆਂ ਹਨ ਸ਼ਾਨਦਾਰ ਆਫਰਜ਼

Samsung ਨੇ ਲਾਂਚ ਕੀਤਾ ਦੁਨੀਆਂ ਦਾ ਪਹਿਲਾ ‘Do-It-All’ ਸਮਾਰਟ ਮਾਨੀਟਰ, ਜਾਣੋ ਵਿਸ਼ੇਸ਼ਤਾਵਾਂ

ਸ਼ਾਨਦਾਰ ਗੇਮਿੰਗ ਸਮਾਰਟਫੋਨ Asus ROG Phone 5 ਭਾਰਤ ‘ਚ 15 ਅਪ੍ਰੈਲ ਤੋਂ ਸੇਲ ਲਈ ਹੋਵੇਗਾ ਉਪਲੱਬਧ, ਜਾਣੋ ਕੀਮਤ ਅਤੇ ਵਿਸ਼ੇਸ਼ਤਾਵਾਂ

ਸਿਮ ਸਵੈਪਿੰਗ ਦੇ ਜ਼ਰੀਏ ਹੈਕਰ ਕਰ ਰਹੇ ਹਨ ਧੋਖਾਧੜੀ, ਬੈਂਕ ਤੋਂ MMS ਨਾ ਮਿਲਣ ‘ਤੇ ਹੋ ਜਾਵੋ ਸੁਚੇਤ

Xiaomi ਨੇ ਕੀਤਾ ਵੱਡਾ ਖੁਲਾਸਾ, 23 ਅਪ੍ਰੈਲ ਨੂੰ ਭਾਰਤ ‘ਚ ਲਾਂਚ ਹੋਣਗੇ Mi 11 ਸੀਰੀਜ਼ ਦੇ 5 ਸ਼ਾਨਦਾਰ ਸਮਾਰਟਫੋਨਸ

ਨਵੀਂ ਟੈਕਨਾਲੋਜੀ ਵਾਲਾ ਇਹ 1Gbps ਰਾਊਟਰ slow WiFi ਦੀ ਸਮੱਸਿਆ ਨੂੰ ਕਰੇ ਦੂਰ

Lenovo ਦਾ ਨਵਾਂ ਗੇਮਿੰਗ ਸਮਾਰਟਫੋਨ Legion Phone Duel 2 ਹੋਇਆ ਲਾਂਚ, ਜਾਣੋ ਫੀਚਰਜ਼

ਇੰਤਜ਼ਾਰ ਹੋਇਆ ਖਤਮ! ਇਸ ਮਹੀਨੇ ਭਾਰਤ ਵਿੱਚ ਲਾਂਚ ਹੋਣਗੇ iQOO 7 ਸੀਰੀਜ਼ ਦੇ ਸਮਾਰਟਫੋਨ, ਕੰਪਨੀ ਨੇ ਕੀਤੀ ਪੁਸ਼ਟੀ

Samsung Galaxy F02s ਦੀ ਪਹਿਲੀ ਸੇਲ ਅੱਜ, ਇਸ ‘ਚ ਮਿਲੇਗੀ 5,000mAh ਦੀ ਸ਼ਾਨਦਾਰ ਬੈਟਰੀ

64MP ਕੈਮਰਾ ਅਤੇ 125GB ਰੈਮ ਵਾਲੇ Realme GT ਸੀਰੀਜ਼ ਦੇ ਸਮਾਰਟਫੋਨਜ਼, ਅਗਲੇ ਮਹੀਨੇ ਕੀਤੇ ਜਾਣਗੇ ਲਾਂਚ

Nokia ਅੱਜ ਲਾਂਚ ਕਰਨ ਜਾ ਰਿਹਾ ਹੈ ਆਪਣੇ ਨਵੇਂ ਸਮਾਰਟਫੋਨ Nokia X10 ਅਤੇ Nokia G20, ਜਾਣੋ ਵਿਸ਼ੇਸ਼ਤਾਵਾਂ

MediaTek Dimensity 800U ਪ੍ਰੋਸੈਸਰ ਅਤੇ ਚਾਰ ਬੈਕ ਕੈਮਰੇ ਨਾਲ ਲਾਂਚ ਹੋਇਆ Oppo Reno 5 Z 5G

Realme ਦੇ ਤਿੰਨ ਸ਼ਾਨਦਾਰ ਸਮਾਰਟਫੋਨਾਂ ਦੀ ਅੱਜ ਭਾਰਤੀ ਬਾਜ਼ਾਰ ‘ਚ ਹੋਵੇਗੀ ਐਂਟਰੀ, ਜਾਣੋ ਕੀਮਤ ਅਤੇ ਵਿਸ਼ੇਸ਼ਤਾਵਾਂ

Tata Nexon: ਬਹੁਤ ਹੀ ਘੱਟ ਕੀਮਤ ‘ਚ ਘਰ ਲਿਆਓ ਸਭ ਤੋਂ ਸੁਰੱਖਿਅਤ SUV, ਹਰ ਮਹੀਨੇ ਦੇਣੀ ਪਵੇਗੀ ਸਿਰਫ 5,555 ਰੁਪਏ EMI

Redmi Note 10 Pro ‘ਤੇ ਉਠਾਓ 1,000 ਰੁਪਏ ਦੇ Cashback ਦਾ ਲਾਭ, ਅੱਜ ਦੁਪਹਿਰ 12 ਵਜੇ ਸ਼ੁਰੂ ਹੋਵੇਗੀ Sale

ਹਾਲ ਹੀ ਵਿੱਚ ਲਾਂਚ ਹੋਈ LG W41 ਦੀ ਕੀਮਤ ‘ਚ ਭਾਰੀ ਕਟੌਤੀ, ਜਾਣੋ ਨਵੀਂ ਕੀਮਤ

ਇਕ ਲੀਟਰ ਪੈਟਰੋਲ ‘ਚ ਸਭ ਤੋਂ ਵੱਧ ਮਾਈਲੇਜ ਦਿੰਦੀ ਹੈ ਇਹ ਮੋਟਰਸਾਈਕਲ, ਕੀਮਤ ਵੀ ਹੈ ਤੁਹਾਡੇ ਬਜਟ ‘ਚ ਫਿੱਟ

Realme X7 5G ਨੂੰ ਘੱਟ ਕੀਮਤ ‘ਤੇ ਖਰੀਦਣ ਦਾ ਮੌਕਾ, ਜਾਣੋ ਕਿਵੇਂ ਉਠਾਇਆ ਜਾ ਸਕਦਾ ਹੈ ਲਾਭ

Nokia ਦੇ ਬਲੂਟੁੱਥ ਹੈੱਡਸੈੱਟ ਅਤੇ ਟਰੂ ਵਾਇਰਲੈੱਸ ਈਅਰਫੋਨ ਭਾਰਤ ‘ਚ ਹੋਏ ਲਾਂਚ, ਜਾਣੋ ਕੀਮਤ ਅਤੇ ਵਿਸ਼ੇਸ਼ਤਾਵਾਂ

Oppo A74 5G ਸ਼ਾਨਦਾਰ ਫੀਚਰਸ ਦੇ ਨਾਲ 13 ਅਪ੍ਰੈਲ ਨੂੰ ਹੋ ਸਕਦਾ ਹੈ ਲਾਂਚ, ਰਿਪੋਰਟ ‘ਚ ਹੋਇਆ ਖੁਲਾਸਾ

Honda ਕਾਰਾਂ ‘ਤੇ ਮਿਲ ਰਿਹਾ ਹੈ ਬੰਪਰ ਡਿਸਕਾਊਂਟ, ਅਪ੍ਰੈਲ ‘ਚ ਹੋ ਸਕਦੀ ਹੈ ਭਾਰੀ ਬਚਤ

ਇਹ ਸ਼ਾਨਦਾਰ ਸਮਾਰਟਫੋਨ ਇਸ ਹਫਤੇ ਭਾਰਤ ‘ਚ ਦੇਣਗੇ ਦਸਤਕ, ਜਾਣੋ ਕੀਮਤ ਅਤੇ ਵਿਸ਼ੇਸ਼ਤਾਵਾਂ

6000mAh ਦੀ ਬੈਟਰੀ ਅਤੇ 48MP ਕਵਾਡ ਕੈਮਰੇ ਦੇ ਨਾਲ Samsung Galaxy F12 ਕੱਲ੍ਹ ਹੋਵੇਗਾ ਲਾਂਚ, ਜਾਣੋ ਕੀਮਤ

ਇਹ ਹੈ 64MP ਕੁਆਡ ਕੈਮਰੇ ਅਤੇ 5000mAh ਬੈਟਰੀ ਵਾਲੇ ਬੈਸਟ ਸਮਾਰਟਫੋਨ, 15,000 ਰੁਪਏ ਤੋਂ ਵੀ ਘੱਟ ਹੈ ਕੀਮਤ

ਇਹ ਹਨ ਭਾਰਤ ਦੀਆਂ ਸਭ ਤੋਂ ਸਸਤੀਆਂ ਫੈਮਲੀ ਕਾਰਾਂ, 7 ਲੋਕਾਂ ਦਾ ਪਰਿਵਾਰ ਆਸਾਨੀ ਨਾਲ ਹੋ ਜਾਵੇਗਾ ਫਿੱਟ

ਸਸਤਾ ਸਮਾਰਟਫੋਨ Nokia 3.4 ਹੁਣ ਆਫਲਾਈਨ ਸਟੋਰਾਂ ‘ਤੇ ਵੀ ਸੇਲ ਲਈ ਹੋਇਆ ਉਪਲਬਧ, ਜਾਣੋ ਕੀਮਤ ਅਤੇ ਵਿਸ਼ੇਸ਼ਤਾਵਾਂ

Sony ਲਾਂਚ ਕਰੇਗੀ ਨਵਾਂ Xperia ਸਮਾਰਟਫੋਨ, 14 ਅਪ੍ਰੈਲ ਨੂੰ ਹੋਵੇਗਾ ਇਵੈਂਟ

ਲਾਂਚ ਤੋਂ ਪਹਿਲਾਂ ਸਾਹਮਣੇ ਆਈ TECNO Spark 7 ਕੈਮਰੇ ਦੀ features detail, ਅਗਲੇ ਹਫਤੇ ਭਾਰਤ ‘ਚ ਦੇਵੇਗਾ ਦਸਤਕ

5G ਟੈਕਨਾਲੋਜੀ ਦਾ ਸਾਡੇ ਜੀਵਨ ‘ਤੇ ਕਿਸ ਤਰ੍ਹਾਂ ਨਾਲ ਪਵੇਗਾ ਅਸਰ

Samsung Galaxy M12 ਨੂੰ ਘੱਟ ਕੀਮਤ ‘ਤੇ ਖਰੀਦਣ ਦਾ ਮੌਕਾ, ਜਾਣੋ Specifications

WhatsApp ‘ਤੇ ਕੌਣ-ਕੌਣ ਹੈ ਆਨਲਾਈਨ, ਬਿਨਾਂ ਐਪ ਖੋਲ੍ਹੇ ਇਸ ਤਰ੍ਹਾਂ ਕਰੋ ਪਤਾ

POCO X3 Pro ‘ਤੇ ਮਿਲ ਰਹੀ ਹੈ 8000 ਰੁਪਏ ਦੀ ਛੂਟ, ਫੋਨ ਦੀ ਕੀਮਤ 19 ਹਜ਼ਾਰ ਤੋਂ ਵੀ ਹੈ ਘੱਟ

8 ਅਪ੍ਰੈਲ ਨੂੰ ਭਾਰਤ ‘ਚ ਦਸਤਕ ਦੇਣਗੇ Nokia G ਅਤੇ Nokia X ਸੀਰੀਜ਼ ਦੇ ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ

ਸ਼ਾਨਦਾਰ ਫੀਚਰਜ਼ ਦੇ ਨਾਲ Casio GSW-H1000 G-Shock ਸਮਾਰਟਵਾਚ ਹੋਈ ਲਾਂਚ, ਜਾਣੋ ਕੀਮਤ

Kia Seltos ਦੇ ਨਵੇਂ ਅਵਤਾਰ ਲਈ ਰਹੋ ਤਿਆਰ, ਨਵੀਂ Gravity Edition ਦਾ ਟੀਜ਼ਰ ਹੋਇਆ ਜਾਰੀ, ਜਾਣੋ ਕੀ ਹੈ ਖਾਸ

ਕੈਮਰੇ, ਪਰਫਾਰਮੈਂਸ ਅਤੇ ਡਿਜ਼ਾਈਨ ਦੇ ਮਾਮਲੇ ‘ਚ ਇਹ ਹਨ 40 ਹਜ਼ਾਰ ਰੁਪਏ ਤੱਕ ਦੇ ਬੈਸਟ ਸਮਾਰਟਫੋਨ

6,000mAh ਬੈਟਰੀ ਵਾਲੇ ਸਮਾਰਟਫੋਨ Poco X3 ਦੀ ਕੀਮਤ ‘ਚ ਹੋਈ ਭਾਰੀ ਕਟੌਤੀ, ਜਾਣੋ ਕਿੰਨਾ ਹੋਇਆ ਸਸਤਾ

Xiaomi ਨੇ ਲਾਂਚ ਕੀਤਾ ਆਪਣਾ ਪਹਿਲਾ ਫੋਲਡੇਬਲ ਫੋਨ ‘Mi MIX Fold’, ਜਾਣੋ ਸ਼ਾਨਦਾਰ ਫੀਚਰਜ਼ ਬਾਰੇ

14 ਦਿਨਾਂ ਦੀ ਬੈਟਰੀ ਲਾਈਫ ਅਤੇ SpO2 ਸੈਂਸਰ ਦੇ ਨਾਲ ਲਾਂਚ ਹੋਇਆ Mi Band 6, ਜਾਣੋ ਕੀਮਤ

Redmi Note 10 Pro ਦੀ ਵਿਕਰੀ ਅੱਜ ਦੁਪਹਿਰ 12 ਵਜੇ ਹੋਵੇਗੀ ਸ਼ੁਰੂ, ਜਾਣੋ ਕੀਮਤ

Realme 8 ‘ਤੇ ਮਿਲ ਰਿਹਾ ਹੈ 1,500 ਰੁਪਏ ਦਾ Discount, ਤੁਸੀਂ ਵੀ ਇਸ ਆਫਰ ਦਾ ਲੈ ਸਕਦੇ ਹੋ ਲਾਭ

Vivo Y30G ਸਮਾਰਟਫੋਨ ਹੋਇਆ ਲਾਂਚ, ਡਿਊਲ ਰੀਅਰ ਕੈਮਰਾ ਦੇ ਨਾਲ ਮਿਲੇਗੀ 5,000mAh ਦੀ ਜੰਬੋ ਬੈਟਰੀ

ਪੋਲੈਂਡ ‘ਚ ਸਰਕਾਰੀ ਸੇਵਾ ਤੋਂ ਰਿਟਾਇਰ ਹੋਣ ਵਾਲੇ ਕੁੱਤਿਆਂ ਅਤੇ ਘੋੜਿਆਂ ਨੂੰ ਮਿਲੇਗੀ ਪੈਨਸ਼ਨ

ਜਾਣੋ WhatsApp ਦੀਆਂ ਪੰਜ ਮਜ਼ੇਦਾਰ ਵਿਸ਼ੇਸ਼ਤਾਵਾਂ ਬਾਰੇ, ਜੋ ਬਦਲ ਦੇਣਗੇ ਚੈਟਿੰਗ ਕਰਨ ਦਾ ਢੰਗ

Samsung ਕੰਪਨੀ ਮਚਾ ਸਕਦੀ ਹੈ ਧਮਾਲ, ਇਸ ਸਾਲ ਤੱਕ ਲਿਆ ਸਕਦੀ ਹੈ ਡਬਲ ਫੋਲਡਿੰਗ ਸਮਾਰਟਫੋਨ

ਤਾਜ਼ਾ ਖ਼ਬਰਾਂ

  • ਆਈਪੀਐਲ 2021: ਕੇਕੇਆਰ ਨੇ ਐਸਆਰਐਚ ਨੂੰ ਹਰਾ ਕੇ ਦਰਜ ਕੀਤੀ 100 ਵੀਂ ਜਿੱਤ, ਸ਼ਾਹਰੁਖ ਖਾਨ ਨੇ ਕਹੀ ਇਹ ਗੱਲ

    Apr 12, 2021 9:05 pm

  • ਸਰਗੁਣ ਮਹਿਤਾ ਨੇ ਕੀਤਾ ‘ਬਾਰਿਸ਼ ਕੀ ਜਾਏ’ ਗਾਣੇ ‘ਤੇ ਡਾਂਸ, ਫੈਨਜ਼ ਨੇ ਦੇਖੋ ਕੀ ਕਿਹਾ

    Apr 12, 2021 8:58 pm

  • Himanshi Khurana ਨੇ ‘ਪਲਾਜ਼ੋ 2’ ਦੇ ਗਾਣੇ ‘ਤੇ ਪਾਇਆ ਭੰਗੜਾ, ਵੀਡੀਓ ਹੋਇਆ ਵਾਇਰਲ

    Apr 12, 2021 8:37 pm

  • ਗੁਰੂ ਰੰਧਾਵਾ ਨੇ ਦਿੱਤਾ Trollers ਨੂੰ ਜਵਾਬ, ਕਿਹਾ- ਮੇਰੇ ‘ਤੇ ਸਮਾਂ ਬਰਬਾਦ ਕਰਨ ਦੀ ਬਜਾਏ …

    Apr 12, 2021 8:30 pm

  • ਮਮਤਾ ਬੈਨਰਜੀ ‘ਤੇ ਚੋਣ ਕਮਿਸ਼ਨ ਨੇ ਲਗਾਇਆ 24 ਘੰਟਿਆਂ ਦਾ ਬੈਨ, ਨਹੀਂ ਕਰ ਸਕੇਗੀ ਚੋਣ-ਪ੍ਰਚਾਰ

    Apr 12, 2021 8:24 pm

ਅੱਜ ਦਾ ਇਤਿਹਾਸ

ਅੱਜ ਦੇ ਦਿਨ ਸਪੇਸ ‘ਚ ਇਨਸਾਨ ਨੇ ਪਹਿਲਾ ਕਦਮ ਰੱਖਿਆ ਤੇ ਯੂਰੀ ਗਾਗਰਿਨ ਬਣੇ ਪਹਿਲੇ ਯਾਤਰੀ

Apr 12, 2021 11:04 am

Punjab News

| Latest Punjabi News

| Current Punjabi News

About Us

| Contact Us

| Copyright © 2016 Daily Post Punjabi. All Rights Reserved