Jan 06

ਕਾਨਪੁਰ ‘ਚ ਪੈ ਰਹੀ ਜਾਨਲੇਵਾ ਠੰਡ, ਪਿਛਲੇ 24 ਘੰਟਿਆਂ ‘ਚ ਹਾਰਟ ਅਟੈਕ ਤੇ ਬ੍ਰੇਨ ਹੈਮਰੇਜ ਨਾਲ 25 ਦੀ ਮੌਤ

ਇਕ ਹਫਤੇ ਤੋਂ ਪੈ ਰਹੀ ਕੜਾਕੇ ਦੀ ਠੰਡ ਹੁਣ ਜਾਨਲੇਵਾ ਸਾਬਤ ਹੋ ਰਹੀ ਹੈ। ਕਾਨਪੁਰ ਸ਼ਹਿਰ ਵਿਚ ਹਾਰਟ ਅਟੈਕ ਤੇ ਬ੍ਰੇਨ ਅਟੈਕ ਨਾਲ ਵੀਰਵਾਰ ਨੂੰ 25...

ਸਰਕਾਰ ਨੇ ਅੱਤਵਾਦੀ ਸੰਗਠਨ TRF ‘ਤੇ ਲਗਾਈ ਪਾਬੰਦੀ, ਸੰਗਠਨ ਦੇ ਕਮਾਂਡਰ ਅੱਤਵਾਦੀ ਘੋਸ਼ਿਤ

ਭਾਰਤ ਸਰਕਾਰ ਨੇ ਅੱਤਵਾਦੀ ਸਮੂਹ ਦ ਰੇਸਿਸਟੈਂਸ ਫਰੰਟ (TRF) ‘ਤੇ ਪਾਬੰਦੀ ਲਗਾ ਦਿੱਤੀ ਹੈ। TRF ਪਾਕਿਸਤਾਨ ਅਧਾਰਿਤ ਪਾਬੰਦੀਸ਼ੁਦਾ ਅੱਤਵਾਦੀ...

ਨਵੇਂ ਸਾਲ ‘ਤੇ ਭਗਤਾਂ ਦਾ ਸਿਰਡੀ ਸਾਈਂ ਮੰਦਰ ਨੂੰ ਤੋਹਫਾ, ਚੜ੍ਹਾਇਆ ਗਿਆ 400 ਕਰੋੜ 17 ਲੱਖ ਦਾ ਚੜ੍ਹਾਵਾ

ਸਿਰਡੀ ਸਾਈਂ ਬਾਬਾ ਨੂੰ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਨੇ ਰਿਕਾਰਡਤੋੜ ਚੜ੍ਹਾਵਾ ਚੜ੍ਹਾਇਆ ਹੈ। ਸਾਲ 2022 ਵਿਚ 400 ਕਰੋੜ 17 ਲੱਖ ਰੁਪਿਆਂ ਦਾ ਦਾਨ...

ਜਹਾਜ਼ ‘ਚ ਮਹਿਲਾ ‘ਤੇ ਪਿਸ਼ਾਬ ਕਰਨ ਦੇ ਮਾਮਲੇ ‘ਚ ਤੇਜ਼ ਹੋਈ ਕਾਰਵਾਈ, ਮੁਲਜ਼ਮ ਖਿਲਾਫ਼ ਜਾਰੀ ਹੋਇਆ ‘ਲੁੱਕ ਆਊਟ’ ਨੋਟਿਸ

ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਵਿੱਚ ਬਜ਼ੁਰਗ ਮਹਿਲਾ ‘ਤੇ ਪਿਸ਼ਾਬ ਕਰਨ ਵਾਲੇ ਵਿਅਕਤੀ ਖਿਲਾਫ਼...

ਰੋਹਤਕ ‘ਚ ਫਾਸਟੈਗ ਲਗਾਉਣ ਦੇ ਨਾਂ ‘ਤੇ 85 ਹਜ਼ਾਰ ਦੀ ਠੱਗੀ, ਪੁਲਿਸ ਨੇ ਮਾਮਲਾ ਕੀਤਾ ਦਰਜ

ਹਰਿਆਣਾ ਦੇ ਰੋਹਤਕ ‘ਚ ਫਾਸਟੈਗ ਲਗਾਉਣ ਦੇ ਨਾਂ ‘ਤੇ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਫਾਸਟੈਗ ਲਗਾਉਣ ਲਈ ਆਨਲਾਈਨ...

ਦਿੱਲੀ ‘ਚ ਮੇਅਰ ਤੇ ਡਿਪਟੀ ਮੇਅਰ ਲਈ ਵੋਟਿੰਗ ਅੱਜ, ਬਹੁਮਤ ਨਾ ਮਿਲਣ ਦੇ ਬਾਵਜੂਦ ਮੈਦਾਨ ‘ਚ ਉਤਰੀ BJP

ਦਿੱਲੀ ਵਿਚ ਐੱਮਸੀਡੀ ਦੇ ਮੇਅਰ ਤੇ ਡਿਪਟੀ ਮੇਅਰ ਤੇ ਸਥਾਈ ਕਮੇਟੀ ਲਈ 6 ਮੈਂਬਰਾਂ ਦੀ ਚੋਣ ਹੋਣੀ ਹੈ। ਹੁਣ ਮੁਕਾਬਲਾ ਦਿਸਚਸਪ ਹੋ ਗਿਆ ਹੈ।...

ਮਮਤਾ ਸਰਕਾਰ ਦਾ ਅਹਿਮ ਫੈਸਲਾ, ਹੁਣ ਮਿਡ-ਡੇ-ਮੀਲ ‘ਚ ਪਰੋਸਿਆ ਜਾਵੇਗਾ ਚਿਕਨ ਤੇ ਮੌਸਮੀ ਫਲ

ਮਮਤਾ ਬੈਨਰਜੀ ਸਰਕਾਰ ਨੇ ਸਕੂਲੀ ਬੱਚਿਆਂ ਲਈ ਇਕ ਬਹੁਤ ਹੀ ਅਹਿਮ ਫੈਸਲਾ ਲਿਆ ਹੈ। ਸੂਬੇ ਦੇ ਸਾਰੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਹੁਣ ਵਾਧੂ...

10 ਦਿਨਾਂ ‘ਚ Air India ਦੀ ਫਲਾਈਟ ‘ਚ ਦੂਜੀ ਸ਼ਰਮਨਾਕ ਘਟਨਾ, ਯਾਤਰੀ ਨੇ ਔਰਤ ਦੇ ਕੰਬਲ ‘ਤੇ ਕੀਤਾ ਪਿਸ਼ਾਬ

ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਸ਼ਰਾਬੀ ਪੁਰਸ਼ ਯਾਤਰੀ ਵੱਲੋਂ ਪਿਸ਼ਾਬ ਕਰਨ ਦਾ ਮਾਮਲਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ...

ਫਲਾਈਟ ‘ਚ ਔਰਤ ‘ਤੇ ਪਿਸ਼ਾਬ ਕਰਨ ਵਾਲੇ ਦੀ ਗ੍ਰਿਫ਼ਤਾਰੀ ਦੀ ਤਿਆਰੀ, ਕਰੂ ਮੈਂਬਰਸ ‘ਤੇ ਵੀ ਹੋਵੇਗਾ ਐਕਸ਼ਨ

ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ‘ਚ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰਨ ਵਾਲੇ ਦੋਸ਼ੀ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰਨ ਦੀ ਤਿਆਰੀ...

ਫਿਰ ਹਿਲੀ ਦਿੱਲੀ-NCR ਦੀ ਧਰਤੀ, ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

ਕੌਮੀ ਰਾਜਧਾਨੀ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ‘ਚ ਵੀਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਕੇਂਦਰ ਸ਼ਾਸਿਤ...

ਕੰਝਾਵਾਲਾ ਕੇਸ, ‘2 ਘੰਟੇ ਕਾਰ ਵਿੱਚ ਫਸੀ ਬਾਡੀ ਨੂੰ ਲੈ ਕੇ ਘੁੰਮਦੇ ਰਹੇ ਸਨ ਦੋਸ਼ੀ’, ਕੋਰਟ ‘ਚ ਪੁਲਿਸ ਦਾ ਦਾਅਵਾ

ਦਿੱਲੀ ਦੇ ਕੰਝਾਵਾਲਾ ਕੇਸ ਦੇ ਦੋਸ਼ੀਆਂ ਨੂੰ ਵੀਰਵਾਰ (5 ਜਨਵਰੀ) ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ...

ਕੋਰੋਨਾ ਦੇ ਖੌਫ ਵਿਚਾਲੇ ਵਿਦੇਸ਼ਾਂ ਤੋਂ ਆਏ ਯਾਤਰੀਆਂ ‘ਚ ਮਿਲੇ 11 ਕਿਸਮ ਦੇ Omicron ਸਬ-ਵੇਰੀਐਂਟ

ਦੇਸ਼ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਿੱਚ ਕੋਵਿਡ-19 ਦੇ ਓਮਾਈਕਰੋਨ ਵੇਰੀਐਂਟ ਦੇ 11 ਉਪ-ਵਰਗ ਪਾਏ ਗਏ ਹਨ। 24 ਦਸੰਬਰ ਤੋਂ 3 ਜਨਵਰੀ...

Flipkart ਨੂੰ ਮੋਬਾਈਲ ਦੀ ਡਿਲੀਵਰੀ ਨਾ ਕਰਨੀ ਪਈ ਮਹਿੰਗੀ, 12,499 ਰੁ. ਦੇ ਫੋਨ ਲਈ ਹੁਣ ਦੇਣੇ ਪੈਣਗੇ 42 ਹਜ਼ਾਰ

ਆਨਲਾਈਨ ਸ਼ਾਪਿੰਗ ਸਾਈਟ Flipkart ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਸ ਵਾਰ Flipkart ਨੂੰ ਸਮੇਂ ‘ਤੇ ਡਿਲੀਵਰੀ ਨਾ ਕਰਨਾ ਮਹਿੰਗਾ ਪਿਆ ਹੈ। ਦੱਸਿਆ ਜਾ...

ਅੰਬਾਲਾ ‘ਚ ਪੁਲਿਸ ਨੇ ਲਾਰੈਂਸ ਗੈਂਗ ਦੇ 2 ਸ਼ਾਰਪ ਸ਼ੂਟਰਾਂ ਸਮੇਤ 5 ਬਦਮਾਸ਼ਾਂ ਨੂੰ ਕੀਤਾ ਗ੍ਰਿਫਤਾਰ

ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਨੇ ਗੈਂਗਸਟਰ ਲਾਰੈਂਸ ਗੈਂਗ ਦੇ 2 ਸ਼ਾਰਪ ਸ਼ੂਟਰਾਂ ਸਮੇਤ 5 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਾਰਪ...

ਮਹਾਰਾਸ਼ਟਰ ‘ਚ ਸੈਲਫੀ ਲੈਂਦੇ ਸਮੇਂ ਖਾਈ ‘ਚ ਡਿੱਗਿਆ ਵਿਅਕਤੀ: ਅਗਲੇ ਦਿਨ ਮਿਲੀ ਮ੍ਰਿਤਕ ਦੇਹ

ਮਹਾਰਾਸ਼ਟਰ ‘ਚ ਬਾਂਦਰਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਦੌਰਾਨ ਖਾਈ ‘ਚ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ...

ਉੱਤਰ ਭਾਰਤ ‘ਚ ਕੜਾਕੇ ਦੀ ਠੰਡ ਜਾਰੀ, ਦਿੱਲੀ ਹਵਾਈ ਅੱਡੇ ਨੇ ਜਾਰੀ ਕੀਤਾ Fog ਅਲਰਟ, ਕਈ ਟ੍ਰੇਨਾਂ ਲੇਟ

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਠੰਡ ਦਾ ਪ੍ਰਕੋਪ ਜਾਰੀ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ 3...

ਹਿਮਾਚਲ ‘ਚ ਚੂਰਾ ਪੋਸਤ ਸਮੇਤ ਨਸ਼ਾ ਤਸਕਰ ਕਾਬੂ, NDPS ਐਕਟ ਤਹਿਤ ਮਾਮਲਾ ਦਰਜ

ਹਿਮਾਚਲ ਪ੍ਰਦੇਸ਼ ਦੀ ਮੰਡੀ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਵਿੱਢੀ ਮੁਹਿੰਮ ਵਿੱਚ ਲਗਾਤਾਰ ਸਫ਼ਲਤਾ ਮਿਲ ਰਹੀ...

ਮੁੰਬਈ ‘ਚ 25ਵੀਂ ਮੰਜ਼ਿਲ ਤੋਂ ਟੁੱਟ ਕੇ ਡਿੱਗੀ ਲਿਫਟ, 20 ਸਾਲਾ ਨੌਜਵਾਨ ਦੀ ਮੌਤ, 3 ਜ਼ਖਮੀ

ਮੁੰਬਈ ‘ਚ ਬੁੱਧਵਾਰ ਨੂੰ 25ਵੀਂ ਮੰਜ਼ਿਲ ਤੋਂ ਲਿਫਟ ਟੁੱਟਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਭਿਆਨਕ ਹਾਦਸੇ ‘ਚ 20 ਸਾਲਾ ਨੌਜਵਾਨ ਦੀ ਮੌਤ ਹੋ...

ਕਰਨਾਲ ‘ਚ ਫਸਲ ਦੀ ਦਵਾਈਆਂ ਦੇਣ ਦੇ ਨਾਂ ‘ਤੇ ਦੁਕਾਨਦਾਰ ਤੋਂ 19.5 ਲੱਖ ਦੀ ਠੱਗੀ

ਹਰਿਆਣਾ ਦੇ ਕਰਨਾਲ ‘ਚ ਫਸਲਾਂ ਦੀ ਦਵਾਈ ਦੇਣ ਦੇ ਨਾਂ ‘ਤੇ ਇਕ ਦੁਕਾਨਦਾਰ ਤੋਂ 19 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ...

ਚੰਡੀਗੜ੍ਹ ਦੇ ਸਿਵਲ ਹਸਪਤਾਲ ‘ਚ ਖੁੱਲ੍ਹੀ ਕੈਮਿਸਟ ਦੀ ਦੁਕਾਨ, ਮਰੀਜ਼ਾਂ ਨੂੰ 24 ਘੰਟੇ ਮਿਲੇਗੀ ਸਹੂਲਤ

ਚੰਡੀਗੜ੍ਹ ਦੇ ਸੈਕਟਰ 22 ਦੇ ਸਿਵਲ ਹਸਪਤਾਲ ਵਿੱਚ ਕੈਮਿਸਟ ਦੀ ਦੁਕਾਨ ਖੁੱਲ੍ਹ ਗਈ ਹੈ। ਇਸ ਦੁਕਾਨ ਦੇ ਖੁੱਲ੍ਹਣ ਨਾਲ ਮਰੀਜ਼ਾਂ ਨੂੰ ਵਾਜਬ...

ਅੱਜ ਪਾਣੀਪਤ ਪਹੁੰਚੇਗੀ ਭਾਰਤ ਜੋੜੋ ਯਾਤਰਾ: 7 ਜਨਵਰੀ ਤੱਕ ਇੱਕ ਕਿਲੋਮੀਟਰ ਦੇ ਘੇਰੇ ‘ਚ ਧਾਰਾ 144 ਲਾਗੂ

ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਅੱਜ ਸ਼ਾਮ ਹਰਿਆਣਾ ਦੇ ਪਾਣੀਪਤ ਪਹੁੰਚੇਗੀ। ਰਾਹੁਲ ਗਾਂਧੀ ਪਿੰਡ ਸਨੌਲੀ ਖੁਰਦ...

ਭਾਰਤੀ ਮੂਲ ਦੇ ਵਿਅਕਤੀ ਨੇ ਕਾਰ ਪਹਾੜ ਤੋਂ ਡੇਗੀ, ਪਤਨੀ ਤੇ ਬੱਚਿਆਂ ਨੂੰ ਕੀਤੀ ਮਾਰਨ ਦੀ ਕੋਸ਼ਿਸ਼

ਅਮਰੀਕਾ ਵਿਚ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ਨੂੰ ਹੱਤਿਆ ਦੀ ਕੋਸ਼ਿਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਜਾਣਬੁਝ ਕੇ ਆਪਣੀ ਪਤਨੀ ਤੇ ਦੋ...

ਆਪ੍ਰੇਸ਼ਨ ਦੇ ਬਾਅਦ ਔਰਤ ਦੇ ਪੇਟ ‘ਚ ਹੋ ਰਹੀ ਸੀ ਹਲਚਲ, ਚੈਕਅੱਪ ਦੇ ਬਾਅਦ ਮਿਲੀ ਅਜਿਹੀ ਚੀਜ਼ ਕਿ ਲੱਗਾ ਝਟਕਾ!

ਇਕ ਔਰਤ ਨੂੰ ਓਵਰੀ ਵਿਚ ਦਿੱਕਤ ਸੀ, ਇਲਾਜ ਲਈ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਪਰ ਆਪ੍ਰੇਸ਼ਨ ਦੇ 5 ਦਿਨ ਬਾਅਦ ਮਹਿਲਾ ਨੂੰ ਪੇਟ ਵਿਚ ਹਲਚਲ ਮਹਿਸੂਸ...

ਟਾਰਗੈੱਟ ਕਿਲਿੰਗ ਦੇ ਬਾਅਦ ਕੇਂਦਰ ਦਾ ਫੈਸਲਾ, ਜੰਮੂ ‘ਚ CRPF ਦੇ 1800 ਜਵਾਨਾਂ ਦੀ ਹੋਵੇਗੀ ਤਾਇਨਾਤੀ

ਸਾਲ ਦੇ ਪਹਿਲੇ ਹੀ ਦਿਨ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਹਿੰਦੂ ਪਰਿਵਾਰਾਂ ‘ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।...

ਫਲਾਈਟ ‘ਚ ਮਹਿਲਾ ‘ਤੇ ਪੇਸ਼ਾਬ ਕਰਨ ਵਾਲੇ ਯਾਤਰੀ ‘ਤੇ ਐਕਸ਼ਨ, Air India ਨੇ ਲਗਾਇਆ 30 ਦਿਨਾਂ ਦਾ ਬੈਨ

ਏਅਰ ਇੰਡੀਆ ਦੀ ਫਲਾਈਟ ਵਿਚ ਮਹਿਲਾ ਯਾਤਰੀ ‘ਤੇ ਨਸ਼ੇ ਵਿਚ ਧੁੱਤ ਵਿਅਕਤੀ ਵੱਲੋਂ ਪੇਸ਼ਾਬ ਕਰਨ ਦੇ ਮਾਮਲੇ ‘ਤੇ ਏਅਰਲਾਈਨਸ ਨੇ ਐਕਸ਼ਨ ਲਿਆ...

ਕੱਸੋਵਾਲ BOP ‘ਤੇ BSF ਨੂੰ ਮਿਲੀ ਸਫਲਤਾ, ਪਾਕਿਸਤਾਨੀ ਡ੍ਰੋਨ ਹੈਰੋਇਨ ਸਣੇ ਕੀਤਾ ਬਰਾਮਦ

ਭਾਰਤ-ਪਾਕਿਸਤਾਨ ਸਰਹੱਦ ‘ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਸੀਮਾ ਨਿਰੀਖਣ ਚੌਕੀ ਕੱਸੋਵਾਲ ‘ਤੇ ਗੰਨੇ ਦੇ ਖੇਤ ਵਿਚ ਇਕ ਨੁਕਸਾਨਿਆ...

ਪੰਘੂੜੇ ‘ਚ ਸੌਂ ਰਹੇ 2 ਮਹੀਨੇ ਦੇ ਮਾਸੂਮ ਨੂੰ ਲੈ ਭੱਜਿਆ ਬਾਂਦਰ, ਸ਼ੋਰ ਮਚਾਉਣ ‘ਤੇ ਛੱਤ ਤੋਂ ਸੁੱਟਿਆ, ਮੌਤ

ਯੂਪੀ ਦੇ ਬਾਂਦਾ ਜ਼ਿਲ੍ਹੇ ਦੇ ਤਿੰਦਵਾਰੀ ਥਾਣਾ ਖੇਤਰ ਦੇ ਛਾਪਰ ਪਿੰਡ ਵਿਚ ਬਾਂਦਰਾਂ ਦਾ ਆਂਤਕ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ 2 ਮਹੀਨੇ...

ਪਾਕਿਸਤਾਨ ‘ਚ 60ਵੇਂ ਬੱਚੇ ਦੇ ਪਿਤਾ ਬਣੇ ਹਾਜੀ ਜਾਨ, 100 ਦਾ ਹੈ ਟਾਰਗੈੱਟ ਪਰ ਹੁਣ ਮਹਿੰਗਾਈ ਤੋਂ ਪ੍ਰੇਸ਼ਾਨ

ਜੇਕਰ ਤੁਸੀਂ ਕਿਸੇ ਵਿਅਕਤੀ ਦੇ 11 ਬੱਚੇ ਹੋਣ ‘ਤੇ ‘ਕ੍ਰਿਕਟ ਟੀਮ’ ਵਾਲਾ ਮਜ਼ਾਕ ਕੀਤਾ ਹੋਵੇ ਤਾਂ ਪਾਕਿਸਤਾਨ ਦੇ ਹਾਜੀ ਜਾਨ ਮੁਹੰਮਦ ਦੀ...

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਸਰ ਗੰਗਾਰਾਮ ਹਸਪਤਾਲ ‘ਚ ਭਰਤੀ

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਵਿਗੜਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅੱਜ ਬੁੱਧਵਾਰ ਨੂੰ ਅਚਾਨਕ ਸਿਹਤ ਵਿਗੜਨ ਕਾਰਨ...

ਭਾਰਤ ‘ਚ ਸ਼ੁਰੂ ਹੋਵੇਗਾ ਗ੍ਰੀਨ ਹਾਈਡ੍ਰੋਜਨ ਮਿਸ਼ਨ, ਸਸਤਾ ਹਾਈਡ੍ਰੋਜਨ ਬਣਾਉਣ ‘ਤੇ ਮਿਲੇਗਾ ਇੰਸੈਂਟਿਵ

ਕੇਂਦਰ ਸਰਕਾਰ ਨੇ ਗ੍ਰੀਨ ਹਾਈਡ੍ਰੋਜਨ ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਤਹਿਤ ਦੇਸ਼ ਵਿੱਚ ਸਸਤੀ ਦਰ ‘ਤੇ ਗ੍ਰੀਨ ਹਾਈਡ੍ਰੋਜਨ...

ਪੰਛੀ ਨੂੰ ਬਚਾਉਣ ਲਈ ਟ੍ਰੈਫਿਕ ਪੁਲਿਸ ਵਾਲੇ ਦਾਅ ‘ਤੇ ਲਾਈ ਜਾਨ, ਚੜ੍ਹਿਆ ਹਾਈ ਰੇਂਜ ਟਾਵਰ ‘ਤੇ

ਬੈਂਗਲੁਰੂ ‘ਚ ਇਕ ਟ੍ਰੈਫਿਕ ਪੁਲਿਸ ਵਾਲੇ ਨੇ ਪੰਛੀ ਦੀ ਜਾਨ ਬਚਾਉਣ ਲਈ ਆਪਣੀ ਜਾਨ ਦਾਅ ‘ਤੇ ਲਗਾ ਦਿੱਤੀ। ਇੱਕ ਪੁਲਿਸ ਮੁਲਾਜ਼ਮ ਕਬੂਤਰ...

ਕੰਝਾਵਾਲਾ ਕੇਸ, ਸਿਸੋਦੀਆ ਪਹੁੰਚੇ ਮ੍ਰਿਤਕ ਅੰਜਲੀ ਦੇ ਘਰ, ਪਰਿਵਾਰ ਨੂੰ 10 ਲੱਖ ਰੁ. ਮਦਦ ਦੇਣ ਦਾ ਐਲਾਨ

ਨਵੇਂ ਸਾਲ ‘ਤੇ ਦਿੱਲੀ ਦੇ ਸੁਲਤਾਨਪੁਰੀ ਥਾਣਾ ਖੇਤਰ ‘ਚ ਸੜਕ ਹਾਦਸੇ ‘ਚ ਅੰਜਲੀ ਦੀ ਮੌਤ ਹੋਈ ਸੀ। ਇਸ ਮਾਮਲੇ ‘ਚ ਦਿੱਲੀ ਦੇ ਉਪ ਮੁੱਖ...

ਦੱਖਣੀ ਅਫਰੀਕਾ ਤੋਂ ਇਸ ਮਹੀਨੇ ਭਾਰਤ ਲਿਆਂਦੇ ਜਾਣਗੇ 12 ਚੀਤੇ, ਪਿਛਲੇ 6 ਮਹੀਨਿਆਂ ਤੋਂ ਹਨ ਕੁਆਰੰਟੀਨ

ਦੱਖਣੀ ਅਫਰੀਕਾ ਤੋਂ 12 ਹੋਰ ਚੀਤੇ ਜਨਵਰੀ ਵਿਚ ਭਾਰਤ ਪਹੁੰਚ ਸਕਦੇ ਹਨ। ਚੀਤਿਆਂ ਨੂੰ ਦੱਖਣੀ ਅਫ੍ਰੀਕਾ ਵਿੱਚ ਪਿਛਲੇ 6 ਮਹੀਨਿਆਂ ਤੋਂ ਅਲੱਗ...

ਨਸ਼ੇ ‘ਚ ਟੱਲੀ ਸ਼ਖਸ ਨੇ ਜਹਾਜ਼ ‘ਚ ਮਹਿਲਾ ‘ਤੇ ਕੀਤਾ ਪਿਸ਼ਾਬ, FIR ਦਰਜ, ‘No Fly List’ ‘ਚ ਕੀਤਾ ਗਿਆ ਸ਼ਾਮਲ

ਏਅਰ ਇੰਡੀਆ ਦੀ ਫਲਾਈਟ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਅਮਰੀਕਾ ਤੋਂ ਦਿੱਲੀ ਆ ਰਹੀ ਫਲਾਈਟ ਵਿੱਚ ਨਸ਼ੇ ਵਿੱਚ ਧੁੱਤ ਇੱਕ...

PM ਮੋਦੀ 27 ਜਨਵਰੀ ਨੂੰ ਵਿਦਿਆਰਥੀਆਂ ਨਾਲ ਕਰਨਗੇ ‘ਪ੍ਰੀਖਿਆ ਪੇ ਚਰਚਾ’, ਬੱਚਿਆਂ ਦੇ ਮਾਪੇ ਵੀ ਹੋਣਗੇ ਸ਼ਾਮਿਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਬੱਚਿਆਂ ਨਾਲ ਗੱਲਬਾਤ ਕਰਨਗੇ। ਇਸ ਸਾਲ ‘ਪ੍ਰੀਖਿਆ ਪੇ ਚਰਚਾ’ ਦਾ ਆਯੋਜਨ 27 ਜਨਵਰੀ 2023 ਨੂੰ...

ਦਿੱਲੀ : ASI ਦੀ ਗੱਡੀ ਨੇ PCR ਵੈਨ ਸਣੇ ਠੋਕੀਆਂ 6 ਗੱਡੀਆਂ, ਮਚਿਆ ਹੰਗਾਮਾ

ਦਿੱਲੀ ਪੁਲਿਸ ਦੇ ਇੱਕ ASI ਦੀ ਗੱਡੀ ਨੇ ਮੰਗਲਵਾਰ ਰਾਤ ਨੂੰ ਦਵਾਰਕਾ ਮੋਡ ਵਿਖੇ ਪੀਸੀਆਰ ਵੈਨ ਨੂੰ ਟੱਕਰ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ...

ਕੀ ਹੋਵੇਗਾ SYL ਮਸਲੇ ਦਾ ਹੱਲ ? ਕੇਂਦਰ ਦੇ ਸੱਦੇ ‘ਤੇ ਅੱਜ ਪੰਜਾਬ ਤੇ ਹਰਿਆਣਾ ਦੇ CMs ਕਰਨਗੇ ਮੀਟਿੰਗ

ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਅੱਜ ਇੱਕ ਵਾਰ ਫਿਰ ਬੈਠਕ ਹੋਵੇਗੀ। ਕੇਂਦਰੀ ਜਲ...

ਨਸ਼ੇ ‘ਚ ਟੱਲੀ ਯਾਤਰੀ ਨੇ ਫਲਾਈਟ ਵਿੱਚ ਔਰਤ ‘ਤੇ ਕਰ ‘ਤਾ ਪਿਸ਼ਾਬ, ਮਚਿਆ ਹੰਗਾਮਾ

ਹਵਾਈ ਸਫਰ ਦੌਰਾਨ ਨਸ਼ੇ ‘ਚ ਟੱਲੀ ਯਾਤਰੀ ਨੇ ਇਕ ਔਰਤ ‘ਤੇ ਪਿਸ਼ਾਬ ਕਰ ਦਿੱਤਾ। ਘਟਨਾ ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ...

ਕੰਝਾਵਲਾ ਕੇਸ, ‘ਨਸ਼ੇ ‘ਚ ਸਕੂਟੀ ਚਲਾ ਰਹੀ ਸੀ ਅੰਜਲੀ’- ਮ੍ਰਿਤਕਾ ਦੀ ਸਹੇਲੀ ਦਾ ਵੱਡਾ ਖੁਲਾਸਾ

ਦਿੱਲੀ ਦੇ ਕੰਝਾਵਲਾ ਹਿੱਟ ਐਂਡ ਰਨ ਮਾਮਲੇ ‘ਚ ਅੰਜਲੀ ਦੀ ਸਿਰ-ਰੀੜ੍ਹ ਦੀ ਹੱਡੀ ਅਤੇ ਹੇਠਲੇ ਹਿੱਸੇ ‘ਤੇ ਗੰਭੀਰ ਸੱਟਾਂ ਲੱਗਣ ਕਾਰਨ ਮੌਤ...

ਕੋਲਡ ਡੇਅ ਦਾ ਨਵਾਂ ਰਿਕਾਰਡ: ਹਿਮਾਚਲ ‘ਚ ਬਰਫਬਾਰੀ, ਪੰਜਾਬ ‘ਚ ਠੰਡ ਦਾ ਟੁੱਟਿਆ 19 ਸਾਲਾਂ ਦਾ ਰਿਕਾਰਡ

ਪੰਜਾਬ ਅਤੇ ਹਰਿਆਣਾ ਵਿੱਚ ਇਸ ਵਾਰ ਕੋਲਡ ਡੇਅ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਆਈਐਮਡੀ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ...

ਟੀਮ ਇੰਡੀਆ ਨੇ ਜਿੱਤ ਨਾਲ ਕੀਤਾ ਸਾਲ 2023 ਦਾ ਆਗਾਜ਼, ਪਹਿਲੇ ਟੀ-20 ‘ਚ ਸ਼੍ਰੀਲੰਕਾ ਨੂੰ 2 ਦੌੜਾਂ ਨਾਲ ਹਰਾਇਆ

ਭਾਰਤ ਤੇ ਸ਼੍ਰੀਲੰਕਾ ਵਿਚ ਮੁੰਬਈ ਦੇ ਵਾਨਖੇੜੇ ਮੈਦਾਨ ਵਿਚ ਹੋਏ ਪਹਿਲੇ ਟੀ-20 ਮੈਚ ਵਿਚ ਟੀਮ ਇੰਡੀਆ ਦੀ ਜਿੱਤ ਹੋਈ ਹੈ। ਆਖਰੀ ਗੇਂਦ ਤੱਕ ਗਏ ਇਸ...

ਜਹਾਜ਼ ਦੇ ਇੰਜਣ ‘ਚ ਫਸਿਆ ਏਅਰਪੋਰਟ ‘ਤੇ ਕੰਮ ਕਰਨ ਵਾਲਾ ਕਰਮਚਾਰੀ,ਹੋਈ ਦਰਦਨਾਕ ਮੌਤ

ਅਮਰੀਕਾ ਦੇ ਇਕ ਏਅਰਪੋਰਟ ‘ਤੇ ਬਹੁਤ ਹੀ ਦਰਦਨਾਕ ਹਾਦਸਾ ਹੋ ਗਿਆ। ਅਲਾਬਾਮਾ ਦੇ ਮੋਂਟਗੋਮੇਰੀ ਖੇਤਰੀ ਹਵਾਈ ਅੱਡੇ ‘ਤੇ ਕੰਮ ਕਰਨ ਵਾਲਾ ਇਕ...

ਪਤਨੀ ਦਾ ਗਲਾ ਦਬਾ ਕੇ ਕੀਤੀ ਹੱਤਿਆ, ਫਿਰ ਤੀਜੀ ਮੰਜ਼ਿਲ ਤੋਂ ਸੁੱਟਿਆ, 10 ਸਾਲਾ ਧੀ ਨੇ ਖੋਲ੍ਹਿਆ ਰਾਜ਼

ਇਕ ਬੇਰਹਿਮ ਪਤੀ ਨੇ ਆਪਣੀ ਪਤਨੀ ਦਾ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਇਸ ਦੇ ਬਾਅਦ ਚਾਦਰ ਵਿਚ ਲਪੇਟ ਕੇ ਉਸ ਨੂੰ ਤੀਜੀ ਮੰਜ਼ਿਲ ਤੋਂ ਸੁੱਟ...

ਰੱਖਿਆ ਮੰਤਰੀ ਦਾ ਚੀਨ ਨੂੰ ਜਵਾਬ-‘ਜੇਕਰ ਯੁੱਧ ਲਈ ਲਲਕਾਰਿਆ ਤਾਂ ਗੰਭੀਰ ਨਤੀਜੇ ਭੁਗਤਣ ਲਈ ਰਹੋ ਤਿਆਰ’

ਅਰੁਣਾਚਲ ਪ੍ਰਦੇਸ਼ ਵਿਚ ਭਾਰਤ-ਚੀਨ ਵਿਚ ਝੜਪ ਦੇ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਪਹਿਲੀ ਵਾਰ ਸੂਬੇ ਦੇ ਦੌਰੇ ‘ਤੇ ਹਨ। ਇਥੇ ਸਿਯਾਂਗ ਵਿਚ...

ਆਧਾਰ ‘ਚ ਅਪਡੇਟ ਕਰਨਾ ਹੈ ਪਤਾ ਤਾਂ ਹੁਣ ਘਰ ਦੇ ਮੁਖੀਆ ਦੀ ਲੈਣੀ ਪਵੇਗੀ ਸਹਿਮਤੀ

ਜੇਕਰ ਤੁਸੀਂ ਆਪਣੇ ਆਧਾਰ ਕਾਰਡ ਵਿਚ ਪਤਾ ਅਪਡੇਟ ਕਰਾਉਣਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਆਪਣੇ ਘਰ ਦੇ ਮੁਖੀਆ ਦੀ ਸਹਿਮਤੀ ਨਾਲ ਆਨਲਾਈਨ...

ਕੰਝਾਵਲਾ ਪੀੜਤਾ ਦੀ ਮਾਂ ਨਾਲ CM ਕੇਜਰੀਵਾਲ ਨੇ ਕੀਤੀ ਗੱਲ, 10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ

ਕੰਝਾਵਲਾ ਮਾਮਲੇ ‘ਚ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੀੜਤਾ ਦੀ ਮਾਂ ਨਾਲ ਫੋਨ ‘ਤੇ ਗੱਲ ਕੀਤੀ। ਸੀਐੱਮ ਕੇਜਰੀਵਾਲ ਨੇ ਪੀੜਤ...

‘ਫਿਲਮ ਦੇਖਣ ਵਾਲਿਆਂ ਨੂੰ ਬਾਹਰ ਤੋਂ ਖਾਣ-ਪੀਣ ਦੀਆਂ ਚੀਜ਼ਾਂ ਅੰਦਰ ਲਿਜਾਣ ਤੋਂ ਰੋਕ ਸਕਦੈ ਸਿਨੇਮਾ ਮਾਲਕ’ : SC

ਸਿਨੇਮਾ ਹਾਲ ਮਾਲਕ ਮਾਲ ਦੇ ਅੰਦਰ ਖਾਣ-ਪੀਣ ਦੀਆਂ ਚੀਜ਼ਾਂ ਦੀ ਵਿਕਰੀ ਦੇ ਨਿਯਮ ਤੈਅ ਕਰਨ ਲਈ ਪੂਰੀ ਤਰ੍ਹਾਂ ਹੱਕਦਾਰ ਹਨ। ਸੁਪਰੀਮ ਕੋਰਟ ਨੇ...

‘ਰਾਹੁਲ ਨੂੰ ਅੰਬਾਨੀ-ਅਡਾਨੀ ਕਦੇ ਨਹੀਂ ਖਰੀਦ ਸਕਦੇ’- ਭਰਾ ‘ਤੇ ਮਾਣ ਕਰਦਿਆਂ ਬੋਲੀ ਪ੍ਰਿਯੰਕਾ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇੱਕ ਵਾਰ ਫਿਰ ਸ਼ੁਰੂ ਹੋ ਗਈ ਹੈ। ਦਿੱਲੀ ‘ਚ ਇਕ ਹਫਤੇ ਤੱਕ ਆਰਾਮ ਕਰਨ ਤੋਂ ਬਾਅਦ ਯਾਤਰਾ ਮੰਗਲਵਾਰ...

ਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਮਹਿੰਗਾ ਹੋਇਆ ਸੋਨਾ, 1200 ਰੁ: ਦੇ ਵਾਧੇ ਨਾਲ ਚਾਂਦੀ 70 ਹਜ਼ਾਰ ਦੇ ਪਾਰ

ਸਰਾਫਾ ਬਾਜ਼ਾਰ ਵਿੱਚ ਅੱਜ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਸੋਨੇ ਅਤੇ ਚਾਂਦੀ ਦੋਹਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ...

ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ, ਕੋਰੋਨਾ ਦੀ ਦੂਜੀ ਬੂਸਟਰ ਡੋਜ਼ ਦੀ ਲੋੜ ਨਹੀਂ

ਨਵੀਂ ਦਿੱਲੀ: ਕੋਰੋਨਾ ਦੇ ਤਣਾਅ ਦਰਮਿਆਨ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਰਾਹਤ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ...

‘ਮੰਤਰੀ ਦੇ ਬਿਆਨ ‘ਤੇ ਸਰਕਾਰ ਜ਼ਿੰਮੇਵਾਰ ਨਹੀਂ’, SC ਦਾ ਬੋਲਣ ਦੀ ਆਜ਼ਾਦੀ ‘ਤੇ ਬਹੁਤੀ ਪਾਬੰਦੀ ਤੋਂ ਇਨਕਾਰ

ਸੁਪਰੀਮ ਕੋਰਟ ਨੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਬੋਲਣ ਦੀ ਆਜ਼ਾਦੀ ‘ਤੇ ਹੋਰ ਪਾਬੰਦੀਆਂ ਲਗਾਉਣ ਤੋਂ ਇਨਕਾਰ ਕਰ ਦਿੱਤਾ...

BJP ਦੀ ਮਿਸ਼ਨ 2024 ਦੀ ਤਿਆਰੀ! ਅਮਿਤ ਸ਼ਾਹ ਇਸ ਮਹੀਨੇ 11 ਸੂਬਿਆਂ ਦਾ ਕਰਨਗੇ ਦੌਰਾ

ਸੱਤਾਧਾਰੀ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਨਵੇਂ ਸਾਲ ਦੇ ਪਹਿਲੇ ਮਹੀਨੇ ਤੋਂ ਹੀ ਆਪਣੀ ਮੁਹਿੰਮ ਸ਼ੁਰੂ ਕਰ ਦੇਣਗੇ। ਦੱਸਿਆ ਜਾ ਰਿਹਾ...

8 ਦਿਨ, 1 ਕਰੋੜ ਬੋਤਲਾਂ….ਕ੍ਰਿਸਮਸ ਤੇ ਨਵੇਂ ਸਾਲ ਦੇ ਜਸ਼ਨ ‘ਚ ਦਿੱਲੀ ਵਾਲੇ ਪੀ ਗਏ 218 ਕਰੋੜ ਦੀ ਸ਼ਰਾਬ !

ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨ ਵਿੱਚ ਦਿੱਲੀ ਵਾਸੀ ਇੰਨਾ ਡੁੱਬ ਗਏ ਕਿ ਉਨ੍ਹਾਂ ਨੇ 218 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 1 ਕਰੋੜ ਸ਼ਰਾਬ...

ਸੋਲਨ-ਸਿਰਮੌਰ ‘ਚ ਕੇਂਦਰੀ ਅਤੇ ਰਾਜ ਦੇ ਡਰੱਗ ਵਿਭਾਗ ਦੀ ਦਵਾ ਫੈਕਟਰੀਆਂ ‘ਚ ਸਾਂਝੀ ਜਾਂਚ ਜਾਰੀ

ਹਿਮਾਚਲ ਪ੍ਰਦੇਸ਼ ‘ਚ ਬਣੀ ਰਹੀਆਂ ਦਵਾਈਆਂ ਦੀ ਗੁਣਵੱਤਾ ਸੁਧਾਰਨ ਲਈ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਅਤੇ ਸਟੇਟ...

ਕੈਪਟਨ ਸ਼ਿਵਾ ਚੌਹਾਨ ਨੇ ਰਚਿਆ ਇਤਿਹਾਸ, ਸਭ ਤੋਂ ਉੱਚੇ ਜੰਗੀ ਮੈਦਾਨ ‘ਤੇ ਤਾਇਨਾਤ ਹੋਣ ਵਾਲੀ ਬਣੀ ਪਹਿਲੀ ਮਹਿਲਾ ਅਧਿਕਾਰੀ

ਫਾਇਰ ਐਂਡ ਫਿਊਰੀ ਕੋਰਪਸ ਅਧਿਕਾਰੀ ਕੈਪਟਨ ਸ਼ਿਵਾ ਚੌਹਾਨ ਨੇ ਸਿਆਚਿਨ ਗਲੇਸ਼ੀਅਰ ਦੇ ਸਭ ਤੋਂ ਉੱਚੇ ਜੰਗੀ ਮੈਦਾਨ ‘ਤੇ ਤਾਇਨਾਤ ਹੋਣ ਵਾਲੀ...

ਸੀਮਿੰਟ ਫੈਕਟਰੀ ਵਿਵਾਦ ਨੂੰ ਹੱਲ ਕਰਨ ਲਈ ਸਲਾਹਕਾਰ ਦੀ ਮਦਦ ਲਵੇਗੀ ਹਿਮਾਚਲ ਸਰਕਾਰ

ਹਿਮਾਚਲ ਸਰਕਾਰ ਸੀਮਿੰਟ ਫੈਕਟਰੀ ਵਿਵਾਦ ਦੇ ਹੱਲ ਲਈ ਸਲਾਹਕਾਰ ਦੀ ਮਦਦ ਲਵੇਗੀ। ਹੁਣ ਰਾਜ ਸਰਕਾਰ ਦੀ ਸਲਾਹਕਾਰ ਏਜੰਸੀ ਹਿਮਕੋਨ ਦੀ ਰਿਪੋਰਟ...

ਆਂਧਰਾ ਪ੍ਰਦੇਸ਼ ਸਰਕਾਰ ਦਾ ਵੱਡਾ ਫੈਸਲਾ, ਸੜਕਾਂ ‘ਤੇ ਰੈਲੀ ਅਤੇ ਜਨ ਸਭਾ ਕਰਨ ‘ਤੇ ਲਗਾਈ ਪਾਬੰਦੀ

ਆਂਧਰਾ ਪ੍ਰਦੇਸ਼ ਸਰਕਾਰ ਨੇ ਰੈਲੀਆਂ ਸਬੰਧੀ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਜਨਤਕ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਰਾਸ਼ਟਰੀ ਰਾਜ...

ਓਡੀਸ਼ਾ ‘ਚ ਇੱਕ ਹੋਰ ਰੂਸੀ ਦੀ ਮੌਤ, 15 ਦਿਨਾਂ ‘ਚ ਤੀਜੀ ਘਟਨਾ, ਜਹਾਜ਼ ‘ਚੋਂ ਮਿਲੀ ਮ੍ਰਿਤਕ ਦੇਹ

ਓਡੀਸ਼ਾ ‘ਚ ਰੂਸੀ ਨਿਗਰਿਕਾਂ ਦੇ ਮੌਤ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮੰਗਲਵਾਰ ਨੂੰ ਓਡੀਸ਼ਾ ‘ਚ ਇਕ ਹੋਰ ਰੂਸੀ ਨਾਗਰਿਕ ਦੀ...

ਥਾਈਲੈਂਡ ਜਾ ਰਹੀ IndiGo ਦੀ ਫਲਾਈਟ ‘ਚ ਆਈ ਤਕਨੀਕੀ ਖਰਾਬੀ, ਦਿੱਲੀ ਪਰਤਣਾ ਪਿਆ ਵਾਪਸ

ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਫੁਕੇਟ (ਥਾਈਲੈਂਡ) ਜਾ ਰਹੀ ਇੰਡੀਗੋ ਦੀ ਫਲਾਈਟ ‘ਚ ਤਕਨੀਕੀ ਖਰਾਬੀ ਆ ਗਈ। ਇਸ ਤੋਂ ਬਾਅਦ ਫਲਾਈਟ ਨੂੰ ਦਿੱਲੀ...

ਭਾਰਤ ‘ਚ ਸਭ ਤੋਂ ਵੱਧ ਫੈਲ ਰਿਹਾ ਹੈ ਓਮਾਈਕ੍ਰੋਨ ਦਾ ਨਵਾਂ ‘XBB’ ਸਬ-ਵੇਰੀਐਂਟ

ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦੁਨੀਆ ਦੇ ਕਈ ਦੇਸ਼ਾਂ ਵਿੱਚ ਬਹੁਤ ਵੱਧ ਗਿਆ ਹੈ। ਭਾਰਤ ਸਰਕਾਰ ਨੇ ਵੀ ਕੋਰੋਨਾ ਵਾਇਰਸ ਸੰਕਰਮਣ ਦੇ ਸੰਭਾਵੀ...

ਦਿੱਲੀ ਦੇ ਕਾਂਝਵਾਲਾ ਕੇਸ ‘ਚ ਨਵਾਂ ਖੁਲਾਸਾ, ਸਕੂਟੀ ‘ਤੇ ਆਪਣੀ ਸਹੇਲੀ ਨਾਲ ਸੀ ਮ੍ਰਿਤਕ ਲੜਕੀ

ਦਿੱਲੀ ਦੇ ਕਾਂਝਵਾਲਾ ਕੇਸ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਇੱਥੇ ਕਾਂਝਵਾਲਾ ਇਲਾਕੇ ਵਿੱਚ ਇੱਕ ਕਾਰ ਜਿਸ ਨੇ ਲੜਕੀ ਨੂੰ ਟੱਕਰ ਮਾਰ...

ਰੇਵਾੜੀ ‘ਚ Phone pay ਰਾਹੀਂ ਔਰਤ ਤੋਂ 11 ਹਜ਼ਾਰ ਦੀ ਠੱਗੀ, ਪੁਲਿਸ ਨੇ ਮਾਮਲਾ ਕੀਤਾ ਦਰਜ

ਹਰਿਆਣਾ ਦੇ ਰੇਵਾੜੀ ਸ਼ਹਿਰ ਦੀ ਇੱਕ ਔਰਤ ਨੂੰ ਇੱਕ ਬਦਮਾਸ਼ ਠੱਗ ਨੇ ਆਪਣੇ ਪਤੀ ਦਾ ਦੋਸਤ ਦੱਸ ਕੇ ਠੱਗੀ ਮਾਰੀ। ਫੋਨ-ਪੇਅ ਰਾਹੀਂ ਔਰਤ ਦੇ ਖਾਤੇ...

ਦਰਦਨਾਕ ਹਾਦਸਾ: 6 ਗੱਡੀਆਂ ਦੀ ਆਪਸ ‘ਚ ਭਿਆਨਕ ਟੱਕਰ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ

ਤਮਿਲਨਾਡੂ ਤੋਂ ਸਵੇਰੇ-ਸਵੇਰੇ ਇੱਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਤ੍ਰਿਚੀ-ਚੇੱਨਈ ਰਾਸ਼ਟਰੀ ਰਾਜਮਾਰਗ ‘ਤੇ...

PM ਮੋਦੀ ਅੱਜ 108ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਕਰਨਗੇ ਉਦਘਾਟਨ, ਇਨ੍ਹਾਂ ਵਿਸ਼ਿਆਂ ‘ਤੇ ਹੋਵੇਗੀ ਚਰਚਾ

ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਨੂੰ 108ਵੇਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕਰਨਗੇ । ਇਸ ਈਵੈਂਟ ਦਾ ਫੋਕਸ ਮਹਿਲਾ ਸਸ਼ਕਤੀਕਰਨ ਦੇ...

ਪੱਛਮੀ ਬੰਗਾਲ ’ਚ ‘ਵੰਦੇ ਭਾਰਤ ਐਕਸਪ੍ਰੈੱਸ’ ’ਤੇ ਪਥਰਾਅ, PM ਮੋਦੀ ਨੇ 3 ਦਿਨ ਪਹਿਲਾਂ ਦਿਖਾਈ ਸੀ ਹਰੀ ਝੰਡੀ

ਪੱਛਮੀ ਬੰਗਾਲ ਵਿੱਚ ਹਾਲ ਹੀ ਵਿੱਚ ਸ਼ੁਰੂ ਹੋਈ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ‘ਤੇ ਪਥਰਾਅ ਦੀ ਘਟਨਾ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ...

‘ਅਸੀਂ ਨਸ਼ੇ ‘ਚ ਸੀ, ਲੜਕੀ ਕਾਰ ‘ਚ ਫਸੀ ਸੀ… ਕੰਝਾਵਲਾ ਕਾਂਡ ਦੇ ਦੋ ਦੋਸ਼ੀਆਂ ਦਾ ਪੁਲਿਸ ਸਾਹਮਣੇ ਕਬੂਲਨਾਮਾ’

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਨਵੇਂ ਸਾਲ ਦੇ ਜਸ਼ਨ ਵਿਚ 5 ਲੜਕਿਆਂ ਨੇ ਇਕ ਲੜਕੀ ਨੂੰ ਕਾਰ ਤੋਂ 4 ਕਿਲੋਮੀਟਰ ਤੱਕ ਘਸੀਟਿਆ। ਇਸ ਨਾਲ ਲੜਕੀ ਦੀ...

ਇੰਸਟਾਗ੍ਰਾਮ ਰੀਲ ਬਣਾਉਣਾ ਪਿਆ ਮਹਿੰਗਾ, ਟ੍ਰੇਨ ਦੀ ਚਪੇਟ ‘ਚ ਆਉਣ ਨਾਲ 2 ਦੀ ਮੌਤ

ਬਿਹਾਰ ਦੇ ਖਗੜੀਆ ਵਿਚ ਰੇਲਵੇ ਬ੍ਰਿਜ ‘ਤੇ ਰੀਲਸ ਬਣਾ ਰਹੇ 2 ਦੋਸਤਾਂ ਦੀ ਟ੍ਰੇਨ ਦੀ ਚਪੇਟ ਵਿਚ ਆਉਣ ਨਾਲ 2 ਦੀ ਮੌਤ ਹੋ ਗਈ। ਤੀਜੇ ਦੋਸਤ ਨੇ...

ਆਂਧਰਾ ਪ੍ਰਦੇਸ਼ : ਸਾਬਕਾ CM ਚੰਦਰਬਾਬੂ ਨਾਇਡੂ ਦੇ ਰੋਡ ਸ਼ੋਅ ਵਿਚ ਫਿਰ ਭਗਦੜ, 3 ਦੀ ਮੌਤ, ਕਈ ਜ਼ਖਮੀ

ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਤੇਲਗੂ ਦੇਸਮ ਪਾਰਟੀ ਦੇ ਸੁਪਰੀਮੋ ਚੰਦਰਬਾਬੂ ਨਾਇਡੂ ਦੇ ਰੋਡ ਸ਼ੋਅ ਵਿਚ ਇਕ ਵਾਰ ਫਿਰ ਵੱਡਾ...

ਕੰਝਾਵਲਾ ਕਾਂਡ : ਸਾਰੇ ਗ੍ਰਿਫਤਾਰ 5 ਦੋਸ਼ੀ 3 ਦਿਨ ਦੀ ਪੁਲਿਸ ਰਿਮਾਂਡ ‘ਚ, ਕੇਜਰੀਵਾਲ ਬੋਲੇ-‘ਦੋਸ਼ੀਆਂ ਨੂੰ ਮਿਲੇ ਸਖਤ ਸਜ਼ਾ’

ਬਾਹਰੀ ਦਿੱਲੀ ਦੇ ਸੁਲਤਾਨਪੁਰ ਇਲਾਕੇ ਵਿਚ ਐਤਵਾਰ ਨੂੰ ਇਕ ਹੈਰਾਨ ਕਰਨ ਵਾਲੀ ਘਟਨਾ ਵਿਚ 20 ਸਾਲਾ ਮਹਿਲਾ ਦੀ ਸਕੂਟੀ ਨੂੰ ਇਕ ਕਾਰ ਨੇ ਟੱਕਰ ਮਾਰ...

ਕਰਨਾਲ ‘ਚ ਪੁਲਿਸ ਨੇ ਨਾਕਾਬੰਦੀ ਦੌਰਾਨ 2 ਚੋਰ ਕੀਤੇ ਗ੍ਰਿਫਤਾਰ, 4 ਮੋਟਰਸਾਈਕਲ ਬਰਾਮਦ

ਹਰਿਆਣਾ ਦੇ ਕਰਨਾਲ ਦੀ ਐਂਟੀ ਆਟੋ ਥੈਫਟ ਟੀਮ ਨੇ ਐਤਵਾਰ ਦੇਰ ਸ਼ਾਮ ਬਾਈਕ ਚੋਰੀ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ...

ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 173 ਨਵੇਂ ਮਾਮਲੇ ਆਏ ਸਾਹਮਣੇ

ਕੋਰੋਨਾ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ। ਚੀਨ ਅਤੇ ਹੋਰ ਦੇਸ਼ਾਂ ਵਿਚ ਵੀ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਕੋਰੋਨਾ ਦਾ...

ਸਾਈਬਰ ਠੱਗਾਂ ਨੇ ਪਾਣੀਪਤ ਦੇ ਇਲੈਕਟ੍ਰੀਸ਼ੀਅਨ ਤੋਂ ਕੀਤੀ 3 ਲੱਖ ਦੀ ਠੱਗੀ

ਸਾਈਬਰ ਠੱਗਾਂ ਨੇ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਕਸਬੇ ਦੇ ਇੱਕ 60 ਸਾਲਾ ਇਲੈਕਟ੍ਰੀਸ਼ੀਅਨ ਨੂੰ ਉਸ ਦਾ ਭਤੀਜਾ ਦੱਸ ਕੇ ਠੱਗੀ...

ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਜਾਨਵਰਾਂ ਲਈ ਪਹਿਲੀ ਮੋਬਾਈਲ IVF ਲੈਬ ਕੀਤਾ ਉਦਘਾਟਨ

ਭਾਰਤ ਨੂੰ ਜਾਨਵਰਾਂ ਲਈ ਪਹਿਲੀ ਮੋਬਾਈਲ IVF ਲੈਬ ਮਿਲੀ ਹੈ। ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਅਮਰੇਲੀ, ਗੁਜਰਾਤ ਵਿੱਚ ਇਸ ਮੋਬਾਈਲ IVF...

ਰਾਜਸਥਾਨ ‘ਚ ਰੇਲ ਹਾਦਸਾ: 11 ਡੱਬੇ ਪਟੜੀ ਤੋਂ ਉਤਰੇ, 24 ਯਾਤਰੀ ਜ਼ਖਮੀ, ਰੇਲਵੇ ਨੇ ਹੈਲਪਲਾਈਨ ਨੰਬਰ ਕੀਤੇ ਜਾਰੀ

ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਬੋਮਡਾ ਪਿੰਡ ਨੇੜੇ ਸੋਮਵਾਰ ਸਵੇਰੇ ਕਰੀਬ 3.30 ਵਜੇ ਸੂਰਜਨਗਰੀ ਸੁਪਰਫਾਸਟ ਰੇਲਗੱਡੀ ਪਟੜੀ ਤੋਂ ਉਤਰ ਗਈ।...

ਸੁਪਰੀਮ ਕੋਰਟ ਨੇ ਨੋਟਬੰਦੀ ‘ਤੇ ਕੇਂਦਰ ਸਰਕਾਰ ਨੂੰ ਦਿੱਤੀ ਕਲੀਨ ਚਿੱਟ, ਕਿਹਾ- ‘ਸਰਕਾਰ ਦਾ ਫ਼ੈਸਲਾ ਸਹੀ’

ਕੇਂਦਰ ਸਰਕਾਰ ਨੇ ਨੋਟਬੰਦੀ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਨੇ ਸਹੀ ਠਹਿਰਾਇਆ ਹੈ। ਸੁਪਰੀਮ ਕੋਰਟ ਵਿੱਚ 5 ਜੱਜਾਂ ਦੀ ਬੈਂਚ ਨੇ ਇਹ ਫ਼ੈਸਲਾ...

ਧਾਰਮਿਕ ਥਾਂ ਤੋਂ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 12 ਲੋਕਾਂ ਦੀ ਮੌਤ

ਨਵੇਂ ਸਾਲ ਮੌਕੇ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਖੰਡੇਲਾ ਇਲਾਕੇ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਚਾਰ ਹੋਰ ਜ਼ਖ਼ਮੀਆਂ ਦੀ ਮੌਤ ਹੋ...

ਉੱਤਰ ਭਾਰਤ ‘ਚ ਹਾਲੇ ਹੋਰ ਡਿੱਗੇਗਾ ਪਾਰਾ, ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਤੋਂ ਫਿਲਹਾਲ ਰਾਹਤ ਨਹੀਂ, ਇਨ੍ਹਾਂ ਰਾਜਾਂ ‘ਚ ਹੋਵੇਗੀ ਬਾਰਿਸ਼

ਦੇਸ਼ ਦੇ ਮੈਦਾਨੀ ਇਲਾਕਿਆਂ ਦੇ ਲੋਕਾਂ ਨੂੰ ਫਿਲਹਾਲ ਠੰਡ ਤੋਂ ਰਾਹਤ ਨਹੀਂ ਮਿਲੇਗੀ । ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਵਿੱਚ ਆਉਣ ਵਾਲੇ...

ਇਨਸਾਨੀਅਤ ਧਰਮ ਨਹੀਂ ਵੇਖਦੀ, ਬੀਮਾਰ ਹਿੰਦੂ ਬੱਚੇ ਲਈ ਫਰਿਸ਼ਤਾ ਬਣਿਆ ਮੁਸਲਿਮ ਬੰਦਾ, ਬਚਾਈ ਜਾਨ

ਅੱਜ ਦੇ ਦੌਰ ਵਿੱਚ ਧਰਮ ਦੇ ਨਾਂ ‘ਤੇ ਅਕਸਰ ਲੜਾਈ-ਝਗੜੇ ਹੁੰਦੇ ਨਜ਼ਰ ਆ ਜਾਂਦੇ ਹਨ। ਪਰ ਇਨਸਾਨੀਅਤ ਕਦੇ ਕੋਈ ਮਜ਼੍ਹਬ ਨਹੀਂ ਵੇਖਦੀ। ਅਜਿਹੇ...

‘ਮਿਊਜ਼ਿਕ ਉੱਚਾ ਸੀ, ਚੀਕਾਂ ਨਹੀਂ ਸੁਣੀਆਂ’, ਗੱਡੀ ਨਾਲ ਘਸੀਟਕੇ ਕੁੜੀ ਦੀ ਮੌਤ ‘ਤੇ ਬੋਲੇ ਦੋਸ਼ੀ

ਰਾਜਧਾਨੀ ਦਿੱਲੀ ‘ਚ ਨਵੇਂ ਸਾਲ ਦੇ ਜਸ਼ਨ ਦੌਰਾਨ ਇਕ ਕਾਰ ‘ਚ ਸਵਾਰ 5 ਮੁੰਡਿਆਂ ਨੇ ਇਕ ਕੁੜੀ ਨੂੰ ਆਪਣੀ ਕਾਰ ‘ਚੋਂ ਕਰੀਬ 13 ਕਿਲੋਮੀਟਰ...

‘ਆਖਿਰ ਕਦੋਂ ਤੱਕ ਚੁੱਪ ਰਹਿੰਦੀ?’, ਮੰਤਰੀ ਸੰਦੀਪ ਸਿੰਘ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਕੋਚ ਬੋਲੀ

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ‘ਤੇ ਛੇੜਛਾੜ ਅਤੇ ਮਾਨਸਿਕ ਪਰੇਸ਼ਾਨੀ ਦੇ ਦੋਸ਼ ਲਗਾਉਣ ਵਾਲੀ ਜੂਨੀਅਰ ਅਥਲੈਟਿਕਸ ਕੋਚ ਨੇ ਅੱਜ ਰਾਜ...

ਨਵੇਂ ਸਾਲ ਦੇ ਪਹਿਲੇ ਦਿਨ ਦੇਸ਼ ‘ਚ ਤੀਜਾ ਭੂਚਾਲ, ਹੁਣ ਕੰਬੀ ਲੱਦਾਖ ਦੀ ਧਰਤੀ

ਨਵੇਂ ਸਾਲ ਦੇ ਪਹਿਲੇ ਦਿਨ ਸ਼ਾਮ 6.30 ਵਜੇ ਭਾਰਤ ‘ਚ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਵਾਰ ਲੱਦਾਖ ਦੀ ਧਰਤੀ ਕੰਬ ਗਈ। ਭੂਚਾਲ ਦੀ...

ਆਫ਼ਤਾਬ ਮਿਹਿਰ, ਸ਼ਰਧਾ ਫਰਨਾਂਡੀਸ! ਕ੍ਰਾਈਮ ਪੈਟਰੋਲ ਦੇ ਐਪੀਸੋਡ ‘ਤੇ ਮਚਿਆ ਬਵਾਲ, ਭੜਕੇ ਲੋਕ

ਦਿੱਲੀ ਦੇ ਮਹਿਰੌਲੀ ਵਿੱਚ ਸ਼ਰਧਾ ਵਾਕਰ ਕਤਲ ਕਾਂਡ ਨੇ ਪੂਰੇ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਉਸ ਦੇ ਬੁਆਏਫ੍ਰੈਂਡ...

ਦਿੱਲੀ : ਕਾਰ ਸਵਾਰ ਨਸ਼ੇ ‘ਚ ਧੁੱਤ ਨੌਜਵਾਨਾਂ ਨੇ ਕੁੜੀ ਨੂੰ ਦਿੱਤੀ ਦਰਦਨਾਕ ਮੌਤ, 8 km ਤੱਕ ਦਰੜਿਆ

ਦਿੱਲੀ ਦੇ ਕਾਂਝਵਾਲਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 31 ਦਸੰਬਰ ਦੀ ਰਾਤ ਨੂੰ ਕਰ ਇਕ ਲੜਕੀ ਨੂੰ 7-8 ਕਿਲੋਮੀਟਰ ਤੱਕ...

PM ਮੋਦੀ ਦੇ ਜਨਮ ਸਥਾਨ ਵਡਨਗਰ ‘ਚ ਹੋਈ ਹੀਰਾਬੇਨ ਦੀ ਸ਼ਰਧਾਂਜਲੀ ਸਭਾ, ਵੱਡੀ ਗਿਣਤੀ ‘ਚ ਪਹੁੰਚੇ ਲੋਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਰਹੂਮ ਮਾਂ ਹੀਰਾਬੇਨ ਨੂੰ ਸ਼ਰਧਾਂਜਲੀ ਦੇਣ ਲਈ ਐਤਵਾਰ ਨੂੰ ਗੁਜਰਾਤ ਦੇ ਵਡਨਗਰ ਵਿੱਚ ਪ੍ਰਾਰਥਨਾ ਸਭਾ...

ਦਿੱਲੀ-NCR ‘ਚ ਕੋਲੇ ਦੇ ਇਸਤੇਮਾਲ ‘ਤੇ ਲੱਗੀ ਰੋਕ, ਪ੍ਰਦੂਸ਼ਣ ਦੇ ਚੱਲਦਿਆਂ ਲਿਆ ਗਿਆ ਫੈਸਲਾ

ਦਿੱਲੀ ਐੱਨਸੀਆਰ ਵਿਚ ਇੰਡਸਟਰੀਜ਼ ਵਿਚ ਕੋਲੇ ਦੇ ਇਸਤੇਮਾਲ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਪ੍ਰਦੂਸ਼ਣ ਨੂੰ...

ਹੈਰਾਨੀਜਨਕ ਮਾਮਲਾ: ਨਵੇਂ ਸਾਲ ਦਾ ਜਸ਼ਨ ਮਨਾਉਂਦੇ ਰਾਜਸਥਾਨ ਦੇ ਲੋਕਾਂ ਨੇ ਪੀਤੀ 111 ਕਰੋੜ ਦੀ ਸ਼ਰਾਬ

ਰਾਜਸਥਾਨ ਵਿੱਚ ਨਵੇਂ ਸਾਲ ਦੇ ਜਸ਼ਨ ‘ਤੇ ਲੋਕ 111 ਕਰੋੜ ਰੁਪਏ ਦੀ ਸ਼ਰਾਬ ਪੀ ਗਏ । ਲੋਕਾਂ ਨੇ ਵਿਦੇਸ਼ੀ ਸ਼ਰਾਬ ਵੀ ਬਹੁਤ ਪੀਂਦੇ ਸਨ। ਜੈਪੁਰ...

ਭਾਰਤ-ਪਾਕਿਸਤਾਨ ਨੇ ਨਾਗਰਿਕ ਕੈਦੀਆਂ ਦੀ ਸੂਚੀ ਕੀਤੀ ਸਾਂਝੀ, PAK ਨੇ ਕਿਹਾ- 705 ਭਾਰਤੀ ਸਾਡੀਆਂ ਜੇਲ੍ਹਾਂ ‘ਚ ਬੰਦ

ਭਾਰਤ ਅਤੇ ਪਾਕਿਸਤਾਨ ਨੇ ਇੱਕ ਦੂਜੇ ਦੀਆਂ ਜੇਲ੍ਹਾਂ ਵਿੱਚ ਬੰਦ ਮਛੇਰਿਆਂ ਅਤੇ ਨਾਗਰਿਕਾਂ ਦੀ ਸੂਚੀ ਸਾਂਝੀ ਕੀਤੀ ਹੈ। ਇਸ ਸਬੰਧੀ ਵਿਦੇਸ਼...

ਦੇਸ਼ ‘ਚ ਜਲਦ ਖਤਮ ਹੋ ਸਕਦੈ ਫਾਸਟਟੈਗ ਤੋਂ ਟੋਲ ਇਕੱਠਾ ਕਰਨ ਦਾ ਸਿਸਟਮ, ਜਾਮ ਤੋਂ ਮਿਲੇਗਾ ਛੁਟਕਾਰਾ

ਦੇਸ਼ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਜਲਦ ਹੀ ਵਾਹਨਾਂ ਤੋਂ ਟੋਲ ਟੈਕਸ ਵਸੂਲਣ ਦਾ ਨਵਾਂ ਤਰੀਕਾ ਦੇਖਣ ਨੂੰ ਮਿਲ ਸਕਦਾ ਹੈ। ਹੁਣ ਦੇਸ਼ ਦੇ ਹਰ...

Omicron ਦੇ ਨਵੇਂ ਖਤਰਨਾਕ ਸਬ-ਵੇਰੀਐਂਟ XBB.1.5 ਦੀ ਭਾਰਤ ‘ਚ ਹੋਈ ਐਂਟਰੀ

ਨਵੇਂ ਸਾਲ ਦੇ ਜਸ਼ਨ ਦੇ ਵਿਚਕਾਰ, ਇੱਕ ਪਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ, Omicron ਦੇ ਸਬ-ਵੇਰੀਐਂਟ XBB.1.5 ਨੇ ਭਾਰਤ ‘ਚ ਦਸਤਕ ਦੇ...

ਕੇਰਲ ‘ਚ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਦੀ ਬੱਸ ਖਾਈ ‘ਚ ਡਿੱਗੀ, 1 ਦੀ ਮੌਤ, 40 ਜ਼ਖਮੀ

ਕੇਰਲ ਦੇ ਇਡੁੱਕੀ ਵਿੱਚ ਨਵੇਂ ਸਾਲ ਦੇ ਦਿਨ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਟੂਰਿਸਟ ਬੱਸ ਖਾਈ ਵਿੱਚ ਡਿੱਗ ਗਈ। ਇਸ...

ਦਿੱਲੀ ਦੇ ਨਰਸਿੰਗ ਹੋਮ ਵਿਚ ਲੱਗੀ ਅੱਗ, 2 ਮਹਿਲਾਵਾਂ ਦੀ ਮੌਤ, 12 ਨੂੰ ਕੀਤਾ ਗਿਆ ਰੈਸਕਿਊ

ਦਿੱਲੀ ਦੇ ਜੀਕੇ ਪਾਰਟ-2 ਇਲਾਕੇ ਵਿਚ ਸਥਿਤ ਇਕ ਨਰਸਿੰਗ ਹੋਮ ਵਿਚ ਭਿਆਨਕ ਅੱਗ ਲੱਗ ਗਈ। ਇਸ ਵਿਚ 2 ਮਹਿਲਾਵਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ...

ਬੈਂਕ ਲਾਕਰ, ਕ੍ਰੈਡਿਟ ਕਾਰਡ ਤੋਂ ਲੈ ਕੇ GST ਤੱਕ ਅੱਜ ਤੋਂ ਇਨ੍ਹਾਂ ਨਿਯਮਾਂ ‘ਚ ਹੋਇਆ ਬਦਲਾਅ

ਸਾਲ 2023 ਜਨਵਰੀ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਾਲ 2023 ਦਾ ਆਗਾਜ਼ ਹੋ ਗਿਆ ਹੈ। ਹਰ ਨਵਾਂ ਮਹੀਨਾ ਆਪਣੇ ਨਾਲ ਕੁਝ ਨਵੇਂ ਬਦਲਾਅ ਲੈ ਕੇ ਆਉਂਦਾ ਹੈ,...

ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਦਿੱਲੀ ਏਅਰਪੋਰਟ ‘ਤੇ ਅਲਰਟ, ਨਵੀਂ ਗਾਈਡਲਾਈਨ ਕੀਤੀ ਜਾਰੀ

ਕੋਰੋਨਾ ਮਹਾਮਾਰੀ ਦੇ ਨਵੇਂ ਰੂਪ BF.7 ਨੇ ਚੀਨ ਅਤੇ ਜਾਪਾਨ ਸਮੇਤ ਕਈ ਦੇਸ਼ਾਂ ਵਿੱਚ ਤਬਾਹੀ ਮਚਾਈ ਹੋਈ ਹੈ। ਭਾਰਤ ਵੀ ਇਸ ਨੂੰ ਲੈ ਕੇ ਪੂਰੀ...

PM ਮੋਦੀ ਤੇ CM ਭਗਵੰਤ ਮਾਨ ਸਣੇ ਇਨ੍ਹਾਂ ਨੇਤਾਵਾਂ ਨੇ ਦਿੱਤੀ ਨਵੇਂ ਸਾਲ ਦੀ ਵਧਾਈ

ਦੇਸ਼ ਭਰ ਵਿੱਚ ਨਵੇਂ ਸਾਲ ਦੀ ਸ਼ੁਰੂਆਤ ‘ਤੇ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਲੋਕ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ...

ਨਵੇਂ ਸਾਲ ਮੌਕੇ ਦਿੱਲੀ ਤੇ ਹਰਿਆਣਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 3.8 ਦੀ ਰਹੀ ਤੀਬਰਤਾ

ਨਵੇਂ ਸਾਲ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ ਦਿੱਲੀ ਤੇ ਉਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ...

ਸਾਲ ਦੇ ਪਹਿਲੇ ਦਿਨ ਆਇਆ ਭੂਚਾਲ, ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ‘ਚ ਹਿਲੀ ਧਰਤੀ, 3.8 ਰਹੀ ਤੀਬਰਤਾ

ਨਵੇਂ ਸਾਲ ਦੇ ਪਹਿਲੇ ਦਿਨ ਐਤਵਾਰ ਦੇਰ ਰਾਤ ਦਿੱਲੀ ਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ...

ਸਾਲ ਦੇ ਪਹਿਲੇ ਦਿਨ ਲੋਕਾਂ ਨੂੰ ਲੱਗਿਆ ਵੱਡਾ ਝਟਕਾ ! 25 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ

ਅੱਜ ਤੋਂ ਨਵੇਂ ਸਾਲ 2023 ਦੀ ਸ਼ੁਰੂਆਤ ਹੋ ਚੁੱਕੀ ਹੈ । ਨਵੇਂ ਸਾਲ ਦੇ ਨਾਲ ਹੀ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ । ਸਰਕਾਰੀ...

ਨਵੇਂ ਸਾਲ ਦੀ ਧੂਮ, ਦੇਸ਼ ‘ਚ ਜਸ਼ਨ ਦਾ ਮਾਹੌਲ, ਸ੍ਰੀ ਦਰਬਾਰ ਸਾਹਿਬ ਪਹੁੰਚੇ ਹਜ਼ਾਰਾਂ ਸ਼ਰਧਾਲੂ (ਤਸਵੀਰਾਂ)

ਨਵਾਂ ਸਾਲ ਆਉਣ ਵਾਲਾ ਹੈ। ਕੁਝ ਹੀ ਸਮੇਂ ਬਾਅਦ ਸਾਲ ਬਦਲ ਜਾਵੇਗਾ। ਹਰ ਕਿਸੇ ਨੇ ਪੁਰਾਣੇ ਸਾਲ ਨੂੰ ਅਲਵਿਦਾ ਕਹਿ ਕੇ ਨਵੇਂ ਸਾਲ ਦਾ ਸਵਾਗਤ...

ਦਿੱਲੀ ਨੂੰ ਨਵੇਂ ਸਾਲ ਦਾ ਤੋਹਫ਼ਾ! ਰੈਸਟੋਰੈਂਟ-ਹੋਟਲ ਖੋਲ੍ਹਣਾ ਹੋਵੇਗਾ ਸੌਖਾ, 24 ਘੰਟੇ ਖੁੱਲ੍ਹਣਗੇ ਇਨ੍ਹਾਂ ਹੋਟਲਾਂ ਦੇ ਬਾਰ

ਕੌਮੀ ਰਾਜਧਾਨੀ ਦਿੱਲੀ ਨੂੰ ਚੜ੍ਹਦੇ ਨਵੇਂ ਸਾਲ 2023 ਵਿੱਚ ਤੋਹਫਾ ਮਿਲਣ ਜਾ ਰਿਹਾ ਹੈ। ਦਿੱਲੀ ਵਿੱਚ ਗਣਤੰਤਰ ਦਿਵਸ ਤੋਂ ਬਾਅਦ 5 ਸਟਾਰ ਅਤੇ 4...

‘BJP ਮੇਰੀ ਗੁਰੂ, ਬੁਲੇਟ ਪਰੂਫ ਕਾਰ ‘ਚ ਨਹੀਂ ਹੋ ਸਕਦੀ ਭਾਰਤ ਜੋੜੋ ਯਾਤਰਾ’- ਪ੍ਰੈੱਸ ਕਾਨਫਰੰਸ ‘ਚ ਬੋਲੇ ਰਾਹੁਲ

ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਲਈ ਬੁਲੇਟ ਪਰੂਫ ਕਾਰ...