ਏੇਡੀਸੀ ਡਿਵਲਮੈੰਟ ਜੰਲਧਰ ਹਿਮਾਸ਼ੁ ਜੈਨ ਨੇ ਸਵੇਰੇ ਲਗਭਗ 9 ਵਜੇ ਦੇ ਕਰੀਬ ਨਗਰ ਕੌਸ਼ਂਲ ਫਿਲੌਰ ਦੇ ਦਫਤਰ ਵਿਚੱ ਛਾਪਾ ਮਾਰਿਆ। ਛਾਪੇ ਦੀ ਖਬਰ ਮਿਲਦੇ ਹੀ ਨਗਰ ਕੌਸਂਲ ਕਰਮਚਾਰੀਆਂ ਦੇ ਹੋਸ਼ ਉੱਡ ਗਏ। ਕਈ ਕਰਮਚਾਰੀ ਗੈਰ-ਹਾਜਰ ਪਾਏ ਗਏ।

ਸਟਾਫ਼ ਨੇ ਚੁਸਤੀ ਦਿਖਾਦੇ ਉਨ੍ਹਾਂ ਦੀ ਛੁੱਟੀ ਦਰਜ ਕਰ ਦਿੱਤੀ ਪਰ ਅਫਸਰ ਨੇ ਉਸ ਛੁੱਟੀ ਗੈਰ-ਹਾਜਰ ਮੰਨ ਕੇ ਗੈਰ-ਹਾਜਰੀ ਲਗਾ ਦਿੱਤੀ।
ਇਹ ਵੀ ਪੜ੍ਹੋ: CM ਚੰਨੀ ਵੱਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ
ਸ਼ਹਿਰ ਬਣ ਰਹੀ ਸੜਕ ਬਾਰੇ ਜਦੋਂ ਉਨ੍ਹਾਂ ਨਾਲ ਗੱਲ ਕੀਤੀ ਕਿ ਕਿਲ੍ਹਾ ਰੋਡ ਵਾਲੀ ਸੜਕ ਮਿੱਟੀ ਬਜਰੀ ਪਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਖਰਾਬ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਤੁਰੰਤ ਬਣਦੀ ਕਾਰਵਾਈ ਕਰਨ ਲਈ ਕਿਹਾ ਤੇ ਸ਼ਹਰ ਵਿੱਚ ਸਫਾਈ ਵਿਵਸਥਾ ਦੁਰਸਤ ਕਰਨ ਦੀ ਗੱਲ ਕਹੀ।
ਦੇਖੋ ਵੀਡੀਓ: Chana Recipe | ਨਰਾਤਿਆਂ ‘ਚ ਭੋਗ ਲਈ ਮਸਾਲੇਦਾਰ ਚਨੇ | Black Chana Masala | Easy Chana Masala
