Jan 06

ਸਿੱਖ ਇਤਿਹਾਸ:ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੁਰੂ ਪਿਤਾ ਜੀ ਹਿੰਦੂ ਧਰਮ ਲਈ ਕੁਰਬਾਨੀ ਲਈ ਕਹਿਣਾ……

shri guru gobind singh ji: ਸਿੱਖ ਧਰਮ ਵਿੱਚ ਸ੍ਰੀ ਤੇਗ ਬਹਾਦਰ ਜੀ ਦੀ ਸ਼ਹੀਦੀ ਇੱਕ ਲਾਸਾਨੀ ਸ਼ਹੀਦੀ ਹੈ।ਜਦੋਂ ਮੁਗਲ ਸਾਮਰਾਜ ਵਲੋਂ ਕਸ਼ਮੀਰੀ ਪੰਡਿਤਾਂ ‘ਤੇ...

ਸਿੱਖਾਂ ਤੋਂ ਖਿੰਡਿਆਂ ਮੋਦੀ,ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਉਤਸਵ ਮੌਕੇ SGPC ਨਹੀਂ ਦੇਵੇਗੀ ਸੱਦਾ….

invitation to pm narendra modi: ਕੇਂਦਰ ਦੇ ਤਿੰਨ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਹਾਲਾਂਕਿ ਅੰਦੋਲਨ ਦਾ ਹੱਲ ਕੱਢਣ ਲਈ...

ਸ੍ਰੀ ਜਪੁਜੀ ਸਾਹਿਬ (ਭਾਗ ਉਨੀਵਾਂ) : ਅਕਾਲ ਪੁਰਖ ਦੀ ‘ਸੰਜੋਗ’ ਤੇ ‘ਵਿਜੋਗ’ ਸੱਤਾ ਨਾਲ ਚੱਲ ਰਹੀ ਸ੍ਰਿਸ਼ਟੀ

Sri Japji Sahib (Part 19th) : ਸ੍ਰੀ ਜਪੁਜੀ ਸਾਹਿਬ ਦੀਆਂ ਇਨ੍ਹਾਂ ਪਉੜੀਆਂ ਵਿੱਚ ਪਹਿਲੇ ਪਾਤਸ਼ਾਹ ਨੇ ਫਰਮਾਇਆ ਹੈ ਕਿ ਅਕਾਲ ਪੁਰਖ ਹੀ ਸਭ ਸਾਈਂ ਹੈ, ਉਸ ਦੀ...

ਗੁਰੂ ਸਾਹਿਬਾਨਾਂ ਦੇ ਸ਼ਤਾਬਦੀ ਸਮਾਰੋਹ ‘ਚ PM ਨੂੰ ਨਹੀਂ ਦਿੱਤਾ ਜਾਵੇਗਾ ਸੱਦਾ- SGPC ਦਾ ਫੈਸਲਾ, ਪਹਿਲੀ ਵਾਰ ਹੋਵੇਗਾ ਅਜਿਹਾ

PM will not be invited : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਸਣੇ...

ਸਿੱਖ ਇਤਿਹਾਸ ਦੇ ਪੰਨ੍ਹਿਆਂ ‘ਚ ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦਾ ਯੋਗਦਾਨ

Contributions of Shaheed : 6 ਜਨਵਰੀ, 1989 ਨੂੰ ਕੌਮ ਦੇ ਮਹਾਨ ਸੂਰਬੀਰਾਂ ਭਾਈ ਸਤਵੰਤ ਸਿੰਘ ਤੇ ਭਾਈ ਕਿਹਰ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਹੱਸ-ਹੱਸ ਕੇ ਫਾਂਸੀ ਦੇ...

ਇਤਿਹਾਸ: ਸ੍ਰੀ ਗੁਰੂ ਤੇਗ ਬਹਾਦੁਰ ‘ਹਿੰਦ ਦੀ ਚਾਦਰ’ ਸੱਚੇ ਪਾਤਸ਼ਾਹ ਜੀ ਵਲੋਂ ਵਸਾਇਆ ਗਿਆ ਆਨੰਦਪੁਰ ਪਵਿੱਤਰ ਅਸਥਾਨ……

shri guru teg bahadur ji: ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਹੋਏ ਹਨ।ਉਨ੍ਹਾਂ ਨੂੰ ਸਿੱਖ ਧਰਮ ‘ਚ ‘ਗੁਰੂ ਤੇਗ ਬਹਾਦਰ ਹਿੰਦ ਦੀ...

ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ‘ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ’ ਵਿਸ਼ੇ ‘ਤੇ ਮਨਾਏਗੀ : ਚੰਨੀ

Punjab Government To : ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਗਰਾਨੀ ਹੇਠ ਰਾਜ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ...

ਸਿੱਖ ਇਤਿਹਾਸ ਦੇ ਪੰਨਿਆਂ ‘ਚੋਂ : ਪਰਿਵਾਰ ਵਿਛੋੜੇ ਤੋਂ ਬਾਅਦ ਸੱਚੇ ਪਾਤਸ਼ਾਹ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ……

shri guru gobind singh ji: ਗੁਰੂ ਜੀ, ਦੋ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਸਿੰਘਾਂ ਨਾਲ ਰੋਪੜ ਨੇੜੇ ਕੋਟਲਾ ਨਿਹੰਗਾਂ ਤੋਂ ਹੋ ਕੇ ਚਮਕੌਰ ਦੀ ਗੜ੍ਹੀ...

ਸ੍ਰੀ ਜਪੁਜੀ ਸਾਹਿਬ (ਭਾਗ ਅਠਾਰਵਾਂ) : ਜਿਸ ਨੇ ਮਨ ਜਿੱਤ ਲਿਆ ਉਸ ਨੇ ਜਗਤ ਜਿੱਤ ਲਿਆ

Sri Japji Sahib (Part 18th) : ਸ੍ਰੀ ਜਪੁਜੀ ਸਾਹਿਬ ਦੀਆਂ ਅਗਲੀਆਂ ਪਉੜੀਆਂ ਵਿੱਚ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ ਕਿ ਆਪਣੇ ਮਨ ਨੂੰ ਜਿੱਤਣਾ ਚਾਹੀਦਾ...

ਨੇਕੀ ਨੂੰ ਬਚਾਉਣਾ ਤੇ ਬਦੀ ਨੂੰ ਨਸ਼ਟ ਕਰਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼

The purpose of : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਵਿੱਚ ਗੁਰਬਾਣੀ ਲਿਖੀ ਹੈ। 1672 ਵਿੱਚ ਆਪ ਆਨੰਦਪੁਰ ਵਿਖੇ ਆ...

ੴ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤਿ…

Ik Oankaar Sat Naam Karta Purakh, Nirbhao Nirvair Akal Murti …: ੴ ਵਾਹਿਗੁਰੂ ਇੱਕ ਹੈ, ਜਿਸ ਤੋਂ ਇਹ ਸਾਰਾ ਸੰਸਾਰ ਹੈ ਜੋ ਸਭ ਦਾ ਪ੍ਰਕਾਸ਼ਕ ਹੈ।ਵਾਹਿਗੁਰੂ ਜੀ ਦਾ ਨਾਮ ਤਿਨਾਂ...

ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਵਾਲਾ ਜ਼ਾਲਮ ਮੀਰ ਮੰਨੂ….

Mir Mannu the : ਮੀਰ ਮੰਨੂ (1700-4 ਨਵੰਬਰ 1753) ਪੰਜਾਬ ਦਾ ਸੂਬੇਦਾਰ ਸੀ। ਉਸ ਨੂੰ ਜਾਲਮ ਸੂਬੇਦਾਰ ਮੰਨਿਆ ਜਾਂਦਾ ਹੈ। ਜਿਸ ਦਾ ਜਨਮ ਲਾਹੌਰ ਵਿੱਖੇ ਹੋਇਆ।...

ਸਿੱਖ ਇਤਿਹਾਸ ਦੇ ਪੰਨਿਆਂ ਚੋਂ: ਗੁਰੂ ਗੋਬਿੰਦ ਸਿੰਘ ਜੀ ਦੇ ਵੈਰੀਆਂ ਵਿਰੁੱਧ ਭੰਗਾਣੀ ਦਾ ਯੁੱਧ…

shri guru gobind singh ji: ਪਾਉਂਟਾ ਸਾਹਿਬ ਤੋਂ ਆਪ ਜੀ 1687 ਈ. ਵਿੱਚ ਆਨੰਦਪੁਰ ਸਾਹਿਬ ਵੱਲ ਚੱਲ ਪਏ।ਇਸ ਦੌਰਾਨ ਗੁਰੂ ਜੀ ਦੀਆਂ ਫੌਜਾਂ ਦਾ ਭੀਮ ਚੰਦ ਤੇ ਹੋਰ...

ਇਤਿਹਾਸ:ਵਾਹੁ ਵਾਹੁ (ਗੁਰੂ) ਗੋਬਿੰਦ ਸਿੰਘ ਆਪੇ ਗੁਰ ਚੇਲਾ…..

shri guru gobind singh ji: ਗੁਰੂ ਗੋਬਿੰਦ ਸਿੰਘ ਜੀ ਸੋਭਾ ਤੇ ਉਸਤਤਿ ਬਿਆਨ ਤੋਂ ਬਾਹਰ ਹੈ।ਆਪ ਜੀ ਨੂੰ ਸਤਿਕਾਰ ਨਾਲ ‘ਦਸਵੇਂ ਪਾਤਸ਼ਾਹ’, ‘ਗੁਰੂ ਨਾਨਕ...

ਸ੍ਰੀ ਜਪੁਜੀ ਸਾਹਿਬ (ਭਾਗ ਸਤਾਰਵਾਂ) : ਜੀਵਾਂ ਨੂੰ ਰਹਿਣਾ ਚਾਹੀਦਾ ਹੈ ਅਕਾਲ ਪੁਰਖ ਦੀ ਰਜ਼ਾ ‘ਚ

Sri Japji Sahib (Part 17th) : ਸ੍ਰੀ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਪਹਿਲੇ ਪਾਤਸ਼ਾਹ ਨੇ ਫਰਮਾਇਆ ਹੈ ਕਿ ਨਿਰੰਕਾਰ ਨੇ ਕਈ ਰੰਗਾਂ ਦੀ, ਕਈ ਕਿਸਮਾਂ ਦੀ, ਕਈ...

ਇਤਿਹਾਸ: ‘ਕਿਰਤ ਕਰੋ ਅਤੇ ਵੰਡ ਛਕੋ’ ਦੀ ਸੱਚੀ-ਸੁੱਚੀ ਉਦਾਹਰਣ ਭਾਈ ਲਾਲੋ ਜੀ

bhai lalo ji: ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ‘ਕਿਰਤ ਕਰੋ ਅਤੇ ਵੰਡ ਛਕੋ’ ਦਾ ਨਾਅਰਾ ਦਿੱਤਾ ਸੀ।ਗੁਰੂ ਨਾਨਕ ਦੇਵ ਜੀ ਨੂੰ ਇੱਕ ਵਾਰ ਇੱਕ...

ਇਤਿਹਾਸ ਦੇ ਪੰਨਿਆਂ ‘ਚੋਂ: ਸੀਸ ਤਲੀ ‘ਤੇ ਰੱਖ ਕੇ ਵੈਰੀਆਂ ਨਾਲ ਲੜਨ ਵਾਲੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ…

baba deep singh ji: ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ-ਤਾਰਨ) ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ...

ਸਿੱਖਾਂ ਦੇ ਮੁੱਖ ਗੁਰਦੁਆਰਿਆਂ ‘ਚੋਂ ਇੱਕ ਦਿੱਲੀ ਦਾ ਗੁਰਦੁਆਰਾ ਬੰਗਲਾ ਸਾਹਿਬ

Gurdwara Bangla Sahib : ਗੁਰਦੁਆਰਾ ਬੰਗਲਾ ਸਾਹਿਬ ਦਿੱਲੀ, ਭਾਰਤ ਵਿਚ ਇੱਕ ਸਭ ਤੋਂ ਪ੍ਰਮੁੱਖ ਸਿੱਖ ਗੁਰਦੁਆਰਾ ਹੈ ਜਾਂ ਸਿੱਖ ਧਰਮ ਅਸਥਾਨ ਹੈ ਅਤੇ ਅੱਠਵੇਂ...

ਸ੍ਰੀ ਜਪੁਜੀ ਸਾਹਿਬ (ਭਾਗ ਸੋਲਵਾਂ) : ਨਿਰੰਕਾਰ ਦੀ ਸਾਰੀ ਰਚਨਾ ਉਸ ਦੇ ਹੀ ਗੁਣ ਗਾ ਰਹੀ ਹੈ

Sri Japji Sahib (Part 16th) : ਸ੍ਰੀ ਜਪੁਜੀ ਸਾਹਿਬ ਦੀ ਪਉੜੀ ‘ਸੋ ਦਰੁ ਕੇਹਾ ਸੋ ਘਰੁ ਕੇਹਾ’ ਵਿੱਚ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਇਸ ਸਾਰੀ ਸ੍ਰਿਸ਼ਟੀ ਦੇ...

ਜਲੰਧਰ ਦਾ ਸ੍ਰੀ ਤੱਲ੍ਹਣ ਸਾਹਿਬ ਗੁਰਦੁਆਰਾ ਤੇ ਇਸ ਦੀ ਖਾਸੀਅਤ

Jalandhar’s Talhan Sahib : ਗੁਰਦੁਆਰਾ ਤਲੱਣ {ਤਪਸਥਾਨ} ਤਲੱਣ ਪਿੰਡ, ਜਿਲ੍ਹਾ ਜਲੰਧਰ ਪੰਜਾਬ ਵਿੱਚ ਸਥਿਤ ਹੈ । ਹਰ ਐਤਵਾਰ ਦੂਰੋਂ ਨੇੜਿਓਂ ਲੋਕ ਮੱਥਾ...

ਸ੍ਰੀ ਜਪੁਜੀ ਸਾਹਿਬ (ਭਾਗ ਪੰਦਰਵਾਂ) : ਨਿਰੰਕਾਰ ਨੂੰ ਜਾਣਨਾ ਜੀਵ ਦੀ ਸਮਝ ਤੋਂ ਕਿਤੇ ਪਰੇ

Sri Japji Sahib (Part 15th) : ਸ੍ਰੀ ਜਪੁਜੀ ਸਾਹਿਬ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਸ ਅਕਾਲ ਪੁਰਖ ਦਾ ਅੰਦਾਜ਼ਾ ਲਗਾਉਣ ਦੀ ਕਈ ਜੀਵ ਕੋਸ਼ਿਸ਼ ਤਾਂ ਕਰਦੇ...

ਇਤਿਹਾਸ ਦੇ ਪੰਨਿਆਂ ‘ਚੋਂ: ਜਾਣੋ ਕਿਉਂ ਕਰਵਾਇਆ ਗਿਆ ਸੀ ਗੁਰੁੂ ਅਮਰਦਾਸ ਜੀ ਵਲੋਂ ਬਾਉਲੀ ਸਾਹਿਬ ਦਾ ਨਿਰਮਾਣ…

shri guru amardas ji: ਗੁਰੂ ਅਮਰਦਾਸ ਜੀ ਨੇ ਸੰਗਤਾਂ ਲਈ ਪਾਣੀ ਦੀ ਘਾਟ ਨੂੰ ਖਤਮ ਕਰਨ ਲਈ ਬਾਉਲੀ ਸਾਹਿਬ ਦੀ ਖੁਦਵਾਈ ਕਰਵਾਈ ਸੀ।ਲੰਗਰ ਚਲਾਉਣ ਵਾਂਗ, ਗੁਰੂ...

ਸਿੱਖ ਇਤਿਹਾਸ ਦੇ ਪੰਨਿਆਂ ‘ਚੋਂ: ਉਹ ਗੁਰੂ ਸਾਹਿਬਾਨ ਜਿਨ੍ਹਾਂ ਦੀ ਵਡਿਆਈ ‘ਚ ਗੁਰੂ ਅੰਗਦ ਦੇਵ ਜੀ ਨੇ ਕਿਹਾ ਸੀ, ਨਿਥਾਵਿਆਂ ਦਾ ਥਾਉਂ….

shri guru amardas ji: ਗੁਰੂ ਨਾਨਕ ਦੇਵ ਜੀ ਦੇ ਲਾਏ ਸਿੱਖ ਧਰਮ ਦੇ ਬੂਟੇ ਨੂੰ ਦੂਜੇ ਗੁਰੂ ਜੀ ਤੋਂ ਪਿੱਛੋਂ ਹੋਰ ਪ੍ਰਫੁੱਲਤ ਕਰਨ ਵਾਲੇ ਸ੍ਰੀ ਗੁਰੂ ਅਮਰਦਾਸ...

ਸ੍ਰੀ ਜਪੁਜੀ ਸਾਹਿਬ (ਭਾਗ ਚੌਹਦਵਾਂ) : ਅਕਾਲ ਪੁਰਖ ਦੇ ਗੁਣ ਤੇ ਬਖਸ਼ਿਸ਼ਾਂ ਅਮੁਲ

Sri Japji Sahib (Part 14th) : ਸ੍ਰੀ ਜਪੁਜੀ ਸਾਹਿਬ ਵਿੱਚ ਪਹਿਲੇ ਪਾਤਸ਼ਾਹ ਨੇ ਅਕਾਲ ਪੁਰਖਾਂ ਦਾ ਗੁਣਾਂ ਦਾ ਬਖਾਨ ਕੀਤਾ ਹੈ ਅਤੇ ਦੱਸਿਆ ਹੈ ਕਿ ਉਸ ਦੇ ਗੁਣ ਵੀ...

ਪੋਹ ਦੀਆਂ ਕਾਲੀਆਂ ਰਾਤਾਂ ਤੇ ਮੁਗਲ ਰਾਜ ਦਾ ਕਹਿਰ

The wrath of : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੁਆਰਾ ਸਿਰਜੀ ਗਈ ਪੋਹ ਮਹੀਨੇ ਦੀ ਦਾਸਤਾਨ ਦਾ ਦੁਨੀਆ ਦੇ ਇਤਿਹਾਸ ‘ਚ ਕੋਈ ਹੋਰ...

ਸ੍ਰੀ ਜਪੁਜੀ ਸਾਹਿਬ (ਭਾਗ ਤੇਰ੍ਹਵਾਂ) : ਅਕਾਲ ਪੁਰਖ ਦੀਆਂ ਅਪਾਰ ਬਖਸ਼ਿਸ਼ਾਂ : ਬਿਨ ਮੰਗਿਆਂ ਦਿੰਦਾ ਦਾਤਾਂ

Sri Japji Sahib (Part 13th) : ਸ੍ਰੀ ਜਪੁਜੀ ਸਾਹਿਬ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਦਾ ਜ਼ਿਕਰ ਕੀਤਾ ਹੈ, ਜੋ ਇੰਨੀਆਂ ਵੱਡੀਆਂ ਹਨ...

ਖੰਡਾ ਸਾਹਿਬ ਦੇ ਨਿਸ਼ਾਨ ਵਾਲਾ ਸ਼ਾਲ ਪਹਿਨਣ ‘ਤੇ ਸਿੱਧੂ ਦੀ ਅਕਾਲ ਤਖਤ ਸਾਹਿਬ ‘ਚ ਸ਼ਿਕਾਇਤ, ਜਥੇਦਾਰ ਨੇ ਕਿਹਾ- ਸਿੱਖ ਸੰਗਤ ਤੋਂ ਮੰਗੋ ਮਾਫੀ

Sidhu complaint at Akal Takhat Sahib : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਖੰਡਾ ਸਾਹਿਬ ਦੇ ਨਿਸ਼ਾਨ ਵਾਲਾ ਸ਼ਾਲ ਪਹਿਨਣ ‘ਤੇ ਸਿੱਖ...

ਟੋਡਰ ਮੱਲ ਨੇ 78000 ਸੋਨੇ ਦੀਆਂ ਮੋਹਰਾਂ ਵਿਛਾ ਕੇ ਮੁੱਲ ਖਰੀਦਿਆ ਸੀ ਇਹ ਪਵਿੱਤਰ ਅਸਥਾਨ

chote sahibazde zorawar singh and fateh singh: ਟੋਡਰ ਮੱਲ ਸਿੱਖ ਇਤਿਹਾਸ ਦੀ ਉਹ ਸਖਸ਼ੀਅਤ ਹੈ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਜਿਗਰ ਦੇ...

ਸ੍ਰੀ ਜਪੁਜੀ ਸਾਹਿਬ (ਭਾਗ ਬਾਰ੍ਹਵਾਂ) : ਬੇਅੰਤ ਗੁਣਾਂ ਦਾ ਮਾਲਕ ਨਿਰੰਕਾਰ

Sri Japji Sahib (Part 12th) : ਸ੍ਰੀ ਜਪੁਜੀ ਸਾਹਿਬ ਦੀਆਂ ਇਨ੍ਹਾਂ ਪਉੜੀਆਂ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਹਨ ਕਿ ਪ੍ਰਭੂ ਬੇਅੰਤ ਗੁਣਾਂ ਦਾ...

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ, ਜਿਥੇ ਦਸਮ ਪਾਤਸ਼ਾਹ ਨੇ ਬਿਤਾਇਆ ਸੀ ਆਪਣਾ ਆਖਰੀ ਸਮਾਂ

Takht Sachkhand Sri : ਕਲਗੀਧਰ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਲਾਸਾਨੀ ਜੀਵਨ ਦੀਆਂ ਅੰਤਿਮ ਘੜੀਆਂ ਨਾਲ ਸਬੰਧਤ ਇਹ ਪਵਿੱਤਰ ਅਸਥਾਨ ਖਾਲਸਾ ਪੰਥ...

ਇਤਿਹਾਸ ਦੇ ਪੰਨਿਆਂ ‘ਚੋਂ: ਸ੍ਰੀ ਗੁਰੂ ਰਾਮਦਾਸ ਜੀ ਦਾ ਘੁੰਙਣੀਆਂ ਵੇਚਣ ਤੋਂ ਲੈ ਕੇ ਚੌਥੀ ਪਾਤਸ਼ਾਹੀ ਬਣਨ ਤੱਕ ਦਾ ਸਫਰ….

shri guru ramdas ji: ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਹੋਏ ਹਨ।ਉਨ੍ਹਾਂ ਦਾ ਜਨਮ 1534 ਈ. ਵਿੱਚ ਸ੍ਰੀ ਹਰਿਦਾਸ ਜੀ ਦੇ ਘਰ ਮਾਮਾ ਦਯਾ ਕੌਰ ਜੀ...

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਕੱਢਿਆ ਗਿਆ ਅਲੌਕਿਕ ਨਗਰ ਕੀਰਤਨ

alamgir sahib nagar kirtan: ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਅਲੌਕਿਕ ਨਗਰ ਕੀਰਤਨ ਕੱਢਿਆ ਗਿਆ। ਜਿਸ ਦੀ...

ਸਿੱਖ ਧਰਮ ਦੀ ਅਹਿਮ ਪ੍ਰਾਪਤੀ, ਆਸਟਰੀਆ ‘ਚ ਮਿਲੀ ਰਜਿਸਟ੍ਰੇਸ਼ਨ, SGPC ਦੀ ਪ੍ਰਧਾਨ ਨੇ ਦਿੱਤੀ ਵਧਾਈ

Congratulations from the : ਸਿੱਖ ਧਰਮ ਪੰਜਾਬ ਦੇ ਨਾਲ-ਨਾਲ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਆਪਣੀ ਪਛਾਣ ਬਣਾਉਂਦਾ ਜਾ ਰਿਹਾ ਹੈ। ਆਸਟਰੀਆ ਵੱਲੋਂ ਵੀ ਹੁਣ...

ਤਿੰਨ ਦਿਨਾ ਸ਼ਹੀਦੀ ਜੋੜ ਮੇਲ ਧਾਰਮਿਕ ਰਹੁ-ਰੀਤਾਂ ਨਾਲ ਸੰਪੰਨ- ਲੱਖਾਂ ਸੰਗਤਾਂ ਨੇ ਕੀਤੇ ਪਾਲਕੀ ਸਾਹਿਬ ਦੇ ਦਰਸ਼ਨ

Shaheedi Jor Mela concluded : ਫਤਿਹਗੜ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਦੀ ਯਾਦ ਵਿਚ ਤਿੰਨ ਰੋਜ਼ਾ ਸ਼ਹੀਦੀ...

ਆਪਣੇ ਚਾਰ ਪੁੱਤਰਾਂ ਤੇ ਮਾਤਾ ਜੀ ਦੀ ਕੁਰਬਾਨੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਆਲਮਗੀਰ ਸਾਹਿਬ ਵਿਖੇ ਪਹੁੰਚਣਾ

shri guru gobind singh ji and chote sahibzade: ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ...

ਫਤਿਹਗੜ੍ਹ ਸਾਹਿਬ ‘ਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਦਾ ਅੱਜ ਆਖਰੀ ਦਿਨ, ਹੁੰਮ-ਹੁੰਮਾ ਕੇ ਪੁੱਜੀਆਂ ਸੰਗਤਾਂ

Today is the : ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ...

ਸ੍ਰੀ ਜਪੁਜੀ ਸਾਹਿਬ (ਭਾਗ ਗਿਆਰ੍ਹਵਾਂ) : ਨਿਰੰਕਾਰ ਦੀ ਬੰਦਗੀ ਕਰਨ ਵਾਲੇ ਸਾਹਮਣੇ ਸ਼ਾਹ-ਪਾਤਸ਼ਾਹ ਵੀ ਕੁਝ ਨਹੀਂ

Sri Japji Sahib Part Eleventh : ਸ੍ਰੀ ਜਪੁਜੀ ਸਾਹਿਬ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਵਾਲੇ ਮਨੁੱਖ ਅਕਾਲ ਪੁਰਖ ਵਿੱਚ...

ਸ਼ਹੀਦੀ ਜੋੜ ਮੇਲ : ਦੂਸਰੇ ਦਿਨ ਵੀ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ, SGPC ਪ੍ਰਧਾਨ ਵੀ ਗੁਰੂਘਰ ਹੋਏ ਨਤਮਸਤ

Shaheedi Jor Mela : ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੇ...

ਨਿੱਕੀ ਉਮਰੇ ਵੱਡੀ ਮਿਸਾਲ ਕਾਇਮ ਕਰਨ ਵਾਲੇ ਛੋਟੇ ਸਾਹਿਬਜ਼ਾਦੇ-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ

chote sahibzade zorawar singh and fateh singh: ਗੁਰੂ ਜੀ ਦੇ ਕਿਲਾ ਛੱਡ ਕੇ ਜਾਣ ‘ਤੇ ਦੁਸ਼ਮਣਾਂ ਨੇ ਸਾਰੀਆਂ ਕਸਮਾਂ ਤੋੜ ਕੇ ਗੁਰੂ ਜੀ ਦਾ ਪਿੱਛਾ ਕਰਨਾ ਸ਼ੁਰੂ ਕਰ...

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਦਾ ਅੱਜ ਦੂਜਾ ਦਿਨ, ਕੜਾਕੇ ਦੀ ਠੰਡ ਵੀ ਨਹੀਂ ਰੋਕ ਪਾਈ ਸੰਗਤਾਂ ਨੂੰ

Today is the : ਫਤਹਿਗੜ੍ਹ ਸਾਹਿਬ ਵਿਚ ਸ਼ਹੀਦੀ ਜੋੜ ਮੇਲੇ ਦਾ ਆਯੋਜਨ ਹਰ ਸਾਲ 26 ਤੋਂ 28 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ...

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਦੀ ਯਾਦ ‘ਚ ਸਿੱਖ ਸੰਗਤ 27 ਨੂੰ ਕਰੇ 15 ਮਿੰਟ ਦਾ ਨਾਮ ਸਿਮਰਨ : ਸ੍ਰੀ ਅਕਾਲ ਤਖਤ ਜਥੇਦਾਰ

Akal Takht Jathedar asked the Sikh Sangat : ਤਲਵੰਡੀ ਸਾਬੋ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ...

ਸ੍ਰੀ ਜਪੁਜੀ ਸਾਹਿਬ (ਭਾਗ ਦਸਵਾਂ) : ਅਕਾਲ ਪੁਰਖ ਨਾਲ ਜੁੜਨਾ ਹੀ ਤੀਰਥਾਂ ਦਾ ਇਸ਼ਨਾਨ

Sri Japji Sahib Parth tenth : ਸ੍ਰੀ ਜਪੁਜੀ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਿਰੰਕਾਰ ਦੀ ਸੱਚੀ ਭਗਤੀ ਦੱਸੀ ਹੈ। ਜਿਸ ਮਨੁੱਖ ਦੇ ਹਿਰਦੇ...

ਨੀਹਾਂ ‘ਚ ਚਿਣਾਏ ਗਏ ਫੁੱਲਾਂ ਵਰਗੇ ਸਾਹਿਬਜ਼ਾਦੇ : ਧਰਮ ਨਿਭਾ ਕੇ ਹੋਏ ਜੁੱਗੋ-ਜੁੱਗ ਅਮਰ

Martyrdom of Chhote Sahibzade : ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ...

ਸ੍ਰੀ ਜਪੁਜੀ ਸਾਹਿਬ (ਭਾਗ ਨੌਵਾਂ) : ਅਕਾਲ ਪੁਰਖ ਨਾਲ ਜੁੜ ਕੇ ਹੀ ਮਨ ਦੀ ਮੈਲ ਸਾਫ ਹੋ ਸਕਦੀ ਹੈ

Sri Japji Sahib Part Ninth : ਸ੍ਰੀ ਜਪੁਜੀ ਸਾਹਿਬ ਵਿੱਚ ਪਹਿਲੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਗੁਣਾਂ ਦਾ ਬਖਾਨ ਕਰਦੇ ਹੋਏ ਉਸ ਦੇ ਨਾਂ ਨਾਲ ਜੁੜਨ ਲਈ ਕਿਹਾ ਹੈ,...

ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ (ਬੁਲੰਦਪੁਰੀ) ਨਕੋਦਰ ਜਿਥੇ ਦੁਨੀਆ ਦਾ ਸਭ ਤੋਂ ਉੱਚਾ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ

Darbar Sri Guru : ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬੁਲੰਦਪੁਰੀ ਸਾਹਿਬ ਪੂਰੀ ਦੁਨੀਆ ‘ਚ ਰੂਹਾਨੀ ਚਾਨਣ ਮੁਨਾਰੇ ਵਜੋਂ ਮਸ਼ਹੂਰ ਹੈ। ਇਹ ਨਕੋਦਰ...

ਸ੍ਰੀ ਜਪੁਜੀ ਸਾਹਿਬ (ਭਾਗ ਅੱਠਵਾਂ) : ਨਿਰੰਕਾਰ ਦੀ ਅਣਗਿਣਤ ਰਚਨਾ

Sri Japji Sahib (Part eight) : ਸ੍ਰੀ ਜਪੁਜੀ ਸਾਹਿਬ ਦੀਆਂ ਅਸੰਖ ਦੀਆਂ ਪਉੜੀਆਂ ਅਨੁਸਾਰ ਅਕਾਲ ਪੁਰਖ ਦੀ ਰਚਨਾ ਵਿੱਚ ਜੀਵ ਕਿਸ-ਕਿਸ ਤਰ੍ਹਾਂ ਦੇ ਕੰਮ ਕਰ ਰਹੇ...

‘ਦਸਤਾਰ’ ਸਿੱਖ ਧਰਮ ‘ਚ ਰੂਹਾਨੀਅਤ ਦਾ ਪ੍ਰਤੀਕ

The ‘turban’ symbolizes : ਦਸਤਾਰ ਜਾਂ ਪੱਗ ਜਾਂ ਪੱਗੜੀ ਸਿੱਖਾਂ ਦੀ ਸ਼ਾਨ ਮੰਨੀ ਜਾਂਦੀ ਹੈ। ‘ਦਸਤਾਰ’ ‘ਫ਼ਾਰਸੀ’ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ...

ਸ੍ਰੀ ਜਪੁਜੀ ਸਾਹਿਬ (ਭਾਗ ਸੱਤਵਾਂ) : ਅਕਾਲ ਪੁਰਖ ਦਾ ਨਾਂ ਜਪਣ ਵਾਲੇ ਹੀ ਦਰਗਾਹ ‘ਚ ਆਦਰ ਪਾਉਂਦੇ ਹਨ

Sri Japji Sahib Part Six : ਸ੍ਰੀ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਪਹਿਲੇ ਪਾਤਸ਼ਾਹ ਨੇ ਕਿਹਾ ਹੈ ਕਿ ਨਾਮ ਸੁਣਨ ਤੇ ਮੰਨਣ ਵਾਲੇ ਉਤਮ ਜਨ ਹਨ ਤੇ ਪ੍ਰਭੁ ਦੀ...

ਰੂਹ ਨੂੰ ਕੰਬਾ ਦੇਣ ਵਾਲੀ ਛੋਟੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਸ਼ਹਾਦਤ ਬਾਰੇ ਜਾਣੋ

The unparalleled martyrdom: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਰੂਹ ਨੂੰ...

ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼: ”ਵੇਲਾ ਆ ਗਿਆ ਦਾਦੀ ਤੋਂ ਜੁਦਾਈ ਦਾ”…..

chote sahibzade and mata gujri ji: 8 ਪੋਹ ਦੀ ਰਾਤ ਨੂੰ ਹੀ ਦੋਵੇਂ ਮਾਸੂਮ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਮੋਰਿੰਡੇ ਦੀ ਕੋਤਵਾਲੀ ‘ਚ ਕੈਦ ਕਰਕੇ ਰੱਖਿਆ...

ਸ੍ਰੀ ਜਪੁਜੀ ਸਾਹਿਬ (ਭਾਗ ਛੇਵਾਂ) : ਪ੍ਰਮਾਤਮਾ ਦਾ ਸਿਮਰਨ ਸਾਰੇ ਦੁੱਖਾਂ ਤੇ ਪਾਪਾਂ ਦਾ ਕਰਦਾ ਹੈ ਨਾਸ

Sri Japji Sahib Part Sixth : ਸ੍ਰੀ ਜਪੁਜੀ ਸਾਹਿਬ ਦੀਆਂ ਅਗਲੀਆਂ ਪਉੜੀਆਂ ਵਿੱਚ ਪਹਿਲੇ ਪਾਤਸ਼ਾਹ ਨੇ ਉਸ ਪ੍ਰਮਾਤਮਾ ਦੀ ਉਸਤਿਤ ਕਰਦਿਆਂ ਉਸ ਨੂੰ ਸਿਮਰਨ ਕਰਨ...

ਲੰਗਾਹ ਮਾਮਲੇ ‘ਚ SGPC ਦੀ ਵੱਡੀ ਕਾਰਵਾਈ : ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਤੇ ਗ੍ਰੰਥੀ ਮੁਅੱਤਲ

Major action of SGPC in Langah case : ਫਤਿਹਗੜ੍ਹ ਸਾਹਿਬ : ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਅਕਾਲ ਤਖਤ ਸਾਹਿਬ ਦੇ ਦਖਲ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ...

ਧਾਰਮਿਕ ਪ੍ਰਵਿਰਤੀ ਤੇ ਮਨੁੱਖੀ ਸੇਵਾ ਨੂੰ ਸਮਰਪਿਤ ਧੰਨ-ਧੰਨ ਬਾਬਾ ਵਡਭਾਗ ਸਿੰਘ ਜੀ

Blessed Baba Vadbhag : ਧੰਨ-ਧੰਨ ਬਾਬਾ ਵੱਡਭਾਗ ਸਿੰਘ ਜੀ ਪੂਰਨ ਅੰਮ੍ਰਿਤਧਾਰੀ ਤੇ ਗੁਰਸਿੱਖ ਖਾਲਸਾ ਸਨ। ਬਾਬਾ ਵਡਭਾਗ ਸਿੰਘ ਬਾਲ ਅਵਸਥਾ ਤੋਂ ਹੀ...

ਸ਼ਹਿਦੀ ਦੀ ਵਿਰਾਸਤ ਨੂੰ ਛੋਟੀ ਉਮਰੇ ਚਾਰ ਚੰਨ ਲਾਉਣ ਵਾਲੇ ਵੱਡੇ ਸਾਹਿਬਜ਼ਾਦਿਆਂ ਦਾ ਜ਼ਰੂਰ ਜਾਣੋ ਇਤਿਹਾਸ

sahibzada ajit singh and jujhar singh: 8 ਪੋਹ ਨੂੰ ਚਮਕੌਰ ਦੀ ਧਰਤੀ ‘ਤੇ ਸਿੰਘਾਂ ਅਤੇ ਮੁਗਲਾਂ ਵਿਚਾਲੇ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਅਸਾਵੀਂ ਜੰਗ ਲੜੀ ਗਈ। ਇਸ...

ਸ੍ਰੀ ਜਪੁਜੀ ਸਾਹਿਬ (ਭਾਗ ਪੰਜਵਾਂ) : ਅਕਾਲ ਪੁਰਖ ਦੀ ਨਦਰਿ ਤੋਂ ਬਿਨਾਂ ਮਨੁੱਖ ਕੁਝ ਨਹੀਂ

Sri Japji Sahib Part Fifth : ਸ੍ਰੀ ਜਪੁਜੀ ਸਾਹਿਬ ਦੀਆਂ ਅਗਲੀਆਂ ਪਉੜੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੀ ਸਿਫਤ-ਸਲਾਹ ਕੀਤੀ ਹੈ। ਅਕਾਲ...

”ਨਾਲ ਖੂਨ ਦੇ ਲਿਖਦੇ ਸਿੱਖ ਇਤਿਹਾਸ ਖਾਲਸੇ” ਦਾ ਕਥਨ ਨੂੰ ਸੱਚ ਕਰਨ ਵਾਲੇ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ

baba jivan singh ji: ਬਾਬਾ ਜੀਵਨ ਸਿੰਘ ਜੀ ਦਾ ਜਨਮ 13 ਦਸੰਬਰ 1661 ਈ. ਨੂੰ ਪਟਨਾ ਸਾਹਿਬ ਵਿਖੇ ਭਾਈ ਸਦਾ ਨੰਦ ਦੇ ਗ੍ਰਹਿ ਵਿਖੇ ਮਾਤਾ ਪ੍ਰੇਮੋ ਜੀ ਦੀ ਕੁੱਖੋਂ...

ਜਾਣੋ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦੀ ਮਹੱਤਤਾ ਬਾਰੇ

Learn about the : ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਦੇ ਚਾਂਦਨੀ ਚੌਕ ਵਿਖੇ ਸਥਿਤ ਹੈ। ਇਹ ਦਿੱਲੀ ਦੇ ਨੌਂ ਇਤਿਹਾਸਕ ਗੁਰੂਦੁਆਰਿਆਂ ‘ਚੋਂ ਇੱਕ ਹੈ।...

ਗੁਰਦੁਆਰਾ ਬੜੀ ਸੰਗਤ ਨੀਚੀਬਾਗ, ਜਿਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 7 ਮਹੀਨੇ 13 ਦਿਨ ਕੀਤੀ ਸੀ ਤਪੱਸਿਆ

Gurdwara Bari Sangat : ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ 345ਵਾਂ ਸ਼ਹੀਦੀ ਗੁਰਪੁਰਬ ਹੈ। ਵੱਖ-ਵੱਖ ਧਾਰਮਿਕ ਥਾਵਾਂ ‘ਤੇ...

ਸ੍ਰੀ ਜਪੁਜੀ ਸਾਹਿਬ (ਭਾਗ ਚੌਥਾ) : ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ…

Sri Japji Sahib Part Four : ਸ੍ਰੀ ਜਪੁਜੀ ਸਾਹਿਬ ਦੀ ਚੌਥੀ ਤੇ ਪੰਜਵੀਂ ਪਉੜੀ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਅਕਾਲ ਪੁਰਖ ਦੀ ਬੋਲੀ ਪ੍ਰੇਮ ਹੈ ਅਰਥਾਤ...

23 ਦਸੰਬਰ ਤੋਂ ਸ਼ੁਰੂ ਹੋ 25 ਦਸੰਬਰ ਤੱਕ ਚੱਲੇਗਾ ਮਾਛੀਵਾੜਾ ਸਾਹਿਬ ਦਾ ਜੋੜ ਮੇਲਾ

machhiwara charan kanwal sahib: ਸਿੱਖ ਇਤਿਹਾਸ ‘ਚ ਅਹਿਮ ਸਥਾਨ ਰੱਖਣ ਵਾਲੀ ਗੜੀ ਚਮਕੌਰ ਸਾਹਿਬ ਦੀ ਸਭਾ ਸਮਾਪਤੀ ਤੋਂ ਬਾਅਦ ਨਗਰ ਕੀਰਤਨ ਬਹਿਲੋਲਪੁਰ ਤੇ ਝਾੜ...

‘ਸ੍ਰੀ ਗੁਰੂ ਤੇਗ ਬਹਾਦਰ ਜੀ’ ਦੇ ‘ਸ਼ਹੀਦੀ ਦਿਵਸ’ ‘ਤੇ PM ਮੋਦੀ ਨੇ ਕੀਤੀ ਸ਼ਰਧਾਂਜਲੀ ਭੇਟ, ਸਮਾਵੇਸ਼ੀ ਸਮਾਜ ਦੇ ਲਈ ਉਨ੍ਹਾਂ ਵਿਚਾਰਾਂ ਨੂੰ ਵੀ ਕੀਤਾ ਯਾਦ

Pm pays tribute to shri guru tegh bahadur ji: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ ‘ਸ਼ਹੀਦੀ ਦਿਵਸ’ ’ਤੇ...

ਸ੍ਰੀ ਜਪੁਜੀ ਸਾਹਿਬ (ਭਾਗ ਤੀਸਰਾ) : ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ…

Sri Japji Sahib Part three : ਸ੍ਰੀ ਜਪੁਜੀ ਸਾਹਿਬ ਵਿੱਚ ਸਮੁੱਚੀ ਗੁਰਬਾਣੀ ਦੀ ਵਿਚਾਰਧਾਰਾ ਬੀਜ ਰੂਪ ਵਿੱਚ ਮੌਜੂਦ ਹੈ। ਦੂਜੀ ਪਉੜੀ ਵਿੱਚ ਗੁਰੂ ਸਾਹਿਬ ਨੇ...

ਸ੍ਰੀ ਜਪੁਜੀ ਸਾਹਿਬ (ਭਾਗ ਦੂਸਰਾ) : ਆਦਿ ਸਚੁ ਜੁਗਾਦਿ ਸਚੁ…

Sri Japji Sahib Second Part : ‘ਜਪੁ’ ਦਾ ਅਰਥ ਹੈ ਸਿਮਰਨ। ਅਕਾਲ ਪੁਰਖ ਦਾ ਸਿਮਰਨ ਹੀ ਆਤਮਾ ਤੇ ਪ੍ਰਮਾਤਮਾ ਵਿਚਲੀ ਦੂਰੀ ਨੂੰ ਮਿਟਾ ਸਕਦਾ ਹੈ। ਬਾਣੀ...

ਜਾਣੋ ਕਿਸਾਨਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸੰਤ ਬਾਬਾ ਰਾਮ ਸਿੰਘ ਜੀ ਬਾਰੇ

Sant baba ram singh ji: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 22ਵਾਂ ਦਿਨ ਹੈ। ਠੰਡ ਅਤੇ ਸੰਘਣੀ...

ਕਿਲ੍ਹਾ ਅਨੰਦਪੁਰ ਸਾਹਿਬ ਛੱਡਣ ਵੇਲੇ….

Leaving Fort Anandpur Sahib : ਪੋਹ ਦੀਆਂ ਯਖ ਠੰਡੀਆਂ ਰਾਤਾਂ ਵਿੱਚ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦਾ ਸਮੁੱਚਾ ਪਰਿਵਾਰ ਅਤੇ...

ਆਓ ਪੜ੍ਹੀਏ ਸ੍ਰੀ ਜਪੁਜੀ ਸਾਹਿਬ ਅਰਥ ਸਹਿਤ (ਭਾਗ ਪਹਿਲਾ)

Sri Japji Sahib First Part : ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਜਪੁਜੀ ਸਾਹਿਬ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ...

ਜਾਣੋ ਸ੍ਰੀ ਆਨੰਦਪੁਰ ਸਾਹਿਬ ਦੀ ਇਤਿਹਾਸਕ ਮਹੱਤਤਾ ਤੇ ਉਥੇ ਲੱਗਦੇ ਮੇਲੇ ਬਾਰੇ

historical significance of : ਸ੍ਰੀ ਆਨੰਦਪੁਰ ਸਾਹਿਬ ਦੀ ਆਪਣੀ ਇਤਿਹਾਸਕ ਮਹੱਤਤਾ ਹੈ। ਇਹ ਪੰਜਾਬ ਦੇ ਰੂਪਨਗਰ ਜਿਲ੍ਹੇ ‘ਚ ਸਥਿਤ ਹੈ। ਇਸ ਦੀ ਸਥਾਪਨਾ 1655...

ਕੌਮ ਦੇ ਮਹਾਨ ਸੂਰਬੀਰ ਭਾਈ ਸਤਵੰਤ ਤੇ ਭਾਈ ਕੇਹਰ ਸਿੰਘ, ਪ੍ਰਣਾਮ ਹੈ ਉਨ੍ਹਾਂ ਦੀ ਦਲੇਰੀ ਤੇ ਨਿਡਰਤਾ ਨੂੰ

Satwant and Bhai : ਦੁਨੀਆਂ ਦੇ ਇਤਿਹਾਸ ਦੇ ਅੰਦਰ ਇੱਕ ਜਿਊਂਦੀ ਜਾਗਦੀ ਕੌਮ-ਸਿੱਖ ਕੌਮ ਹੈ, ਜਿਸ ਦਾ ਜਨਮ ਹੀ ਖੰਡੇ ਦੀ ਧਾਰ ਤੋਂ ਹੋਇਆ ਹੈ। ਜ਼ੁਲਮ ਕਰਨ...

ਜਾਣੋ ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਭੂਮੀ ਦਾ ਇਤਿਹਾਸ

Sri Hemkunt Sahib : ਸ੍ਰੀ ਹੇਮਕੁੰਟ ਸਾਹਿਬ ਉਹ ਪਵਿੱਤਰ ਤਪੋਭੂਮੀ ਹੈ ਜਿਥੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਿਛਲੇ ਸਰੂਪ...

ਸ਼ਹੀਦੀ ‘ਤੇ ਵਿਸ਼ੇਸ਼ : ਬਾਲ ਗੋਬਿੰਦ ਰਾਏ ਨੇ ਭਾਈ ਜੈਤਾ ਜੀ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਹੋਣ ਦਾ ਦਿੱਤਾ ਸੀ ਵਰ

Bal Gobind Rai : ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦਾ ਜਨਮ 13 ਦਸੰਬਰ 1649 ਨੂੰ ਭਾਈ ਸਦਾ ਨੰਦ ਦੇ ਗ੍ਰਹਿ ਮਾਤਾ ਪ੍ਰੇਮੋ ਦੀ ਕੁੱਖੋਂ ਹੋਇਆ। ਜਦੋਂ ਨੌਵੇਂ...

”ਸਿੱਖ ਚੜਦੀ ਕਲਾ ਵਿੱਚ ਰਹਿੰਦੇ”

“Sikhs live in Chaddi Kala”: ਸਿੱਖ ਸਦਾ ਚੜਦੀ ਕਲਾ ‘ਚ ਰਹਿੰਦੇ ਹਨ।ਇਹ ਕਿਸਾਨ ਅੰਦੋਲਨ ‘ਚ ਬੈਠੇ ਸਿੱਖਾਂ ਨੇ ਸਾਬਤ ਕਰ ਦਿੱਤਾ ਹੈ।ਕੜਾਕੇ ਦੀ ਠੰਡ...

ਸਥਾਪਨਾ ਦਿਵਸ ’ਤੇ ਵਿਸ਼ੇਸ਼ : ਸਿੱਖਾਂ ਦੇ ਹਿੱਤਾਂ ਦੀ ਰਾਖੀ ਲਈ ਹੋਂਦ ‘ਚ ਆਈ ਸ਼੍ਰੋਮਣੀ ਅਕਾਲੀ ਦਲ

Shiromani Akali Dal : ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਹੋਣ ਦਾ ਮਾਣ ਪ੍ਰਾਪਤ ਹੈ ਤੇ ਇਸ ਦੀ ਸਿਰਜਣਾ ਸ੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ...

SGPC ਨੇ ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ, ਇਸ ਤਰੀਕ ਤੱਕ ਕਰਵਾਓ ਜਮ੍ਹਾ

SGPC asks pilgrims going : ਪਾਕਿਸਤਾਨ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਜਿਸ...

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ

Special on the : ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1621 ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ...

ਜਨਮ ਦਿਹਾੜੇ ’ਤੇ ਵਿਸ਼ੇਸ਼ : ਨਿੱਕੀ ਉਮਰੇ ਹੱਸ ਕੇ ਸ਼ਹੀਦ ਹੋਣ ਵਾਲੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ

Sahibzada Baba Fateh Singh : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰ ਤੇ ਮਾਤਾ ਜੀਤੋ ਦੇ ਜਾਏ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਵਿੱਚ ਬਚਪਨ ਤੋਂ ਹੀ...

ਛੋਟੀ ਉਮਰ ‘ਚ ਮਿਲੀ ਵੱਡੀ ਜ਼ਿੰਮੇਵਾਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੂਝਵਾਨ ਰਾਜਨੀਤੀਵਾਨ ਤੇ ਧਰਮੀ ਪੁਰਸ਼ ਵਜੋਂ ਨਿਭਾਇਆ

Guru Gobind Singh Ji: ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਿੱਖ ਕੌਮ ਲਈ ਆਪਣੇ ਚਾਰ ਪੁੱਤਰ ਵਾਰ ਦਿੱਤੇ। ਗੁਰੂ ਗੋਬਿੰਦ ਸਿੰਘ ਜੀ...

ਕਿਸਾਨ ਅੰਦੋਲਨ : ਕਿਸਾਨਾਂ ਦੇ ਦਰਦ ਨੂੰ ਦੂਰ ਕਰਨ ਲਈ Khalsa Aid ਨੇ ਕੀਤੀ Foot Massager ਦੀ ਸੇਵਾ

Khalsa Aid foot Massager sewa: ਕਿਸਾਨਾਂ ਦਾ ਅੰਦੋਲਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਜਾਰੀ ਹੈ। ਕਿਸਾਨ ਲਗਾਤਾਰ ਆਪਣੇ...

ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਵਿਸ਼ੇਸ਼ : ਛੋਟੇ ਸਾਹਿਬਜ਼ਾਦਿਆਂ ਦੀ ਯਾਦਗਾਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ

Gurudwara Sri Fatehgarh Sahib : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਜਨਮ 13 ਦਸੰਬਰ 1699 ਨੂੰ ਮਾਤਾ ਜੀਤੋ ਦੀ ਕੁੱਖੋਂ...

SGPC ਦਾ ਵੱਡਾ ਫੈਸਲਾ- ਪੰਜਾਬੀਆਂ ਦਾ ਸਨਮਾਨ ਨਾ ਕਰਨ ਵਾਲੇ PM ਮੋਦੀ ਨੂੰ ਨਹੀਂ ਦੇਵੇਗੀ ਸ਼ਤਾਬਦੀ ਸਮਾਰੋਹ ‘ਚ ਸੱਦਾ

PM Modi will not be invited : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਅਤੇ ਹੋਰ...

ਮਾਛੀਵਾੜੇ ਦੇ ਜੰਗਲਾਂ ‘ਚ ਫਟੇ ਬਸਤਰ, ਪੈਰਾਂ ‘ਚ ਛਾਲੇ ਤੇ ਕੰਡਿਆਲੇ ਰਾਹਾਂ ਦਾ ਪੈਡਾਂ ਤੈਅ ਕਰਦੇ ਹੋਏ ਪੁੱਜੇ ਦਸਮ ਪਾਤਸ਼ਾਹ…

Forests of Machhiwara : ਗੁਰਦੁਆਰਾ ਚਰਨਕੰਵਲ ਸਾਹਿਬ ਉਹ ਅਸਥਾਨ ਹੈ ਜਿਥੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ‘ਚ ਆਪਣੇ ਦੋਵੇਂ...

ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਪੀਰ- ਸਾਈਂ ਮੀਆਂ ਮੀਰ ਜੀ

The foundation stone of Sri Harmandir : ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਰਮ...

ਕਿਸਾਨੀ ਲਹਿਰ ਦੀ ਸਫਲਤਾ ਲਈ ਹੋ ਰਹੀਆਂ ਹਨ ਅਰਦਾਸਾਂ, SGPC ਵੱਲੋਂ ਭੇਜੀਆਂ ਗਈਆਂ ਵਿਸ਼ੇਸ਼ ਬੱਸਾਂ

Prayers are being : ਚੰਡੀਗੜ੍ਹ : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਧਰਨੇ ’ਤੇ ਬੈਠੇ ਕਿਸਾਨਾਂ ਦੇ ਸਮਰਥਨ ‘ਚ ਅਰਦਾਸਾਂ ਜਾਰੀ ਹਨ। ਵੀਰਵਾਰ ਨੂੰ...

ਇੱਕੋ ਵਿਹੜੇ ‘ਚ ਗੁਰੂ ਦਾ ਦਰ ਤੇ ਅੱਲ੍ਹਾ ਦਾ ਘਰ, ਦਰਸ਼ਨ ਕਰਕੇ ਹੋ ਜਾਓਗੇ ਨਿਹਾਲ

Fatehgarh Sahib : ਪੰਜਾਬ ਦੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਅੱਜ ਵੀ ਸਾਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਵਾਉਂਦੀ ਹੈ।...

ਸਾਰੇ ਸੰਸਾਰ ਦਾ ਕੇਂਦਰ ਬਿੰਦੂ ਹੈ ”ਏਕਓਂਕਾਰ”

The focal point of the whole world is “Ekonkar”.: ਜਦੋਂ ਤੋਂ ਮਨੁੱਖ ਨੇ ਸੋਝੀ ਪਾਈ ਹੈ, ਉਹ ਕੁਦਰਤ ਦੇ ਸਿਰਜਣਹਾਰੇ ਕਾਦਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਅਨੇਕ...

ਸਿੱਖਾਂ ਨੂੰ ਆਪਣੇ ਨੌਵੇਂ ਗੁਰੂ ਦਾ ਮਿਲਣਾ : ਮੱਖਣ ਸ਼ਾਹ ਲੁਬਾਣਾ ਨੇ ਕੋਠੇ ਚੜ੍ਹ ਕੇ ਕਿਹਾ- ‘ਗੁਰੂ ਲਾਧੋ ਰੇ’

Ninth Guru of Sikh : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਮਿਲਣ ਤੋਂ ਪਹਿਲਾਂ ਬਾਬਾ ਬਕਾਲੇ ਵਿਚ ਆਕੇ ਭਗਤੀ ਕਰਨ ਲੱਗੇ। ਗੁਰੂ ਸਾਹਿਬ ਨੇ ਇਸ...

ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ‘ਚ ਪਾਇਆ ਗਿਆ ਸੀ ਪੁੱਤਰ ਦਾ ਧੜਕਦਾ ਦਿਲ

Beating heart of : ਸਿੱਖ ਇਤਿਹਾਸ ਨੂੰ ਸਿੱਖ ਗੁਰੂ ਸਾਹਿਬਾਨਾਂ,ਮਹਾਨ ਸੂਰਬੀਰ ਯੋਧਿਆਂ ਨੇ ਆਪਣੀਆਂ ਲਾਸਾਨੀ ਸ਼ਹਾਦਤਾਂ ਦੇ ਕੇ ਆਪਣੇ ਖੂਨ ਨਾਲ ਸਿੰਜਿਆ...

ਸੇਵਾ ਭਾਵਨਾ ਦਾ ਦੂਜਾ ਨਾਂ ਭਾਈ ਘਨੱਈਆ ਜੀ- ਜਿਨ੍ਹਾਂ ਵੈਰੀਆਂ ਨੂੰ ਵੀ ਪਾਣੀ ਪਿਲਾ ਕੀਤੀ ਮੱਲ੍ਹਮ-ਪੱਟੀ

Bhai Ghanayia Ji : ਸਿੱਖ ਇਤਿਹਾਸ ਵਿੱਚ ਜਦੋਂ ਕਦੇ ਸੇਵਾ ਦਾ ਜ਼ਿਕਰ ਚਲਦਾ ਹੈ ਤਾਂ ਭਾਈ ਘਨੱਈਆ ਦਾ ਨਾਂ ਆਪਣੇ ਆਪ ਜ਼ੁਬਾਨ ‘ਤੇ ਆ ਜਾਂਦਾ ਹੈ। ਭਾਈ...

ਭਾਈ ਲਹਿਣਾ ਜੀ ਨੇ ਕਿਵੇਂ ਬਾਬੇ ਨਾਨਕ ਪ੍ਰਤੀ ਦਰਸਾਈ ਸੀ ਆਪਣੀ ਅਟੁੱਟ ਸ਼ਰਧਾ

Bhai Lehna Ji : ਸਿੱਖਾਂ ਦੇ ਦੂਜੇ ਗੁਰੂ ਸ੍ਰੀ ਅੰਗਦ ਦੇਵ ਜੀ ਦਾ ਜਨਮ 31 ਮਾਰਚ ਸੰਨ 1504 ਐਤਵਾਰ ਮੁਤਾਬਕ 5 ਵੈਸਾਖ, ਸੰਮਤ 1561 ਨੂੰ ਪਿੰਡ ‘ਮੱਤੇ ਦੀ...

”ਖਾਲਿਸ ਹੈ ਸਿੱਖ ਤੇ ਸਿੱਖੀ ਸਰੂਪ”

“Khalis hai Sikh te Sikh Saroop”: ਸਿੱਖ ਧਰਮ (ਖਾਲਸਾ ਜਾਂ ਸਿੱਖਮਤ, ਸਿੱਖੀ) 15ਵੀਂ ਸਦੀ ‘ਚ ਜਿਸਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ।ਸਿੱਖਾਂ ਦੇ...

SAD ਵੱਲੋਂ ਪਾਰਟੀ ਦੇ 100 ਸਾਲਾ ਸਥਾਪਤੀ ਸਮਾਗਮਾਂ ਦੀ ਸ਼ੁਰੂਆਤ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ 12 ਨੂੰ ਕਰਵਾਇਆ ਜਾਵੇਗਾ ਅਖੰਡ ਪਾਠ

SAD to conduct : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ 100 ਸਾਲਾ ਸਥਾਪਨਾ ਦਿਵਸ ਸਮਾਗਮਾਂ ਦੀ ਸ਼ੁਰੂਆਤ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ 12 ਤੋਂ 14...

SGPC ਦੀ ਪ੍ਰਧਾਨ ਬੀਬੀ ਜਗੀਰ ਕੌਰ ਰਿਟਾਇਰ ਅਧਿਕਾਰੀਆਂ ਨੂੰ ਬਣਾਏਗੀ OSD, ਜੋਗਿੰਦਰ ਸਿੰਘ ਅਦਲੀਵਾਲ ਦਾ ਨਾਂ ਸਭ ਤੋਂ ਉਪਰ

SGPC President Bibi : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਮੇਟੀ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ...

‘ਕਲਿ ਤਾਰਨ ਗੁਰੂ ਨਾਨਕ ਆਇਆ’ : ਬਾਬੇ ਨਾਨਕ ਦਾ ਕੌਡੇ ਰਾਖਸ਼ ਦਾ ਉਧਾਰ ਕਰਨਾ

Baba Nanak and Kauda Rakshas : ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਕਈਆਂ ਨੂੰ ਤਾਰਿਆ। ਕੌਡਾ ਰਾਖਸ਼ ਵੀ ਉਨ੍ਹਾਂ...

ਜਦੋਂ ਗੰਗੂ ਬ੍ਰਾਹਮਣ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦਿੱਤਾ ਸੀ ਧੋਖਾ

Gangu Brahmin betrayed : ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ...

ਗੁਰਦੁਆਰਾ ਸ੍ਰੀ ਪੰਜਾ ਸਾਹਿਬ- ਵਲੀ ਕੰਧਾਰੀ ਨੇ ਜਦੋਂ ਗੁੱਸੇ ‘ਚ ਵੱਡਾ ਪੱਥਰ ਬਾਬਾ ਨਾਨਕ ਵੱਲ ਸੁੱਟਿਆ

Guru Nanak Dev Ji : ਸ੍ਰੀ ਗੁਰੂ ਨਾਨਕ ਦੇਵ ਜੀ ਨੇ 24 ਹਾੜ੍ਹ ਸੰਮਤ 1571 ਬਿਕ੍ਰਮੀ ਨੂੰ ਹਸਨ ਅਬਦਾਲ ਵਿੱਚ ਆਪਣੇ ਚਰਨ ਪਾਏ। ਇਹ ਅਸਥਾਨ ਮੌਜੂਦਾ ਪਾਕਿਸਤਾਨ...

Beant Singh Case: SC ਨੇ ਕੇਂਦਰ ਤੋਂ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫ਼ ਕਰਨ ਦੇ ਪ੍ਰਸਤਾਵ ‘ਚ ਦੇਰੀ ਬਾਰੇ ਕੀਤਾ ਸਵਾਲ

Rajoana death sentence: ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ...

ਜਾਣੋ, ਕਿਵੇਂ ਤਸੀਹੇ ਦੇ-ਦੇ ਕੇ ਸ਼ਹੀਦ ਕੀਤਾ ਗਿਆ ਸੀ ਭਾਈ ਤਾਰੂ ਸਿੰਘ ਜੀ ਨੂੰ….

Learn how Bhai Taroo Singh Ji was martyred by torture ….:ਸਿੱਖ ਇਤਿਹਾਸ ‘ਚ ਬਹੁਤ ਨਿਧੜਕ ਯੋਧੇ ਹੋਏ ਹਨ।ਜਿਨ੍ਹਾਂ ਦੀ ਸ਼ਹਾਦਤ ਨਾਭੁੱਲਣਯੋਗ ਹੈ।ਇਨ੍ਹਾਂ ‘ਚੋਂ ਹੀ ਹਨ...

ਬਿਰਧ ਅਵਸਥਾ ‘ਚ ਵੀ ਅਣਥੱਕ ਸੇਵਾ ਕਰ ਰਹੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਜਦੋਂ ਜੁਲਾਹੀ ਨੇ ਕਿਹਾ ‘ਅਮਰੂ ਨਿਥਾਵਾਂ’

Sri Guru Amardass Ji : ਸਿੱਖਾਂ ਦੇ ਤੀਸਰੇ ਗੁਰੂ ਸ੍ਰੀ ਅਮਰਦਾਸ ਮਹਾਰਾਜ ਜੀ ਦਾ ਵਿਆਹ ਸ੍ਰੀ ਦੇਵੀ ਚੰਦ ਦੀ ਧੀ ਬੀਬੀ ਰਾਮ ਕੋਰ ਜੀ ਨਾਲ 24 ਜਨਵਰੀ 1502 ਵਿਚ...

ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ : ਕੀ ਤੁਹਾਨੂੰ ਯਾਦ ਹੈ ਭਾਈ ਗੁਰਬਖਸ਼ ਸਿੰਘ ਜੀ ਦੀ ਲਾਸਾਨੀ ਸ਼ਹਾਦਤ

Special on the day of martyrdom: Bhai Gurbaksh Singh Ji: ਸਿੱਖ ਇਤਿਹਾਸ ਕਈ ਸਿੱਖ ਯੋਧਿਆਂ ਦੀਆਂ ਲਾਸਾਨੀ ਸ਼ਹਾਦਤਾਂ ਨਾਲ ਨਿਹਾਲ ਹੋਇਆ ਹੈ।ਸਿੱਖ ਆਪਣੇ ਗੁਰੂਆਂ ਦੀਆਂ...

ਜਦੋਂ ਔਰੰਗਜ਼ੇਬ ਦੇ ਸਤਾਏ ਕਸ਼ਮੀਰੀ ਪੰਡਿਤ ਪਹੁੰਚੇ ਨੌਵੇਂ ਪਾਤਸ਼ਾਹ ਕੋਲ

Sri Guru Teg Bahadur Ji : ਧਰਮ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਹਿੰਦ ਦੀ ਚਾਦਰ ਕਹੇ ਜਾਣ ਵਾਲੇ ਸ੍ਰੀ...

ਅਸੂਲਵਾਨ ਜੀਵਨ ਜਿਉਣਾ ਹੈ ਤਾਂ ਸਰਦਾਰ ਹਰੀ ਸਿੰਘ ਨਲੂਆ ਤੋਂ ਸਿੱਖੋ, ਇਤਿਹਾਸ ਦੇ ਪੰਨਿਆਂ ‘ਚੋਂ…

Sardar Hari Singh Nalwa: ਸਰਦਾਰ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਦੇ ਮਹਾਨ ਸਿੱਖ ਯੋਧੇ ਹਨ। ਉਸ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ...