ਪੁਲਿਸ ਦਾ ਥਾਣੇਦਾਰ ਨਿਕਲਿਆ ਤਸ਼ਕਰ Archives - Daily Post Punjabi

ਪੁਲਿਸ ਦਾ ਥਾਣੇਦਾਰ ਨਿਕਲਿਆ ਤਸ਼ਕਰ, ਪਰਿਵਾਰ ਸਮੇਤ ਗ੍ਰਿਫਤਾਰ
ਬਠਿੰਡਾ 22 ਜੁਲਾਈ: ਬਠਿੰਡਾ ਦੀ ਐਸਟੀਐਫ ਟੀਮ ਨੇ ਬਠਿੰਡਾ ਪੁਲਿਸ ਦੇ ਥਾਣੇਦਾਰ ਨੂੰ ਪਰਿਵਾਰ ਸਮੇਤ 121 ਗ੍ਰਾਮ ਹੀਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਡੀਐਸਪੀ ਐਸਟੀਐਫ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮੁਖਬਰੀ ਦੇ ਆਧਾਰ ’ਤੇ ਮਿਲੀ ਸੂਚਨਾ ਨੂੰ ਲੈਕੇ ਗੋਨਿਆਣਾ ਰੋਡ ’ਤੇ ਨਾਕਾ ਲਗਾ ਰੱਖਿਆ ਸੀ ਅਤੇ ਉਥੋਂ ਦੀ ਲੰਘ ਰਹੀ ਦਿੱਲੀ ਨੰਬਰ ਕਾਰ ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤਾਂ ਉਸ ਵਿੱਚੋ 121 ਗ੍ਰਾਮ ਹੀਰੋਇਨ ਬਰਾਮਦ ਹੋਈ।

ਦੋਸ਼ੀ ਤਸ਼ਕਰ ਬਠਿੰਡਾ ਪੁਲੀਸ ਦਾ ਥਾਣੇਦਾਰ ਜੋ ਕਿ ਸਰਕਟ ਹਾਊਸ ਬਠਿੰਡਾ ਵਿੱਚ ਤੈਨਾਤ ਸੀ ਨਿਕਲਿਆ। ਇਸ ਤੋਂ ਇਲਾਵਾ ਉਸਦੇ ਨਾਲ ਉਸਦੀ ਪਤਨੀ ਅਤੇ ਲੜਕਾ ਜੋ ਕਿ ਨਸੇੜੀ ਹੈ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਥਾਣੇਦਾਰ ਦੀ ਪਤਨੀ ਨਸ਼ਾ ਵੇਚਣ ਦਾ ਧੰਦਾ ਕਰਦੀ ਹੈ ਜੋ ਕਿ ਦਿੱਲੀ ਤੋਂ ਨਸ਼ਾ ਲਿਆਕੇ ਅੱਗੇ ਸਪਲਾਈ ਕਰਦੀ ਹੈ। ਬਰਾਮਦ ਕੀਤੀ ਗਈ ਹੀਰੋਇਨ ਦੀ ਕੀਮਤ ਕਰੀਬ 5 ਲੱਖ ਦੇ ਕਰੀਬ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਕੋਲੋ ਪੁੱਛਗਿੱਛ ਜਾਰੀ ਹੈ ਅਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।

The post ਪੁਲਿਸ ਦਾ ਥਾਣੇਦਾਰ ਨਿਕਲਿਆ ਤਸ਼ਕਰ, ਪਰਿਵਾਰ ਸਮੇਤ ਗ੍ਰਿਫਤਾਰ appeared first on Daily Post Punjabi.