1 accused arrested Archives - Daily Post Punjabi

ਬਠਿੰਡਾ ‘ਚ ਅਟੈਚੀ ‘ਚੋਂ ਦੇਹ ਮਿਲਣ ਦੇ ਮਾਮਲੇ ‘ਚ ਮ੍ਰਿਤਕ ਕੁੜੀ ਦੇ ਸਾਥੀ ਨੌਜਵਾਨ ‘ਤੇ ਲੱਗੇ ਕਤਲ ਦੇ ਇਲਜ਼ਾਮ, ਗ੍ਰਿਫਤਾਰ
ਬਠਿੰਡਾ ‘ਚ ਅਟੈਚੀ ‘ਚੋਂ ਦੇਹ ਮਿਲਣ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ‘ਚ ਵੱਡਾ ਰਾਜ਼ ਖੁੱਲ੍ਹਿਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਲਿਕਾ ਦੇ ਸਾਥੀ ਨੌਜਵਾਨ ‘ਤੇ ਕਤਲ ਦੇ ਇਲਜ਼ਾਮ ਲੱਗੇ ਹਨ।

ਇਹ ਵੀ ਪਤਾ ਲੱਗਾ ਹੈ ਕਿ ਮੱਲਿਕਾ ਨੌਜਵਾਨ ਨਾਲ ਲਿਵ ਇਨ ਰਿਲੇਸ਼ਨ ‘ਚ ਰਹਿ ਰਹੀ ਸੀ। ਦੋਵਾਂ ਵਿਚਾਲੇ ਮਾਮੂਲੀ ਗੱਲ ‘ਤੇ ਤਕਰਾਰ ਹੋਈ ਦੱਸੀ ਜਾ ਰਹੀ ਹੈ ਜਿਸ ਕਰਕੇ ਕਤਲ ਵਰਗੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੁੜੀ ਦੇ ਗਲੇ ਕੋਲ ਬਣੇ ਟੈਟੂ ਤੋਂ ਉਸ ਦੀ ਪਛਾਣ ਹੋਈ। ਪੁਲਿਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਮੂਸੇਵਾਲੇ ਦੇ ਮਾਪਿਆਂ ਵੱਲੋਂ ਇਲਜ਼ਾਮਾਂ ਮਗਰੋਂ ਬੰਟੀ ਬੈਂਸ ਦਾ ਜਵਾਬ, ‘ਮੈਂ ਠੱਗ ਚੋਰ ਦਾ Tag ਇਸ ਤਰ੍ਹਾਂ ਨਹੀਂ ਲਵਾਉਣਾ ਫ੍ਰੀ ‘ਚ ਸੇਵਾ ਕਰਕੇ’

ਦੱਸ ਦੇਈਏ ਕਿ ਬੀਤੇ ਦਿਨੀਂ ਮ੍ਰਿਤਕ ਕੁੜੀ ਦੀ ਪਛਾਣ ਹੋ ਗਈ ਹੈ। ਕੁੜੀ ਦੀ ਮੋਗਾ ਦੇ ਬਾਘਾਪੁਰਾਣਾ ਦੀ ਰਹਿਣ ਵਾਲੀ ਹੈ ਤੇ ਬਠਿੰਡਾ ਵਿਚ ਇਕ ਦੋਸਤ ਦੇ ਨਾਲ ਰਹਿ ਰਹੀ ਸੀ। ਕੁੜੀ ਦਾ ਨਾਂ ਮੱਲਿਕਾ ਦੱਸਿਆ ਜਾ ਰਿਹਾ ਹੈ ਜੋ ਕਾਫੀ ਸਮੇਂ ਤੋਂ ਬਠਿੰਡਾ ਵਿਚ ਰਹਿ ਰਹੀ ਸੀ ਤੇ ਪਰਿਵਾਰ ਵਿਚ ਕਿਸੇ ਹੋਰ ਮੈਂਬਰ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ 72 ਘੰਟੇ ਲਈ ਕੁੜੀ ਦੀ ਦੇਹ ਨੂੰ ਮੋਰਚਰੀ ਵਿਚ ਰਖਵਾਇਆ ਹੈ ਤੇ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਲਗਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤੇ ਆਖਿਰਕਾਰ ਹੁਣ ਕਾਤਲ ਦਾ ਪਤਾ ਲੱਗ ਚੁੱਕਾ ਹੈ। ਮ੍ਰਿਤਕ ਕੁੜੀ ਦਾ ਸਾਥੀ ਹੀ ਉਸ ਦਾ ਕਾਤਲ ਨਿਕਲਿਆ ਹੈ ਜਿਸ ਨੂੰ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਬਠਿੰਡਾ ‘ਚ ਅਟੈਚੀ ‘ਚੋਂ ਦੇਹ ਮਿਲਣ ਦੇ ਮਾਮਲੇ ‘ਚ ਮ੍ਰਿਤਕ ਕੁੜੀ ਦੇ ਸਾਥੀ ਨੌਜਵਾਨ ‘ਤੇ ਲੱਗੇ ਕਤਲ ਦੇ ਇਲਜ਼ਾਮ, ਗ੍ਰਿਫਤਾਰ appeared first on Daily Post Punjabi.

ਮੁੰਬਈ ਏਅਰਪੋਰਟ ਨੂੰ ਉ.ਡਾਉਣ ਦੀ ਧ.ਮਕੀ ਦੇਣ ਵਾਲਾ ਵਿਅਕਤੀ ਗ੍ਰਿਫਤਾਰ, ATS ਨੇ ਕੇਰਲ ਤੋਂ ਕੀਤਾ ਕਾਬੂ
ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ATS) ਦੇ ਸਾਈਬਰ ਸੈੱਲ ਨੇ ਸ਼ੁੱਕਰਵਾਰ (24 ਨਵੰਬਰ) ਨੂੰ ਕੇਰਲ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਕਥਿਤ ਤੌਰ ‘ਤੇ ਮੁੰਬਈ ਹਵਾਈ ਅੱਡੇ ਦੇ ਟਰਮੀਨਲ 2 ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

Mumbai Airport Terminal2 Threat

ਵੀਰਵਾਰ ਨੂੰ, ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ (CSMIA) ਨੂੰ ਇੱਕ ਅਗਿਆਤ ਈਮੇਲ ਮਿਲੀ ਜਿਸ ਵਿੱਚ ਜੇਕਰ ਬਿਟਕੋਇਨ ਵਿੱਚ $1 ਮਿਲੀਅਨ ਦੀ ਰਕਮ 48 ਘੰਟਿਆਂ ਦੇ ਅੰਦਰ ਅਦਾ ਨਹੀਂ ਕਰਨ ਤੇ ਟਰਮੀਨਲ 2 ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਅਲਟੀਮੇਟਮ ਦੇ ਬਾਅਦ, ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਸਹਾਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ, ਜੋ ਕਾਰਵਾਈ ਵਿੱਚ ਆ ਗਈ। ਆਈਡੀ ‘captioncasseroles@gmail.com’ ਅਤੇ ਈਮੇਲ ਸਵੇਰੇ 11 ਵਜੇ ਦੇ ਕਰੀਬ ਫੀਡਬੈਕ ਇਨਬਾਕਸ ਵਿੱਚ ਪ੍ਰਾਪਤ ਹੋਈ ਸੀ, ਜਿਸ ਵਿੱਚ ਲਿਖਿਆ ਸੀ: “ਵਿਸ਼ਾ: ਧਮਾਕਾ। ਇਹ ਤੁਹਾਡੇ ਹਵਾਈ ਅੱਡੇ ਲਈ ਅੰਤਿਮ ਚੇਤਾਵਨੀ ਹੈ। ਜੇਕਰ ਬਿਟਕੋਇਨ ਵਿੱਚ ਇੱਕ ਮਿਲੀਅਨ ਡਾਲਰ ਪਤੇ ‘ਤੇ ਟ੍ਰਾਂਸਫਰ ਨਹੀਂ ਕੀਤੇ ਜਾਂਦੇ ਹਨ ਤਾਂ ਅਸੀਂ 48 ਘੰਟਿਆਂ ਦੇ ਅੰਦਰ ਟਰਮੀਨਲ 2 ਨੂੰ ਉਡਾ ਦੇਵਾਂਗੇ। “24 ਘੰਟਿਆਂ ਬਾਅਦ ਇੱਕ ਹੋਰ ਚੇਤਾਵਨੀ ਆਵੇਗੀ।”

ਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਮੁੰਬਈ ਪੁਲਿਸ ATS ਨਾਲ ਮਿਲ ਕੇ ਕੇਰਲ ਵਿੱਚ ਈਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਵਿੱਚ ਕਾਮਯਾਬ ਰਹੀ। ਇਕ ਟੀਮ ਸ਼ੁੱਕਰਵਾਰ ਨੂੰ ਫਲਾਈਟ ਰਾਹੀਂ ਉੱਥੇ ਪਹੁੰਚੀ ਅਤੇ ਉਸ ਦੀ ਲੋਕੇਸ਼ਨ ਦਾ ਪਤਾ ਲਗਾਉਣ ਤੋਂ ਬਾਅਦ ਉਸ ਨੂੰ ਫੜ ਲਿਆ ਅਤੇ ਉਸ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ। ਫਿਲਹਾਲ ਦੋਸ਼ੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਉਸ ਨੂੰ ਜਾਂਚ ਲਈ ਸਹਿਰ ਪੁਲੀਸ ਹਵਾਲੇ ਕੀਤਾ ਜਾਵੇਗਾ। ਇਸ ਤੋਂ ਪਹਿਲਾਂ, ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ, ਮੁੰਬਈ ਹਵਾਈ ਅੱਡੇ ‘ਤੇ MIAL ਦੇ ਗੁਣਵੱਤਾ ਅਤੇ ਗਾਹਕ ਸੇਵਾ ਵਿਭਾਗ ਦੇ ਇੱਕ ਕਾਰਜਕਾਰੀ ਨੇ ਸਹਾਰ ਪੁਲਿਸ ਸਟੇਸ਼ਨ ਵਿੱਚ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਆਈਪੀਸੀ ਦੀ ਧਾਰਾ 385 ਅਤੇ 505 (1) (ਬੀ) ਦੇ ਤਹਿਤ ਮਾਮਲਾ ਦਰਜ ਕੀਤਾ ਸੀ।

The post ਮੁੰਬਈ ਏਅਰਪੋਰਟ ਨੂੰ ਉ.ਡਾਉਣ ਦੀ ਧ.ਮਕੀ ਦੇਣ ਵਾਲਾ ਵਿਅਕਤੀ ਗ੍ਰਿਫਤਾਰ, ATS ਨੇ ਕੇਰਲ ਤੋਂ ਕੀਤਾ ਕਾਬੂ appeared first on Daily Post Punjabi.

ਲੁਧਿਆਣਾ ‘ਚ ਨਸ਼ਾ ਤਸਕਰਾਂ-STF ‘ਚ ਮੁਠਭੇੜ, 1 ਮੁਲਜ਼ਮ ਗ੍ਰਿਫਤਾਰ, 2 ਫਰਾਰ
ਪੰਜਾਬ ਦੇ ਲੁਧਿਆਣਾ ਦੇ ਨੀਲੋਂ-ਕੋਹਾਡਾ ਰੋਡ ‘ਤੇ ਸਪੈਸ਼ਲ ਟਾਸਕ ਫੋਰਸ (STF) ਅਤੇ ਨਸ਼ਾ ਤਸਕਰਾਂ ਵਿਚਕਾਰ ਮੁਠਭੇੜ ਹੋਈ। ਦੱਸਿਆ ਜਾ ਰਿਹਾ ਹੈ ਪੁਲਿਸ ਨੇ ਦੋਸ਼ੀਆਂ ਨੂੰ ਨਾਕੇ ਤੇ ਰੁਕਣ ਲਈ ਕਿਹਾ ਸੀ, ਪਰ ਮੁਲਜ਼ਮ ਨੇ ਉਨ੍ਹਾਂ ਤੇ ਫਾਇਰਿੰਗ ਕਰ ਦਿੱਤੀ। ਇਨ੍ਹਾਂ ਹੀ ਨਹੀਂ ਮੁਲਜ਼ਮਾਂ ਨੇ ਭੱਜਣ ਲਈ ਟੀਮ ਦੇ ਉੱਪਰ ਕਾਰ ਚੜਾਉਣ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ਨੇ ਕੁਝ ਘੰਟਿਆਂ ‘ਚ ਹੀ ਇਕ ਦੋਸ਼ੀ ਨੂੰ ਫੜ ਲਿਆ, ਜਦਕਿ ਬਾਕੀ ਦੋ ਫਰਾਰ ਹੋ ਗਏ।

Drug smugglers-STF encounter

ਜਾਣਕਾਰੀ ਅਨੁਸਾਰ STF ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵੈਗਨਰ ਕਾਰ ਵਿੱਚ ਨਸ਼ਾ ਤਸਕਰ ਨਸ਼ੇ ਦੀ ਸਪਲਾਈ ਕਰਨ ਲਈ ਆ ਰਹੇ ਹਨ। ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਨਾਕੇ ਤੇ ਇੱਕ ਕਾਰ ਆਈ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪਰ ਕਾਰ ਸਵਾਰਾਂ ਨੇ ਕਾਰ ਨਹੀਂ ਰੋਕੀ ਅਤੇ ਟੀਮ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕਾਰ ਸਵਾਰਾਂ ਨੇ ਪੁਲਿਸ ‘ਤੇ 8 ਗੋਲੀਆਂ ਚਲਾਈਆਂ।। ਇਸ ਦੇ ਜਵਾਬ ਵਿੱਚ ਪੁਲਿਸ ਨੇ ਵੀ 2 ਤੋਂ 3 ਗੋਲੀਆਂ ਚਲਾਈਆਂ।

ਇਸ ਤੋਂ ਬਾਅਦ ਪੁਲਿਸ ਨੇ ਇੱਕ ਤਸਕਰ ਨੂੰ ਫੜ ਲਿਆ। ਜਿਸ ਕੋਲੋਂ ਪੁਲਿਸ ਨੇ 32 ਬੋਰ ਦੇ 2 ਕਾਰਤੂਸ, 9 ਐਮ.ਐਮ. ਦੇ 4 ਕਾਰਤੂਸ ਅਤੇ 32 ਬੋਰ ਦੇ 2 ਕਾਰਤੂਸ, 20 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰਾਨਿਕ ਤੋਲਣ ਵਾਲੀ ਮਸ਼ੀਨ, ਗੋਲੀਆਂ ਅਤੇ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸਮਰਾਲਾ ਦੇ ਪਿੰਡ ਘੁਲਾਲ ਦੇ ਰਹਿਣ ਵਾਲੇ ਸੰਦੀਪ ਸਿੰਘ ਵਜੋਂ ਹੋਈ ਹੈ। ਉਸ ਦੇ ਦੋ ਸਾਥੀਆਂ ਦੀ ਪਛਾਣ ਸਿਮਰਨਪ੍ਰੀਤ ਸਿੰਘ ਮਾਂਗਟ ਉਰਫ਼ ਸਿੰਮਾ ਵਾਸੀ ਪਿੰਡ ਘੁਲਾਲ ਅਤੇ ਬਲਵਿੰਦਰ ਸਿੰਘ ਵਾਸੀ ਪਿੰਡ ਨੀਲੋਂ ਕਲਾਂ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਲੁਧਿਆਣਾ ‘ਚ ਵੱਡੀ ਵਾਰਦਾਤ: ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ ‘ਚੋਂ ਕਰੋੜਾਂ ਦੀ ਲੁੱਟ

ਸੰਦੀਪ ਨੇ ਪੁਲਿਸ ਨੂੰ ਦੱਸਿਆ ਕਿ ਸਿਮਰਨਪ੍ਰੀਤ ਸਿੰਘ ਅਤੇ ਬਲਵਿੰਦਰ ਆਪਸ ਵਿੱਚ ਜੀਜਾ ਸਨ। ਦੋਵੇਂ ਮਿਲ ਕੇ ਨਸ਼ਾ ਵੇਚਦੇ ਹਨ। ਉਨ੍ਹਾਂ ਲੋਕਾਂ ਨੇ ਉਸ ਨੂੰ ਨਸ਼ਾ ਸਪਲਾਈ ਕਰਨ ਲਈ ਰੱਖਿਆ ਹੋਇਆ ਹੈ। ਥਾਣਾ ਕੂੰਮਕਲਾਂ ਦੇ SHO ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ 307, 34, NDPS ਐਕਟ ਦੀ ਧਾਰਾ 21-29, 61, 85, ਅਸਲਾ ਧਾਰਾ 25, 27, 54 ਅਤੇ 59 ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਲੁਧਿਆਣਾ ‘ਚ ਨਸ਼ਾ ਤਸਕਰਾਂ-STF ‘ਚ ਮੁਠਭੇੜ, 1 ਮੁਲਜ਼ਮ ਗ੍ਰਿਫਤਾਰ, 2 ਫਰਾਰ appeared first on Daily Post Punjabi.