10th result of PSEB Archives - Daily Post Punjabi

PSEB ਵੱਲੋਂ ਅੱਜ ਦੁਪਹਿਰ 12:30 ਵਜੇ ਐਲਾਨੇ ਜਾਣਗੇ 10ਵੀਂ ਜਮਾਤ ਦੇ ਨਤੀਜੇ, ਇੰਝ ਵੈੱਬਸਾਈਟ ‘ਤੇ ਚੈੱਕ ਕਰੋ ਰਿਜ਼ਲਟ
ਪੰਜਾਬ ਸਕੂਲ ਸਿੱਖਿਆ ਬੋਰਡ ਕਲਾਸ 10ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦਾ ਇੰਤਜ਼ਾਰ ਅੱਜ ਖਤਮ ਹੋ ਜਾਵੇਗਾ ਤੇ ਉਹ ਬਹੁਤ ਜਲਦ ਆਪਣੇ ਨਤੀਜੇ ਆਨਲਾਈਨ ਚੈੱਕ ਕਰ ਸਕਣਗੇ। PSEB ਵੱਲੋਂ ਅੱਜ ਦੁਪਹਿਰ 12.30 ਵਜੇ 10ਵੀਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।

6 ਮਾਰਚ ਤੋਂ 1 ਅਪ੍ਰੈਲ 2026 ਤੱਕ ਆਯੋਜਿਤ ਪੰਜਾਬ ਬੋਰਡ 10ਵੀਂ ਦੀ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ 2.8 ਲੱਖ ਵਿਦਿਆਥੀਆਂ ਦੇ ਨਤੀਜਿਆਂ ਦੇ ਐਲਾਨ ਮਗਰੋਂ ਸਬਜ਼ੈਕਟ ਵਾਈਜ ਅੰਕ ਚੈੱਕ ਕਰ ਸਕਣਗੇ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਹਿਲਾਂ ਤੋਂ ਹੀ ਆਪਣਾ ਰੋਲ ਨੰਬਰ ਕੋਲ ਰੱਖਣ ਜਿਸ ਤੋਂ ਬਾਅਦ ਰਿਜ਼ਲਟ ਦੇਖਣ ਲਈ ਸਮੇਂ ਦੀ ਬਰਬਾਦੀ ਨਾ ਹੋਵੇ। pseb.ac.in ਵੈਬਸਾਈਟ ‘ਤੇ ਰਿਜ਼ਲਟ ਜਾਰੀ ਹੋਵੇਗਾ।

ਇੰਝ ਕਰੋ ਚੈੱਕ
ਸਭ ਤੋਂ ਪਹਿਲਾਂ ਅਧਿਕਾਰਕ ਵੈੱਬਸਾਈਟ pseb.ac.in ‘ਤੇ ਜਾਓ।
ਹੋਮਪੇਜ ‘ਤੇ PSEB class 10th Result 2026 ਲਿੰਕ ਸ਼ੋਅ ਕਰੇਗਾ।
ਇਸ ‘ਤੇ ਕਲਿੱਕ ਕਰਨ ਦੇ ਬਾਅਦ ਆਪਣਾ ਰੋਲ ਨੰਬਰ ਦਰਜ ਕਰਕੇ ਸਬਮਿਟ ਕਰੋ।
ਸਕ੍ਰੀਨ ‘ਤੇ PSEB ਕਲਾਸ 10ਵੀਂ ਦਾ ਨਤੀਜਾ 2026 ਦਿਖ ਜਾਵੇਗਾ।
ਇਥੇ ਵਿਸ਼ੇ ਮੁਤਾਬਕ ਨੰਬਰ ਚੈੱਕ ਕਰੋ ਤੇ ਮਾਰਕਸ਼ੀਟ ਡਾਊਨਲੋਡ ਕਰੋ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post PSEB ਵੱਲੋਂ ਅੱਜ ਦੁਪਹਿਰ 12:30 ਵਜੇ ਐਲਾਨੇ ਜਾਣਗੇ 10ਵੀਂ ਜਮਾਤ ਦੇ ਨਤੀਜੇ, ਇੰਝ ਵੈੱਬਸਾਈਟ ‘ਤੇ ਚੈੱਕ ਕਰੋ ਰਿਜ਼ਲਟ appeared first on Daily Post Punjabi.