10yeras old girl Archives - Daily Post Punjabi

10 ਸਾਲ ਦੀ ਨਾਬਾਲਿਗ ਲੜਕੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼
youth try rape 10yrs old girl ਲੁਧਿਆਣਾ ,(ਤਰਸੇਮ ਭਾਰਦਵਾਜ ) : ਪੰਜਾਬ ‘ਚ ਲੜਕੀਆਂ ਨਾਲ ਜਬਰ ਜ਼ਿਨਾਹ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ।ਇੱਕ ਗੁਆਂਢੀ ਵਲੋਂ 10 ਸਾਲ ਦੀ ਬੱਚੀ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ।ਦੱਸਣਯੋਗ ਹੈ ਕਿ ਗੁਆਂਢੀ ਨੌਜਵਾਨ ਬੱਚੀ ਨੂੰ ਇਕੱਲੀ ਦੇਖ ਕੇ ਅਮਰੂਦ ਤੋੜਨ ਦੇ ਬਹਾਨੇ ਪੀ.ਏ.ਯੂ. ‘ਚ ਲੈ ਗਿਆ, ਉਥੇ ਲਿਜਾ ਕੇ ਉਸ ਨੇ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ ਕੀਤੀ।ਬੱਚੀ ਦੇ ਰੌਲਾ ਪਾਉਣ ‘ਤੇ ਦੋਸ਼ੀ ਉੱਥੋਂ ਭੱਜ ਗਿਆ।

youth try  rape 10yrs old girl

ਬੱਚੀ ਨੇ ਪੂਰੀ ਘਟਨਾ ਆਪਣੀ ਮਾਂ ਨੂੰ ਦੱਸੀ।ਮਾਂ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ।ਥਾਣਾ ਪੀ.ਏ.ਯੂ. ਦੀ ਪੁਲਸ ਨੇ ਜੈੱਡ ਬਲਾਕ ਫਲੈਟਾਂ ‘ਚ ਰਹਿਣ ਵਾਲੇ ਦੋਸ਼ੀ ਵਿੱਕੀ ਕੁਮਾਰ ਵਿਰੁੱਧ ਵੱਖ ਵੱਖ ਧਾਰਾਵਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਕੰਮ ‘ਤੇ ਜਾਣ ਪਿੱਛੋਂ ਉਸਦੀ ਬੇਟੀ ਅਤੇ ਬੇਟਾ ਘਰ ‘ਚ ਇਕੱਲੇ ਰਹਿੰਦੇ ਹਨ।ਉਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਜਦੋਂ ਉਹ ਕੰਮ ‘ਤੇ ਗਈ ਹੋਈ ਸੀ ਤਾਂ ਉਕਤ ਦੋਸ਼ੀ ਉਨ੍ਹਾਂ ਦੇ ਘਰ ਆਇਆ ਅਤੇ ਬੱਚੀ ਨੂੰ ਬਹਿਲਾ-ਫੁਸਲਾ ਕੇ ਆਪਣੇ ਨਾਲ ਪੀ.ਏ.ਯੂ. ‘ਚ ਖਾਲੀ ਥਾਂ’ਚ ਲੈ ਗਿਆ ਅਤੇ ਉੱਥੇ ਉਸ ਨਾਲ ਜਬਰ ਜ਼ਿਨਾਹ ਦੀ ਕੋਸ਼ਿਸ਼ ਕੀਤੀ।ਬੱਚੀ ਦੇ ਰੌਲਾ ਪਾਉਣ ‘ਤੇ ਉਕਤ ਦੋਸ਼ੀ ਉੱਥੋਂ ਫਰਾਰ ਹੋ ਗਿਆ।ਬੱਚੀ ਘਬਰਾਈ ਹੋਈ ਆਪਣੇ ਘਰ ਆਈ ਅਤੇ ਉਕਤ ਘਟਨਾ ਬਾਰੇ ਆਪਣੇ ਮਾਮਾ ਜੀ ਨੂੰ ਦੱਸਿਆ।ਉਕਤ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਬੱਚੀ ਦੀ ਮੈਡੀਕਲ ਜਾਂਚ ਕਰਵਾਈ ਜਾਵੇਗੀ।

The post 10  ਸਾਲ ਦੀ ਨਾਬਾਲਿਗ ਲੜਕੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ appeared first on Daily Post Punjabi.