11th student Archives - Daily Post Punjabi

11ਵੀਂ ਦੇ ਵਿਦਿਆਰਥੀ ਨੇ ਲਖਨਊ ‘ਚ ਲੜਕੀਆਂ ਦੀ ਰੱਖਿਆ ਲਈ ਬਣਾਇਆ ਐਪ, ਨਾਮ ਦਿੱਤਾ ‘ਭੈਣ’
11th student created app to protect girls: ਅੱਜਕੱਲ ਐਪਸ ਜ਼ਰੀਏ ਕਈ ਕੰਮਾਂ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉੱਥੇ, ਹੁਣ ਔਰਤਾਂ ਦੀ ਸੁਰੱਖਿਆ ਦਾ ਰਾਹ ਵੀ ਐਪ ਦੇ ਜ਼ਰੀਏ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਦਰਅਸਲ, ਹਾਲ ਹੀ ‘ਚ ਲਖਨਊ ਦੇ ਗੋਮਤੀਨਗਰ ‘ਚ ਰਹਿਣ ਵਾਲੇ 11ਵੀਂ ਜਮਾਤ ਦੇ ਵਿਦਿਆਰਥੀ ਮਾਧਵਮ ਪ੍ਰਤੀਪ ਸ਼ਾਹੀ ਨੇ ਔਰਤਾਂ ਦੀ ਸੁਰੱਖਿਆ ਲਈ ਇੱਕ ਐਪ ਤਿਆਰ ਕੀਤਾ ਹੈ, ਜਿਸਦਾ ਨਾਮ ਉਨਾਂ੍ਹ ਨੇ ਭੈਣ ਰੱਖਿਆ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਐਪ ਰਾਹੀਂ ਔਰਤਾਂ-ਲੜਕੀਆਂ ਨੂੰ ਕਿਸੇ ਵੀ ਖਤਰੇ ਦੇ ਸਮੇਂ ਮੱਦਦ ਮਿਲਣ ‘ਚ ਆਸਾਨੀ ਹੋਵੇਗੀ।ਮਾਧਵਮ ਪ੍ਰਤੀਪ ਸ਼ਾਹੀ ਨੇ ਲਾਕਡਾਊਨ ਦੌਰਾਨ ਹੋ ਕੁਝ ਵੀ ਸਿੱਖਿਆ ਸੀ।ਉਸਦੇ ਜ਼ਰੀਏ ਉਨ੍ਹਾਂ ਨੇ ਔਰਤਾਂ ਦੀ ਰੱਖਿਆ ਲਈ ਐਪ ਤਿਆਰ ਕਰ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਐਪ ਨੂੰ ਪਲੇ ਸਟੋਰ ਰਾਹੀਂ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ।

11th student created app to protect girls

ਮਾਧਵਮ ਨੇ ਇਸ ਨੂੰ ਅਕਤੂਬਰ ਮਹੀਨੇ ‘ਚ ਬਣਾਇਆ ਸੀ।ਇਸ ਐਪ ‘ਚ ਇੱਕ ਹੈਲਪ ਬਟਨ ਦਿੱਤਾ ਗਿਆ ਹੈ।ਜਿਸ ਨੂੰ ਦਬਾਉਣ ‘ਤੇ ਦੋ ਆਪਸ਼ਨ ਆਉਣਗੇ।ਉਹ ਆਪਸ਼ਨ ਨੋਟੀਫਾਈਡ ਪੁਲਸ ਜਾਂ ਸਧਾਰਨ ਯੂਜ਼ਰਸ ਹੋਣਗੇ।ਇਸ ਰਾਹੀਂ 6 ਕਿਮੀ. ਦੇ ਦਾਇਰੇ ‘ਚ ਮੌਜੂਦ ਸਾਰੇ ਪੁਲਸ ਕਰਮਚਾਰੀਆਂ ਤੋਂ ਮੱਦਦ ਮੰਗੀ ਜਾ ਸਕਦੀ ਹੈ।ਦੂਜੇ ਐਪ ਰਾਹੀਂ ਜੇਕਰ ਔਰਤ ਜਾਂ ਲੜਕੀਆਂ ਨੂੰ ਮੁਸੀਬਤ ਦੇ ਸਮੇਂ ਕਿਸੇ ਸਧਾਰਨ ਯੂਜ਼ਰਸ ਤੱਕ ਸੰਦੇਸ਼ ਪਹੁੰਚਾਉਣਾ ਹੋਵੇ ਜਾਂ ਉਸ ਨਾਲ ਮੱਦਦ ਚਾਹੀਦੀ ਹੈ ਤਾਂ ਉਹ ਐਪ ਦੋ ਕਿਮੀ. ਦੇ ਦਾਇਰੇ ‘ਚ ਕੰਮ ਕਰੇਗਾ।ਦੱਸ ਦੇਈਏ ਕਿ ਮਾਧਵਮ ਮਾਡਰਨ ਅਕੈਡਮੀ ਦੇ ਵਿਦਿਆਰਥੀ ਹਨ।ਆਪਣੇ ਐਪ ਬਾਰੇ ‘ਚ ਗੱਲ ਕਰਦੇ ਹੋਏ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਘੱਟ ਇੰਟਰਨੈੱਟ ਸਪੀਡ ਅਤੇ ਘੱਟ ਬੈਟਰੀ ਚਾਰਜ ਦੀ ਸਥਿਤੀ ‘ਚ ਵੀ ਇਹ ਐਪ ਵਧੀਆ ਢੰਗ ਨਾਲ ਕੰਮ ਕਰੇਗਾ।

ਕਿਸਾਨਾਂ ਦੀ ਸਟੇਜ ਤੋਂ ਲੱਖਾ ਸਿਧਾਨਾ Live, ਸੁਣੋ ਹੁਣ ਕੀ ਕਰਨਗੇ ਕਿਸਾਨ

The post 11ਵੀਂ ਦੇ ਵਿਦਿਆਰਥੀ ਨੇ ਲਖਨਊ ‘ਚ ਲੜਕੀਆਂ ਦੀ ਰੱਖਿਆ ਲਈ ਬਣਾਇਆ ਐਪ, ਨਾਮ ਦਿੱਤਾ ‘ਭੈਣ’ appeared first on Daily Post Punjabi.