12Lakhs Loot Ludhiana Archives - Daily Post Punjabi

ਲੁਧਿਆਣਾ ‘ਚ ਸਾਢੇ 12 ਲੱਖ ਦੀ ਲੁੱਟ, ਬਦਮਾਸ਼ ਪੈਸੇ ਅਤੇ ਐਕਟਿਵਾ ਖੋਹ ਕੇ ਹੋਏ ਫ਼ਰਾਰ
ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਵੀਰਵਾਰ ਰਾਤ 11.30 ਵਜੇ 4 ਬਦਮਾਸ਼ਾਂ ਨੇ ਇਕ ਸੁੰਨਸਾਨ ਜਗ੍ਹਾ ‘ਤੇ ਇਕ ਵਿਅਕਤੀ ਨੂੰ ਰੋਕ ਕੇ ਸਾਢੇ 12 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

12Lakhs Loot in Ludhiana

ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਵਿਅਕਤੀ ਦੀ ਕੁੱਟਮਾਰ ਕਰਨ ਤੋਂ ਬਾਅਦ ਬਦਮਾਸ਼ ਉਸ ਦੀ ਐਕਟਿਵਾ ਲੈ ਕੇ ਫ਼ਰਾਰ ਹੋ ਗਏ ਅਤੇ ਪੈਸੇ ਐਕਟਿਵਾ ਦੀ ਡਿਗੀ ਵਿੱਚ ਹੀ ਸਨ। ਘਟਨਾ ਕਾਰਾਬਾਰਾ ਚੌਕ ਵਿਖੇ ਵਾਪਰੀ। ਦੇਰ ਰਾਤ ਥਾਣਾ ਦਰੇਸੀ ਦੇ ਕਾਰਾਬਾਰਾ ਚੌਕ ਇਲਾਕੇ ਵਿੱਚ ਚੈਕਿੰਗ ਵੀ ਕੀਤੀ ਗਈ ਪਰ ਸ਼ਰਾਰਤੀ ਅਨਸਰਾਂ ਦਾ ਕੁਝ ਪਤਾ ਨਹੀਂ ਲੱਗਾ। ਜਾਣਕਾਰੀ ਦਿੰਦਿਆਂ ਕਿਲਾ ਮੁਹੱਲਾ ਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਜੁੱਤੀਆਂ ਦੇ ਵਪਾਰੀ ਕੋਲ ਕੰਮ ਕਰਦਾ ਹੈ। ਉਹ ਆਪਣੇ ਮਾਲਕ ਨੂੰ ਕਿਚਲੂ ਨਗਰ ਸਥਿਤ ਆਪਣੇ ਘਰ ਛੱਡ ਕੇ ਵਾਪਸ ਕਿਲਾ ਮੁਹੱਲਾ ਜਾ ਰਿਹਾ ਸੀ।

ਵੀਡੀਓ ਲਈ ਕਲਿੱਕ ਕਰੋ -:

“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ

ਰਸਤੇ ਵਿੱਚ ਉਸ ਨੇ ਦੋ ਥਾਵਾਂ ਤੋਂ ਪੇਮੈਂਟ ਲੈਣੀ ਸੀ। ਪੇਮੈਂਟ ਲੈਣ ਤੋਂ ਬਾਅਦ ਉਸ ਨੇ ਐਕਟਿਵਾ ਦੀ ਡਿਗੀ ਵਿੱਚ ਕਰੀਬ ਸਾਢੇ 12 ਲੱਖ ਰੁਪਏ ਦੀ ਰਕਮ ਰੱਖ ਲਈ ਸੀ। ਇਹ ਪੈਸੇ ਸਵੇਰੇ ਬੈਂਕ ਵਿੱਚ ਜਮ੍ਹਾ ਕਰਵਾਏ ਜਾਣੇ ਸਨ। ਜਦੋਂ ਉਹ ਕਾਰਾਬਾਰਾ ਚੌਕ ਨੇੜੇ ਪੁੱਜਾ ਤਾਂ 4 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਐਕਟਿਵਾ ਖੋਹ ਕੇ ਫ਼ਰਾਰ ਹੋ ਗਏ। SHO ਰਾਜੇਸ਼ ਠਾਕੁਰ ਮੌਕੇ ਤੇ ਪੁੱਜੇ। ਹੁਣ ਪੁਲਿਸ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਜਿਨ੍ਹਾਂ ਰਸਤਿਆਂ ਤੋਂ ਆਇਆ ਹੈ, ਉਨ੍ਹਾਂ ਰਸਤਿਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

The post ਲੁਧਿਆਣਾ ‘ਚ ਸਾਢੇ 12 ਲੱਖ ਦੀ ਲੁੱਟ, ਬਦਮਾਸ਼ ਪੈਸੇ ਅਤੇ ਐਕਟਿਵਾ ਖੋਹ ਕੇ ਹੋਏ ਫ਼ਰਾਰ appeared first on Daily Post Punjabi.