13 yeaar old girl Archives - Daily Post Punjabi

ਦੋਸਤ ਦੀ 13 ਸਾਲਾ ਭੈਣ ਨੂੰ ਸ਼ਰਾਬ ਪਿਲਾਉਣ ਤੋਂ ਬਾਅਦ ਕੀਤਾ ਗੈਂਗਰੇਪ, ਦੋ ਗ੍ਰਿਫਤਾਰ…..
13 year old girl gangraped: ਉੱਤਰ-ਪ੍ਰਦੇਸ਼ ਦੇ ਕਾਨਪੁਰ ‘ਚ 13 ਸਾਲਾ ਲੜਕੀ  ਨਾਲ ਗੈਂਗਰੇਪ ਕੀਤਾ ਗਿਆ।ਲੜਕੀ ਨੂੰ ਉਸਦੇ ਭਰਾ ਦੇ ਦੋਸਤ ਨੇ ਫੋਨ ਕਰ ਕੇ ਕੌਫੀ ਸ਼ਾਪ ‘ਤੇ ਬੁਲਾਇਆ ਸੀ।ਉਥੋਂ ਉਹ ਲੜਕੀ ਨੂੰ ਆਪਣੇ ਫਲੈਟ ‘ਤੇ ਲੈ ਗਿਆ।ਇਥੇ ਲੜਕੀ ਨੂੰ ਸ਼ਰਾਬ ਪਿਲਾਈ ਅਤੇ ਉਸ ਤੋਂ ਬਾਅਦ ਦੋਸਤਾਂ ਦੇ ਨਾਲ ਮਿਲ ਕੇ ਗੈਂਗਰੇਪ ਕੀਤਾ।ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।ਕਿਸੇ ਤਰ੍ਹਾਂ ਲੜਕੀ ਆਪਣੇ ਘਰ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ।ਇਸ ਮਾਮਲੇ ‘ਚ ਪੁਲਸ ਨੇ ਲੜਕੀ ਦਾ ਮੈਡੀਕਲ ਕਰਾਉਣ ਤੋਂ ਬਾਅਦ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।ਕਾਜੀਖੇੜਾ ਦੀ ਰਹਿਣ ਵਾਲੀ 13 ਸਾਲਾ ਦਲਿਤ ਲੜਕੀ ਨੂੰ ਨਹੀਂ ਪਤਾ ਸੀ ਕਿ ਭਰਾ ਦਾ ਦੋਸਤ ਉਸਦੀ ਇੱਜ਼ਤ ਨਾਲ ਖਿਲਵਾੜ ਕਰੇਗਾ।ਲੜਕੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਭਰਾ ਦੇ ਦੋਸਤ ਸਾਹਿਲ ਨੇ ਉਸ ਨੂੰ ਫੋਨ ਕਰਕੇ ਕੌਫੀ ਸ਼ਾਪ ‘ਤੇ ਬੁਲਾਇਆ।ਜਿਥੇ ਸਾਹਿਲ ਪੀੜਤਾ ਨੂੰ ਆਪਣੇ ਫਲੈਟ ‘ਤੇ ਲੈ ਕੇ ਪਹੁੰਚਿਆ।ਲੜਕ ਨੂੰ ਉਸਨੇ ਧੋਖੇ ਨਾਲ ਸ਼ਰਾਬ ਪਿਲਾ ਦਿੱਤੀ।ਸ਼ਰਾਬ ਪੀਣ ਤੋਂ ਬਾਅਦ ਲੜਕੀ ਨੂੰ ਹੋਸ਼ ਨਹੀਂ ਰਿਹਾ ਇਸ ਦੌਰਾਨ ਦੋਸ਼ੀ ਨੌਜਵਾਨਾਂ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਗੈਂਗਰੇਪ ਕੀਤਾ।

13 year old girl gangraped

ਉਧਰ ਲੜਕੀ ਦੇ ਅਚਾਨਕ ਘਰ ਤੋਂ ਗਾਇਬ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਪ੍ਰੇਸ਼ਾਨ ਸਨ।ਘਰਵਾਲੇ ਉਸਦੀ ਤਲਾਸ਼ ‘ਚ ਜੁੱਟ ਗਏ।ਪਰ ਲੜਕੀ ਦਾ ਕਿਤੇ ਪਤਾ ਨਹੀਂ ਲੱਗਿਆ।ਪਰਿਵਾਰ ਵਾਲਿਆ ਨੇ ਗੁੰਮਸ਼ੁਦਗੀ ਨੂੰ ਲੈ ਕੇ ਸ਼ਿਕਾਇਤ ਦਰਜ ਕੀਤੀ।ਐਤਵਾਰ ਨੂੰ ਲੜਕੀ ਗੰਭੀਰ ਹਾਲਤ ‘ਚ ਆਪਣੇ ਘਰ ਪਹੁੰਚੀ।ਲੜਕੀ ਨੇ ਘਰਵਾਲਿਆਂ ਨੂੰ ਆਪਣੇ ਨਾਲ ਹੋਈ ਘਟਨਾ ਦੀ ਜਾਣਕਾਰੀ ਦਿੱਤੀ।ਉਸਨੇ ਦੱਸਿਆ ਕਿ ਭਰਾ ਦੇ ਦੋਸਤ ਸਾਹਿਲ ਨੇ ਆਪਣੇ 3 ਦੋਸਤਾਂ ਰਾਹੁਲ ਸੋਨਕਰ, ਵੀਕੇ ਰਾਜਪੂਤ ਅਤੇ ਮਿਥੁਨ ਦੇ ਨਾਲ ਮਿਲ ਕੇ ਗੈਂਗਰੇਪ ਕੀਤਾ।ਇਸਦੇ ਬਾਅਦ ਦੋਸ਼ੀ ਉਸ ਨੂੰ ਕਮਰੇ ‘ਚ ਛੱਡ ਕੇ ਭੱਜ ਗਏ।ਪੀੜਤ ਲੜਕੀ ਦੀ ਗੱਲ ਸੁਣਨ ਤੋਂ ਬਾਅਦ ਪਰਿਵਾਰਕ ਮੈਂਬਰ ਥਾਣੇ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਦਿੱਤੀ।ਪੁਲਸ ਨੇ ਲੜਕੀ ਦਾ ਮੈਡੀਕਲ ਕਰਾਉਣ ਤੋਂ ਬਾਅਦ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।ਜਿਸ ‘ਚ ਰਾਹੁਲ ਅਤੇ ਮਿਥੁਨ ਨੂੰ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਦੇਖੋ:80 ਸਾਲਾਂ ਦਾ ਬਾਬਾ ਬਣਿਆ ਲਾੜਾ, ਬਰਾਤ ਪੁੱਜੀ ਕੁੰਡਲੀ, ਕਹਿੰਦੇ ਮੁਕਲਾਵਾ ਨਾਲ ਲੈ ਕੇ ਜਾਣੈ

The post ਦੋਸਤ ਦੀ 13 ਸਾਲਾ ਭੈਣ ਨੂੰ ਸ਼ਰਾਬ ਪਿਲਾਉਣ ਤੋਂ ਬਾਅਦ ਕੀਤਾ ਗੈਂਗਰੇਪ, ਦੋ ਗ੍ਰਿਫਤਾਰ….. appeared first on Daily Post Punjabi.