13000 runs Archives - Daily Post Punjabi

ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਜੜਿਆ 77ਵਾਂ ਸੈਂਕੜਾ, ਸਚਿਨ ਤੇਂਦੁਲਕਰ ਨੂੰ ਵੀ ਛੱਡਿਆ ਪਿੱਛੇ
ਟੀਮ ਇੰਡੀਆ ਦੇ ਕਿੰਗ ਵਿਰਾਟ ਕੋਹਲੀ ਨੇ ਇਤਿਹਾਸ ਰਚ ਦਿੱਤਾ ਹੈ। ਸੋਮਵਾਰ ਨੂੰ ਏਸ਼ੀਆ ਕੱਪ ਦੇ ਸੁਪਰ-4 ਮੈਚ ‘ਚ ਵਿਰਾਟ ਕੋਹਲੀ ਨੇ ਪਾਕਿਸਤਾਨ ਦੇ ਖਿਲਾਫ ਸ਼ਾਨਦਾਰ ਪਾਰੀ ਖੇਡਦੇ ਹੋਏ ਸੈਂਕੜਾ ਲਗਾਇਆ ਅਤੇ ਇਸ ਦੇ ਨਾਲ ਹੀ ਉਸ ਨੇ ਵਨਡੇ ਕ੍ਰਿਕਟ ‘ਚ ਆਪਣੀਆਂ 13 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ। ਵਿਰਾਟ ਕੋਹਲੀ ਨੇ ਇਸ ਮਾਮਲੇ ‘ਚ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣਾ 77ਵਾਂ ਸੈਂਕੜਾ ਵੀ ਲਗਾਇਆ ਹੈ।

ਵਿਰਾਟ ਕੋਹਲੀ ਨੇ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ‘ਚ ਪਾਕਿਸਤਾਨ ਖਿਲਾਫ 84 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੇ 6 ਚੌਕੇ ਅਤੇ 2 ਛੱਕੇ ਲਗਾਏ। ਵਿਰਾਟ ਕੋਹਲੀ ਨੇ ਕੇਐੱਲ ਰਾਹੁਲ ਨਾਲ ਮਿਲ ਕੇ 200 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਬੈਕਫੁੱਟ ‘ਤੇ ਧੱਕ ਦਿੱਤਾ।

ਮੀਂਹ ਕਾਰਨ ਪ੍ਰਭਾਵਿਤ ਹੋਇਆ ਇਹ ਮੈਚ ਸੋਮਵਾਰ ਨੂੰ ਮੁੜ ਸ਼ੁਰੂ ਹੋਇਆ, ਜਿੱਥੇ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਨੇ ਹਨੇਰੀਆਂ ਲਿਆ ਦਿੱਤੀਆਂ। ਵਿਰਾਟ ਕੋਹਲੀ ਨੇ ਆਪਣੀ ਪਾਰੀ ਨੂੰ 8 ਦੌੜਾਂ ਨਾਲ ਅੱਗੇ ਵਧਾਇਆ ਅਤੇ ਦੌੜਾਂ ਦੀ ਵਰਖਾ ਕੀਤੀ। ਵਨਡੇ ਕ੍ਰਿਕਟ ‘ਚ ਵਿਰਾਟ ਕੋਹਲੀ ਦਾ ਇਹ 47ਵਾਂ ਸੈਂਕੜਾ ਹੈ, ਜਦਕਿ ਵਿਰਾਟ ਕੋਹਲੀ ਦੇ ਹੁਣ ਅੰਤਰਰਾਸ਼ਟਰੀ ਕ੍ਰਿਕਟ ‘ਚ 77 ਸੈਂਕੜੇ ਹਨ।

ਇਹ ਵੀ ਪੜ੍ਹੋ : ਬੱਚਿਆਂ ਦੀ ਲੜਾਈ ਬਦਲੀ ਖ਼ੂ.ਨੀ ਝੜਪ ‘ਚ, ਇੱਕ ‘ਟੱਬਰ ਹਸਪਤਾਲ ‘ਚ ਦਾਖ਼ਲ, ਦੂਜਾ ਚੜਿਆ ਪਾਣੀ ਦੀ ਟੈਂਕੀ ‘ਤੇ

ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਵਨਡੇ ਕ੍ਰਿਕਟ ‘ਚ ਸਭ ਤੋਂ ਤੇਜ਼ 13 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾ ਲਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਮਹਾਨ ਭਾਰਤੀ ਖਿਡਾਰੀ ਸਚਿਨ ਤੇਂਦੁਲਕਰ ਦੇ ਨਾਂ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਚਿਨ ਅਤੇ ਕੋਹਲੀ ਵਿਚਾਲੇ 54 ਪਾਰੀਆਂ ਦਾ ਫਰਕ ਹੈ। ਵਿਰਾਟ ਕੋਹਲੀ ਪਹਿਲਾਂ ਹੀ ਸਭ ਤੋਂ ਤੇਜ਼ 10 ਹਜ਼ਾਰ, 11 ਹਜ਼ਾਰ ਅਤੇ 12 ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ।

ਵਨਡੇ ‘ਚ ਸਭ ਤੋਂ ਤੇਜ਼ 13 ਹਜ਼ਾਰ ਦੌੜਾਂ (ਪਾਰੀਆਂ)

ਵਿਰਾਟ ਕੋਹਲੀ- 267 ਪਾਰੀਆਂ

ਸਚਿਨ ਤੇਂਦੁਲਕਰ- 321 ਪਾਰੀਆਂ

ਰਿਕੀ ਪੋਂਟਿੰਗ- 341 ਪਾਰੀਆਂ

ਕੁਮਾਰ ਸੰਗਾਕਾਰਾ- 363 ਪਾਰੀਆਂ

ਸਨਥ ਜੈਸੂਰੀਆ- 416 ਪਾਰੀਆਂ

ਵਨਡੇ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ

ਸਚਿਨ ਤੇਂਦੁਲਕਰ- 18426 ਦੌੜਾਂ

ਕੁਮਾਰ ਸੰਗਾਕਾਰਾ- 14234 ਦੌੜਾਂ

ਰਿਕੀ ਪੋਂਟਿੰਗ- 13704 ਦੌੜਾਂ

ਸਨਥ ਜੈਸੂਰੀਆ- 13430 ਦੌੜਾਂ

ਵਿਰਾਟ ਕੋਹਲੀ- 13000 ਦੌੜਾਂ*

ਵਿਰਾਟ ਕੋਹਲੀ ਦੇ ਕੁੱਲ ਸੈਂਕੜੇ

ਟੈਸਟ: 29

ODI: 47

ਟੀ-20: 01

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਜੜਿਆ 77ਵਾਂ ਸੈਂਕੜਾ, ਸਚਿਨ ਤੇਂਦੁਲਕਰ ਨੂੰ ਵੀ ਛੱਡਿਆ ਪਿੱਛੇ appeared first on Daily Post Punjabi.