13th rank Archives - Daily Post Punjabi

ਪੰਜਾਬ ਦੀ ਅਨੰਨਿਆ ਸ਼ਰਮਾ ਨੇ ਗੱਡੇ ਝੰਡੇ, UPSC ਦੀ ਪ੍ਰੀਖਿਆ ’ਚ 13ਵਾਂ ਸਥਾਨ ਕੀਤਾ ਪ੍ਰਾਪਤ
ਪੰਜਾਬ ਪਬਲਿਕ ਸਕੂਲ ਨਾਭਾ ਅਤੇ ਇੰਦੌਰ ਦੇ ਡੇਲੀ ਕਾਲਜ ਦੀ ਸਾਬਕਾ ਵਿਦਿਆਰਥਣ ਅਨੰਨਿਆ ਸ਼ਰਮਾ ਨੇ ਯੂਪੀਐਸਸੀ ਦੀ ਪ੍ਰੀਖਿਆ ਵਿੱਚ 13ਵਾਂ ਰੈਂਕ ਪ੍ਰਾਪਤ ਕੀਤਾ ਹੈ। ਅਨੰਨਿਆ ਸ਼ਰਮਾ ਨੇ ਪੇਪਰ ਪੰਜਾਬ ਵਿੱਚ ਹੀ ਦਿੱਤਾ ਸੀ, ਜ਼ਿਕਰਯੋਗ ਹੈ ਕਿ ਅਨੰਨਿਆ ਸ਼ਰਮਾ ਇੰਦੌਰ ਦੀ ਜੰਮਪਲ ਹੈ ਅਤੇ ਪੰਜਾਬ ਪਬਲਿਕ ਸਕੂਲ ਦੇ ਮੌਜੂਦਾ ਹੈੱਡਮਾਸਟਰ ਦੀ ਸਪੁੱਤਰੀ ਹੈ।

ਇਸ ਮੌਕੇ ਤੇ ਅਨੰਨਿਆ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਉਹਨਾਂ ਨੇ ਆਪਣੀ ਸਫਲਤਾ ਦਾ ਸਿਹਰਾ ਪੰਜਾਬ ਪਬਲਿਕ ਸਕੂਲ ਨਾਭਾ ਵਿਖ਼ੇ ਰੱਖੀ ਗਈ ਮਜਬੂਤ ਨੀਂਹ ਹੈ, ਅਤੇ ਉਨਾਂ ਨੂੰ ਪ੍ਰੇਰਨਾ ਸਾਬਕਾ ਸੈਨਾ ਮੁਖੀ ਬਿਕਰਮ ਸਿੰਘ ਤੋਂ ਮਿਲੀ ਸੀ, ਉਹਨਾਂ ਦੱਸਿਆ ਕਿ ਮੈਂ 10 ਤੋਂ ਲੈ ਕੇ 12 ਘੰਟੇ ਪੜਦੀ ਸੀ, ਅਤੇ ਮੈਂ ਇਸ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਦਿੰਦੀ ਹਾਂ। ਉਹਨਾਂ ਦੱਸਿਆ ਕੀ ਮੈਂ ਸੀਡੀਐਸ ਐਗਜ਼ਾਮ ਦਿੱਤੇ ਸੀ ਅਤੇ ਉਸ ਵਿੱਚ ਮੇਰਾ 5 ਰੈਂਕ ਆਇਆ ਸੀ ਪਰ ਮੈਂ ਉਸ ਨੂੰ ਲੈਫਟ ਕਰਕੇ ਯੂਪੀਐਸਸੀ ਚੁਣੀ ਅਤੇ ਮੈਂ ਹੁਣ ਯੂਪੀਐਸਸ਼ੀ ਵਿੱਚੋਂ 13ਵਾਂ ਰੈਕ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਮੈਂ ਸਪੋਰਟਸ ਵਿੱਚ ਵੀ ਮੈਂ ਤੈਰਾਕ ਵਿੱਚ ਗੋਲਡ ਮੈਡਲ ਲਿਆ ਅਤੇ ਪੀਪੀਐਸ ਵਿੱਚ ਮੈਂ ਪਹਿਲੀ ਲੜਕੀ ਸੀ ਜੋ ਮੈਂ ਤਰਾਕ ਵਾਲੀ ਸੀ ਇਸ ਤੋਂ ਇਲਾਵਾ ਮੈਂ ਸ਼ੂਟਿੰਗ ਪਿਸਟਲ ਵਿੱਚ ਵੀ ਮੈਂ ਨੇ ਬਰਾਉਨ ਮੈਡਲ ਹਾਸਿਲ ਕੀਤਾ।

ਇਸ ਮੌਕੇ ਤੇ ਅਨੰਨਿਆਂ ਸ਼ਰਮਾ ਦੇ ਪਿਤਾ ਹੈਡ ਮਾਸਟਰ ਡਾਕਟਰ ਡੀਸੀ ਸ਼ਰਮਾ ਨੇ ਦੱਸਿਆ ਕਿ ਜਦੋਂ ਮੈਂ ਪੰਜਾਬ ਪਬਲਿਕ ਸਕੂਲ ਵਿੱਚ ਵਾਇਸ ਹੈਡ ਮਾਸਟਰ ਸੀ ਅਤੇ ਉਦੋਂ ਹੀ ਇਹ ਬੱਚੀ ਬਹੁਤ ਪੜ੍ਹਨ ਵਿੱਚ ਹੁਸ਼ਿਆਰ ਸੀ, ਅਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਬੱਚੀ ਅੱਜ ਇਸ ਮੁਕਾਮ ਤੇ ਪਹੁੰਚੀ ਹੈ ਅਤੇ ਸਾਨੂੰ ਗਰਭ ਹੈ ਕਿ ਪੰਜਾਬ ਪਬਲਿਕ ਸਕੂਲ ਦੀ ਪੜੀ ਹੋਈ ਇਹ ਬੱਚੇ ਅੱਜ ਸਕੂਲ ਦਾ ਹੀ ਨਹੀਂ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।

ਇਹ ਵੀ ਪੜ੍ਹੋ : 90% ਘਰਾਂ ਨੂੰ ਦੇ ਰਹੇ ਹਾਂ ਮੁਫ਼ਤ ਬਿਜਲੀ, ਅਸੀਂ ਆਪਣਾ ਇੱਕ-ਇੱਕ ਪਲ ਲੋਕਾਂ ਦੇ ਲੇਖੇ ਲਗਾਇਆ : CM ਭਗਵੰਤ ਮਾਨ

ਇਸ ਮੌਕੇ ਤੇ ਪੰਜਾਬ ਪਬਲਿਕ ਸਕੂਲ ਦੀਆਂ ਅਧਿਆਪਕਾਂ ਨੇ ਦੱਸਿਆ ਕਿ ਇਸ ਨੇ ਜੋ ਮਿਹਨਤ ਕੀਤੀ ਹੈ। ਉਸ ਦਾ ਫਲ ਮਿਲਿਆ ਹੈ ਅਤੇ ਇਸ ਨੇ ਸੀਡੀਐਸਸੀ ਵਿੱਚ 5 ਰੈਂਕ ਹਾਸਿਲ ਕੀਤਾ ਸੀ ਅਤੇ ਉਸ ਤੋ ਲੈਫਟ ਹੋ ਕੇ ਫਿਰ ਯੂਪੀਐਸਸੀ ਦਾ ਇਗਜ਼ਾਮ ਦਿੱਤਾ ਅਤੇ ਉਸ ਨੇ 13ਵਾਂ ਰੈਂਕ ਹਾਸਿਲ ਕੀਤਾ ਹੈ। ਇਹ ਬਹੁਤ ਵੱਡੀ ਅਚੀਵਮੈਂਟ ਵਾਲੀ ਗੱਲ ਹੈ। ਕਿਉਂਕਿ ਅਨੰਨਿਆ ਸ਼ੁਰੂ ਤੋਂ ਹੀ ਪੜ੍ਨ ਤੋਂ ਇਲਾਵਾ ਸਪੋਰਟਸ ਵਿੱਚ ਵੀ ਕਾਫੀ ਮੈਡਲ ਜਿੱਤੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ ਦੀ ਅਨੰਨਿਆ ਸ਼ਰਮਾ ਨੇ ਗੱਡੇ ਝੰਡੇ, UPSC ਦੀ ਪ੍ਰੀਖਿਆ ’ਚ 13ਵਾਂ ਸਥਾਨ ਕੀਤਾ ਪ੍ਰਾਪਤ appeared first on Daily Post Punjabi.