14 year old girl raped Archives - Daily Post Punjabi

14 ਸਾਲ ਦੀ ਲੜਕੀ ਨਾਲ 70 ਸਾਲ ਦੇ ਬਜ਼ੁਰਗ ਸਮੇਤ ਤਿੰਨ ਲੋਕਾਂ ਨੇ ਕੀਤਾ ਜਬਰ-ਜਨਾਹ
14 year old girl raped : ਮੋਤੀਨਗਰ ਥਾਣਾ ਖੇਤਰ ਵਿੱਚ ਵੀਰਵਾਰ ਦੀ ਰਾਤ ਨੂੰ ਇੱਕ 70 ਸਾਲਾ ਬਜ਼ੁਰਗ ਸਮੇਤ 3 ਲੋਕਾਂ ਵਲੋਂ 14 ਸਾਲਾ ਦੀ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪੀ ਬੱਚੀ ਪਹਿਲਾਂ ਅਗਵਾ ਕਰ ਲੈ ਗਏ ਸੀ। ਦੋਸ਼ੀਆਂ ਨੇ ਘਟਨਾ ਤੋਂ ਬਾਅਦ ਲੜਕੀ ਨੂੰ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਅੱਧੀ ਰਾਤ ਨੂੰ ਲੜਕੀ ਸ਼ੱਕੀ ਹਾਲਤ ‘ਚ ਸੜਕ ‘ਤੇ ਭਟਕ ਰਹੀ ਸੀ। ਫਿਰ ਇੱਕ ਯੂਨੀਵਰਸਿਟੀ ਦੇ ਇੱਕ ਕਰਮਚਾਰੀ ਨੇ ਲੜਕੀ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਵਿਵੇਕਾਨੰਦ ਵਾਰਡ ਦੇ ਵਸਨੀਕ ਸਮਰਥ ਦੀਕਸ਼ਿਤ ਦੇ ਅਨੁਸਾਰ, ਕਰੀਬ ਰਾਤ ਸਾਢੇ 12 ਵਜੇ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਈ ਅਤੇ ਬੱਚੇ ਦੀ ਬਚਾਉ-ਬਚਾਉ ਦੀ ਆਵਾਜ਼ ਆਈ। ਜਦੋਂ ਉਨ੍ਹਾਂ ਨੇ ਘਰ ਦੇ ਬਾਹਰ ਦੇਖਿਆ, ਤਾਂ ਲੜਕੀ ਦੇ ਪਿੱਛੇ ਬਹੁਤ ਸਾਰੇ ਕੁੱਤੇ ਪਏ ਸਨ। ਜਦੋਂ ਉਸ ਨੇ ਕੁੱਤਿਆਂ ਤੋਂ ਬਚਾਉਣ ਤੋਂ ਬਾਅਦ ਲੜਕੀ ਨੂੰ ਪੁੱਛਿਆ, ਤਾਂ ਉਸ ਨੇ ਆਪਣੀ ਹੱਡ ਬੀਤੀ ਦੱਸੀ।

14 year old girl raped

ਉਸਨੇ ਦੱਸਿਆ ਕਿ ਇੱਕ ਦਾਦਾ ਹੈ, ਉਹ ਮੇਰੇ ਨਾਲ ਗਲਤ ਹਰਕਤ ਕਰ ਰਹੇ ਹਨ। ਉਹ ਉਸਨੂੰ ਭੋਪਾਲ ਲੈ ਜਾਣ ਦੀ ਵੀ ਗੱਲ ਕਰ ਰਹੇ ਹਨ। ਸਮਰਥ ਬੱਚੇ ਨੂੰ ਤੁਰੰਤ ਥਾਣੇ ਲੈ ਗਿਆ। ਦੱਸਿਆ ਜਾਂ ਰਿਹਾ ਹੈ ਕਿ ਲੜਕੀ ਦੋਸ਼ੀਆਂ ਨੂੰ ਪਹਿਲਾਂ ਤੋਂ ਜਾਣਦੀ ਸੀ। ਮੋਤੀਨਗਰ ਥਾਣੇ ਦੇ ਇੰਚਾਰਜ ਸਤੀਸ਼ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਮ ਸਰੂਪ ਨਾਮਦੇਵ (70), ਗਗਨ ਸੋਨੀ ਅਤੇ ਸੁਲਤਾਨ ਘੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਰੀਬ 10.30 ਵਜੇ ਲੜਕੀ ਘਰ ਦੇ ਬਾਹਰ ਬੈਠੀ ਸੀ। ਇਸ ਦੌਰਾਨ, ਗਗਨ ਅਤੇ ਸੁਲਤਾਨ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਰਾਜੀਵ ਨਗਰ ਵਿੱਚ ਰਾਮਸਵਰੂਪ ਦੇ ਘਰ ਲੈ ਗਏ। ਇੱਥੇ ਤਿੰਨਾਂ ਦੋਸ਼ੀਆਂ ਨੇ ਲੜਕੀ ਨਾਲ ਬਲਾਤਕਾਰ ਕੀਤਾ।

ਇਹ ਵੀ ਦੇਖੋ : ਵੱਡੀ ਖਬਰ: ਕਿਸਾਨ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਭਾਜਪਾ ਆਗੂ ? ਜਾਣੋ ਕੀ ਹੈ Update

The post 14 ਸਾਲ ਦੀ ਲੜਕੀ ਨਾਲ 70 ਸਾਲ ਦੇ ਬਜ਼ੁਰਗ ਸਮੇਤ ਤਿੰਨ ਲੋਕਾਂ ਨੇ ਕੀਤਾ ਜਬਰ-ਜਨਾਹ appeared first on Daily Post Punjabi.