1971 war Archives - Daily Post Punjabi

1971 ਦੀ ਜੰਗ ਨੂੰ ਪੰਜਾਹ ਸਾਲ ਹੋਏ ਪੂਰੇ, ਲੁਧਿਆਣਾ ‘ਚ ਮਨਾਇਆ ਗਿਆ ‘ਸਵਰਣਿਮ ਵਿਜੈ ਵਰਸ਼’
1971 war celebrate swarnim vijay varsh: ਲੁਧਿਆਣਾ (ਤਰਸੇਮ ਭਾਰਦਵਾਜ)-1971 ਭਾਰਤ-ਪਾਕਿਸਤਾਨ ਜੰਗ ਨੂੰ ਪੰਜਾਹ ਸਾਲ ਪੂਰੇ ਹੋ ਚੁੱਕੇ ਹਨ, ਜਿਸ ਦੇ ਸੰਬੰਧ ਚ ਪੂਰੇ ਦੇਸ਼ ਭਰ ‘ਚ ਵਿਸ਼ੇਸ਼ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਲੁਧਿਆਣਾ ਦੇ ‘ਚ ‘ਸਵਰਣਿਮ ਵਿਜੈ ਵਰਸ਼’ ਮਨਾਇਆ ਗਿਆ, ਜਿਸ ‘ਚ ਭਾਰਤ- ਪਾਕਿਸਤਾਨ ਜੰਗ 1971 ‘ਚ ਦੁਸ਼ਮਣ ਨੂੰ ਲੋਹੇ ਦੇ ਚਨੇ ਚਬਾਉਣ ਵਾਲੇ ਸੂਰਬੀਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਨ੍ਹਾਂ ਸੂਰਬੀਰਾਂ ਵੱਲੋਂ ਜੰਗ ਦੇ ਦੌਰਾਨ ਹੋਏ ਕਈ ਕਿੱਸੇ ਅਤੇ ਸਾਬਕਾ ਫੌਜੀਆਂ ਦੇ ਕਿੱਸੇ ਵੀ ਸਾਂਝੇ ਕੀਤੇ ਗਏ।

1971 war celebrate swarnim vijay varsh

ਬ੍ਰਿਗੇਡੀਅਰ ਜੋਗਿੰਦਰ ਸਿੰਘ ਜਸਵਾਲ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਜੰਗ 1971 ਦੇ ਦੌਰਾਨ ਜਦੋਂ ਉਹ ਦੁਸ਼ਮਣ ‘ਤੇ ਗੋਲੇ ਦਾਗ਼ ਰਹੇ ਸਨ ਤਾਂ ਉਨ੍ਹਾਂ ਦੇ ਸੀਨੀਅਰ ਨੇ ਕਿਹਾ ਕਿ ਤੂੰ ਤਿੰਨ ਗੋਲੇ ਦਾਗ ਚੁੱਕਾ ਹੈ, ਕੀ ਤੈਨੂੰ ਪਤਾ ਹੈ ਇਕ ਗੋਲੇ ਦੀ ਕੀ ਕੀਮਤ ਹੈ? ਉਨ੍ਹਾਂ ਕਿਹਾ ਕਿ ਉਸ ਵੇਲੇ ਫਰੰਟ ‘ਤੇ ਲੜਨ ਵਾਲੇ ਜਵਾਨ ਦੀ ਕੀਮਤ ਘੱਟ ਸਗੋਂ ਗੋਲੇ ਦੀ ਕੀਮਤ ਜ਼ਿਆਦਾ ਮੰਨੀ ਜਾਂਦੀ ਸੀ ਪਰ ਹੁਣ ਹਾਲਾਤ ਕਾਫੀ ਬਦਲ ਗਏ ਹਨ।

1971 war celebrate swarnim vijay varsh

ਉਥੇ ਹੀ ਦੂਜੇ ਪਾਸੇ ਐੱਚ. ਐੱਸ. ਸੰਧੂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਕੋਲ ਸਕੂਟਰ ਲੈਣ ਲਈ ਪੈਸੇ ਸਨ ਅਤੇ ਉਸ ਵੇਲੇ ਜਦੋਂ ਜੰਗ ਦੇ ਦੌਰਾਨ ਉਨ੍ਹਾਂ ਦੀਆਂ ਗੰਨਾ ਨੇ ਕੰਮ ਕਰਨਾ ਬੰਦ ਕਰ ਦਿੱਤਾ ਤਾਂ ਉਨ੍ਹਾਂ ਨੇ ਸਕੂਟਰਾਂ ਲਈ ਰੱਖੇ ਗਏ ਪੈਸਿਆਂ ‘ਚੋਂ 1000 ਰੁਪਏ ਖਰਚ ਕੇ ਆਪਣੀਆਂ ਬੰਦੂਕਾਂ ਠੀਕ ਕਰਵਾਈਆਂ ਅਤੇ ਫਿਰ ਦੁਸ਼ਮਣ ਫੌਜ ਦੇ 4 ਲੜਾਕੂ ਜਹਾਜ਼ਾਂ ਨੂੰ ਨਸ਼ਟ ਕੀਤਾ..ਜਿਸ ‘ਚੋਂ 2 ਉਨ੍ਹਾਂ ਨੇ ਗਿਰਾਏ ਸਨ। ਉਨ੍ਹਾਂ ਨੇ ਦੱਸਿਆ ਕਿ ਆਪਣੀ ਦੇਸ਼ ਦੀ ਰੱਖਿਆ ਲਈ ਉਨ੍ਹਾਂ ਨੇ ਤਨ ਮਨ ਅਤੇ ਧਨ ਨਾਲ ਵੀ ਲੜਾਈ ਲੜੀ।

1971 war celebrate swarnim vijay varsh

ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਫ਼ੌਜ ਦੇ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ, ਜਿਨ੍ਹਾਂ ਵੱਲੋਂ ਇਨ੍ਹਾਂ ਵੀਰ ਯੋਧਿਆਂ ਦਾ ਸਨਮਾਨ ਕੀਤਾ ਗਿਆ।

ਇਹ ਵੀ ਦੇਖੋ–

The post 1971 ਦੀ ਜੰਗ ਨੂੰ ਪੰਜਾਹ ਸਾਲ ਹੋਏ ਪੂਰੇ, ਲੁਧਿਆਣਾ ‘ਚ ਮਨਾਇਆ ਗਿਆ ‘ਸਵਰਣਿਮ ਵਿਜੈ ਵਰਸ਼’ appeared first on Daily Post Punjabi.

1971 ਦੀ ਲੜਾਈ ‘ਚ ਲਾਪਤਾ ਹੋਏ ਸੀ ਲਾਂਸ ਨਾਇਕ ਮੰਗਲ ਸਿੰਘ, 49 ਸਾਲਾਂ ਬਾਅਦ ਪਰਿਵਾਰ ਨੂੰ ਮਿਲੀ ਜ਼ਿੰਦਾ ਹੋਣ ਦੀ ਖਬਰ
Lance Naik Mangal Singh: ਜਲੰਧਰ ਦੇ ਦਾਤਾਰ ਨਗਰ ਦੀ 75 ਸਾਲਾਂ ਸੱਤਿਆ ਦੇਵੀ ਦੀ ਕਹਾਣੀ ਆਮ ਮਹਿਲਾਵਾਂ ਲਈ ਇੱਕ ਮਿਸਾਲ ਹੈ । ਉਨ੍ਹਾਂ ਦੇ ਪਤੀ ਮੰਗਲ ਸਿੰਘ 1971 ਦੀ ਲੜਾਈ ਵਿੱਚ ਲਾਪਤਾ ਹੋ ਗਏ ਸੀ ਅਤੇ ਬਾਅਦ ਵਿੱਚ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ । ਉਸ ਸਮੇਂ ਮੰਗਲ ਸਿਰਫ 27 ਸਾਲਾਂ ਦੇ ਸੀ। ਸੱਤਿਆ ਦੀ ਗੋਦ ਵਿੱਚ ਦੋ ਪੁੱਤਰ ਸਨ । ਉਸ ਸਮੇਂ ਤੋਂ ਸੱਤਿਆ ਨੇ ਆਪਣੇ ਪਤੀ ਦੀ ਉਡੀਕ ਵਿੱਚ ਕਈ ਦਹਾਕੇ ਗੁਜ਼ਾਰ ਦਿੱਤੇ, ਪਰ ਵਿਦੇਸ਼ ਮੰਤਰੀ ਵੱਲੋਂ ਮਿਲੀ ਇੱਕ ਪੱਤਰ ਨੇ ਉਸਦੀ ਉਮੀਦ ਨੂੰ ਮੁੜ ਜੀਵਿਤ ਕਰ ਦਿੱਤਾ।

Lance Naik Mangal Singh

ਦਰਅਸਲ, ਸੱਤਿਆ ਦੇ ਪਤੀ ਮੰਗਲ ਸਿੰਘ 1962 ਦੇ ਆਸ-ਪਾਸ ਅਤੇ ਭਾਰਤੀ ਫੌਜ  ਵਿੱਚ ਭਰਤੀ ਹੋਏ ਸੀ। 1971 ਵਿੱਚ ਲਾਂਸ ਨਾਇਕ ਮੰਗਲ ਸਿੰਘ ਨੂੰ ਰਾਂਚੀ ਤੋਂ ਕੋਲਕਾਤਾ ਟ੍ਰਾਂਸਫਰ ਕਰ ਦਿੱਤਾ ਗਿਆ ਸੀ ਅਤੇ ਬੰਗਲਾਦੇਸ਼ ਦੇ ਮੋਰਚੇ ‘ਤੇ ਉਨ੍ਹਾਂ ਦੀ ਡਿਊਟੀ ਲੱਗ ਗਈ । ਕੁਝ ਦਿਨਾਂ ਬਾਅਦ ਸੈਨਾ ਵੱਲੋਂ ਇੱਕ ਤਾਰ ਆਈ ਕਿ ਬੰਗਲਾਦੇਸ਼ ਵਿੱਚ ਫੌਜਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਡੁੱਬ ਗਈ ਅਤੇ ਮੰਗਲ ਸਿੰਘ ਸਣੇ ਸਾਰੇ ਫੌਜੀ ਮਾਰੇ ਗਏ।

Lance Naik Mangal Singh

ਉਸ ਤੋਂ ਬਾਅਦ ਹੀ ਸੱਤਿਆ ਆਪਣੇ ਪਤੀ ਦੀ ਵਾਪਸੀ ਦੀ ਉਡੀਕ ਕਰ ਰਹੀ ਸੀ। ਉਨ੍ਹਾਂ ਨੇ ਰਿਹਾਈ ਲਈ ਜ਼ੋਰ ਲਗਾਇਆ ਪਰ ਕੋਈ ਸਹਾਇਤਾ ਨਹੀਂ ਮਿਲ ਸਕੀ । ਸੱਤਿਆ ਦੇਵੀ ਨੇ ਬੱਚਿਆਂ ਦੇ ਪਾਲਣ ਦੇ ਨਾਲ ਆਪਣੇ ਪਤੀ ਦੇ ਇੰਤਜ਼ਾਰ ਦੀ ਉਮੀਦ ਨਹੀਂ ਛੱਡੀ । ਭਾਰਤ ਸਰਕਾਰ ਨੂੰ ਕਈ ਪੱਤਰ ਭੇਜਣ ਦੇ ਕਈ ਸਾਲਾਂ ਬਾਅਦ ਉਨ੍ਹਾਂ ਦੀ ਕੋਸ਼ਿਸ਼ ਰੰਗ ਲਿਆਈ । ਹੁਣ 49 ਸਾਲਾਂ ਬਾਅਦ ਪਿਛਲੇ ਹਫ਼ਤੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰਾਲੇ ਦੇ ਦਫਤਰ ਵੱਲੋਂ ਪੱਤਰ ਭੇਜ ਕੇ ਸੱਤਿਆ ਨੂੰ ਉਸਦੇ ਪਤੀ ਦੇ ਜ਼ਿੰਦਾ ਹੋਣ ਬਾਰੇ ਦੱਸਿਆ ਗਿਆ ।

ਇਸ ਬਾਰੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਮੰਗਲ ਸਿੰਘ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹੈ । ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਵਿੱਚ ਤੇਜ਼ੀ ਲਿਆਉਂਦੀ ਜਾਵੇਗੀ । ਦੱਸ ਦੇਈਏ ਕਿ ਸੱਤਿਆ ਅਤੇ ਉਸ ਦੇ ਦੋਵੇਂ ਬੇਟੇ ਪਿਛਲੇ 49 ਸਾਲਾਂ ਤੋਂ ਮੰਗਲ ਨੂੰ ਦੇਖਣ ਦੀ ਉਡੀਕ ਕਰ ਰਹੇ ਸਨ, ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਲਦੀ ਵਾਪਸ ਆ ਜਾਣਗੇ ਅਤੇ ਉਨ੍ਹਾਂ ਨੇ ਇਸ ਦੇ ਲਈ ਸਰਕਾਰ ਨੂੰ ਵੀ ਅਪੀਲ ਕੀਤੀ ਹੈ।

ਇਹ ਵੀ ਦੇਖੋ: ਕਿਸਾਨ ਅੰਦੋਲਨ ਦੇ 21ਵੇਂ ਦਿਨ, ਮੰਚ ਤੋਂ ਸੁਣੋ ਧਾਕੜ ਤਕਰੀਰਾਂ

The post 1971 ਦੀ ਲੜਾਈ ‘ਚ ਲਾਪਤਾ ਹੋਏ ਸੀ ਲਾਂਸ ਨਾਇਕ ਮੰਗਲ ਸਿੰਘ, 49 ਸਾਲਾਂ ਬਾਅਦ ਪਰਿਵਾਰ ਨੂੰ ਮਿਲੀ ਜ਼ਿੰਦਾ ਹੋਣ ਦੀ ਖਬਰ appeared first on Daily Post Punjabi.