2 arrested for stealing money Archives - Daily Post Punjabi

ਚੰਡੀਗੜ੍ਹ ‘ਚ ਦੁਕਾਨਦਾਰ ਤੋਂ ਪੈਸੇ-ਦਸਤਾਵੇਜ਼ ਖੋਹਣ ਵਾਲੇ 2 ਗ੍ਰਿਫਤਾਰ, ਪੁਲਿਸ ਨੇ ਡਾਕੂਮੈਂਟਸ ਕੀਤੇ ਬਰਾਮਦ
ਚੰਡੀਗੜ੍ਹ ਪੁਲਿਸ ਨੇ ਸਨੈਚਿੰਗ ਵਿੱਚ ਸ਼ਾਮਲ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਦੁਕਾਨਦਾਰ ਤੋਂ 600 ਰੁਪਏ ਖੋਹ ਲਏ ਸਨ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਖੋਹੇ ਗਏ ਦਸਤਾਵੇਜ਼ ਵੀ ਬਰਾਮਦ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਕੁਲਦੀਪ ਉਰਫ ਮੰਨਾ (24 ਸਾਲ) ਵਾਸੀ ਰਾਏਪੁਰ ਖੁਰਦ ਅਤੇ ਵਿਸ਼ਾਲ ਉਰਫ ਨੋਦੀ (20 ਸਾਲ) ਵਾਸੀ ਮਲੋਆ ਵਜੋਂ ਹੋਈ ਹੈ।

ਚੰਡੀਗੜ੍ਹ ਪੁਲਿਸ ਨੇ 15 ਸਤੰਬਰ ਨੂੰ ਕੇਸ ਦਰਜ ਕੀਤਾ ਸੀ। ਇਸ ਸਬੰਧੀ ਪੀੜਤ ਰਾਮਪਾਲ ਸ਼ਰਮਾ ਵਾਸੀ ਸੈਕਟਰ 30 ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਦੁਕਾਨ ’ਤੇ ਬੈਠਾ ਸੀ। ਕਰੀਬ ਸਾਢੇ ਚਾਰ ਵਜੇ ਇਕ ਨੌਜਵਾਨ ਉਸ ਦੀ ਦੁਕਾਨ ਤੋਂ ਤੰਬਾਕੂ ਦਾ ਪੈਕੇਟ ਖਰੀਦਿਆ। ਕੁਝ ਮਿੰਟਾਂ ਬਾਅਦ ਦੋ ਵਿਅਕਤੀ ਉਥੇ ਆਏ ਅਤੇ ਉਸ ਦੇ ਮੂੰਹ ‘ਤੇ ਮੁੱਕਾ ਮਾਰ ਦਿੱਤਾ। ਇਸ ਤੋਂ ਬਾਅਦ ਉਸ ਦੀ ਜੇਬ ‘ਚੋਂ ਲਿਫਾਫਾ ਖੋਹ ਲਿਆ। ਉਸ ਵਿੱਚ 600 ਰੁਪਏ ਅਤੇ ਕੁਝ ਦਸਤਾਵੇਜ਼ ਸਨ। ਉਥੇ ਕੋਈ ਤੀਜਾ ਵਿਅਕਤੀ ਮੋਟਰਸਾਈਕਲ ਲੈ ਕੇ ਦੋਵਾਂ ਦੀ ਉਡੀਕ ਕਰ ਰਿਹਾ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ BSF ਨੇ ਫੜਿਆ ਪਾਕਿ ਘੁਸਪੈਠੀਆ, ਸਰਹੱਦ ਪਾਰ ਕਰਕੇ ਭਾਰਤ ‘ਚ ਹੋਇਆ ਸੀ ਦਾਖ਼ਲ

ਚੰਡੀਗੜ੍ਹ ਪੁਲਿਸ ਨੇ 13 ਸਤੰਬਰ ਨੂੰ ਰੇਲਵੇ ਸਟੇਸ਼ਨ ਨੇੜੇ ਪਿੰਡ ਦੜੀਆ ਦੇ ਇੱਕ ਹੋਟਲ ਵਿੱਚੋਂ ਵਿਪਨ ਕੁਮਾਰ ਦਾ ਮੋਬਾਈਲ ਖੋਹਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਦੀਪਕ ਕੁਮਾਰ ਵਾਸੀ ਖੁੱਡਾ ਜੱਸੂ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ ਪੰਜ ਮੋਬਾਈਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਉਸ ਦੇ ਸਾਥੀ ਨਿਤਿਨ ਉਰਫ ਤੀਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਇਨ੍ਹਾਂ ਦਾ ਇੱਕ ਸਾਥੀ ਅਜੇ ਫਰਾਰ ਹੈ।

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

The post ਚੰਡੀਗੜ੍ਹ ‘ਚ ਦੁਕਾਨਦਾਰ ਤੋਂ ਪੈਸੇ-ਦਸਤਾਵੇਜ਼ ਖੋਹਣ ਵਾਲੇ 2 ਗ੍ਰਿਫਤਾਰ, ਪੁਲਿਸ ਨੇ ਡਾਕੂਮੈਂਟਸ ਕੀਤੇ ਬਰਾਮਦ appeared first on Daily Post Punjabi.