2 drones recovered Archives - Daily Post Punjabi

ਅੰਮ੍ਰਿਤਸਰ ਤੇ ਤਰਨਤਾਰਨ ਤੋਂ 2 ਡਰੋਨ ਤੇ 972 ਕਿਲੋ ਹੈ.ਰੋਇਨ ਬਰਾਮਦ, ਕਰੋੜਾਂ ‘ਚ ਹੈ ਖੇਪ ਦੀ ਕੀਮਤ
ਗੁਆਂਢੀ ਦੇਸ਼ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸਰਦੀ ਦੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਪਾਕਿ ਤਸਕਰਾਂ ਵੱਲੋਂ ਲਗਾਤਾਰ ਭਾਰਤੀ ਖੇਤਰ ਵਿੱਚ ਡਰੋਨ ਭੇਜੇ ਜਾ ਰਹੇ ਹਨ। ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਸਾਂਝੇ ਸਰਚ ਆਪਰੇਸ਼ਨ ਦੌਰਾਨ ਤਰਨਤਾਰਨ ਤੋਂ 2 ਡਰੋਨ ਅਤੇ 972 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ : ਟਰੱਕ ‘ਚ ਲੁਕੋ ਕੇ ਰੱਖੀ ਸੀ ਢਾਈ ਕਿੱਲੋ ਅ.ਫੀਮ ਤੇ 20 ਕਿੱਲੋ ਚੂ.ਰਾ ਪੋ.ਸਤ, ਡਰਾਈਵਰ ਤੇ ਕਲੀਨਰ ਗ੍ਰਿਫਤਾਰ

BSF ਅਨੁਸਾਰ ਤਰਨਤਾਰਨ ਦੇ ਸਰਹਾਦੀਗੜ੍ਹ ਡੋਡੇ ਦੀ ਵਾੜ ਦੇ ਪਾਰ ਖੇਤ ਵਿੱਚ ਸਾਂਝੇ ਆਪ੍ਰੇਸ਼ਨ ਦੌਰਾਨ 432 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਚੀਨ ਦੇ ਬਣੇ ਇਸ ਡਰੋਨ ਮਾਡਲ ਨੂੰ Mavic 3 ਕਲਾਸਿਕ ਨਾਲ ਜੋੜਿਆ ਗਿਆ ਸੀ। ਇਸੇ ਤਰ੍ਹਾਂ ਸਰਹੱਦੀ ਪਿੰਡ ਭੈਣੀ ਰਾਜਪੂਤਾਨ ਦੇ ਖੇਤਾਂ ਵਿੱਚੋਂ ਡਰੋਨ ਦੀ ਵਰਤੋਂ ਕਰਦਿਆਂ 540 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਫਿਲਹਾਲ ਜਵਾਨਾਂ ਅਤੇ ਪੁਲਿਸ ਵੱਲੋਂ ਖੇਪ ਅਤੇ ਡਰੋਨ ਨੂੰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਅੰਮ੍ਰਿਤਸਰ ਤੇ ਤਰਨਤਾਰਨ ਤੋਂ 2 ਡਰੋਨ ਤੇ 972 ਕਿਲੋ ਹੈ.ਰੋਇਨ ਬਰਾਮਦ, ਕਰੋੜਾਂ ‘ਚ ਹੈ ਖੇਪ ਦੀ ਕੀਮਤ appeared first on Daily Post Punjabi.