2 Archives - Daily Post Punjabi

ਜੰਮੂ-ਕਸ਼ਮੀਰ ਦੀ ਡੂੰਘੀ ਖਾਈ ‘ਚ ਪਲਟੀ ਕਾਰ, 2 ਦੀ ਮੌਤ
car accident jammu kashmir:ਜੰਮੂ-ਕਸ਼ਮੀਰ ‘ਚ ਉਸ ਵੇਲੇ ਦੁਖਦਾਈ ਖਬਰ ਸਾਹਮਣੇ ਆਈ ਜਦੋਂ ਇੱਕ ਭਿਆਨਕ ਹਾਦਸੇ ‘ਚ ਇੱਕ ਹੀ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ।
ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਇਕ ਕਾਰ ਦੇ ਡੂੰਘੀ ਖੱਡ ‘ਚ ਡਿੱਗਣ ਨਾਲ ਇਕ ਜਨਾਨੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਜਨਾਨੀ ਦਾ ਪਤੀ ਅਤੇ ਉਨ੍ਹਾਂ ਦੀਆਂ ਦੋ ਧੀਆਂ ਜ਼ਖਮੀਆਂ ਹੋ ਗਈਆਂ। ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਦੱਗਨ ਟਾਪ ‘ਤੇ ਵਾਪਰੀ।

car accident jammu kashmir

ਮਿਲੀ ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਨੂੰ ਗੂਲ ਤੋਂ ਜੁੱਡਾ ਅਰਨਾਸ ਜਾਣ ਦੌਰਾਨ ਸੰਘੀ ਧੁੰਦ ਦੀ ਵਜ੍ਹਾ ਕਰ ਕੇ ਡਰਾਈਵਰ ਦਾ ਕੰਟੋਰਲ ਕਾਰ ਤੋਂ ਹਟ ਗਿਆ। ਉਨ੍ਹਾਂ ਨੇ ਦੱਸਿਆ ਕਿ ਕਾਰ 60 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ, ਜਿਸ ਦੀ ਵਜ੍ਹਾ ਕਰ ਕੇ 24 ਸਾਲਾ ਡਰਾਈਵਰ ਰਿਆਜ਼ ਅਹਿਮਦ ਅਤੇ 28 ਸਾਲ ਦੀ ਸਮੀਨਾ ਅਖਤਰ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਅਖਤਰ ਦੇ ਪਤੀ ਮੁਹੰਮਦ ਸ਼ਕੀਲ, ਉਨ੍ਹਾਂ ਦੀ 6 ਸਾਲਾ ਧੀ ਮਾਯਰਾ ਅਤੇ 8 ਮਹੀਨੇ ਦੀ ਬੱਚੀ ਮਿਹਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਹੈ।

The post ਜੰਮੂ-ਕਸ਼ਮੀਰ ਦੀ ਡੂੰਘੀ ਖਾਈ ‘ਚ ਪਲਟੀ ਕਾਰ, 2 ਦੀ ਮੌਤ appeared first on Daily Post Punjabi.