20 years old friendship Archives - Daily Post Punjabi

ਕਰੀਨਾ ਕਪੂਰ ਨੇ ਸ਼ੇਅਰ ਕੀਤੀ 20 ਸਾਲ ਪੁਰਾਣੀ ਤਸਵੀਰ, ਦੇ ਰਹੀ ਹੈ ‘ਫ੍ਰੈਡਸ਼ਿਪ ਗੋਲਸ’
kareena amrita bond 20 years:ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਜਦੋਂ ਤੋਂ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ ‘ਤੇ ਆਪਣਾ ਅਕਾਊਂਟ ਬਣਾਇਆ ਹੈ। ਉਦੋਂ ਤੋਂ ਹੀ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿਣ ਲੱਗੀ ਹੈ। ਕਰੀਨਾ ਕਪੂਰ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਆਪਣੀਆਂ ਹੀ ਨਹੀਂ ਬਲਕਿ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਹਾਲ ਹੀ ਵਿੱਚ ਕਰੀਨਾ ਨੇ ਆਪਣੀ ਬੈਸਟ ਫਰੈਂਡ ਨਾਲ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ।

ਕਰੀਨਾ ਕਪੂਰ ਖਾਨ, ਉਨ੍ਹਾਂ ਦੀ ਭੈਣ ਕ੍ਰਿਸ਼ਮਾ ਕਪੂਰ, ਅੰਮ੍ਰਿਤਾ ਅਰੋੜਾ ਅਤੇ ਮਲਾਇਕਾ ਅਰੋੜਾ ਇਹ ਚਾਰਾਂ ਦੀ ਫ੍ਰੈਡਸ਼ਿਪ ਕਾਫੀ ਵਧੀਆ ਹੈ। ਚਾਰੋਂ ਅਕਸਰ ਇਕੱਠੇ ਨਜ਼ਰ ਆਉਂਦੀਆਂ ਰਹਿੰਦੀਆਂ ਹਨ। ਲਾਕਡਾਊਨ ਵਿੱਚ ਵੀ ਇਹ ਸਾਰੇ ਕਈ ਵਾਰ ਇੱਕ ਦੂਸਰੇ ਨੂੰ ਮਿਸ ਕਰਦੇ ਨਜ਼ਰ ਆਏ ਹਨ। ਹੁਣ ਹਾਲ ਹੀ ਵਿੱਚ ਇੱਕ ਵਾਰ ਫਿਰ ਕਰੀਨਾ ਕਪੂਰ ਨੂੰ ਆਪਣੀ ਦੋਸਤ ਅੰਮ੍ਰਿਤਾ ਅਰੋੜਾ ਦੀ ਯਾਦ ਆਈ ਹੈ।

ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਦੀ ਇਹ ਤਸਵੀਰ ਕਾਫੀ ਸਾਲ ਪੁਰਾਣੀ ਹੈ। ਤਸਵੀਰ ਵਿੱਚ ਦੋਨੋਂ ਫ੍ਰੈਂਡਸ਼ਿਪ ਗੋਲਸ ਦਿੰਦੀਆ ਨਜ਼ਰ ਆ ਰਹੀਆਂ ਹਨ।ਤਸਵੀਰ ਦੇ ਨਾਲ ਕੈਪਸ਼ਨ ਵਿੱਚ ਕਰੀਨਾ ਨੇ ਲਿਖਿਆ ਥੈਕਿਊ ਕਾਜਲ ਆਨੰਦ ਇੰਨੀ ਖੂਬਸੂਰਤ ਯਾਦ ਦੇ ਲਈ। ਬੈਸਟ ਫ੍ਰੈਂਡ ਗੋਲਸ।

ਕਰੀਨਾ ਕਪੂਰ ਤੇ ਸੈਫ ਅਲੀ ਖਾਨ ਬਾਲੀਵੁੱਡ ਦੀਆਂ ਸਭ ਤੋੰ ਮਸ਼ਹੂਰ ਜੋੜੀਆਂ ਵਿੱਚੋਂ ਇੱਕ ਹਨ। ਦੋਨੋੰ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੇ ਹਨ। ਜਿੰਨੇ ਇਹ ਦੋਨੋਂ ਸਟਾਰ ਫੇਮਸ ਹਨ ਓਨਾ ਹੀ ਫੇਮਸ ਇਹਨਾਂ ਦਾ ਬੇਟਾ ਤੈਮੂਰ ਅਲੀ ਖਾਨ ਹੈ।

ਬੀ- ਟਾਊਨ ਦੀਆਂ ਭੈਣਾਂ ਕਰਿਸ਼ਮਾ ਅਤੇ ਕਰੀਨਾ ਕਪੂਰ ਨੇ ਹਾਲ ਹੀ ‘ਚ ਆਪਣੇ ਬੇਟਿਆਂ ਦੀ ਇਕ ਤਸਵੀਰ ਸ਼ੇਅਰ ਕੀਤੀ, ਜਿਸ ‘ਚ ਲੌਕਡਾਊਨ ‘ਚ ਸਟਾਰ ਕਿਡਜ਼ ਦੀ ਇਕ ਝਲਕ ਵੇਖੀ ਜਾ ਸਕਦੀ ਹੈ। ਤਸਵੀਰ ਵਿੱਚ ਕਰੀਨਾ ਦਾ ਬੇਟਾ ਤੈਮੂਰ ਕਰਿਸ਼ਮਾ ਦੇ ਬੇਟੇ ਕਿਯਾਨ ਨੂੰ ਵੇਖਦੇ ਹੋਏ ਦਿਖਾਇਆ ਗਿਆ ਹੈ। ਦਸ ਦੇਈਏ ਕਿ ਇਹ ਤਸਵੀਰ ਵੀਡੀਓ ਕਾਲ ਦਾ ਸਕਰੀਨਸ਼ਾਟ ਹੈ। ਕਰਿਸ਼ਮਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਕਰੀਨਾ ਨੇ ਕੈਪਸ਼ਨ ‘ਚ ਲਿਖਿਆ, “ਮੇਰੀ ਜ਼ਿੰਦਗੀ ਦਾ ਪਿਆਰ।

The post ਕਰੀਨਾ ਕਪੂਰ ਨੇ ਸ਼ੇਅਰ ਕੀਤੀ 20 ਸਾਲ ਪੁਰਾਣੀ ਤਸਵੀਰ, ਦੇ ਰਹੀ ਹੈ ‘ਫ੍ਰੈਡਸ਼ਿਪ ਗੋਲਸ’ appeared first on Daily Post Punjabi.