2000 notes exchanged Archives - Daily Post Punjabi

ਬੈਂਕਾਂ ‘ਚ ਅੱਜ ਤੋਂ ਬਾਅਦ ਨਹੀਂ ਬਦਲੇ ਜਾ ਸਕਣਗੇ 2000 ਦੇ ਨੋਟ, RBI ਦੇ ਖੇਤਰੀ ਦਫਤਰਾਂ ‘ਚ ਹੋਵੇਗੀ ਇਹ ਸਹੂਲਤ
ਜੇਕਰ ਹੁਣ ਵੀ ਤੁਹਾਡੇ ਕੋਲ 2000 ਦੇ ਨੋਟ ਹਨ ਤਾਂ ਇਸ ਨੂੰ ਬਦਲਣ ਤੇ ਖਾਤੇ ਵਿਚ ਜਮ੍ਹਾ ਕਰਾਉਣ ਦਾ ਅੱਜ ਆਖਰੀ ਮੌਕਾ ਹੈ। 2000 ਦੇ ਨੋਟ 7 ਅਕਤੂਬਰ ਦੇ ਬਾਅਦ ਬੈਂਕਾਂ ਵਿਚ ਨਾ ਤਾਂ ਬਦਲੇ ਜਾਣਗੇ ਤੇ ਨਾ ਹੀ ਜਮ੍ਹਾ ਹੋ ਸਕਣਗੇ। ਹਾਲਾਂਕਿ ਆਰਬਆਈ ਨੇ 19 ਖੇਤਰੀ ਦਫਤਰਾਂ ਵਿਚ ਇਨ੍ਹਾਂ ਨੂੰ ਬਦਲਣ ਦੀ ਸਹੂਲਤ ਹੋਵੇਗੀ। ਜੋ ਲੋਕ ਜਾਣ ਵਿਚ ਅਸਮਰਥ ਹਨ, ਡਾਕ ਜ਼ਰੀਏ ਨੋਟ ਬਦਲ ਸਕਣਗੇ।

ਆਰਬੀਆਈ ਨੇ ਕਿਹਾ ਕਿ 96 ਫੀਸਦੀ ਯਾਨੀ 3.43 ਲੱਖ ਕਰੋੜ ਰੁਪਏ ਦੇ ਮੁੱਲ ਦੇ 2000 ਦੇ ਨੋਟ ਬੈਂਕਾਂ ਵਿਚ ਪਰਤ ਆਏ ਹਨ। ਇਨ੍ਹਾਂ ਵਿਚੋਂ 87 ਫੀਸਦੀ ਨੋਟ ਜਮ੍ਹਾ ਹੋਏ ਹਨ ਜਦੋਂ ਕਿ 13 ਫੀਸਦੀ ਛੋਟੇ ਮੁੱਲ ਦੇ ਨੋਟਾਂ ਨਾਲ ਬਦਲੇ ਗਏ ਹਨ। ਹਾਲਾਂਕਿ 3.37 ਫੀਸਦੀ ਯਾਨੀ 12000 ਕਰੋੜ ਰੁਪਏ ਦੇ ਨੋਟ ਅਜੇ ਵੀ ਬਾਜ਼ਾਰ ਵਿਚ ਹਨ।

ਇਸ ਤੋਂ ਪਹਿਲਾਂ ਆਰਬੀਆਈ ਨੇ ਬੈਂਕਾਂ ਵਿਚ 2000 ਰੁਪਏ ਦਾ ਨੋਟ ਜਮ੍ਹਾ ਕਰਨ ਦੀ ਆਖਰੀ ਤਰੀਕ 30 ਸਤੰਬਰ ਤੈਅ ਕੀਤੀ ਗਈ ਸੀ ਪਰ ਆਰਬੀਆਈ ਨੇ ਨੋਟ ਨੂੰ ਬਦਲਣ ਤੇ ਖਾਤੇ ਵਿਚ ਜਮ੍ਹਾ ਕਰਨ ਦੀ ਤਰੀਕ ਨੂੰ 7 ਅਕਤੂਬਰ ਕਰ ਦਿੱਤਾ ਸੀ। ਦੱਸ ਦੇਈਏ ਕਿ ਆਰਬੀਆਈ ਵੱਲੋਂ ਇਸਸਾਲ 19 ਮਈ ਨੂੰ 2000 ਰੁਪਏ ਦੇ ਨੋਟ ਨੂੰ ਚੱਲਣ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਦੇ ਬਾਅਦ ਲੋਕਾਂ ਨੇ ਬੈਂਕਾਂ ਵਿਚ 2000 ਰੁਪਏ ਦੇ ਨੋਟ ਜਮ੍ਹਾ ਕਰਨ ਦੇ ਨਾਲ ਉਨ੍ਹਾਂ ਨੂੰ ਵਾਪਸ ਵੀ ਕਰਾਇਆ ਸੀ। ਹਾਲਾਂਕਿ ਸ਼ੁਰੂਆਤੀ ਦਿਨਾਂ ਨੂੰ ਛੱਡ ਇਸ ਦੌਰਾਨ ਬੈਂਕਾਂ ਵਿਚ ਜ਼ਿਆਦਾ ਭੀੜ ਦੇਖਣ ਨੂੰ ਨਹੀਂ ਮਿਲੀ।

ਆਰਬੀਆਈ ਵੱਲੋਂ ਜਾਰੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ 7 ਅਕਤੂਬਰ ਤੋਂ ਬਾਅਦ ਵੀ 2000 ਰੁਪਏ ਦੇ ਨੋਟ ਵੈਧ ਰਹਿਣਗੇ। ਅਦਾਲਤਾਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਸਰਕਾਰੀ ਵਿਭਾਗ ਜਾਂ ਜਨਤਕ ਅਥਾਰਟੀ ਜਾਂਚ ਜਾਂ ਕਾਰਵਾਈ ਦੌਰਾਨ ਲੋੜ ਪੈਣ ‘ਤੇ ਆਰਬੀਆਈ ਦੇ 19 ਜਾਰੀ ਦਫ਼ਤਰਾਂ ਵਿੱਚੋਂ ਕਿਸੇ ਵੀ ਸੀਮਾ ਤੋਂ ਬਿਨਾਂ ਕਿਸੇ ਸੀਮਾ ਦੇ 2000 ਰੁਪਏ ਦੇ ਬੈਂਕ ਨੋਟ ਜਮ੍ਹਾਂ ਕਰਾਉਣ ਦੇ ਯੋਗ ਹੋਣਗੇ।

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ BSF ਨੇ ਫੜੀ ਹੈਰੋਇਨ ਦੀ ਖੇਪ, ਤਰਨਤਾਰਨ ‘ਚ ਮਿਲਿਆ ਪਾਕਿਸਤਾਨੀ ਡ੍ਰੋਨ

ਬੈਂਕਾਂ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ 19 ਮਈ 2023 ਤੱਕ ਚਲਨ ਵਿਚ ਰਹੇ 3.56 ਲੱਖ ਕਰੋੜ ਦੇ 2000 ਦੇ ਬੈਂਕ ਨੋਟਾਂ ਵਿਚੋਂ 3.42 ਲੱਖ ਕਰੋੜ ਰੁਪਏ ਦੇ ਨੋਟ ਬੈਂਕਾਂ ਵਿਚ ਵਾਪਸ ਆ ਚੁੱਕੇ ਹਨ। 29 ਸਤੰਬਰ ਨੂੰ ਕਾਰੋਬਾਰ ਦੀ ਸਮਾਪਤੀ ਦੇ ਬਾਅਦ ਸਿਰਫ 0.14 ਲੱਖ ਕਰੋੜ ਰੁਪਏ ਹੀ ਚਲਨ ਵਿਚ ਰਹਿ ਗਏ ਹਨ। ਇਸ ਤਰ੍ਹਾਂ 19 ਮਈ 2023 ਨੂੰ ਚਲਨ ਵਿਚ ਰਹੇ 2000 ਬੈਂਕ ਨੋਟਾਂ ਦਾ 96 ਫੀਸਦੀ ਹੁਣ ਬੈਂਕਾਂ ਵਿਚ ਵਾਪਸ ਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਬੈਂਕਾਂ ‘ਚ ਅੱਜ ਤੋਂ ਬਾਅਦ ਨਹੀਂ ਬਦਲੇ ਜਾ ਸਕਣਗੇ 2000 ਦੇ ਨੋਟ, RBI ਦੇ ਖੇਤਰੀ ਦਫਤਰਾਂ ‘ਚ ਹੋਵੇਗੀ ਇਹ ਸਹੂਲਤ appeared first on Daily Post Punjabi.

2000 ਦੇ ਨੋਟ ਬਦਲਣ ਦੀ ਮਿਆਦ ਇਕ ਹਫਤਾ ਵਧੀ, RBI ਨੇ ਜਾਰੀ ਕੀਤਾ ਨਵਾਂ ਸਰਕੂਲਰ
ਰਿਜ਼ਰਵ ਬੈਂਕ ਆਫ ਇੰਡੀਆ ਨੇ 2000 ਰੁਪਏ ਦਾ ਨੋਟ ਬੈਂਕ ਵਿਚ ਜਮ੍ਹਾ ਕਰਨ ਜਾਂ ਇਸ ਨੂੰ ਦੂਜੇ ਨੋਟਾਂ ਨਾਲ ਬਦਲਣ ਦੀ ਤਰੀਕ 7 ਅਕਤੂਬਰ ਤੱਕ ਵਧਾ ਦਿੱਤੀ ਹੈ। ਆਰਬੀਆਈ ਨੇ ਸਰਕੂਲਰ ਜਾਰੀ ਕਰਕੇ ਕਿਹਾ ਵਿਡ੍ਰਾਲ ਪ੍ਰੋਸੈਸ ਦਾ ਤੈਅ ਸਮੇਂ ਖਤਮ ਹੋਣ ਦੇ ਬਾਅਦ ਰਿਵਿਊ ਦੇ ਆਧਾਰ ‘ਤੇ 2000 ਰੁਪਏ ਦੇ ਨੋਟ ਨੂੰ ਜਮ੍ਹਾ ਤੇ ਬਦਲਣ ਦੀ ਮੌਜੂਦਾ ਵਿਵਸਤਾ ਨੂੰ 7 ਅਕਤੂਬਰ 2023 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਆਰਬੀਆਈ ਨੇ ਇਸਸਾਲ 19 ਮਈ ਨੂੰ ਇਕ ਸਰਕੂਲਰ ਜਾਰੀ ਕਰਕੇ 30 ਸਤੰਬਰ ਤੱਕ 2000 ਦੇ ਨੋਟ ਬੈਂਕਾਂ ਵਿਚ ਜਮ੍ਹਾ ਕਰਨ ਜਾਂ ਬਦਲਣ ਲਈ ਕਿਹਾ ਸੀ। ਬੈਂਕਾਂ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ 19 ਮਈ 2023 ਤੱਕ ਕੁੱਲ 3.56 ਲੱਖ ਕਰੋੜ ਰੁਪਏ ਦੀ ਕੀਮਤ ਦੇ 2000 ਦੇ ਨੋਟ ਚਲਨ ਵਿਚ ਸਨ।ਇਸ ਵਿਚੋਂ 29 ਸਤੰਬਰ ਤੱਕ 3.42 ਲੱਖ ਕਰੋੜ ਦੀ ਕੀਮਤ ਦੇ ਨੋਟ ਵਾਪਸ ਆ ਚੁੱਕੇ ਹਨ। ਹੁਣ ਸਿਰਫ 0.14 ਲੱਖ ਕਰੋੜ ਦੀ ਵੈਲਿਊ ਦੇ ਨੋਟ ਬਾਜ਼ਾਰ ਵਿਚ ਹਨ।

ਇਹ ਵੀ ਪੜ੍ਹੋ : ਪੰਜਾਬ ਵਿਜੀਲੈਂਸ ਦਾ ਐਕਸ਼ਨ, ਪਾਵਰਕਾਮ ਦੇ ਐਕਸੀਅਨ ਨੂੰ 45,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਦੱਸ ਦੇਈਏ ਕਿ 2000 ਦਾ ਨੋਟ ਨਵੰਬਰ 2016 ਵਿਚ ਮਾਰਕੀਟ ਵਿਚ ਆਇਆ ਸੀ। ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਤੇ 1000 ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ।ਇਨ੍ਹਾਂ ਦੀ ਜਗ੍ਹਾ ਨਵੇਂ ਪੈਟਰਨ ਵਿਚ 500 ਦਾ ਨਵਾਂ ਨੋਟ ਤੇ 2000 ਦਾ ਨੋਟ ਜਾਰੀ ਕੀਤਾ ਗਿਆ ਸੀ। ਹਾਲਾਂਕਿ ਆਰਬੀਆਈ ਸਾਲ 2018-19 ਤੋਂ 2000 ਦੇ ਨੋਟਾਂ ਦੀ ਛਪਾਈ ਬੰਦ ਕਰ ਚੁੱਕਾ ਹੈ। ਦੂਜੇ ਪਾਸੇ 2021-22 ਵਿਚ 38 ਕਰੋੜ 2000 ਦੇ ਨੋਟ ਨਸ਼ਟ ਕੀਤੇ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post 2000 ਦੇ ਨੋਟ ਬਦਲਣ ਦੀ ਮਿਆਦ ਇਕ ਹਫਤਾ ਵਧੀ, RBI ਨੇ ਜਾਰੀ ਕੀਤਾ ਨਵਾਂ ਸਰਕੂਲਰ appeared first on Daily Post Punjabi.

15 ਦਿਨਾਂ ‘ਚ ਸਰਕਾਰ ਕੋਲ ਵਾਪਸ ਆਏ 2 ਹਜ਼ਾਰ ਰੁਪਏ ਦੇ 50 ਫੀਸਦੀ ਨੋਟ: RBI ਗਵਰਨਰ
ਦੇਸ਼ ਵਿੱਚ 2000 ਰੁਪਏ ਦੇ ਨੋਟ ਦੇ ਚਲਨ ਤੋਂ ਬਾਹਰ ਹੋਣ ਦੇ ਐਲਾਨ ਤੋਂ ਬਾਅਦ ਅੱਧੇ ਨੋਟ ਸਰਕਾਰ ਨੂੰ ਵਾਪਸ ਆ ਚੁੱਕੇ ਹਨ । ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਸਾਂਝੀ ਕੀਤੀ ਜਾਣਕਾਰੀ ਵਿੱਚ ਦੱਸਿਆ ਕਿ 1.80 ਲੱਖ ਕਰੋੜ ਰੁਪਏ ਦੇ ਨੋਟ ਬੈਂਕਿੰਗ ਪ੍ਰਣਾਲੀ ਰਾਹੀਂ ਵਾਪਸ ਆ ਗਏ ਹਨ । ਕੁੱਲ 3.62 ਲੱਖ ਕਰੋੜ ਦੇ 2000 ਦੇ ਨੋਟ 31 ਮਾਰਚ 2023 ਤੱਕ ਚਲਨ ਵਿੱਚ ਸੀ। ਆਉਣ ਵਾਲੇ ਸਮੇਂ ਵਿੱਚ 85% 2000 ਦੇ ਨੋਟ ਬੈਂਕਿੰਗ ਸਿਸਟਮ ਵਿੱਚ ਜਮ੍ਹਾ ਦੇ ਰਾਹੀਂ ਜਦਕਿ ਬਾਕੀ ਨੋਟ ਐਕਸਚੇਂਜ ਦੇ ਰਾਹੀਂ ਵਾਪਸ ਆ ਜਾਣਗੇ।

50 Percent of Rs 2000 notes

RBI ਦੇ ਗਵਰਨਰ ਨੇ ਦੱਸਿਆ ਕਿ ਇਸ ਤੋਂ ਬਾਅਦ 500 ਦੇ ਨੋਟ ਵਾਪਸ ਲੈਣ ਜਾਂ 1000 ਰੁਪਏ ਦੇ ਨੋਟ ਮੁੜ ਸ਼ੁਰੂ ਕਰਨ ਦਾ ਕੋਈ ਇਰਾਦਾ ਨਹੀਂ ਹੈ । ਗਵਰਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਨੋਟ ਪਹਿਲਾਂ ਤੋਂ ਹੀ ਬੈਂਕਾਂ ਵਿਚ ਜਮ੍ਹਾ ਕਰਵਾ ਲੈਣ ਤਾਂ ਜੋ ਆਖ਼ਰੀ ਸਮੇਂ ਵਿਚ ਜਲਦਬਾਜ਼ੀ ਤੋਂ ਬਚਿਆ ਜਾ ਸਕੇ। ਸ਼ਕਤੀਕਾਂਤ ਦਾਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ 2,000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦੇ ਫੈਸਲੇ ਦਾ ਅਰਥਵਿਵਸਥਾ ‘ਤੇ ਬਹੁਤ ਸੀਮਤ ਪ੍ਰਭਾਵ ਪਵੇਗਾ । 2,000 ਦੇ ਨੋਟ ਪ੍ਰਚਲਿਤ ਕੁੱਲ ਮੁਦਰਾ ਦਾ ਸਿਰਫ਼ 10.8 ਫੀਸਦੀ ਹਨ । ਉਨ੍ਹਾਂ ਕਿਹਾ ਕਿ 2016 ਵਿੱਚ ਨੋਟਬੰਦੀ ਤੋਂ ਬਾਅਦ ਨਕਦੀ ਦੀ ਕਮੀ ਨੂੰ ਪੂਰਾ ਕਰਨ ਲਈ 2000 ਰੁਪਏ ਦਾ ਨੋਟ ਪੇਸ਼ ਕੀਤਾ ਗਿਆ ਸੀ ।

ਇਹ ਵੀ ਪੜ੍ਹੋ: CM ਮਾਨ ਨੇ ਭਲਕੇ ਮਾਨਸਾ ‘ਚ ਸੱਦੀ ਕੈਬਨਿਟ ਦੀ ਬੈਠਕ, ਕੱਚੇ ਮੁਲਾਜ਼ਮਾਂ ਨੂੰ ਲੈ ਕੇ ਹੋ ਸਕਦੈ ਵੱਡਾ ਐਲਾਨ

ਦੱਸ ਦੇਈਏ ਕਿ ਪਿਛਲੇ ਮਹੀਨੇ RBI ਨੇ ਐਲਾਨ ਕੀਤਾ ਸੀ ਕਿ 2000 ਰੁਪਏ ਦਾ ਨੋਟ ਚਲਨ ਤੋਂ ਬਾਹਰ ਹੋ ਰਿਹਾ ਹੈ । ਇਸ ਸਮੇਂ ਸੀਮਾ ਤੱਕ ਲੋਕਾਂ ਨੂੰ 2000 ਰੁਪਏ ਦੇ ਨੋਟ ਬੈਂਕਾਂ ਵਿੱਚ ਜਮ੍ਹਾ ਕਰਵਾਉਣ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਸ਼ਕਤੀਕਾਂਤ ਦਾਸ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਅਪਣੇ ਨੋਟ ਵਾਪਸ ਲੈਣ ਨਹੀਂ ਤਾਂ ਉਨ੍ਹਾਂ ਨੂੰ ਪਿਛਲੇ 10-15 ਦਿਨਾਂ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

50 Percent of Rs 2000 notes

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਨੋਟਾਂ ਨੂੰ ਬਦਲਣ ਲਈ ਕੇਂਦਰੀ ਬੈਂਕ ਕੋਲ ਲੋੜੀਂਦੀ ਕਰੰਸੀ ਉਪਲਬਧ ਹੈ । ਜੇਕਰ ਕਿਸੇ ਕੋਲ 2000 ਰੁਪਏ ਦੇ ਨੋਟ ਹਨ ਤਾਂ ਉਹ ਜਾਂ ਤਾਂ ਬੈਂਕਾਂ ਵਿੱਚ ਜਾ ਕੇ ਉਨ੍ਹਾਂ ਨੂੰ ਬਦਲਵਾ ਸਕਦਾ ਹੈ ਜਾਂ ਫਿਰ ਆਪਣੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾ ਸਕਦਾ ਹੈ ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post 15 ਦਿਨਾਂ ‘ਚ ਸਰਕਾਰ ਕੋਲ ਵਾਪਸ ਆਏ 2 ਹਜ਼ਾਰ ਰੁਪਏ ਦੇ 50 ਫੀਸਦੀ ਨੋਟ: RBI ਗਵਰਨਰ appeared first on Daily Post Punjabi.