22 years Archives - Daily Post Punjabi

ਅਜੇ ਦੇਵਗਨ ਨੇ ਸੋਸ਼ਲ ਮੀਡੀਆ ‘ਤੇ ਬਿਆਨ ਕੀਤਾ ਦਰਦ, ਕਿਹਾ – ’22 ਸਾਲਾਂ ਤੋਂ ਲਾਕਡਾਊਨ ‘ਚ ਹਾਂ’
ajay kajol 22 years lockdown:ਲਾਕਡਾਊਨ ਦੇ ਦਿਨਾਂ ਵਿੱਚ ਆਪਣੇ ਆਪਣੇ ਘਰਾਂ ਵਿੱਚ ਕੈਦ ਬਾਲੀਵੁੱਡ ਸਿਤਾਰੇ ਪੁਰਾਣੀਆਂ ਯਾਦਾਂ ਦੇ ਜ਼ਰੀਏ ਦਿਨ ਕੱਢ ਰਹੇ ਹਨ। ਅਜੇ ਦੇਵਗਨ ਤੇ ਕਾਜਲ ਬਾਲੀਵੁੱਡ ਦਾ ਉਹ ਕਪਿਲ ਹੈ ਜੋ ਬਾਲੀਵੁੱਡ ਦੀਆਂ ਹਿੱਟ ਜੋੜੀਆਂ ਵਿੱਚ ਗਿਣਿਆ ਜਾਂਦਾ ਹੈ। ਦੋਨਾਂ ਦੇ ਵਿਆਹ ਨੂੰ 21 ਸਾਲ ਹੋ ਗਏ ਹਨ। ਹਾਲ ਹੀ ਵਿੱਚ ਦੋਨਾਂ ਨੇ ਗਿਆਰਾਂ ਸਾਲ ਬਾਅਦ ਫ਼ਿਲਮ ਤਾਨਾਜੀ ਦਾ ਅੰਗਸੰਗ ਵਰੀਅਰ ਵਿੱਚ ਸਕਰੀਨ ਸ਼ੀਅਰ ਕੀਤੀ ਇਹ ਫ਼ਿਲਮ ਜ਼ਬਰਦਸਤ ਹਿੱਟ ਰਹੀ। ਅਜੇ ਦੇਵਗਨ ਤੇ ਕਾਜੋਲ ਦੋਨੋਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਅਜੇ ਦੇਵਗਨ ਨੇ ਕਾਜਲ ਨਾਲ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਕਾਜਲ ਦੇ ਨਾਲ ਅਜੇ ਦੀ ਇਹ ਤਸਵੀਰ ਬਾਈ ਸਾਲ ਪੁਰਾਣੀ ਹੈ ਤਸਵੀਰ ਸ਼ੇਅਰ ਕਰਦੇ ਹੋਏ ਅਜੇ ਨੇ  ਕੈਪਸ਼ਨ ਵਿੱਚ ਲਿਖਿਆ ਇਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਲਾਕਡਾਊਨ ਨੂੰ ਸ਼ੁਰੂ ਹੋਏ ਬਾਈ ਸਾਲ ਹੋ ਗਏ ਹਨ।

ਕਾਜੋਲ ਨੇ ਹਾਲ ਹੀ ਵਿੱਚ ਟਵਿੱਟਰ ‘ਤੇ #AskKajol ਦੇ ਜ਼ਰੀਏ ਫੈਨਜ਼ ਨਾਲ ਗੱਲ ਕੀਤੀ।ਇਸ ਦੌਰਾਮ ਇੱਕ ਫੈਨ ਨੇ ਪੁੱਛਿਆ ਲਾਕਡਾਊਨ ਵਿੱਚ ਕਿੰਨੀ ਵਾਰ ਅਜੇ ਦੇਵਗਨ ਨੇ ਉਨ੍ਹਾਂ ਦੇ ਲਈ ਖਾਣਾ ਬਣਾਇਆ ਹੈ ਤਾਂ ਕਾਜੋਲ ਨੇ ਜਵਾਬ ਦਿੱਤਾ ਮੈਂ ਅਜੇ ਨੂੰ ਕਈ ਵਾਰ ਖਾਣਾ ਬਣਾਉਣ ਦੇ ਲਈ ਕਿਹਾ ਪਰ ਹੁਣ ਤੱਕ ਉਹ ਰਸੋਈ ਵਿੱਚ ਨਹੀਂ ਗਏ ਹਨ।

ਇਸ ਵਿੱਚ ਫੈਨਜ਼ ਨੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਕਈ ਸਤਰੰਗੀ ਸਵਾਲ ਪੁੱਛੇ ਸਨ। ਇਨ੍ਹਾਂ ਸਵਾਲਾਂ ਵਿੱਚ ਕਾਜੋਲ ਤੋਂ ਉਨ੍ਹਾਂ ਦੇ ਇੱਕ ਫੈਨ ਨੇ ਪੁੱਛਿਆ ਕਿ ਉਨ੍ਹਾਂ ਨੂੰ ਸ਼ਾਹਰੁਖ ਖਾਨ ਵਿੱਚ ਸਭ ਤੋਂ ਜ਼ਿਆਦਾ ਪਸੰਦ ਆਉਣ ਵਾਲੀ ਇੱਕ ਗੱਲ ਕਿਹੜੀ ਲੱਗਦੀ ਹੈ ? ਇਸ ਦਾ ਜਵਾਬ ਦਿੰਦੇ ਹੋਏ ਕਾਜੋਲ ਨੇ ਕਿਹਾ ਸ਼ਾਹਰੁਖ ਖਾਨ ਦੀ ਐਨਰਜੀ ਬਹੁਤ ਪਸੰਦ ਹੈ।

ਇਨ੍ਹਾਂ ਸਵਾਲਾਂ ਦੇ ਵਿੱਚ ਇੱਕ ਫੈਨ ਨੇ ਕਾਜੋਲ ਤੋਂ ਅਜਿਹਾ ਸਵਾਲ ਪੁੱਛ ਲਿਆ ਸੀ ਜਿਸ ਦੀ ਉਮੀਦ ਕਿਸੇ ਨੂੰ ਵੀ ਨਹੀਂ ਸੀ। ਉਸ ਫੈਨ ਨੇ ਪੁੱਛਿਆ ਕਿ ਜੇਕਰ ਤੁਹਾਡੀ ਲਾਈਫ ਵਿੱਚ ਅਜੇ ਦੇਵਗਨ ਨਾ ਹੁੰਦੇ ਤਾਂ ਕੀ ਤੁਸੀਂ ਸ਼ਾਹਰੁਖ ਖਾਨ ਵਿਆਹ ਕਰ ਲੈਂਦੇ ? ਇਸ ‘ਤੇ ਕਾਜੋਲ ਨੇ ਅਜਿਹਾ ਜਵਾਬ ਦਿੱਤਾ ਸੀ ਜਿਸ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਲਿਆ ਗਿਆ ਸੀ।

The post ਅਜੇ ਦੇਵਗਨ ਨੇ ਸੋਸ਼ਲ ਮੀਡੀਆ ‘ਤੇ ਬਿਆਨ ਕੀਤਾ ਦਰਦ, ਕਿਹਾ – ’22 ਸਾਲਾਂ ਤੋਂ ਲਾਕਡਾਊਨ ‘ਚ ਹਾਂ’ appeared first on Daily Post Punjabi.