#22ndJanuary #RamMandirPranPrathistha #AyodhyaRamMandir #JaiSriRam #ayodhyarammandirnirman #ShriRam #राममंदिर #RamMandirPranPrathistha #Ayodhya #RamCharan #RamLalla #सुस्वागतम्_प्रभु_श्री_राम Archives - Daily Post Punjabi

ਅਯੁੱਧਿਆ ਜਾਣ ਵਾਲਿਆਂ ਲਈ ਖੁਸ਼ਖਬਰੀ! SpiceJet ਦਾ ਐਲਾਨ, ਸਿਰਫ 1622 ਰੁ. ‘ਚ ਮਿਲੇਗਾ ਫਲਾਈਟ ਦਾ ਟਿਕਟ
ਅਯੁੱਧਿਆ ਦੇ ਰਾਮ ਮੰਦਰ ਵਿਚ ਭਗਵਾਨ ਰਾਮ ਲੱਲਾ ਆ ਗਏ ਹਨ।ਇਸ ਨੂੰ ਲੈ ਕੇ ਪੂਰੇ ਦੇਸ਼ ਵਿਚ ਗਜ਼ਬ ਦਾ ਉਤਸ਼ਾਹ ਹੈ। ਲੋਕ ਆਪਣੇ-ਆਪਣੇ ਤਰੀਕੇ ਨਾਲ ਜਸ਼ਨ ਮਨਾ ਰਹੇ ਹਨ। ਅਜਿਹੇ ਵਿਚ ਏਅਰਲਾਈਨ ਕੰਪਨੀ SpiceJet ਨੇ ਵੀ ਇਸ ਮੌਕੇ ਨੂੰ ਖਾਸ ਬਣਾਉਣ ਲਈ ਆਪਣੇ ਗਾਹਕਾਂ ਲਈ ਸ਼ਾਨਦਾਰ ਆਫਰ ਦਾ ਐਲਾਨ ਕੀਤਾ ਹੈ। ਏਅਰਲਾਈਨਸ ਕੰਪਨੀ ਨੇ ਦੇਸ਼ ਦੇ ਮੁੱਖ ਡੈਸਟੀਨੇਸ਼ਨ ਤੋਂ ਸਿਰਫ 1622 ਰੁਪਏ ਵਿਚ ਹਵਾਈ ਟਿਕਟ ਦਾ ਐਲਾਨ ਕੀਤਾ ਹੈ।

ਬੁਕਿੰਗ ਮਿਆਦ : 22 ਜਨਵਰੀ-28 ਜਨਵਰੀ 2024 ਤੱਕ

ਯਾਤਰਾ ਮਿਆਦ : 22 ਜਨਵਰੀ-30 ਸਤੰਬਰ 2024 ਤੱਕ

ਵਿਕਰੀ ਆਫਰ ਸਿਰਫ ਕੁਝ ਘਰੇਲੂ ਤੇ ਕੌਮਾਂਤਰੀ, ਸਿੱਧੀ ਇਕਤਰਫਾ ਉਡਾਣਾਂ ‘ਤੇ ਉਪਲਬਧ ਹੈ।

ਇਸ ਆਫਰ ਤਹਿਤ ਪਹਿਲਾ ਆਓ ਪਹਿਲਾ ਪਾਓ ਦੇ ਆਧਾਰ ‘ਤੇ ਸੀਮਤ ਸੀਟਾਂ ਉਪਲਬਧ ਹਨ।

ਗਰੁੱਪ ਦੀ ਬੁਕਿੰਗ ‘ਤੇ ਇਹ ਆਫਰ ਲਾਗੂ ਨਹੀਂ ਹੋਵੇਗਾ।

ਬੁਕਿੰਗ ਕੈਂਸਲ ਕਰਨ ‘ਤੇ ਚਾਰਜ ਦੇ ਨਾਲ ਪੈਸਾ ਵਾਪਸ ਕੀਤਾ ਜਾਵੇਗਾ।

ਇਸ ਆਫਰ ਨੂੰ ਕਿਸੇ ਹੋਰ ਆਫਰ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ ਹੈ।

ਫ੍ਰੀ ਵਿਚ ਟ੍ਰੈਵਲ ਡੇਟ ਨੂੰ ਵੀ ਚੇਂਜ ਕਰਾ ਸਕਦੇ ਹੋ।

ਮਨਪਸੰਦ ਸੀਟ ਦੀ ਬੁਕਿੰਗ ਤੋਂ ਲੈ ਕੇ ਮੀਲ ਤੱਕ ਦੇ ਐਡਆਨ ‘ਤੇ ਵੀ 3 ਫੀਸਦੀ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਲਈ ਤੁਹਾਨੂੰ ਸਪਾਈਸਜੈੱਟ ਦੇ ਮੋਬਾਈਲ ਐਪ ਤੋਂ ਬੁਕਿੰਗ ਕਰਨੀ ਹੋਵੇਗੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਸਪਾਈਸਜੈੱਟ ਦੇ ਆਫੀਸ਼ੀਅਲ ਵੈੱਬਸਾਈਟ ‘ਤੇ ਵਿਜਿਟ ਕਰ ਸਕਦੇ ਹੋ।

ਦੱਸ ਦੇਈਏ ਕਿ ਹੁਣੇ ਜਿਹੇ ਏਅਲਾਈਨ ਕੰਪਨੀ ਸਪਾਈਸਜੈੱਟ ਨੇ ਅਯੁੱਧਿਆ ਤੋਂ ਦੇਸ਼ ਦੇ ਵੱਖ-ਵੱਖ ਕੁੱਲ 8 ਰੂਟਾਂ ਲਈ ਉਡਾਣ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਰੂਟ ਦਿੱਲੀ, ਅਹਿਮਦਾਬਾਦ, ਜੈਪੁਰ, ਪਟਨਾ ਤੇ ਦਰਭੰਗਾ ਤੋਂ ਇਲਾਵਾ ਚੇਨਈ, ਬੇਂਗਲੁਰੂ ਤੇ ਮੁੰਬਈ ਹਨ। ਦੇਸ਼ ਦੇ ਵੱਖ-ਵੱਖ ਰੂਟ ਦੀਆਂ ਇਹ ਉਡਾਣ ਸੇਵਾਵਾਂ ਆਗਮੀ 1 ਫਰਵਰੀ ਤੋਂ ਸ਼ੁਰੂ ਹੋਣਗੀਆਂ।

ਇਹ ਵੀ ਪੜ੍ਹੋ : ਇੰਗਲੈਂਡ ਖਿਲਾਫ ਪਹਿਲੇ 2 ਟੈਸਟ ਨਹੀਂ ਖੇਡਣਗੇ ਵਿਰਾਟ ਕੋਹਲੀ, BCCI ਨੇ ਦੱਸੀ ਇਹ ਵਜ੍ਹਾ

ਅਯੁੱਧਿਆ ਨੂੰ ਕਨੈਕਟ ਕਰਨ ਲਈ ਇੰਡੀਗੋ ਤੇ ਏਅਰ ਇੰਡੀਆ ਐਕਸਪ੍ਰੈਸ ਨੇ ਵੀ ਉਡਾਣ ਸੇਵਾਵਾਂ ਸ਼ੁਰੂ ਕੀਤੀਆਂ ਹਨ।ਏਅਰ ਇੰਡੀਆ ਐਕਸਪ੍ਰੈੱਸ ਨੇ ਦਿੱਲੀ, ਮੁੰਬਈ ਤੇ ਅਹਿਮਦਾਬਾਦ ਤੋਂ ਉਡਾਣਾਂ ਦੇ ਬਾਅਦ ਕੋਲਕਾਤਾ ਤੇ ਬੇਂਗਲੁਰੂ ਦੇ ਲਈ ਵੀ ਉਡਾਣ ਸੇਵਾ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ ਇੰਡੀਗੋ ਦੀ ਉਡਾਣ ਸੇਵਾਵਾਂ ਦਿੱਲੀ ਤੇ ਅਹਿਮਦਾਬਾਦ ਤੋਂ ਇਲਾਵਾ ਮੁੰਬਈ ਲਈ ਸ਼ੁਰੂ ਕੀਤੀਆਂ ਗਈਆਂ ਹਨ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਅਯੁੱਧਿਆ ਜਾਣ ਵਾਲਿਆਂ ਲਈ ਖੁਸ਼ਖਬਰੀ! SpiceJet ਦਾ ਐਲਾਨ, ਸਿਰਫ 1622 ਰੁ. ‘ਚ ਮਿਲੇਗਾ ਫਲਾਈਟ ਦਾ ਟਿਕਟ appeared first on Daily Post Punjabi.

ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਦੇਸ਼ ‘ਚ ਦੀਪਉਤਸਵ ਦੀ ਧੂਮ, ਅਯੁੱਧਿਆ ਤੋਂ ਲੈ ਕੇ ਦਿੱਲੀ ਹੋਈ ਜਗਮਗ
ਆਖਿਰਕਾਰ ਉਹ ਘੜੀ ਆ ਗਈ ਜਦੋਂ ਅਯੁੱਧਿਆ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸੰਪੰਨ ਹੋ ਚੁੱਕੀ ਹੈ। 500 ਸਾਲਾਂ ਦੇ ਇੰਤਜ਼ਾਰ ਦੇ ਬਾਅਦ ਅੱਜ ਪ੍ਰਭੂ ਸ਼੍ਰੀਰਾਮ ਆਪਣੇ ਵਿਸ਼ਾਲ ਮੰਦਰ ਵਿਚ ਬਿਰਾਜਮਾਨ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਸੀਐੱਮ ਯੋਗੀ ਸਣੇ ਸੰਤ ਸਮਾਜ ਤੇ ਹੋਰ ਖਾਸ ਲੋਕਾਂ ਦੀ ਹਾਜ਼ਰੀ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਇਤਿਹਾਸਕ ਅਨੁਸ਼ਠਾਨ ਸੰਪੰਨ ਹੋ ਚੁੱਕਾ ਹੈ। ਅਯੁੱਧਿਆ ਨਗਰੀ ਦੀ ਹਜ਼ਾਰਾਂ ਕੁਇੰਟਲ ਫੁੱਲਾਂ ਨਾਲ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ।

ਰਾਮ ਮੰਦਰ ਪ੍ਰਾਣ ਪ੍ਰਤਿਸ਼ਟਾ ਦੇ ਬਾਅਦ ਦੇਸ਼ ਵਿਚ ਦੀਪਉਤਸਵ ਦੀ ਸ਼ੁਰੂਆਤ ਹੋ ਗਈ ਹੈ। ਅਯੁੱਧਿਆ ਹਨੂੰਮਾਨਗੜ੍ਹੀ ਵਿਚ ਦੀਪਕ ਜਲਾਏ ਗਏ ਹਨ।ਇਸ ਸ਼ੁੱਭ ਮੌਕੇ ਨੂੰ ਦਿੱਲੀ ਦੀਆਂ ਸੜਕਾਂ ‘ਤੇ ਵਿਸ਼ਾਲਤਾ ਨਾਲ ਮਨਾਇਆ ਜਾ ਰਿਹਾ ਹੈ। ਇਸ ਵਿਸ਼ਾਲ ਆਯੋਜਨ ਵਿਚ ਰਾਮ ਮੰਦਰ ਉਦਘਾਟਨ ਸਬੰਧੀ ਕਨਾਟ ਪਲੇਸ ਦੇ ਸਾਰੇ ਮਹੱਤਵਪੂਰਨ ਥਾਵਾਂ ‘ਤੇ ਇਕੱਠੇ 1,25,000 ਰਾਮ ਦੀਵੇ ਰੌਸ਼ਨ ਕੀਤੇ ਗਏ ਹਨ। ਕਨਾਟ ਪਲੇਸ ਇਨਰ ਸਰਕਲ, ਆਊਟਰ ਸਰਕਲ, ਰੀਗਲ ਕੰਪਲੈਕਸ ਦੇ ਨਾਲ ਮੱਧ ਸਰਕਲ ਅਤੇ ਸਿੰਧਿਆ ਹਾਊਸ ਸਣੇ ਦਿੱਲੀ ਦੇ ਦਿਲ ਦੇ ਵੱਖ-ਵੱਖ ਮਹੱਤਵਪੂਰਨ ਥਾਂ ਰੌਸ਼ਨੀ ਨਾਲ ਜਗਮਗ ਹੋ ਉਠੇ। ਇਸ ਅਦਭੁੱਤ ਦ੍ਰਿਸ਼ ਨਾਲ ਪੂਰੇ ਸ਼ਹਿਰ ਵਿਚ ਅਧਿਆਤਮਕ ਮਾਹੌਲ ਬਣਿਆ ਹੋਇਆ ਹੈ। ਇਹ ਪ੍ਰੋਗਰਾਮ ਸ਼ਾਮ 5.30 ਵਜੇ ਸ਼ੁਰੂ ਕੀਤਾ ਗਿਆ।

ਇਹ ਵੀ ਪੜ੍ਹੋ : ਰਾਮ ਮੰਦਰ ਅਯੁੱਧਿਆ : ਟੁੱਟੇ ਸਾਰੇ ਰਿਕਾਰਡ, ਬਣਿਆ ਇਤਿਹਾਸ, ਪਿਛਲੇ 24 ਘੰਟਿਆਂ ਤੋਂ ਗੂਗਲ ਟ੍ਰੈਂਡਸ ‘ਚ ਸਿਰਫ ਰਾਮ ਹੀ ਰਾਮ

ਅਯੁੱਧਿਆ ਸਣੇ ਪੂਰੇ ਦੇਸ਼ ਵਿਚ ਅੱਜ ਦੀਵਾਲੀ ਮਨਾਈ ਜਾ ਰਹੀ ਹੈ। ਬੱਚੇ ਪਟਾਕੇ ਚਲਾ ਰਹੇ ਹਨ, ਮਠਿਆਈਆਂ ਵੰਡੀਆਂ ਜਾ ਰਹੀਆਂ ਹਨ। ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਦੇਸ਼ ਵਿਚ ਗਜ਼ਬ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਦੇਸ਼ ‘ਚ ਦੀਪਉਤਸਵ ਦੀ ਧੂਮ,  ਅਯੁੱਧਿਆ ਤੋਂ ਲੈ ਕੇ ਦਿੱਲੀ ਹੋਈ  ਜਗਮਗ appeared first on Daily Post Punjabi.