24 years old boxer Archives - Daily Post Punjabi

12 ਸਾਲ ਦੀ ਲੜਕੀ ਨਾਲ ਛੇੜਛਾੜ ਕਰ ਰਹੇ ਸਨ ਬਦਮਾਸ਼, ਰੋਕਣ ‘ਤੇ ਬਾਕਸਰ ਦੀ ਚਾਕੂ ਮਾਰ ਕੇ ਕੀਤੀ ਹੱਤਿਆ
24 years old boxer was stabbed to death: ਹਰਿਆਣਾ ਦੇ ਰੋਹਤਕ ‘ਚ 24 ਸਾਲ ਦੇ ਬਾਕਸਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਕਿਉਂਕਿ ਉਸਨੇ 12 ਸਾਲਾ ਇੱਕ ਲੜਕੀ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ।ਕਾਮੇਸ਼ ਇੱਕ ਬਾਕਸਰ ਸੀ, ਜੋ ਕਿ ਮਾਡਲਿੰਗ ਅਤੇ ਅਭਿਨੈ ‘ਚ ਕਿਸਮਤ ਅਜ਼ਮਾ ਰਿਹਾ ਸੀ।ਸੋਮਵਾਰ ਦੀ ਰਾਤ ਉਨ੍ਹਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ।

24 years old boxer was stabbed to death

ਘਟਨਾ ਦੇ ਸਮੇਂ ਕਾਮੇਸ਼ ਆਪਣੇ ਰਿਸ਼ਤੇਦਾਰ ਦੇ ਘਰ ਤੇਜ ਕਾਲੋਨੀ ‘ਚ ਗਿਆ ਹੋਇਆ ਸੀ।ਉਦੋਂ ਉਨ੍ਹਾਂ ਨੇ ਕੁਝ ਬਦਮਾਸ਼ਾਂ ਨੂੰ ਇਕ ਨਾਬਾਲਿਗ ਨਾਲ ਛੇੜਖਾਨੀ ਕਰਦੇ ਦੇਖਿਆ।ਕਾਮੇਸ਼ ਨੇ ਬਦਮਾਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਅਜਿਹੀ ਹਰਕਤ ਨਾ ਕਰੋ।ਇਸ ਤੋਂ ਬਾਅਦ ਦੋਸ਼ੀਆਂ ਨੇ ਚਾਕੂ ਕੱਢਿਆ ਅਤੇ ਕਾਮੇਸ਼ ਦੀ ਹੱਤਿਆ ਕਰ ਦਿੱਤੀ।

ਇਹ ਵੀ ਪੜੋ:ਕਾਂਗਰਸ ਦੇ ਇਹ ਦਿੱਗਜ਼ ਨੇਤਾ BJP ‘ਚ ਹੋਣਗੇ ਸ਼ਾਮਿਲ, ਅਜੇ ਨਾਮ ਦਾ ਖੁਲਾਸਾ ਨਹੀਂ…

ਰੋਹਤਕ ਪੁਲਿਸ ਨੇ ਗੋਰਖਪਾਲ ਨੇ ਕਿਹਾ ਕਿ ਦੋਸ਼ੀਆਂ ਨੇ ਅਚਾਨਕ ਚਾਕੂ ਕੱਢਿਆ ਅਤੇ ਉਸ ‘ਤੇ ਕਈ ਵਾਰ ਕੀਤੇ।ਕਾਮੇਸ਼ ਨੂੰ ਰੋਹਤਕ ਦੇ ਪੀਜੀਆਈਐੱਮਐੱਸ ਹਸਪਤਾਲ ਲਿਜਾਇਆ ਗਿਆ।ਜਿੱਥੇ ਉਨਾਂ੍ਹ ਨੂੰ ਮ੍ਰਿਤਕ ਐਲਾਨਿਆ ਜਾ ਚੁੱਕਾ ਹੈ।ਇਸ ਮਾਮਲੇ ‘ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ।

ਇਹ ਵੀ ਪੜੋ:ਆਟੋ ਵਾਲਿਆਂ ਨੇ ਬਣਾ ‘ਤੀ ਕੈਪਟਨ ਤੇ ਮੋਦੀ ਦੀ ਰੇਲ LIVE , ਸਰਕਾਰਾਂ ‘ਤੇ ਰੱਜ ਕੇ ਕੱਢੀ ਭੜਾਸ

The post 12 ਸਾਲ ਦੀ ਲੜਕੀ ਨਾਲ ਛੇੜਛਾੜ ਕਰ ਰਹੇ ਸਨ ਬਦਮਾਸ਼, ਰੋਕਣ ‘ਤੇ ਬਾਕਸਰ ਦੀ ਚਾਕੂ ਮਾਰ ਕੇ ਕੀਤੀ ਹੱਤਿਆ appeared first on Daily Post Punjabi.