26/11 attack Archives - Daily Post Punjabi

26/11 ਦੇ ਸ਼ਹੀਦਾਂ ਨੂੰ ਪ੍ਰਣਾਮ : ਰਤਨ ਟਾਟਾ ਨੇ ਲਿਖੀ ਭਾਵੁਕ ਪੋਸਟ- ਸਾਨੂੰ ਯਾਦ ਹੈ…
Salutations to the martyrs of 26/11 : ਮੁੰਬਈ : ਟਾਟਾ ਸਮੂਹ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਨੇ ਅੱਜ 26/11 ਦੀ 12ਵੀਂ ਬਰਸੀ ਮੌਕੇ ਇੱਕ ਬਹੁਤ ਭਾਵੁਕ ਪੋਸਟ ਲਿਖੀ ਹੈ। ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਤਾਜ ਹੋਟਲ ਦੀ ਤਸਵੀਰ ਪੋਸਟ ਕਰਦੇ ਹੋਏ ਰਤਨ ਟਾਟਾ ਨੇ ਲਿਖਿਆ, “ਜਿਨ੍ਹਾਂ ਨੇ ਦੁਸ਼ਮਣ ‘ਤੇ ਜਿੱਤ ਪਾਉਣ ਵਿਚ ਸਹਾਇਤਾ ਕੀਤੀ, ਅਸੀਂ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਾਂਗੇ।” ਮੁੰਬਈ ਦੇ ਫਿਰ ਤੋਂ ਖੜ੍ਹੇ ਮਨੋਬਲ ਨੂੰ ਸਲਾਮ ਕਰਦਿਆਂ ਰਤਨ ਟਾਟਾ ਨੇ ਲਿਖਿਆ ਕਿ ਸਾਨੂੰ ਆਪਣੀ ਏਕਤਾ ਨੂੰ ਕਾਇਮ ਰੱਖਣ ਦੀ ਲੋੜ ਹੈ।

pic.twitter.com/logrYwhi8F
— Prasanna Adigilli (@Prasann69794927) November 26, 2020

ਇੱਕ ਪੋਸਟ ਵਿੱਚ ਉਨ੍ਹਾਂ ਨੇ ‘ਸਾਨੂੰ ਯਾਦ ਹੈ’ ਟਾਈਟਲ ਨਾਲ ਲਿਖਿਆ ਕਿ 12 ਸਾਲ ਪਹਿਲਾਂ ਹੋਈ ਤਬਾਹੀ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਪਰ ਯਾਦਗਾਰੀ ਗੱਲ ਇਹ ਹੈ ਕਿ ਉਸ ਦਿਨ ਮੁੰਬਈ ਦੇ ਲੋਕ ਸਾਰੇ ਮਤਭੇਦ ਭੁੱਲ ਕੇ ਅੱਤਵਾਦ ਅਤੇ ਵਿਨਾਸ਼ ਨੂੰ ਖਤਮ ਕਰਨ ਲਈ ਇਕੱਠੇ ਹੋਏ ਸਨ। ਅਸੀਂ ਉਨ੍ਹਾਂ ਨੂੰ ਗੁਆ ਦਿੱਤਾ ਜਿਨ੍ਹਾਂ ਨੇ ਦੁਸ਼ਮਣ ਨੂੰ ਜਿੱਤਣ ਲਈ ਕੁਰਬਾਨੀਆਂ ਦਿੱਤੀਆਂ, ਅੱਜ ਅਸੀਂ ਨਿਸ਼ਚਿਤ ਤੌਰ ਤੇ ਉਨ੍ਹਾਂ ਦਾ ਸੋਗ ਕਰ ਸਕਦੇ ਹਾਂ। ਪਰ ਸਾਨੂੰ ਏਕਤਾ ਅਤੇ ਦਿਆਲਤਾ ਅਤੇ ਸੰਵੇਦਨਸ਼ੀਲਤਾ ਦੀਆਂ ਕਿਰਿਆਵਾਂ ਦੀ ਵੀ ਕਦਰ ਕਰਨੀ ਪਵੇਗੀ ਜਿਸ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਲੋਕਾਂ ਵਿਚ ਇਹ ਵਾਧਾ ਹੋਏਗਾ।

Salutations to the martyrs of 26/11

ਰਤਨ ਟਾਟਾ ਦੀ ਇਹ ਪੋਸਟ ਸੋਸ਼ਲ ਮੀਡੀਆ ਵਿਚ ਬਹੁਤ ਵਾਇਰਲ ਹੋ ਰਹੀ ਹੈ। ਲੋਕ ਸ਼ਹੀਦਾਂ ਦੀਆਂ ਤਸਵੀਰਾਂ ਦੁਬਾਰਾ ਪੋਸਟ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮੱਥਾ ਟੇਕ ਰਹੇ ਹਨ। ਹਮਲੇ ਵਿਚ ਜ਼ਿੰਦਾ ਫੜਿਆ ਗਿਆ ਇਕਲੌਤਾ ਅੱਤਵਾਦੀ ਅਜਮਲ ਕਸਾਬ ਨੂੰ ਕਾਂਸਟੇਬਲ ਤੁਕਾਰਾਮ ਓਮਬਾਲੇ ਜਿਸ ਨੇ ਫੜਿਆ ਸੀ ਲੋਕ ਉਨ੍ਹਾਂ ਨੂੰ ਪ੍ਰਣਾਮ ਕਰ ਰਹੇ ਹਨ। ਓਮਬਲੇ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋ ਗਏ ਸਨ। ਸ਼ਹੀਦਾਂ ਵਿਚ ਜੁਆਇੰਟ ਸੀ ਪੀ ਹੇਮੰਤ ਕਰਕਰੇ, ਏਸੀਪੀ ਅਸ਼ੋਕ ਕਾਮਤੇ, ਇੰਸਪੈਕਟਰ ਵਿਜੇ ਸਾਲਸਕਰ, ਮੇਜਰ ਸੰਦੀਪ ਉੱਨੀਕ੍ਰਿਸ਼ਨਨ ਅਤੇ ਕਈ ਪੁਲਿਸ ਮੁਲਾਜ਼ਮ ਸ਼ਾਮਲ ਸਨ।

Salutations to the martyrs of 26/11

ਦੱਸਣਯੋਗ ਹੈ ਕਿ 10 ਅੱਤਵਾਦੀਆਂ ਨੇ ਛਤਰਪਤੀ ਸ਼ਿਵਾਜੀ ਟਰਮਿਨਸ (ਸੀਐਸਟੀ) ਰੇਲਵੇ ਸਟੇਸ਼ਨ, ਨਰੀਮਨ ਹਾਊਸ ਕੰਪਲੈਕਸ, ਲਿਓਪੋਲਡ ਕੈਫੇ, ਤਾਜ ਹੋਟਲ ਐਂਡ ਟਾਵਰ, ਓਬਰਾਏ-ਟਰਾਈਡੈਂਟ ਹੋਟਲ ਅਤੇ ਕੈਮਾ ਹਸਪਤਾਲ ਨੂੰ ਦੱਖਣੀ ਮੁੰਬਈ ਦੇ ਮੁੱਖ ਸਥਾਨਾਂ ‘ਤੇ ਨਿਸ਼ਾਨਾ ਬਣਾਇਆ। ਇਸ ਅੱਤਵਾਦੀ ਹਮਲੇ ਵਿਚ ਤਕਰੀਬਨ 160 ਲੋਕ ਮਾਰੇ ਗਏ ਸਨ, ਜਦਕਿ 300 ਤੋਂ ਵੱਧ ਲੋਕ ਜ਼ਖਮੀ ਹੋਏ ਸਨ। 60 ਘੰਟਿਆਂ ਦੀ ਕਾਰਵਾਈ ਤੋਂ ਬਾਅਦ ਸੁਰੱਖਿਆ ਬਲਾਂ ਨੇ 9 ਅੱਤਵਾਦੀਆਂ ਨੂੰ ਮਾਰ ਦਿੱਤਾ, ਜਦੋਂਕਿ ਇੱਕ ਅੱਤਵਾਦੀ ਅਜਮਲ ਆਮਿਰ ਕਸਾਬ ਜ਼ਿੰਦਾ ਫੜਿਆ ਗਿਆ ਸੀ।

The post 26/11 ਦੇ ਸ਼ਹੀਦਾਂ ਨੂੰ ਪ੍ਰਣਾਮ : ਰਤਨ ਟਾਟਾ ਨੇ ਲਿਖੀ ਭਾਵੁਕ ਪੋਸਟ- ਸਾਨੂੰ ਯਾਦ ਹੈ… appeared first on Daily Post Punjabi.

ਭਾਰਤ ‘ਚ ਫਿਰ ਹੋਣਾ ਸੀ 26/11 ਵਰਗਾ ਹਮਲਾ, PM ਮੋਦੀ ਦੀ ਉੱਚ ਪੱਧਰੀ ਬੈਠਕ ‘ਚ ਹੋਇਆ ਖੁਲਾਸਾ
jammu kashmir nagrota encounter: ਜੰਮੂ-ਕਸ਼ਮੀਰ ਦੇ ਨਗਰੋਟਾ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਹੈ। ਇਸ ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਐਨਐਸਏ ਅਜੀਤ ਡੋਵਲ, ਵਿਦੇਸ਼ ਸਕੱਤਰ ਸਮੇਤ ਸਾਰੀਆਂ ਖੁਫੀਆ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਅੱਤਵਾਦੀ 26/11 ਦੀ ਬਰਸੀ ਮੌਕੇ ਇੱਕ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਵਿੱਚ ਸਨ। ਤੁਹਾਨੂੰ ਦੱਸ ਦੇਈਏ ਕਿ ਖੁਫੀਆ ਜਾਣਕਾਰੀ ਦੇ ਬਾਅਦ ਪੁਲਿਸ ਨੇ ਨਗਰੋਟਾ ਖੇਤਰ ਵਿੱਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਸੀ ਅਤੇ ਹਰ ਥਾਂ ਤੇ ਵਾਹਨਾਂ ਦੀ ਜ਼ਬਰਦਸਤ ਚੈਕਿੰਗ ਕੀਤੀ ਜਾਂ ਰਹੀ ਸੀ। ਇਸ ਦੌਰਾਨ ਸ੍ਰੀਨਗਰ-ਜੰਮੂ ਰਾਜ ਮਾਰਗ ‘ਤੇ ਸਵੇਰੇ ਕਰੀਬ 4.20 ਵਜੇ, ਕਸ਼ਮੀਰ ਵੱਲ ਜਾ ਰਹੇ ਇੱਕ ਟਰੱਕ ਨੂੰ ਸੈਨਿਕਾਂ ਨੇ ਚੈਕਿੰਗ ਲਈ ਰੋਕਿਆ। ਪਰ ਚੈਕਿੰਗ ਲਈ ਟਰੱਕ ਰੁਕਦੇ ਸਰ ਹੀ ਟਰੱਕ ਦਾ ਡਰਾਈਵਰ ਉੱਤਰ ਕੇ ਭੱਜ ਗਿਆ।

jammu kashmir nagrota encounter

ਜਦੋਂ ਸੁਰੱਖਿਆ ਬਲਾਂ ਨੇ ਟਰੱਕ ਦੀ ਚੈਕਿੰਗ ਕੀਤੀ ਤਾਂ ਇਸ ਵਿੱਚ ਲੁਕੇ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਤੋਂ ਬਾਅਦ ਅੱਤਵਾਦੀ ਜੰਗਲ ਵੱਲ ਭੱਜ ਗਏ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦਾ ਪਿੱਛਾ ਕਰਦਿਆਂ ਜਵਾਬੀ ਕਾਰਵਾਈ ਕੀਤੀ। ਸੈਨਿਕਾਂ ਦੀ ਤਕਰੀਬਨ ਤਿੰਨ ਘੰਟੇ ਦੀ ਕਾਰਵਾਈ ਵਿੱਚ ਚਾਰੇ ਅੱਤਵਾਦੀ ਮਾਰੇ ਗਏ ਸਨ। ਗੋਲੀਬਾਰੀ ਕਾਰਨ ਟਰੱਕ ਨੂੰ ਅੱਗ ਲੱਗ ਗਈ। ਜਿਸ ਵਿੱਚ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਸੀ। ਜੰਮੂ-ਕਸ਼ਮੀਰ ਪੁਲਿਸ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਚੈਕਿੰਗ ਅਭਿਆਨ ਖੁਫੀਆ ਜਾਣਕਾਰੀ ਦੇ ਇੰਪੁੱਟ ‘ਤੇ ਚਲਾਇਆ ਜਾ ਰਿਹਾ ਸੀ। ਫਾਇਰਿੰਗ ਉਦੋਂ ਸ਼ੁਰੂ ਹੋਈ ਜਦੋਂ ਇੱਕ ਟਰੱਕ ਦੀ ਤਲਾਸ਼ੀ ਸ਼ੁਰੂ ਕੀਤੀ ਗਈ ਸੀ। ਇਹ ਮੁਕਾਬਲਾ 3 ਘੰਟੇ ਚੱਲਿਆ ਸੀ। ਪੁਲਿਸ, ਸੀਆਰਪੀਐਫ ਅਤੇ ਆਰਮੀ ਯੂਨਿਟਾਂ ਨੇ ਇਹ ਕਾਰਵਾਈ ਕੀਤੀ ਸੀ। ਇਹ ਚਾਰੇ ਅੱਤਵਾਦੀ ਜੈਸ਼-ਏ-ਮੁਹੰਮਦ ਨਾਲ ਸਬੰਧਿਤ ਹਨ।

ਸੈਨਾ ਦੇ ਮੁਖੀ ਜਨਰਲ ਐਮ ਐਮ ਨਰਵਾਨੇ ਨੇ ਕਿਹਾ ਸੀ ਕਿ ਇਹ ਸੁਰੱਖਿਆ ਬਲਾਂ ਵੱਲੋਂ ਕੀਤਾ ਗਿਆ ਇੱਕ ਬਹੁਤ ਸਫਲ ਅਭਿਆਨ ਸੀ। ਇਹ ਜ਼ਮੀਨੀ ਪੱਧਰ ‘ਤੇ ਸਾਰੇ ਸੁਰੱਖਿਆ ਬਲਾਂ ਦਰਮਿਆਨ ਉੱਚ ਪੱਧਰੀ ਤਾਲਮੇਲ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣਾਂ ਅਤੇ ਅੱਤਵਾਦੀਆਂ ਲਈ ਇੱਕ ਸਪਸ਼ਟ ਸੰਦੇਸ਼ ਹੈ ਕਿ ਜਿਹੜਾ ਵੀ ਵਿਅਕਤੀ ਸਾਡੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨਾਲ ਇਸ ਤਰ੍ਹਾਂ ਪੇਸ਼ ਆਇਆ ਜਾਵੇਗਾ ਕਿ ਉਹ ਵਾਪਿਸ ਨਹੀਂ ਜਾਂ ਸਕਣਗੇ।

ਇਹ ਵੀ ਦੇਖੋ :  ਆਖਿਰ ਕੀ ਨੇ Ranjit Bawa ਦੇ ਡਰੱਗ ਪੈਡਲਰ ਗੁਰਦੀਪ ਰਾਣੋਂ ਨਾਲ ਰਿਸ਼ਤੇ? ਡਿਪਟੀ ਵੋਹਰਾ ਨੇ ਕੀਤਾ ਸਾਫ !

The post ਭਾਰਤ ‘ਚ ਫਿਰ ਹੋਣਾ ਸੀ 26/11 ਵਰਗਾ ਹਮਲਾ, PM ਮੋਦੀ ਦੀ ਉੱਚ ਪੱਧਰੀ ਬੈਠਕ ‘ਚ ਹੋਇਆ ਖੁਲਾਸਾ appeared first on Daily Post Punjabi.

26/11 ਹਮਲੇ ‘ਤੇ PAK ਨੇ ਕਬੂਲਿਆ ਸੱਚ, ਤਾਂ ਭਾਰਤ ਨੇ ਕਿਹਾ- ਹੁਣ ਅੱਤਵਾਦੀਆਂ ‘ਤੇ ਵੀ ਹੋਵੇ ਕਾਰਵਾਈ
Mumbai terror attack: ਪੂਰੀ ਦੁਨੀਆ ਦੇ ਸਾਹਮਣੇ ਪਾਕਿਸਤਾਨ ਅੱਤਵਾਦ ਦੇ ਮੁੱਦੇ ‘ਤੇ ਬੇਨਾਕਬ ਹੋ ਗਿਆ ਹੈ। 26/11 ਹਮਲੇ ਦੇ 12 ਸਾਲ ਬਾਅਦ ਹੁਣ ਪਾਕਿਸਤਾਨ ਨੇ ਦੁਨੀਆ ਦੇ ਸਾਹਮਣੇ ਆਪਣਾ ਸਭ ਤੋਂ ਵੱਡਾ ਜੁਰਮ ਕਬੂਲਿਆ ਹੈ। ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ, ਭਾਵ ਐਫਆਈਏ, ਨੇ ਮੰਨਿਆ ਹੈ ਕਿ ਮੁੰਬਈ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਪਾਕਿਸਤਾਨ ‘ਚ ਪਲ ਰਹੇ ਹਨ, ਇਸ ਹਮਲੇ ਵਿੱਚ ਅੱਤਵਾਦੀਆਂ ਦੁਆਰਾ 150 ਤੋਂ ਵੱਧ ਨਿਰਦੋਸ਼ਾਂ ਨੂੰ ਮਾਰਿਆ ਗਿਆ ਸੀ। ਮੁੰਬਈ ਹਮਲਾ 2008 ਦੇ ਵਿੱਚ ਹੋਇਆ ਸੀ। ਹੁਣ ਪਾਕਿਸਤਾਨ ਨੇ ਕੁੱਝ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਹੈ, ਜੋ ਸਿੱਧੇ ਤੌਰ ‘ਤੇ ਮੁੰਬਈ ਹਮਲੇ ਦੀ ਯੋਜਨਾਬੰਦੀ ਅਤੇ ਫੰਡਿੰਗ ਨਾਲ ਜੁੜੇ ਹੋਏ ਸਨ। ਹੁਣ ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਹੁਣ ਜਦੋਂ ਸੂਚੀ ਆ ਗਈ ਹੈ, ਤਾਂ ਪਾਕਿਸਤਾਨ ਨੂੰ ਇਸ ਮਾਮਲੇ ਵਿੱਚ ਨਿਆਂ ਕਰਨਾ ਚਾਹੀਦਾ ਹੈ ਅਤੇ ਕਾਰਵਾਈ ਕਰਨੀ ਚਾਹੀਦੀ ਹੈ। ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਇਸ ਮੁੱਦੇ ‘ਤੇ ਕਿਹਾ ਕਿ ਭਾਰਤ ਸਰਕਾਰ ਨੇ ਲਗਾਤਾਰ ਪਾਕਿਸਤਾਨੀ ਸਰਕਾਰ ਨੂੰ ਮੁੰਬਈ ਹਮਲੇ ‘ਤੇ ਕਾਰਵਾਈ ਕਰਨ ਦੇ ਨਾਲ-ਨਾਲ ਦੋਸ਼ੀਆਂ ਨੂੰ ਸਜਾ ਦੇਣ ਦੀ ਅਪੀਲ ਕੀਤੀ ਹੈ।

Mumbai terror attack

ਵਿਦੇਸ਼ ਮੰਤਰਾਲੇ ਵੱਲੋਂ ਇਹ ਕਿਹਾ ਗਿਆ ਸੀ ਕਿ ਭਾਰਤ ਹੀ ਨਹੀਂ ਬਲਕਿ ਕਈ ਦੇਸ਼ਾਂ ਨੇ ਪਾਕਿਸਤਾਨ ਨੂੰ ਇਸ ਮਾਮਲੇ ਵਿੱਚ ਜਲਦ ਤੋਂ ਜਲਦ ਇਨਸਾਫ ਕਰਨ ਲਈ ਕਿਹਾ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਇੰਨੇ ਸਬੂਤ ਸਵੀਕਾਰਨ ਤੋਂ ਬਾਅਦ ਵੀ ਹੁਣ ਤੱਕ ਪਾਕਿਸਤਾਨ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਦੱਸ ਦੇਈਏ ਕਿ 26/11 ਦੇ ਹਮਲੇ ਦੀ 12 ਵੀਂ ਬਰਸੀ ਆ ਰਹੀ ਹੈ, ਇਸ ਹਮਲੇ ਵਿੱਚ 166 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ 15 ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਸਨ। ਦਰਅਸਲ, ਪਾਕਿਸਤਾਨ ਨੇ ਹਾਲ ਹੀ ਵਿੱਚ ਇੱਕ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਉਸ ਨੇ ਪਾਕਿਸਤਾਨੀ ਧਰਤੀ ‘ਤੇ ਅੱਤਵਾਦੀਆਂ ਬਾਰੇ ਸੱਚਾਈ ਸਵੀਕਾਰ ਕੀਤੀ ਹੈ। ਇੱਥੇ ਤਕਰੀਬਨ 19 ਅੱਤਵਾਦੀ ਹਨ ਜਿਨ੍ਹਾਂ ਦੇ ਨਾਮ ਸਿੱਧੇ ਤੌਰ ‘ਤੇ ਮੁੰਬਈ ਹਮਲੇ ਦੀ ਯੋਜਨਾ ਨਾਲ ਜੁੜੇ ਹੋਏ ਹਨ। ਅਜਿਹੀ ਸਥਿਤੀ ਵਿੱਚ ਹੁਣ ਪਾਕਿਸਤਾਨ ਦੀ ਵੀ ਸਾਰੇ ਪਾਸੇ ਕਿਰਕਰੀ ਹੋ ਰਹੀ ਹੈ। ਇਸ ਲਿਸਟ ਵਿੱਚ ਲਸ਼ਕਰ-ਏ-ਤੋਇਬਾ ਦੇ ਕਈ ਅੱਤਵਾਦੀਆਂ ਦਾ ਨਾਮ ਲਿਆ ਗਿਆ ਹੈ, ਜਿਨ੍ਹਾਂ ਵਿੱਚ ਇਫਤਿਕਾਰ ਅਲੀ, ਮੁਹੰਮਦ ਅਮਜਦ ਖਾਨ, ਮੁਹੰਮਦ ਉਸਮਾਨ, ਅਬਦੁੱਲ ਰਹਿਮਾਨ ਅਤੇ ਹੋਰ ਅੱਤਵਾਦੀ ਸ਼ਾਮਿਲ ਹਨ। ਇਸਦੇ ਨਾਲ, ਪਾਕਿਸਤਾਨ ਨੇ ਕਬੂਲ ਕੀਤਾ ਹੈ ਕਿ ਮੁੰਬਈ ਅੱਤਵਾਦੀ ਹਮਲੇ ਦੀ ਯੋਜਨਾ ਅਤੇ ਫੰਡਿੰਗ ਪਾਕਿਸਤਾਨ ਤੋਂ ਕੀਤੀ ਗਈ ਸੀ।

ਇਹ ਵੀ ਦੇਖੋ : ਅਨੋਖਾ ਇਤਿਹਾਸ : ਇਹ ਹੈ ਕਿਲ੍ਹਾ ਗਵਾਲੀਅਰ ਦਾ , ਜਿੱਥੋਂ 52 ਰਾਜਿਆਂ ਨੂੰ ਗੁਰੂ ਸਾਹਿਬ ਨੇ ਕਰਵਾਇਆ ਸੀ ਰਿਹਾਅ

The post 26/11 ਹਮਲੇ ‘ਤੇ PAK ਨੇ ਕਬੂਲਿਆ ਸੱਚ, ਤਾਂ ਭਾਰਤ ਨੇ ਕਿਹਾ- ਹੁਣ ਅੱਤਵਾਦੀਆਂ ‘ਤੇ ਵੀ ਹੋਵੇ ਕਾਰਵਾਈ appeared first on Daily Post Punjabi.