295 Archives - Daily Post Punjabi

ਗਾਇਕ Sidhu Moosewala ਦਾ ਨਵਾਂ ਗੀਤ ‘ 295 ‘ ਛਾਇਆ ਟਰੈਂਡਿੰਗ ‘ਚ , ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Sidhu Moosewala song ‘295’ : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾਂ ਦੇ ਰਾਹੀਂ ਅਕਸਰ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਹਾਲ ਹੀ ਵਿੱਚ ਉਹਨਾਂ ਦੀ ਐਲਬਮ Moosetape ਵਿੱਚੋ ਉਹਨਾਂ ਦਾ ਇੱਕ ਹੋਰ ਨਵਾਂ ਗੀਤ ‘ 295 ‘ ਰਿਲੀਜ਼ ਹੋ ਚੁੱਕਿਆ ਹੈ। ਗੀਤ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ।

ਦੱਸ ਦੇਈਏ ਕਿ ਪੂਰੀ ਐਲਬਮ Moosetape ਦੇ ਗੀਤ ਸਿੱਧੂ ਵਲੋਂ ਖੁਦ ਹੀ ਲਿਖੇ ਗਏ ਹਨ। ਇਸ ਗੀਤ ਨੂੰ ਵੀ ਸਿੱਧੂ ਮੂਸੇਵਾਲਾ ਵਲੋਂ ਲਿਖਿਆ , ਗਾਇਆ ਤੇ ਕੰਪੋਜ਼ ਖੁਦ ਹੀ ਕੀਤਾ ਗਿਆ ਹੈ। ਜਿਸ ਨੂੰ ਮਿਊਜ਼ਿਕ The Kidd ਵਲੋਂ ਦਿੱਤਾ ਗਿਆ ਹੈ। ਇਸ ਗੀਤ ਦੇ Mix & Master – Dense ਹਨ। Visuals – Navkaran Brar . ਇਹ ਗੀਤ ਸਿੱਧੂ ਮੂਸੇਵਾਲਾ ਦੇ ਆਫੀਸ਼ੀਅਲ youtube ਚੈਨਲ Sidhu Moose Wala ਰਾਹੀਂ ਹੀ ਰਿਲੀਜ਼ ਕੀਤਾ ਗਿਆ ਹੈ।

Sidhu Moosewala song ‘295’

ਦੱਸਣਯੋਗ ਹੈ ਕਿ ਇਸ ਗੀਤ ਨੇ ਆਉਂਦਿਆਂ ਹੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਹੁਣ ਤੱਕ ਇਸ ਗੀਤ ਦੇ 3,615,759 views ਹੋ ਚੁਕੇ ਹਨ। ਗੀਤ ਦੇ ਵਿਚ ਸਮੇਂ ਦੀ ਸੱਚਾਈ ਨੂੰ ਸਿੱਧੂ ਵਲੋਂ ਬਿਆਨ ਕੀਤਾ ਗਿਆ ਹੈ। ਇਸ ਤੋਂ ਪਹਿਲਾ ਵੀ ਐਲਬਮ Moosetape ਚੋਂ ਬਹੁਤ ਸਾਰੇ ਗੀਤ ਰਿਲੀਜ਼ ਹੋ ਚੁਕੇ ਹਨ। ਜਿਹਨਾਂ ਨੂੰ ਵੀ ਪ੍ਰਸ਼ੰਸਕਾਂ ਦੇ ਵਲੋਂ ਇਸੇ ਤਰਾਂ ਹੀ ਬਹੁਤ ਪਿਆਰ ਮਿਲਿਆ ਹੈ।

ਇਹ ਵੀ ਦੇਖੋ : 2 ਸਰਦਾਰ ਦੋਸਤਾਂ ਨੇ ਕੀਤੀ ਕਮਾਲ, ਮਹਿੰਗੇ ਬਰਾਂਡਾ ਨੂੰ ਲੱਤ ਮਾਰ ਲਾਈ ਰੇਹੜੀ, ਦੇਖ ਰੂਹ ਖੁਸ਼ ਹੋ ਜਾਊ…

The post ਗਾਇਕ Sidhu Moosewala ਦਾ ਨਵਾਂ ਗੀਤ ‘ 295 ‘ ਛਾਇਆ ਟਰੈਂਡਿੰਗ ‘ਚ , ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ appeared first on Daily Post Punjabi.