2nd pre-wedding gala of Anant Archives - Daily Post Punjabi

300 VIP ਮਹਿਮਾਨਾਂ ਨਾਲ ਕਰੂਜ਼ ‘ਤੇ ਹੋਵੇਗਾ ਅਨੰਤ ਅੰਬਾਨੀ ਦੀ ਦੂਜੀ ਪ੍ਰੀ-ਵੈਡਿੰਗ ਦਾ ਫੰਕਸ਼ਨ
Anant radhika Wedding italy: ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਫੰਕਸ਼ਨ 1 ਤੋਂ 3 ਮਾਰਚ ਦੇ ਵਿਚਕਾਰ ਜਾਮਨਗਰ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਸ਼ਾਨਦਾਰ ਸਮਾਰੋਹ ‘ਚ ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਵਿਦੇਸ਼ੀ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਹੁਣ ਵਿਆਹ ਤੋਂ ਪਹਿਲਾਂ ਅਨੰਤ-ਰਾਧਿਕਾ ਦਾ ਦੂਜਾ ਪ੍ਰੀ-ਵੈਡਿੰਗ ਫੰਕਸ਼ਨ ਹੋਣ ਜਾ ਰਿਹਾ ਹੈ।

Anant radhika preWedding italy

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਫੰਕਸ਼ਨ 6 ਜੁਲਾਈ ਤੋਂ 12 ਜੁਲਾਈ ਦਰਮਿਆਨ ਮੁੰਬਈ ਵਿੱਚ ਹੋਣਾ ਹੈ। ਪਰ ਇਸ ਤੋਂ ਪਹਿਲਾਂ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਦੂਜਾ ਪ੍ਰੀ-ਵੈਡਿੰਗ ਫੰਕਸ਼ਨ ਹੋਵੇਗਾ ਜੋ 29 ਮਈ ਤੋਂ ਸ਼ੁਰੂ ਹੋਵੇਗਾ ਅਤੇ 1 ਜੂਨ ਤੱਕ ਚੱਲੇਗਾ। ਦੂਜਾ ਪ੍ਰੀ-ਵੈਡਿੰਗ ਫੰਕਸ਼ਨ ਇਟਲੀ ਵਿੱਚ ਸ਼ੁਰੂ ਹੋਵੇਗਾ ਅਤੇ 1 ਜੂਨ ਨੂੰ ਸਵਿਟਜ਼ਰਲੈਂਡ ਵਿੱਚ ਸਮਾਪਤ ਹੋਵੇਗਾ। ਖਬਰ ਮੁਤਾਬਕ ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੀ ਦੂਜੀ ਪ੍ਰੀ-ਵੈਡਿੰਗ ਬਹੁਤ ਖਾਸ ਹੋਣ ਵਾਲੀ ਹੈ। ਅਜਿਹਾ ਇਸ ਲਈ ਕਿਉਂਕਿ ਇਹ ਫੰਕਸ਼ਨ ਕਰੂਜ਼ ‘ਤੇ ਹੋਣ ਜਾ ਰਹੇ ਹਨ। 300 ਵੀਆਈਪੀ ਮਹਿਮਾਨ ਜੋੜੇ ਦੇ ਇਸ ਵਿਸ਼ੇਸ਼ ਭਵਿੱਖਵਾਦੀ ਕਰੂਜ਼ ਥੀਮ ਆਧਾਰਿਤ ਇਕੱਠ ਵਿੱਚ ਸ਼ਾਮਲ ਹੋਣਗੇ। ਇਸ ਤਿੰਨ ਦਿਨਾਂ ਸਮਾਗਮ ਨੂੰ ਬਹੁਤ ਹੀ ਨਿਜੀ ਰੱਖਿਆ ਜਾਵੇਗਾ ਅਤੇ ਮਹਿਮਾਨਾਂ ਲਈ ਨੋ-ਫੋਨ ਨੀਤੀ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਰਾਧਿਕਾ ਮਰਚੈਂਟ ਦੇ ਦੂਜੇ ਪ੍ਰੀ-ਵੈਡਿੰਗ ਤੋਂ ਪਹਿਲਾਂ ਹੀ ਉਨ੍ਹਾਂ ਦਾ ਇਕ ਆਊਟਫਿਟ ਵੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਰਾਧਿਕਾ ਦੇ ਵਿਆਹ ਦੇ ਫੰਕਸ਼ਨ ਲਈ ਡਿਜ਼ਾਈਨ ਕੀਤਾ ਗਿਆ ਹੈ। ਕਰੂਜ਼ ‘ਤੇ ਹੋਣ ਵਾਲੇ ਇਨ੍ਹਾਂ ਫੰਕਸ਼ਨ ਲਈ ਬਾਲੀਵੁੱਡ ਦੀਆਂ ਕਈ ਖਾਸ ਹਸਤੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ । ਜੇਕਰ ਖਬਰਾਂ ਦੀ ਮੰਨੀਏ ਤਾਂ ਪਰਿਵਾਰ ਦੇ ਕਰੀਬੀ ਸੂਤਰ ਨੇ ਕਿਹਾ ਹੈ ਕਿ ਮਹਿਮਾਨਾਂ ਦੀ ਸੂਚੀ ‘ਚ ਸ਼ਾਹਰੁਖ ਖਾਨ , ਰਣਬੀਰ ਕਪੂਰ-ਆਲੀਆ ਭੱਟ, ਸਲਮਾਨ ਖਾਨ, ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ, ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ, ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਸ਼ਾਮਲ ਹਨ। ਇਸ ਦੇ ਨਾਲ ਹੀ ਸੋਨਮ ਕਪੂਰ ਅਤੇ ਆਨੰਦ ਆਹੂਜਾ ਵਰਗੇ ਸਿਤਾਰੇ ਵੀ ਸ਼ਾਮਲ ਹਨ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post 300 VIP ਮਹਿਮਾਨਾਂ ਨਾਲ ਕਰੂਜ਼ ‘ਤੇ ਹੋਵੇਗਾ ਅਨੰਤ ਅੰਬਾਨੀ ਦੀ ਦੂਜੀ ਪ੍ਰੀ-ਵੈਡਿੰਗ ਦਾ ਫੰਕਸ਼ਨ appeared first on Daily Post Punjabi.